Archive for January 4th, 2018

ਜਲੰਧਰ ਦੀਆਂ ਚਮੜਾ ਯੂਨਿਟਾਂ ਬੰਦ ਕਰਨ ਦੇ ਐਨ ਜੀ ਟੀ ਦੇ ਹੁਕਮਾਂ ਉੱਤੇ ਹਾਈ ਕੋਰਟ ਦੀ ਰੋਕ

ਜਲੰਧਰ ਦੀਆਂ ਚਮੜਾ ਯੂਨਿਟਾਂ ਬੰਦ ਕਰਨ ਦੇ ਐਨ ਜੀ ਟੀ ਦੇ ਹੁਕਮਾਂ ਉੱਤੇ ਹਾਈ ਕੋਰਟ ਦੀ ਰੋਕ

January 4, 2018 at 2:07 pm

ਚੰਡੀਗੜ੍ਹ, 4 ਜਨਵਰੀ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅੰਤ੍ਰਿਮ ਹੁਕਮ ਵਿੱਚ ਕਿਹਾ ਹੈ ਕਿ ਪੰਜਾਬ ਦੀ ਚਮੜਾ ਸਨਅਤ ਬੰਦ ਹੋਣ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਅਸਲ ਵਿੱਚ ਇਕ ਸ਼ਿਕਾਇਤ ਉੱਤੇ ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ ਜੀ ਟੀ) ਦਿੱਲੀ ਨੇ ਜਲੰਧਰ ਦੀਆਂ ਕਈ ਚਮੜਾ ਯੂਨਿਟਾਂ ਨੂੰ ਬੰਦ ਕਰਨ […]

Read more ›
ਹਰਿਮੰਦਰ ਸਾਹਿਬ ਵਰਗੀ ਗੁਰਦੁਆਰੇ ਦੀ ਇਮਾਰਤ ਦਾ ਮਾਮਲਾ ਫਿਰ ਭਖਿਆ

ਹਰਿਮੰਦਰ ਸਾਹਿਬ ਵਰਗੀ ਗੁਰਦੁਆਰੇ ਦੀ ਇਮਾਰਤ ਦਾ ਮਾਮਲਾ ਫਿਰ ਭਖਿਆ

January 4, 2018 at 1:57 pm

ਸੰਗਰੂਰ, 4 ਜਨਵਰੀ (ਪੋਸਟ ਬਿਊਰੋ)- ਅੱਠ ਸਾਲ ਪਹਿਲਾਂ ਸੰਗਰੂਰ ਜਿ਼ਲੇ ਦੇ ਗੁਰਦੁਆਰਾ ਮਸਤੂਆਣਾ ਸਾਹਿਬ ‘ਚ ਸ੍ਰੀ ਹਰਿਮੰਦਰ ਸਾਹਿਬ ਵਰਗੀ ਇਮਾਰਤ ਬਣਾਉਣ ਦਾ ਮਾਮਲਾ ਭਖਿਆ ਸੀ, ਇਹ ਹੁਣ ਇਕ ਵਾਰ ਫਿਰ ਭਖ ਗਿਆ ਹੈ ਅਤੇ ਇਸ ਮਾਮਲੇ ਵਿੱਚ ਸੰਘਰਸ਼ ਕਰ ਰਹੇ ਜਥੇਦਾਰ ਪੁਰਸ਼ੋਤਮ ਸਿੰਘ ਫੱਗੂਵਾਲਾ ਨੇ ਇਸ ਨੂੰ ਐਸ ਜੀ ਪੀ […]

Read more ›
ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਦਾ ਦਰਜਾ ਦੇਣ ਬਾਰੇ ਕੇਂਦਰ ਦੀ ਸਰਕਾਰ ਵੀ ਅਣਜਾਣ

ਮਹਾਤਮਾ ਗਾਂਧੀ ਨੂੰ ‘ਰਾਸ਼ਟਰ ਪਿਤਾ’ ਦਾ ਦਰਜਾ ਦੇਣ ਬਾਰੇ ਕੇਂਦਰ ਦੀ ਸਰਕਾਰ ਵੀ ਅਣਜਾਣ

January 4, 2018 at 1:57 pm

ਬਰਨਾਲਾ, 4 ਜਨਵਰੀ (ਪੋਸਟ ਬਿਊਰੋ)- ਭਾਰਤ ਨੂੰ ਆਜ਼ਾਦ ਹੋਇਆਂ ਸੱਤ ਦਹਾਕੇ ਹੋ ਗਏ ਹਨ ਤੇ ਮਹਾਤਮਾ ਗਾਂਧੀ ਨੂੰ ਬੜੇ ਅਦਬ ਨਾਲ ‘ਰਾਸ਼ਟਰ ਪਿਤਾ’ ਆਖਿਆ ਜੰਦਾ ਹੈ, ਪਰ ਇਹ ਰੁਤਬਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਹੜੀ ਸਰਕਾਰ ਜਾਂ ਕਿਸ ਸੰਸਥਾ ਨੇ ਦਿੱਤਾ ਸੀ, ਇਸ ਬਾਰੇ ਸਾਡੀ ਕੇਂਦਰ ਸਰਕਾਰ ਵੀ ਅਣਜਾਣ ਹੈ। […]

Read more ›
ਕਸ਼ਮੀਰੀ ਪੰਡਤ ਹੁਣ ‘ਗੁਰੂ ਤੇਗ ਬਹਾਦਰ ਪੰਥੀ’ ਸੱਦੇ ਜਾਣਗੇ

ਕਸ਼ਮੀਰੀ ਪੰਡਤ ਹੁਣ ‘ਗੁਰੂ ਤੇਗ ਬਹਾਦਰ ਪੰਥੀ’ ਸੱਦੇ ਜਾਣਗੇ

January 4, 2018 at 1:56 pm

ਚੰਡੀਗੜ੍ਹ, 4 ਜਨਵਰੀ (ਪੋਸਟ ਬਿਊਰੋ)- ਹਿੰਦੋਸਤਾਨ ਦੇ ਧਰਮ ਨਿਰਪੱਖ ਢਾਂਚੇ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਨਤ ਮਸਤਕ ਹੁੰਦਿਆਂ ਕਸ਼ਮੀਰੀ ਪੰਡਤ ਅੱਗੇ ਤੋਂ ਹੁਣ ਆਪਣੇ ਆਪ ਨੂੰ ‘ਸ੍ਰੀ ਗੁਰੂ ਤੇਗ ਬਹਾਦਰ ਪੰਥੀ’ ਕਹਿ ਕੇ ਸੰਬੋਧਨ ਕਰਨਗੇ। ਇਸ ਗੱਲ ਦਾ ਐਲਾਨ ਕੱਲ੍ਹ ਕਸ਼ਮੀਰੀ ਪੰਡਤਾਂ ਦੀ […]

Read more ›
ਯੂ ਕੇ ਤੋਂ ਆਏ ਵਿਅਕਤੀ ਦੇ ਪਾਸਪੋਰਟ ਉੱਤੇ ਕੋਈ ਹੋਰ ਬੰਦਾ ਵਿਦੇਸ਼ ਜਾ ਪਹੁੰਚਿਆ, ਕੇਸ ਦਰਜ

ਯੂ ਕੇ ਤੋਂ ਆਏ ਵਿਅਕਤੀ ਦੇ ਪਾਸਪੋਰਟ ਉੱਤੇ ਕੋਈ ਹੋਰ ਬੰਦਾ ਵਿਦੇਸ਼ ਜਾ ਪਹੁੰਚਿਆ, ਕੇਸ ਦਰਜ

January 4, 2018 at 1:56 pm

ਚੰਡੀਗੜ੍ਹ, 4 ਜਨਵਰੀ (ਪੋਸਟ ਬਿਊਰੋ)- ਏਥੋਂ ਦੇ ਸੈਕਟਰ 41 ਵਿੱਚ ਆਪਣੀ ਮਾਂ ਨੂੰ ਮਿਲਣ ਲਈ ਇੰਗਲੈਂਡ ਤੋਂ ਆਏ ਇੱਕ ਐੱਨ ਆਰ ਆਈ ਦੇ ਪਾਸਪੋਰਟ ‘ਤੇ ਕੋਈ ਅਣਪਛਾਤਾ ਵਿਅਕਤੀ ਵਿਦੇਸ਼ ਚਲਾ ਗਿਆ। ਇਸ ਘਟਨਾ ਦਾ ਪਤਾ ਲੱਗਣ ਉੱਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਸੈਕਟਰ 39 ਥਾਣਾ ਪੁਲਸ ਨੇ ਐੱਫ ਆਈ ਆਰ […]

Read more ›
ਉੱਪਲ-ਬਾਠ ਗਰੁੱਪ ਦੇ ਬੈਂਕ ਲਾਕਰਾਂ ਵਿੱਚੋਂ ਵੱਡੇ ਪੱਧਰ ਉੱਤੇ ਪ੍ਰਾਪਰਟੀ ਕਾਗਜ਼ ਤੇ ਵਿਦੇਸ਼ੀ ਕਰੰਸੀ ਮਿਲੀ

ਉੱਪਲ-ਬਾਠ ਗਰੁੱਪ ਦੇ ਬੈਂਕ ਲਾਕਰਾਂ ਵਿੱਚੋਂ ਵੱਡੇ ਪੱਧਰ ਉੱਤੇ ਪ੍ਰਾਪਰਟੀ ਕਾਗਜ਼ ਤੇ ਵਿਦੇਸ਼ੀ ਕਰੰਸੀ ਮਿਲੀ

January 4, 2018 at 1:55 pm

ਜਲੰਧਰ, 4 ਜਨਵਰੀ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ (ਇਨਵੈਸਟੀਗੇਸ਼ਨ ਵਿੰਗ) ਵੱਲੋਂ ਉੱਪਲ ਅਤੇ ਬਾਠ ਗਰੁੱਪਾਂ ‘ਤੇ ਚੱਲ ਰਹੀ ਸਰਚ ਹੇਠ ਕੱਲ੍ਹ ਵੀ ਵਿਭਾਗ ਅਧਿਕਾਰੀਆਂ ਬਸ ਸਟੈਂਡ ਨੇੜੇ ਲੋਕਲ ਏਰੀਆ ਕੈਪੀਟਲ ਬੈਂਕ ਵਿੱਚ ਦੋ ਬੈਂਕ ਲਾਕਰਾਂ ਨੂੰ ਖੋਲ੍ਹਿਆ, ਜਿੱਥੋਂ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਪ੍ਰਾਪਰਟੀ ਦੇ ਕਾਗਜ਼ ਤੇ ਲਗਭਗ ਤਿੰਨ ਲੱਖ […]

Read more ›
ਪੰਜਾਬ ਦੇ ਸਿਖਿਆ ਵਿਭਾਗ ਦੀ ਚਿੰਤਾ ਜਨਕ ਹਾਲਤ ਆਰ ਟੀ ਆਈ ਤੋਂ ਪਤਾ ਲੱਗੀ

ਪੰਜਾਬ ਦੇ ਸਿਖਿਆ ਵਿਭਾਗ ਦੀ ਚਿੰਤਾ ਜਨਕ ਹਾਲਤ ਆਰ ਟੀ ਆਈ ਤੋਂ ਪਤਾ ਲੱਗੀ

January 4, 2018 at 1:54 pm

ਚੰਡੀਗੜ੍ਹ, 4 ਜਨਵਰੀ (ਪੋਸਟ ਬਿਊਰੋ)- ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ ਸਿਖਿਆ ਦੇ ਪੱਧਰ ਅਤੇ ਅਧਿਆਪਕਾਂ ਦੀ ਵਿਦਿਅਕ ਯੋਗਤਾ ਬਾਰੇ ਬੇਹੱਦ ਚਿੰਤਾ ਜਨਕ ਖੁਲਾਸਾ ਹੋਇਆ ਹੈ। ਸਿਖਿਆ ਵਿਭਾਗ ਵੱਲੋਂ ਆਰ ਟੀ ਆਈ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਪਿਛਲੇ 10 ਸਾਲਾਂ ਵਿੱਚ ਭਰਤੀ ਕੀਤੇ ਗਏ ਟੀਚਰਾਂ ਵਿੱਚ ਬਹੁਤੇ ਖੁਦ ਹੀ ਮੈਟ੍ਰਿਕ […]

Read more ›
ਸਿੱਖਾਂ ਦੀ ਧਾਰਾ 25 ਦੀ ਮੰਗ ਲਈ ਅਸੀਂ ਸਾਥ ਦੇਵਾਂਗੇ, ਬਾਦਲ ਨੀਤ ਸਪੱਸ਼ਟ ਕਰੇ: ਸਰਨਾ

ਸਿੱਖਾਂ ਦੀ ਧਾਰਾ 25 ਦੀ ਮੰਗ ਲਈ ਅਸੀਂ ਸਾਥ ਦੇਵਾਂਗੇ, ਬਾਦਲ ਨੀਤ ਸਪੱਸ਼ਟ ਕਰੇ: ਸਰਨਾ

January 4, 2018 at 1:54 pm

ਜਲੰਧਰ, 4 ਜਨਵਰੀ (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਦਲ ਅਕਾਲੀ ਦਲ ਵੱਲੋਂ ਸਿੱਖਾਂ ਨੂੰ ਹਿੰਦੂਆਂ ਨਾਲ ਜੋੜਦੀ ਸੰਵਿਧਾਨ ਦੀ ਧਾਰਾ 25 ਬੀ (2) ਵਿੱਚ ਸੋਧ ਲਈ ਕੇਂਦਰੀ ਮੰਤਰੀ ਅਰੁਣ ਜੈਤਲੀ ਨੂੰ ਮਿਲ ਕੇ ਗੱਲਬਾਤ ਕਰਨ ਨੂੰ ਉਸਾਰੂ ਕਦਮ ਦੱਸਦਿਆਂ ਕਿਹਾ ਕਿ ਬਾਦਲ ਅਕਾਲੀ […]

Read more ›
29 ਸਾਲਾ ਨੌਜਵਾਨ ਕਹਿੰਦੈ, ਐਸ਼ਵਰਿਆ ਰਾਏ ਮੇਰੀ ਮਾਂ

29 ਸਾਲਾ ਨੌਜਵਾਨ ਕਹਿੰਦੈ, ਐਸ਼ਵਰਿਆ ਰਾਏ ਮੇਰੀ ਮਾਂ

January 4, 2018 at 1:43 pm

ਮੁੰਬਈ, 4 ਜਨਵਰੀ (ਪੋਸਟ ਬਿਊਰੋ)- ਐਸ਼ਵਰਿਆ ਰਾਏ ਬੱਚਨ ਮੇਰੀ ਮਾਂ ਹੈ। ਇਹ ਹੈਰਾਨ ਕਰ ਦੇਣ ਵਾਲਾ ਦਾਅਵਾ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ 29 ਸਾਲਾ ਸੰਗੀਥ ਕੁਮਾਰ ਨੇ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਸਾਲ 1988 ਵਿੱਚ ਐਸ਼ਵਰਿਆ ਰਾਏ ਨੇ ਆਈ ਵੀ ਐਫ ਦੇ ਜ਼ਰੀਏ ਲੰਡਨ ਵਿੱਚ ਉਨ੍ਹਾਂ ਨੂੰ ਜਨਮ […]

Read more ›
ਭਾਜਪਾ ਮੰਤਰੀ ਆਪਣੀ ਪਤਨੀ ਤੇ ਸਾਲੀ ਨੂੰ ਸਰਕਾਰੀ ਖਰਚੇ ਉੱਤੇ ਸੈਰ ਕਰਾਉਣ ਦੇ ਦੋਸ਼ ਵਿੱਚ ਫਸਿਆ

ਭਾਜਪਾ ਮੰਤਰੀ ਆਪਣੀ ਪਤਨੀ ਤੇ ਸਾਲੀ ਨੂੰ ਸਰਕਾਰੀ ਖਰਚੇ ਉੱਤੇ ਸੈਰ ਕਰਾਉਣ ਦੇ ਦੋਸ਼ ਵਿੱਚ ਫਸਿਆ

January 4, 2018 at 1:42 pm

ਭੋਪਾਲ, 4 ਜਨਵਰੀ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਚੌਹਾਨ ਦੀ ਕੈਬਨਿਟ ਦੇ ਸਭ ਤੋਂ ਸੀਨੀਅਰ ਮੰਤਰੀ ਉਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਜੰਗਲਾਤ ਮੰਤਰੀ ਡਾਕਟਰ ਗੌਰੀਸ਼ੰਕਰ ਸ਼ੇਜਵਾਰ ਉੱਤੇ ਸਰਕਾਰੀ ਖਰਚੇ ਵਿੱਚ ਆਪਣੀ ਪਤਨੀ ਤੇ ਸਾਲੀ ਨੂੰ ਕਰਨਾਟਕ ਘੁਮਾਉਣ ਦਾ ਦੋਸ਼ ਲੱਗਾ ਹੈ। ਆਰ ਟੀ ਆਈ ਤੋਂ ਮਿਲੀ ਜਾਣਕਾਰੀ […]

Read more ›