Archive for January 3rd, 2018

ਮੇਘਾਲਿਆ ਵਿੱਚ ਚਾਰ ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ

ਮੇਘਾਲਿਆ ਵਿੱਚ ਚਾਰ ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ

January 3, 2018 at 3:04 pm

ਸ਼ਿਲਾਂਗ, 3 ਜਨਵਰੀ (ਪੋਸਟ ਬਿਊਰੋ)- ਮੇਘਾਲਿਆ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਝਟਕਾ ਲੱਗਾ ਹੈ। ਉਸ ਦੇ ਵਿਧਾਇਕ ਅਲੈਗਜੈਂਡਰ ਐਲ ਹੇਕ ਅਤੇ ਤਿੰਨ ਹੋਰ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਚਾਰ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਏ ਟੀ ਮੰਡਲ ਨੂੰ ਆਪਣਾ ਅਸਤੀਫਾ […]

Read more ›
ਉੱਤਰ ਪ੍ਰਦੇਸ਼ ਵਿੱਚ 20 ਭਾਜਪਾ ਮੰਤਰੀਆਂ ਉੱਤੇ ਅਪਰਾਧਕ ਕੇਸ ਰੱਦ ਕੀਤੇ ਜਾਣ ਲੱਗੇ

ਉੱਤਰ ਪ੍ਰਦੇਸ਼ ਵਿੱਚ 20 ਭਾਜਪਾ ਮੰਤਰੀਆਂ ਉੱਤੇ ਅਪਰਾਧਕ ਕੇਸ ਰੱਦ ਕੀਤੇ ਜਾਣ ਲੱਗੇ

January 3, 2018 at 3:02 pm

ਲਖਨਊ, 3 ਜਨਵਰੀ (ਪੋਸਟ ਬਿਊਰੋ)- ਯੂ ਪੀ ਸਰਕਾਰ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਖਿਲਾਫ ਚੱਲ ਰਹੇ ਮਨਾਹੀ ਦੇ ਹੁਕਮ ਦੀ ਉਲੰਘਣਾ ਦੇ ਇੱਕ ਕੇਸ ਨੂੰ ਵਾਪਸ ਲੈ ਲਿਆ ਹੈ। ਸਰਕਾਰ ਲਗਭਗ 20 ਹਜ਼ਾਰ ਨੇਤਾਵਾਂ-ਜਨ ਪ੍ਰਤੀਨਿਧਾਂ ਦੇ ਉਹ ਕੇਸ ਵਾਪਸ ਲੈਣ ਦੀ ਤਿਆਰੀ ਕਰ ਰਹੀ ਹੈ, ਜੋ ਉਨ੍ਹਾਂ ਉਤੇ ਅੰਦੋਲਨ […]

Read more ›
ਸਾਊਦੀ ਅਰਬ ਵਿਖੇ ਤਸ਼ੱਦਦ ਝੱਲ ਕੇ ਜੀਵਨ ਜੋਤੀ ਘਰ ਪਰਤੀ

ਸਾਊਦੀ ਅਰਬ ਵਿਖੇ ਤਸ਼ੱਦਦ ਝੱਲ ਕੇ ਜੀਵਨ ਜੋਤੀ ਘਰ ਪਰਤੀ

January 3, 2018 at 3:00 pm

ਗੁਰਾਇਆ, 3 ਜਨਵਰੀ (ਪੋਸਟ ਬਿਊਰੋ)- ਰੁਜ਼ਗਾਰ ਲਈ ਸਾਊਦੀ ਅਰਬ ਗਈ ਪਿੰਡ ਰੁੜਕਾ ਖੁਰਦ ਦੀ ਜੀਵਨ ਜੋਤੀ ਵਾਪਸ ਆਪਣੇ ਘਰ ਆ ਗਈ ਹੈ। ਉਹ ਉਥੇ ਕੰਮ ਕਰਵਾਉਣ ਵਾਲਿਆਂ ਦੇ ਤਸ਼ੱਦਦ ਤੋਂ ਏਨੀ ਪ੍ਰੇਸ਼ਾਨ ਹੋਈ ਕਿ ਉਸ ਨੇ ਆਪਣੀ ਵੀਡੀਓ ਸੋਸ਼ਲ ਮੀਡੀਏ ਉੱਤੇ ਪੋਸਟ ਕਰਕੇ ਸਹਾਇਤਾ ਦੀ ਗੁਹਾਰ ਲਾਈ ਸੀ। ਰੁੜਕਾ ਖੁਰਦ […]

Read more ›
ਲੱਖਾ ਸਿਧਾਣਾ ਨੇ ਜੇਲ੍ਹਾਂ ਵਿੱਚ ‘ਨਰਕ ਵਰਗੀ’ ਹਾਲਤ ਦਾ ਰੋਣ ਰੋਇਆ

ਲੱਖਾ ਸਿਧਾਣਾ ਨੇ ਜੇਲ੍ਹਾਂ ਵਿੱਚ ‘ਨਰਕ ਵਰਗੀ’ ਹਾਲਤ ਦਾ ਰੋਣ ਰੋਇਆ

January 3, 2018 at 2:59 pm

* ਜੇਲ੍ਹਾਂ ‘ਚ ਨਸ਼ਿਆਂ ਦੀ ਸਮਗਲਿੰਗ ਦਾ ਵੀ ਖੁਲਾਸਾ ਚੰਡੀਗੜ੍ਹ, 3 ਜਨਵਰੀ (ਪੋਸਟ ਬਿਊਰੋ)- ਬਠਿੰਡਾ ਜ਼ਿਲੇ ਦੇ ਵਿਵਾਦਤ ਨੌਜਵਾਨ ਆਗੂ ਲੱਖਾ ਸਿਧਾਣਾ, ਜਿਸ ਨੂੰ ਕੁਝ ਲੋਕ ਗੈਂਗਸਟਰ ਵੀ ਕਹੀ ਜਾਂਦੇ ਹਨ ਅਤੇ ਜੇਲ੍ਹ ਵਿੱਚ ਰਹਿ ਚੁੱਕਾ ਹੈ, ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿਆਂ ਦਾ ਪ੍ਰਵਾਹ ਆਮ ਵਾਂਗ ਚੱਲਣ ਅਤੇ ਕੈਦੀਆਂ […]

Read more ›
ਇਨਫੋਰਸਮੈਂਟ ਨੇ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਦੂਸਰੀ ਵਾਰ ਸੰਮਨ ਭੇਜਿਆ

ਇਨਫੋਰਸਮੈਂਟ ਨੇ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਦੂਸਰੀ ਵਾਰ ਸੰਮਨ ਭੇਜਿਆ

January 3, 2018 at 2:56 pm

ਚੰਡੀਗੜ੍ਹ, 3 ਜਨਵਰੀ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਨਵਾਂ ਨੋਟਿਸ ਭੇਜ ਕੇ ਚਾਰ ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਸੰਮਨ ਭੇਜਿਆ ਗਿਆ ਸੀ। ਹੁਣ ਸ਼ੈਰੀ ਮਾਨ ਤੋਂ ਈ ਡੀ ਬਾਕਾਇਦਾ ਪੁੱਛਗਿੱਛ ਕਰੇਗੀ। ਵਰਨਣ ਯੋਗ ਹੈ ਕਿ […]

Read more ›
ਮੇਰੇ ਕੋਲ ਰਾਕੇਟ ਮੈਨ ਤੋਂ ਵੀ ਵੱਡਾ ਤੇ ਸ਼ਕਤੀਸ਼ਾਲੀ ਪ੍ਰਮਾਣੂ ਬਟਨ ਹੈ : ਟਰੰਪ

ਮੇਰੇ ਕੋਲ ਰਾਕੇਟ ਮੈਨ ਤੋਂ ਵੀ ਵੱਡਾ ਤੇ ਸ਼ਕਤੀਸ਼ਾਲੀ ਪ੍ਰਮਾਣੂ ਬਟਨ ਹੈ : ਟਰੰਪ

January 3, 2018 at 8:06 am

ਵਾਸਿ਼ੰਗਟਨ, 3 ਜਨਵਰੀ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੰਗਲਵਾਰ ਨੂੰ ਆਖਿਆ ਕਿ ਉਨ੍ਹਾਂ ਕੋਲ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨਾਲੋਂ ਵੱਡਾ ਤੇ ਸ਼ਕਤੀਸ਼ਾਲੀ ਪ੍ਰਮਾਣੂ ਬਟਨ ਹੈ। ਜਿ਼ਕਰਯੋਗ ਹੈ ਕਿ ਕਿੰਮ ਵੱਲੋਂ ਨਵੇਂ ਸਾਲ ਦੇ ਸੰਬੋਧਨ ਵਿੱਚ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਵਿੱਚ ਅਮਰੀਕਾ […]

Read more ›
ਸਿੱਧੂ ਵੱਲੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦਾ ਵਿਜ਼ਨ ਡਾਕੂਮੈਂਟ ਜਾਰੀ

ਸਿੱਧੂ ਵੱਲੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਦਾ ਵਿਜ਼ਨ ਡਾਕੂਮੈਂਟ ਜਾਰੀ

January 3, 2018 at 8:05 am

ਚੰਡੀਗੜ੍ਹ, 3 ਜਨਵਰੀ (ਪੋਸਟ ਬਿਊਰੋ): ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਮੀਡੀਆ ਦੇ ਮੁਖਾਤਬ ਹੰੁਦਿਆਂ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵੱਲੋਂ ਹੁਣ ਤੱਕ ਦੇ ਕੀਤੇ ਕੰਮਾਂ ਦਾ ਵਿਸਥਾਰ ਵਿੱਚ ਵੇਰਵਾ ਦਿੰਦਿਆਂ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੋਵੇਂ ਵਿਭਾਗਾਂ ਦਾ […]

Read more ›
ਚਾਰ ਲੁਟੇਰੇ ਬਰੈਂਪਟਨ ਗੈਸ ਸਟੇਸ਼ਨ ਲੁੱਟ ਕੇ ਫਰਾਰ

ਚਾਰ ਲੁਟੇਰੇ ਬਰੈਂਪਟਨ ਗੈਸ ਸਟੇਸ਼ਨ ਲੁੱਟ ਕੇ ਫਰਾਰ

January 3, 2018 at 8:04 am

ਬਰੈਂਪਟਨ, 3 ਜਨਵਰੀ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਬਰੈਂਪਟਨ ਦੇ ਇੱਕ ਗੈਸ ਸਟੇਸ਼ਨ ਨੂੰ ਲੁੱਟਣ ਵਾਲੇ ਚਾਰ ਨਕਾਬਪੋਸ਼ ਵਿਅਕਤੀਆਂ ਦੀ ਪੀਲ ਰੀਜਨਲ ਪੁਲਿਸ ਭਾਲ ਕਰ ਰਹੀ ਹੈ। ਸਟੀਲਜ਼ ਐਵਨਿਊ ਈਸਟ ਤੇ ਏਅਰਪੋਰਟ ਰੋਡ ਉੱਤੇ ਸਥਿਤ ਐਸੋ ਗੈਸ ਸਟੇਸ਼ਨ ਦੇ ਸਟੋਰ ਉੱਤੇ 2 ਜਨਵਰੀ ਨੂੰ ਸਵੇਰੇ 6:45 ਵਜੇ ਤਿੰਨ ਵਿਅਕਤੀ ਜਬਰੀ […]

Read more ›
ਟੋਰਾਂਟੋ ਹਾਈਵੇਅ ਉੱਤੇ ਕਾਰ ਹਾਦਸੇ ਵਿੱਚ ਦੋ ਹਲਾਕ

ਟੋਰਾਂਟੋ ਹਾਈਵੇਅ ਉੱਤੇ ਕਾਰ ਹਾਦਸੇ ਵਿੱਚ ਦੋ ਹਲਾਕ

January 3, 2018 at 8:01 am

ਟੋਰਾਂਟੋ, 3 ਜਨਵਰੀ (ਪੋਸਟ ਬਿਊਰੋ) : ਟੋਰਾਂਟੋ ਦੇ ਪੂਰਬੀ ਹਿੱਸੇ ਵਿੱਚ ਹਾਈਵੇਅ 401 ਉੱਤੇ ਤੜ੍ਹਕੇ ਹੋਏ ਹਾਦਸੇ ਕਾਰਨ ਦੋ ਵਿਅਕਤੀ ਮਾਰੇ ਗਏ। ਗੱਡੀ ਦੀ ਹਾਲਤ ਵੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਹਾਦਸਾ ਤੇਜ਼ ਰਫਤਾਰੀ ਕਾਰਨ ਵਾਪਰਿਆ ਹੋਵੇ। ਇਹ ਹਾਦਸਾ ਸਵੇਰੇ 4:00 ਵਜੇ ਤੋਂ ਬਾਅਦ ਹੋਇਆ। ਸੋਸ਼ਲ ਮੀਡੀਆ ਉੱਤੇ ਪਾਈਆਂ […]

Read more ›
ਪਿਉ ਦੀ ਕੀਤੀ ਪੁੱਤਰ `ਤੇ ਪਈ ਭਾਰੀ: ਚਰਨਜੀਤ ਚੱਢਾ ਦੇ ਬੇਟੇ ਨੇ ਖੁੱਦ ਨੂੰ ਮਾਰੀ ਗੋਲੀ, ਮੌਤ

ਪਿਉ ਦੀ ਕੀਤੀ ਪੁੱਤਰ `ਤੇ ਪਈ ਭਾਰੀ: ਚਰਨਜੀਤ ਚੱਢਾ ਦੇ ਬੇਟੇ ਨੇ ਖੁੱਦ ਨੂੰ ਮਾਰੀ ਗੋਲੀ, ਮੌਤ

January 3, 2018 at 5:55 am

ਅਮ੍ਰਿਤਸਰ, 3 ਜਨਵਰੀ (ਪੋਸਟ ਬਿਊਰੋ): ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਚਰਨਜੀਤ ਚੱਢਾ ਦੀ ਅਸ਼ਲੀਲ ਵੀਡੀਓ ਵਾਇਰਲ ਤੋਂ ਬਾਅਦ ਨਾਮੋਸ਼ੀ ਦੇ ਚਲਦੇ ਇੰਦਰਪ੍ਰੀਤ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਮਿਲੀ ਜਾਣਕਾਰੀ […]

Read more ›