Archive for January 4th, 2018

ਮਹਾਰਾਸ਼ਟਰ ਦੀ ਭੀਮਾ ਕੋਰੇਗਾਓਂ ਹਿੰਸਾ ਵਿੱਚ ਮੇਵਾਨੀ ਤੇ ਖਾਲਿਦ ਉੱਤੇ ਕੇਸ ਦਰਜ

ਮਹਾਰਾਸ਼ਟਰ ਦੀ ਭੀਮਾ ਕੋਰੇਗਾਓਂ ਹਿੰਸਾ ਵਿੱਚ ਮੇਵਾਨੀ ਤੇ ਖਾਲਿਦ ਉੱਤੇ ਕੇਸ ਦਰਜ

January 4, 2018 at 9:36 pm

ਪੁਣੇ, 4 ਜਨਵਰੀ, (ਪੋਸਟ ਬਿਊਰੋ)- ਮਹਾਰਾਸ਼ਟਰ ਵਿੱਚ ਭੀਮਾ ਕੋਰੇਗਾਓਂ ਜੰਗ ਦੀ 200 ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ, ਜਿਸ ਪਿੱਛੋਂ ਹਿੰਸਾ ਭੜਕ ਪਈ ਸੀ, ਦੌਰਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਦਲਿਤ ਆਗੂ ਜਿਗਨੇਸ਼ ਮੇਵਾਨੀ ਤੇ ਜਵਾਹਰ ਲਾਲ ਨਹਿਰ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਵਿਰੁੱਧ ਪੁਲੀਸ ਨੇ ਕੇਸ ਦਰਜ […]

Read more ›
ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੀ ਇੱਕ ਹੋਰ ਵੀਡੀਓ ਜਾਰੀ ਕੀਤੀ

ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੀ ਇੱਕ ਹੋਰ ਵੀਡੀਓ ਜਾਰੀ ਕੀਤੀ

January 4, 2018 at 9:33 pm

ਇਸਲਾਮਾਬਾਦ, 4 ਜਨਵਰੀ, (ਪੋਸਟ ਬਿਊਰੋ)- ਫਾਂਸੀ ਦੀ ਸਜ਼ਾ ਸੁਣਾਉਣ ਪਿੱਛੋਂ ਜੇਲ੍ਹ ਵਿੱਚ ਬੰਦ ਕੁਲਭੂਸ਼ਣ ਜਾਧਵ ਨੂੰ ਮੋਹਰਾ ਬਣਾ ਕੇ ਪਾਕਿਸਤਾਨ ਨਵੇਂ-ਨਵੇਂ ਨਾਟਕ ਪੇਸ਼ ਕਰ ਰਿਹਾ ਹੈ। ਹੁਣ ਪਾਕਿਸਤਾਨ ਨੇ ਕੁਲਭੂਸ਼ਣ ਦਾ ਆਪਣਾ ਵੀਡੀਓ ਜਾਰੀ ਕਰ ਕੇ ਉਸ ਕੋਲੋਂ ਪਾਕਿਸਾਨ ਦੀਆਂ ਸਿਫ਼ਤਾਂ ਕਰਵਾਈਆਂ ਹਨ। ਪਾਕਿਸਤਾਨ ਵਲੋਂ ਜਾਰੀ ਕੀਤੇ ਨਵੇਂ ਵੀਡੀਓ ਵਿੱਚ […]

Read more ›
ਜਵਾਬੀ ਕਾਰਵਾਈ ਵਿੱਚ ਬੀ ਐੱਸ ਐਫ ਨੇ 12 ਪਾਕਿਸਤਾਨੀ ਬਾਰਡਰ ਰਾਖੇ ਮਾਰੇ, ਪੋਸਟਾਂ ਤੋੜੀਆਂ

ਜਵਾਬੀ ਕਾਰਵਾਈ ਵਿੱਚ ਬੀ ਐੱਸ ਐਫ ਨੇ 12 ਪਾਕਿਸਤਾਨੀ ਬਾਰਡਰ ਰਾਖੇ ਮਾਰੇ, ਪੋਸਟਾਂ ਤੋੜੀਆਂ

January 4, 2018 at 9:32 pm

ਸ੍ਰੀਨਗਰ, 4 ਜਨਵਰੀ, (ਪੋਸਟ ਬਿਊਰੋ)- ਭਾਰਤ ਦੀ ਬਾਰਡਰ ਸਕਿਓਰਟੀ ਫੋਰਸ (ਬੀ ਐਸ ਐਫ) ਨੇ ਆਪਣੇ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਗੋਲੀਆਂ ਚਲਾ ਕੇ ਰੋਜ਼-ਰੋਜ਼ ਮਾਰੇ ਜਾਣ ਤੋਂ ਬਾਅਦ ਅੱਜ ਪਾਕਿਸਤਾਨ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਜਵਾਬੀ ਕਾਰਵਾਈ ਕੀਤੀ ਹੈ। ਪਾਕਿਸਤਾਨੀ ਫੋਰਸਾਂ ਵੱਲੋਂ ਹੋਈ […]

Read more ›
ਅਮਰੀਕਾ ਨੇ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਾਰਨ ਨਿਗਰਾਨੀ ਸੂਚੀ ਵਿੱਚ ਪਾਇਆ

ਅਮਰੀਕਾ ਨੇ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਾਰਨ ਨਿਗਰਾਨੀ ਸੂਚੀ ਵਿੱਚ ਪਾਇਆ

January 4, 2018 at 9:30 pm

ਵਾਸ਼ਿੰਗਟਨ, 4 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੀ ਫੌਜੀ ਮਦਦ ਰੋਕੇ ਜਾਣ ਪਿੱਛੋਂ ਅਮਰੀਕਾ ਨੇ ਨਵਾਂ ਝਟਕਾ ਦਿੰਦੇ ਹੋਏ ਪਾਕਿਸਤਾਨ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ਵਿੱਚ ਵੀ ਸ਼ਾਮਲ ਕਰ ਦਿੱਤਾ ਹੈ। ਅਮਰੀਕਾ ਨੇ ਧਾਰਮਿਕ ਆਜ਼ਾਦੀ ਦੀ ਗੰਭੀਰ ਉਲੰਘਣਾ ਕਾਰਨ ਪਾਕਿਸਤਾਨ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ਵਿੱਚ ਰੱਖਿਆ ਹੈ। ਇਹ ਐਲਾਨ ਉਸ ਵੇਲੇ ਕੀਤਾ […]

Read more ›
ਇੰਦਰਪ੍ਰੀਤ ਚੱਢਾ ਦੇ ਖੁਦਕੁਸ਼ੀ ਨੋਟ ਪਿੱਛੋਂ ਕਈ ਲੋਕਾਂ ਉੱਤੇ ਕੇਸ ਦਰਜ

ਇੰਦਰਪ੍ਰੀਤ ਚੱਢਾ ਦੇ ਖੁਦਕੁਸ਼ੀ ਨੋਟ ਪਿੱਛੋਂ ਕਈ ਲੋਕਾਂ ਉੱਤੇ ਕੇਸ ਦਰਜ

January 4, 2018 at 9:29 pm

* ਮਹਿਲਾ ਪ੍ਰਿੰਸੀਪਲ ਉੱਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਗਿਆ ਅੰਮ੍ਰਿਤਸਰ, 4 ਜਨਵਰੀ, (ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਦੇ ਵਿਵਾਦਾਂ ਵਿੱਚ ਫਸੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਖੁਦਕੁਸ਼ੀ ਕਰ ਗਏ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੂੰ ਮਿਲੇ ਸੁਸਾਈਡ ਨੋਟ ਤੋਂ ਕਈ ਵੱਡੇ ਖੁਲਾਸੇ ਹੋਏ […]

Read more ›
ਟਿੰਮ ਹੌਰਟਨਜ਼ ਦੇ ਜੌਇਸ ਜੂਨੀਅਰ ਉੱਤੇ ਵਿੰਨ ਨੇ ਧੱਕੇਸ਼ਾਹੀ ਦਾ ਲਾਇਆ ਦੋਸ਼

ਟਿੰਮ ਹੌਰਟਨਜ਼ ਦੇ ਜੌਇਸ ਜੂਨੀਅਰ ਉੱਤੇ ਵਿੰਨ ਨੇ ਧੱਕੇਸ਼ਾਹੀ ਦਾ ਲਾਇਆ ਦੋਸ਼

January 4, 2018 at 9:25 pm

ਓਨਟਾਰੀਓ, 4 ਜਨਵਰੀ (ਪੋਸਟ ਬਿਊਰੋ): ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਨੇ ਕਾਫੀ ਸ਼ਾਪ ਚੇਨ ਦੇ ਸਹਿ ਬਾਨੀ ਦੇ ਲੜਕੇ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਘੱਟ ਤੋਂ ਘੱਟ ਉਜਰਤਾਂ ਵਿੱਚ ਕੀਤੇ ਗਏ ਵਾਧੇ ਦੇ ਏਵਜ ਵਿੱਚ ਕਰਮਚਾਰੀਆਂ ਦੇ ਬੈਨੇਫਿਟਜ਼ ਘਟਾਉਣਾ ਸਰਾਸਰ ਧੱਕੇਸ਼ਾਹੀ ਹੈ। ਵਿੰਨ ਨੇ ਟਿੰਮ […]

Read more ›
ਟੋਰਾਂਟੋ ਵਿੱਚ ਠੰਢ ਵਿਖਾ ਸਕਦੀ ਹੈ ਆਪਣਾ ਜਲਵਾ:ਐਨਵਾਇਰਮੈਂਟ ਕੈਨੇਡਾ

ਟੋਰਾਂਟੋ ਵਿੱਚ ਠੰਢ ਵਿਖਾ ਸਕਦੀ ਹੈ ਆਪਣਾ ਜਲਵਾ:ਐਨਵਾਇਰਮੈਂਟ ਕੈਨੇਡਾ

January 4, 2018 at 9:23 pm

ਟੋਰਾਂਟੋ, 4 ਜਨਵਰੀ (ਪੋਸਟ ਬਿਊਰੋ) : ਪਿਛਲੇ ਕੁੱਝ ਦਿਨਾਂ ਵਿੱਚ ਤਾਪਮਾਨ ਵਿੱਚ ਹਲਕਾ ਨਿੱਘ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਜਲਦ ਹੀ ਇੱਕ ਵਾਰੀ ਫਿਰ ਠੰਢ ਆਪਣਾ ਜਲਵਾ ਵਿਖਾ ਸਕਦੀ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ ਵਿੱਚ ਵੀਰਵਾਰ ਸਵੇਰੇ ਠੰਢ ਦਾ ਜ਼ੋਰ ਵੱਧਣ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਤੋਂ […]

Read more ›
ਪਿੱਕਰਿੰਗ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਤਿੰਨ ਹਲਾਕ, ਇੱਕ ਜ਼ਖ਼ਮੀ

ਪਿੱਕਰਿੰਗ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਤਿੰਨ ਹਲਾਕ, ਇੱਕ ਜ਼ਖ਼ਮੀ

January 4, 2018 at 9:21 pm

ਪਿੱਕਰਿੰਗ, ਓਨਟਾਰੀਓ, 4 ਜਨਵਰੀ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਪੂਰਬ ਵਿੱਚ ਹਾਈਵੇਅ 7 ਉੱਤੇ ਦੋ ਗੱਡੀਆਂ ਵਿੱਚ ਆਹਮੋ ਸਾਹਮਣੀ ਟੱਕਰ ਕਾਰਨ ਤਿੰਨ ਵਿਅਕਤੀ ਮਾਰੇ ਗਏ ਜਦਕਿ ਇੱਕ ਹੋਰ ਨੂੰ ਜ਼ਖ਼ਮੀ ਹਾਲਤ ਵਿੱਚ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਓਪੀਪੀ ਕਾਂਸਟੇਬਲ ਰੌਬ ਨਾਈਟ ਦਾ ਕਹਿਣਾ […]

Read more ›
ਬਰੈਡ ਵਾਲ ਨੇ ਸਿਆਸੀ ਜਿ਼ੰਦਗੀ ਤੋਂ ਕੀਤੀ ਤੌਬਾ

ਬਰੈਡ ਵਾਲ ਨੇ ਸਿਆਸੀ ਜਿ਼ੰਦਗੀ ਤੋਂ ਕੀਤੀ ਤੌਬਾ

January 4, 2018 at 9:18 pm

*ਫੈਡਰਲ ਸਿਆਸਤ ਵਿੱਚ ਹੱਥ ਅਜ਼ਮਾਉਣ ਦਾ ਕੋਈ ਇਰਾਦਾ ਨਹੀਂ ਓਟਵਾ, 4 ਜਨਵਰੀ (ਪੋਸਟ ਬਿਊਰੋ) : ਅਹੁਦਾ ਛੱਡਣ ਜਾ ਰਹੇ ਸਸਕੈਚਵਨ ਦੇ ਪ੍ਰੀਮੀਅਰ ਬ੍ਰੈਡ ਵਾਲ ਦਾ ਕਹਿਣਾ ਹੈ ਕਿ ਫੈਡਰਲ ਸਿਆਸਤ ਵਿੱਚ ਹੱਥ ਅਜ਼ਮਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਤੇ ਸਿਆਸੀ ਜਿ਼ੰਦਗੀ ਤੋਂ ਉਹ ਤੌਬਾ ਕਰਨ ਜਾ ਰਹੇ ਹਨ। […]

Read more ›
ਐਟਲਾਂਟਿਕ ਕੈਨੇਡਾ ਵਿੱਚ ਆਇਆ ਜ਼ਬਰਦਸਤ ਤੂਫਾਨ

ਐਟਲਾਂਟਿਕ ਕੈਨੇਡਾ ਵਿੱਚ ਆਇਆ ਜ਼ਬਰਦਸਤ ਤੂਫਾਨ

January 4, 2018 at 9:17 pm

ਹੈਲੀਫੈਕਸ, 4 ਜਨਵਰੀ (ਪੋਸਟ ਬਿਊਰੋ) : ਵੀਰਵਾਰ ਨੂੰ ਐਟਲਾਂਟਿਕ ਕੈਨੇਡਾ ਵਿੱਚ ਆਏ ਜ਼ਬਰਦਸਤ ਤੂਫਾਨ ਕਾਰਨ ਸਕੂਲਾਂ ਤੋਂ ਲੈ ਕੇ ਪੁਲਾਂ ਤੱਕ ਸਾਰਾ ਕੁੱਝ ਬੰਦ ਹੋ ਗਿਆ। ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਮੀਂਹ ਵੀ ਪਿਆ ਤੇ ਬਰਫਬਾਰੀ ਵੀ ਹੋਈ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਇਆਨ ਹਬਰਡ ਨੇ ਆਖਿਆ […]

Read more ›