Archive for January 4th, 2018

ਸੁੱਚੀ ਕਿਰਤ ਦੀ ਮਹੱਤਤਾ ਦਾ ਸੁਨੇਹਾ ਦੇ ਗਿਆ ਨਾਟਕ ‘ਇਹ ਲਹੂ ਕਿਸ ਦਾ ਹੈ’

ਸੁੱਚੀ ਕਿਰਤ ਦੀ ਮਹੱਤਤਾ ਦਾ ਸੁਨੇਹਾ ਦੇ ਗਿਆ ਨਾਟਕ ‘ਇਹ ਲਹੂ ਕਿਸ ਦਾ ਹੈ’

January 4, 2018 at 10:54 pm

ਮਿਸੀਸਾਅਗਾਾ (ਨਿਊਜ਼ ਬਿਊਰੋ)- ਬੀਤੇ ਦਿਨੀਂ ਸਥਾਨਕ ਰਾਇਲ ਬੈਂਕੁਅਟ ਹਾਲ ਵਿੱਚ ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ਆਪਣੇ ਸਵੈ-ਸੇਵੀਆਂ ਦਾ ਮਾਣ-ਸਨਮਾਣ ਕਰਨ ਹਿੱਤ ਇੱਕ ਸਮਾਗਮ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੀ ਜੀਵਨ ਜਾਂਚ ਵਿੱਚ ਇਮਾਨਦਾਰੀ ਸ਼ਾਮਿਲ ਕਰਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ […]

Read more ›
ਬਿੱਲ 148: ਵੱਡਿਆਂ ਦੇ ਵਿਵਾਦ ਵਿੱਚ ਆਮ ਆਦਮੀ ਦਾ ਨੁਕਸਾਨ

ਬਿੱਲ 148: ਵੱਡਿਆਂ ਦੇ ਵਿਵਾਦ ਵਿੱਚ ਆਮ ਆਦਮੀ ਦਾ ਨੁਕਸਾਨ

January 4, 2018 at 10:22 pm

ਉਂਟੇਰੀਓ ਸਰਕਾਰ ਵੱਲੋਂ ਬੀਤੇ ਦਿਨੀਂ ਪਾਸ ਕੀਤੇ ਗਏ ਬਿੱਲ 148 ਦਾ ਇੱਕ ਅਹਿਮ ਅੰਗ ਘੱਟੋ ਘੱਟ ਤਨਖਾਹ ਦਾ 1 ਜਨਵਰੀ 2018 ਤੋਂ 14 ਡਾਲਰ ਪ੍ਰਤੀ ਘੰਟਾ ਕੀਤਾ ਜਾਣਾ ਸੀ। ਸੁਭਾਵਿਕ ਹੈ ਕਿ ਇਸ ਐਲਾਨ ਨਾਲ ਉਹਨਾਂ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਵੱਡੀ ਰਾਹਤ ਮਹਿਸੂਸ ਹੋਈ ਜਿਹੜੇ ਟਿਮ ਹਾਰਟਨ, ਮੈਕਡੋਨਾਲਡ ਅਤੇ ਇਹੋ […]

Read more ›
ਆਨੰਦ ਦੀ ਫਿਲਮ ਵਿੱਚ ਅਦਿਤੀ

ਆਨੰਦ ਦੀ ਫਿਲਮ ਵਿੱਚ ਅਦਿਤੀ

January 4, 2018 at 9:50 pm

ਫਿਲਮ ‘ਭੂਮੀ’ ਵਿੱਚ ਸੰਜੇ ਦੱਤ ਦੀ ਬੇਟੀ ਦਾ ਰੋਲ ਕਰਨ ਵਾਲੀ ਅਦਿਤੀ ਰਾਓ ਹੈਦਰੀ ਨੂੰ ਇੱਕ ਹੋਰ ਵੱਡਾ ਮੌਕਾ ਮਿਲਿਆ ਹੈ। ਖਬਰ ਹੈ ਕਿ ਆਨੰਦ ਐੱਲ ਰਾਏ ਦੀ ਸ਼ਾਹਰੁਖ ਨੂੰ ਲੈ ਕੇ ਬਣ ਰਹੀ ਫਿਲਮ ਵਿੱਚ ਅਦਿਤੀ ਰਾਓ ਹੈਦਰੀ ਨੂੰ ਵੀ ਕਾਸਟ ਕੀਤਾ ਗਿਆ ਹੈ। ਖਬਰਾਂ ਮੁਤਾਬਕ ਅਦਿਤੀ ਅਗਲੇ ਸਾਲ […]

Read more ›
ਸ਼ਾਹਿਦ ਦੀ ‘ਬੱਤੀ ਗੁੱਲ’ ਵਾਣੀ ਕਪੂਰ ਕਰੇਗੀ

ਸ਼ਾਹਿਦ ਦੀ ‘ਬੱਤੀ ਗੁੱਲ’ ਵਾਣੀ ਕਪੂਰ ਕਰੇਗੀ

January 4, 2018 at 9:48 pm

ਅਦਾਕਾਰਾ ਵਾਣੀ ਕਪੂਰ ਪਰਦੇ ‘ਤੇ ਸ਼ਾਹਿਦ ਕਪੂਰ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ‘ਟਾਇਲਟ: ਏਕ ਪ੍ਰੇਮ ਕਥਾ’ ਵਰਗੀ ਸਫਲ ਫਿਲਮ ਨਿਰਦੇਸ਼ਿਤ ਕਰ ਚੁੱਕੇ ਨਾਰਾਇਣ ਸਿੰਘ ਸ਼ਾਹਿਦ ਕਪੂਰ ਨਾਲ ਫਿਲਮ ‘ਬੱਤੀ ਗੁੱਲ ਮੀਟਰ ਚਾਲੂ’ ਨਾਂਅ ਦੀ ਫਿਲਮ ਬਣਾ ਰਹੇ ਹਨ। ਇਸ ਫਿਲਮ ਵਿੱਚ ਸ਼ਾਹਿਦ ਨਾਲ ਇਲਿਆਨਾ ਡਿਕਰੂਜ਼ ਦੀ ਚੋਣ ਕੀਤੀ […]

Read more ›
ਸਿਧਾਰਥ ਆਨੰਦ ਦੀ ਫਿਲਮ ਵਿੱਚ ਐਸ਼ਵਰਿਆ

ਸਿਧਾਰਥ ਆਨੰਦ ਦੀ ਫਿਲਮ ਵਿੱਚ ਐਸ਼ਵਰਿਆ

January 4, 2018 at 9:47 pm

ਐਸ਼ਵਰਿਆ ਰਾਏ ਬੱਚਨ ਨੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਕੰਪਨੀ ਵੱਲੋਂ ਬਣਾਈ ਜਾ ਰਹੀ ਫਿਲਮ ‘ਫੰਨੇ ਖਾਂ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਹੁਣ ਉਹ ਜਲਦੀ ਹੀ ਦੋ ਨਵੀਆਂ ਫਿਲਮਾਂ ਸ਼ੁਰੂ ਕਰਨ ਜਾ ਰਹੀ ਹੈ। ਅਨੁਰਾਗ ਕਸ਼ਯਪ ਦੀ ਫਿਲਮ ‘ਗੁਲਾਬ ਜਾਮੁਨ’ ਵਿੱਚ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਦੇ ਨਾਲ […]

Read more ›
ਅੱਜ-ਨਾਮਾ

ਅੱਜ-ਨਾਮਾ

January 4, 2018 at 9:45 pm

ਜੱਸੀ ਦੱਸੀ ਨਹੀਂ ਕਿਸੇ ਨੂੰ ਬਾਹਰ ਆ ਕੇ, ਕਿਹੜੀ ਪੁਲਸੀਆਂ ਨੇ ਕੀਤੀ ਪੁੱਛ ਮੀਆਂ।         ਮਿੱਠੀ, ਫਿੱਕੀ ਜਾਂ ਕੌੜੀ ਜਿਹੀ ਬੋਲ-ਬਾਣੀ,         ਲਟਕੀ ਸੀਗੀ ਜਾਂ ਚਾੜ੍ਹੀ ਪਈ ਮੁੱਛ ਮੀਆਂ। ਸੀਮਤ ਸਿਰਫ ਸਵਾਲਾਂ ਤੱਕ ਰਹੇ ਸੀ ਗੇ, ਜਾਂ ਫਿਰ ਹੋ ਗਿਆ ਹੋਰ ਸੀ ਕੁਛ ਮੀਆਂ।         ਸਾਬਕਾ ਮੰਤਰੀ ਨੂੰ ਮਿਲਿਆ ਮਾਣ […]

Read more ›

ਹਲਕਾ ਫੁਲਕਾ

January 4, 2018 at 9:43 pm

ਬੈਂਕ ਮੈਨੇਜਰ, ‘‘ਕੈਸ਼ ਖਤਮ ਹੋ ਗਿਆ, ਕੱਲ੍ਹ ਆਉਣਾ।” ਰਾਮੂ, ‘‘…ਪਰ ਮੈਨੂੰ ਮੇਰੇ ਪੈਸੇ ਹੁਣੇ ਚਾਹੀਦੇ ਨੇ।” ਮੈਨੇਜਰ, ‘‘ਦੇਖੋ ਤੁਸੀਂ ਗੁੱਸਾ ਨਾ ਕਰੋ, ਸ਼ਾਂਤੀ ਨਾਲ ਗੱਲ ਕਰੋ।” ਰਾਮੂ, ‘‘ਠੀਕ ਹੈ ਬੁਲਾਓ ਸ਼ਾਂਤੀ ਨੂੰ, ਅੱਜ ਮੈਂ ਉਸੇ ਨਾਲ ਗੱਲ ਕਰਾਂਗਾ।” ******** ਪਾਪਾ, ‘‘ਤੇਰੇ ਰਿਜ਼ਲਟ ਦਾ ਕੀ ਹੋਇਆ?” ਸੋਨੂੰ, ‘‘ਟੀਚਰ ਨੇ ਕਿਹਾ ਹੈ […]

Read more ›

ਲੋਕਤੰਤਰੀ ਵਿਵਸਥਾ ਬਰਕਰਾਰ ਰੱਖਣ ਦੀ ਚੁਣੌਤੀ

January 4, 2018 at 9:42 pm

-ਦਰਬਾਰਾ ਸਿੰਘ ਕਾਹਲੋਂ ਅੱਜ ਸੰਸਾਰ ਭਰ ਦੇ ਲੋਕਤੰਤਰੀ ਮਾਡਲ ਦਾ ਖਤਰਨਾਕ ਤੇ ਵਿਨਾਸ਼ਕਾਰੀ ਸੱਚ ਇਹ ਹੈ ਕਿ ਲੋਕ ਸੱਤਾ ਦੀ ਥਾਂ ਹਰ ਦੇਸ਼ ਅੰਦਰ ਸਰਮਾਏਦਾਰ ਕਾਰਪੋਰੇਟ ਘਰਾਣਿਆਂ, ਲਾਬੀਆਂ ਤੇ ਜੁੰਡਲੀਆਂ ਲੋਕਤੰਤਰੀ ਸੱਤਾ ‘ਤੇ ਕਾਬਜ਼ ਹਨ। ਲੋਕਤੰਤਰ ਅੰਦਰ ਆਰਥਿਕ ਅਤੇ ਸਮਾਜਿਕ ਇਨਸਾਫ, ਬਰਾਬਰੀ, ਲੋਕ ਭਲਾਈ ਕਾਰਜਾਂ ਜਿਵੇਂ ਰੋਟੀ, ਕੱਪੜਾ, ਮਕਾਨ, ਰੁਜ਼ਗਾਰ, […]

Read more ›
ਸ਼ਹੀਦਾਂ ਨੂੰ ਸਿਜਦਾ: ਇੱਟਾਂ ਸੁੱਟ ਕੇ?

ਸ਼ਹੀਦਾਂ ਨੂੰ ਸਿਜਦਾ: ਇੱਟਾਂ ਸੁੱਟ ਕੇ?

January 4, 2018 at 9:41 pm

-ਤਰਲੋਚਨ ਸਿੰਘ ਦੁਪਾਲਪੁਰ ਸ਼ਹਿਰ ਸਰਹਿੰਦ ਵਿੱਚ ਵਾਪਰੇ ਛੋਟੇ ਸਾਹਿਬਜ਼ਾਦਿਆਂ ਦੇ ਖੂਨੀ ਸਾਕੇ ਨੂੰ ਭਾਵੇਂ ਤਿੰਨ ਸਦੀਆਂ ਤੋਂ ਕੁਝ ਸਾਲ ਉਤੇ ਬੀਤ ਗਏ ਹਨ, ਫਿਰ ਵੀ ਸਿੱਖ ਇਤਿਹਾਸ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲੇ ਕਿਸੇ ਵਿਅਕਤੀ ਅੱਗੇ ਜਦੋਂ ਇਸ ਸ਼ਹਿਰ ਦਾ ਜ਼ਿਕਰ ਹੋਵੇ ਤਾਂ ਉਸ ਦੇ ਦਿਲ ਦਿਮਾਗ ਵਿੱਚ ਸੁੱਤੇ ਹੀ […]

Read more ›

‘ਵਰਜੀਨਿਟੀ ਟੈਸਟ’ ਵਿਰੁੱਧ ਇਕਜੁੱਟ ਹੋਏ ਕੰਜਰਭਾਟ ਭਾਈਚਾਰੇ ਦੇ ਨੌਜਵਾਨ

January 4, 2018 at 9:37 pm

-ਡੀ ਅਲਕਾ ਕੰਜਰਭਾਟ ਭਾਈਚਾਰੇ ਦੇ 35 ਨੌਜਵਾਨਾਂ ਨੇ ਮਿਲ ਕੇ ਉਸ ਪ੍ਰਾਚੀਨ ਬੁਰਾਈ ਵਿਰੁੱਧ ਲੜਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਜਾਤੀ ਪੰਚਾਇਤ ਦੇ ਮੈਂਬਰ ਯੁੱਗਾਂ ਪੁਰਾਣੇ ਨਿਯਮ ਨਵੀਂ ਲਾੜੀ ਨੂੰ ਸੁਹਾਗਰਾਤ ਤੋਂ ਪਹਿਲਾਂ ‘ਵਰਜੀਨਿਟੀ ਟੈਸਟ’ (ਕੁਆਰੀ ਹੋਣ ਦੀ ਪਰਖ) ਵਿੱਚੋਂ ਲੰਘਣ ਲਈ ਮਜਬੂਰ ਕਰਦੇ ਹਨ। ਜੇ ਉਹ ਇਸ ਟੈਸਟ […]

Read more ›