Archive for January 3rd, 2018

ਉੱਡਦੇ ਜਹਾਜ਼ ਵਿੱਚ ਪਾਇਲਟ ਪਤੀ-ਪਤਨੀ ਹੱਥੋਪਾਈ, ਦੋਵੇਂ ਡਿਊਟੀ ਤੋਂ ਲਾਂਭੇ ਕੀਤੇ ਗਏ

ਉੱਡਦੇ ਜਹਾਜ਼ ਵਿੱਚ ਪਾਇਲਟ ਪਤੀ-ਪਤਨੀ ਹੱਥੋਪਾਈ, ਦੋਵੇਂ ਡਿਊਟੀ ਤੋਂ ਲਾਂਭੇ ਕੀਤੇ ਗਏ

January 3, 2018 at 10:09 pm

* ਰੋਂਦੀ ਹੋਈ ਮਹਿਲਾ ਪਾਇਲਟ ਕਾਕਪਿਟ ਤੋਂ ਨਿਕਲ ਆਈ ਮੁੰਬਈ, 3 ਜਨਵਰੀ, (ਪੋਸਟ ਬਿਊਰੋ)- ਅੱਜ ਆਸਮਾਨ ਵਿੱਚ ਇਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਬਚ ਗਿਆ। ਲੰਡਨ ਤੋਂ ਮੁੰਬਈ ਆਉਂਦੇ ਜੈੱਟ ਏਅਰਵੇਜ਼ ਦੇ ਜਹਾਜ਼ ਦੇ ਪਾਇਲਟ ਆਸਮਾਨ ਵਿੱਚ ਲੜ ਕੇ ਹੱਥੋਪਾਈ ਵੀ ਹੋ ਗਏ। ਇਸ ਬਾਰੇ ਦੋਸ਼ ਲਾਇਆ ਗਿਆ ਹੈ ਕਿ […]

Read more ›
‘ਆਪ’ ਪਾਰਟੀ ਵੱਲੋਂ ਸੰਜੇ ਸਿੰਘ ਤੇ ਦੋ ਬਾਹਰਲਿਆਂ ਨੂੰ ਰਾਜ ਸਭਾ ਦੀ ਟਿਕਟ, ਕੁਮਾਰ ਵਿਸ਼ਵਾਸ ਭੜਕਿਆ

‘ਆਪ’ ਪਾਰਟੀ ਵੱਲੋਂ ਸੰਜੇ ਸਿੰਘ ਤੇ ਦੋ ਬਾਹਰਲਿਆਂ ਨੂੰ ਰਾਜ ਸਭਾ ਦੀ ਟਿਕਟ, ਕੁਮਾਰ ਵਿਸ਼ਵਾਸ ਭੜਕਿਆ

January 3, 2018 at 10:07 pm

ਨਵੀਂ ਦਿੱਲੀ, 3 ਜਨਵਰੀ, (ਪੋਸਟ ਬਿਊਰੋ)- ਰਾਜ ਸਭਾ ਲਈ ਦਿੱਲੀ ਸਰਕਾਰ ਦੇ ਹਿੱਸੇ ਦੀਆਂ ਤਿੰਨ ਸੀਟਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਅੱਜ ਆਪਣੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਲੀਮੈਂਟਰੀ ਮਾਮਲਿਆਂ ਬਾਰੇ ਆਪ ਪਾਰਟੀ ਦੀ ਕਮੇਟੀ ਦੀ ਬੈਠਕ ਦੌਰਾਨ ਸੀਨੀਅਰ ਆਗੂ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਤੇ ਸੁਸ਼ੀਲ […]

Read more ›
ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਤੇ ਅਮਲੇ ਨੂੰ ਮਿਲੀ ਧਮਕੀ ਭਰੀ ਈਮੇਲ

ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਤੇ ਅਮਲੇ ਨੂੰ ਮਿਲੀ ਧਮਕੀ ਭਰੀ ਈਮੇਲ

January 3, 2018 at 10:03 pm

ਹਾਲਟਨ, 3 ਜਨਵਰੀ (ਪੋਸਟ ਬਿਊਰੋ) : ਸ਼ੈਰੀਡਨ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਧਮਕੀ ਭਰੀ ਈਮੇਲ ਮਿਲਣ ਦੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਈਮੇਲ ਵਿੱਚ ਵਿਦਿਆਰਥੀਆਂ ਤੇ ਅਮਲੇ ਨੂੰ ਸ਼ਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ ਹੈ। ਕੈਂਪਸ ਦੀ ਸੇਫਟੀ, ਸਕਿਊਰਿਟੀ ਤੇ ਐਮਰਜੰਸੀ ਮੈਨੇਜਮੈਂਟ ਸਬੰਧੀ […]

Read more ›
ਚਾਰ ਬੱਚਿਆਂ ਦੀ ਮਾਂ ਦੀ ਲਾਸ਼ ਬਰਫ ਵਿੱਚ ਜੰਮੀ ਹੋਈ ਮਿਲੀ

ਚਾਰ ਬੱਚਿਆਂ ਦੀ ਮਾਂ ਦੀ ਲਾਸ਼ ਬਰਫ ਵਿੱਚ ਜੰਮੀ ਹੋਈ ਮਿਲੀ

January 3, 2018 at 10:01 pm

ਵਿਨੀਪੈਗ, 3 ਜਨਵਰੀ (ਪੋਸਟ ਬਿਊਰੋ) : ਵਿਨੀਪੈਗ ਵਿੱਚ ਕੁੱਝ ਦਿਨ ਪਹਿਲਾਂ ਬਰਫ ਵਿੱਚ ਜੰਮੀ ਹੋਈ ਲਾਸ਼ ਮਿਲੀ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਲਾਸ਼ 28 ਦਸੰਬਰ ਨੂੰ ਮਿਲੀ ਸੀ। ਪਰ ਪੁਲਿਸ ਵੱਲੋਂ ਮ੍ਰਿਤਕ ਦੇ ਨਾਂ, ਲਿੰਗ ਜਾਂ ਉਮਰ ਦਾ ਖੁਲਾਸਾ ਨਹੀਂ ਸੀ ਕੀਤਾ ਗਿਆ ਤੇ ਨਾ ਹੀ ਇਹ […]

Read more ›
ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਉੱਤੇ ਮੁੜ ਵਿਚਾਰ ਕਰ ਰਿਹਾ ਹੈ ਟੋਰਾਂਟੋ

ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਉੱਤੇ ਮੁੜ ਵਿਚਾਰ ਕਰ ਰਿਹਾ ਹੈ ਟੋਰਾਂਟੋ

January 3, 2018 at 9:59 pm

ਟੋਰਾਂਟੋ, 3 ਜਨਵਰੀ (ਪੋਸਟ ਬਿਊਰੋ) : ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਫੈਡਰਲ ਆਰਮਰੀ ਦੀ ਵਰਤੋਂ ਕਰਨ ਦੇ ਪ੍ਰਸਤਾਵ ਉੱਤੇ ਟੋਰਾਂਟੋ ਇੱਕ ਵਾਰ ਮੁੜ ਵਿਚਾਰ ਕਰ ਰਿਹਾ ਹੈ। ਇਹ ਖੁਲਾਸਾ ਬੁੱਧਵਾਰ ਨੂੰ ਸ਼ਹਿਰ ਦੇ ਮੇਯਰ ਵੱਲੋਂ ਕੀਤਾ ਗਿਆ। ਜਿ਼ਕਰਯੋਗ ਹੈ ਕਿ ਜੌਹਨ ਟੋਰੀ ਤੇ ਕਾਉਂਸਲ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਮੌਸ […]

Read more ›
ਸ਼ੱਕੀ ਕਾਰ ਹਾਦਸੇ ’ਚ ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ ਗੁਰਪ੍ਰੀਤ ਧਾਮੀ ਵਜੋਂ ਹੋਈ

ਸ਼ੱਕੀ ਕਾਰ ਹਾਦਸੇ ’ਚ ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ ਗੁਰਪ੍ਰੀਤ ਧਾਮੀ ਵਜੋਂ ਹੋਈ

January 3, 2018 at 9:56 pm

ਬਰੈਂਪਟਨ, 3 ਜਨਵਰੀ (ਪੋਸਟ ਬਿਊਰੋ): 31 ਦਸੰਬਰ ਨੂੰ ਬਰੈਂਪਟਨ ਵਿੱਚ ਟੌਰਬਰਾਮ ਅਤੇ ਪੀਟਰ ਰੌਬਰਟਸਨ ਇੰਟਰਸੈਕਸ਼ਨ ਉੱਤੇ ਸ਼ੱਕੀ ਹਾਲਤ ਵਿੱਚ ਕਾਰ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ 34 ਸਾਲਾ ਗੁਰਪ੍ਰੀਤ ਧਾਮੀ ਵਜੋਂ ਕੀਤੀ ਗਈ ਹੈ। ਜਿ਼ਕਰਯੋਗ ਹੈ ਕਿ ਗੁਰਪ੍ਰੀਤ ਦੀ ਮੌਤ ਦੇ ਕੇਸ ਵਿੱਚ ਪੁਲਿਸ ਨੇ ਪਿੱਕ ਅੱਪ ਟਰੱਕ ਚਾਲਕ […]

Read more ›
ਅੱਜ-ਨਾਮਾ

ਅੱਜ-ਨਾਮਾ

January 3, 2018 at 3:11 pm

ਬਹੁੜਿਆ ਪਾਕਿ ਦੀ ਮਦਦ ਨੂੰ ਚੀਨ ਆ ਕੇ, ਕਰਨੀ ਕਹਿੰਦਾ ਨਹੀਂ ਕੋਈ ਪ੍ਰਵਾਹ ਮਿੱਤਰ।         ਛੱਡ ਗਿਆ ਸਾਥ ਅਮਰੀਕਾ ਤੇ ਕੀ ਹੋਇਆ,         ਉਸ ਨੂੰ ਆਖ ਹੁਣ, ਜਾਣਾ ਤਾਂ ਜਾਹ ਮਿੱਤਰ। ਦੁਨੀਆ ਵਿੱਚ ਤਾਂ ਮਿੱਤਰ ਆ ਕਈ ਫਿਰਦੇ, ਵੇਲਾ ਆਇਆ ਤਾਂ ਛੱਡ ਜਾਣ ਰਾਹ ਮਿੱਤਰ।         ਆਪਣੀ ਪਹਿਲਾਂ ਵੀ ਸਾਂਝ […]

Read more ›
ਇੱਕ ਸੜਕ, ਜਿਥੇ ਲੋੜ ਮੁਤਾਬਕ ਜਗਦੀਆਂ ਬੁਝਦੀਆਂ ਨੇ ਬੱਤੀਆਂ

ਇੱਕ ਸੜਕ, ਜਿਥੇ ਲੋੜ ਮੁਤਾਬਕ ਜਗਦੀਆਂ ਬੁਝਦੀਆਂ ਨੇ ਬੱਤੀਆਂ

January 3, 2018 at 3:08 pm

ਓਸਲੋ, 3 ਜਨਵਰੀ (ਪੋਸਟ ਬਿਊਰੋ)- ਨਾਰਵੇ ਵਿੱਚ ਕਾਰਬਨ ਡਾਈਆਕਸਾਈਡ ਦੀ ਵਧਦੀ ਮਾਤਰਾ ਉਤੇ ਕਾਬੂ ਪਾਉਣ ਦੀ ਆਸ ਲਈ ਓਥੋਂ ਦੀ ਸਰਕਾਰ ਨੇ ਸੜਕਾਂ ‘ਤੇ ਅਨੋਖੀ ਤਰ੍ਹਾਂ ਦੀਆਂ ਲਾਈਟਾਂ ਲਾਈਆਂ ਹਨ। ਇਕ ਅੱਠ ਲੰਬੇ ਹਾਈਵੇ ‘ਤੇ ਲੱਗੀਆਂ ਇਨ੍ਹਾਂ ਐਲ ਈ ਡੀ ਲਾਈਟਾਂ ਦੀ ਖਾਸੀਅਤ ਇਹ ਹੈ ਕਿ ਜੇ ਦੂਰ ਤੱਕ ਕੋਈ […]

Read more ›
ਪਾਕਿਸਤਾਨੀ ਅਦਾਲਤ ਨੇ ਹਿੰਦੂ ਔਰਤ ਨੂੰ ਸੁਰੱਖਿਆ ਦੇਣ ਨੂੰ ਕਿਹਾ

ਪਾਕਿਸਤਾਨੀ ਅਦਾਲਤ ਨੇ ਹਿੰਦੂ ਔਰਤ ਨੂੰ ਸੁਰੱਖਿਆ ਦੇਣ ਨੂੰ ਕਿਹਾ

January 3, 2018 at 3:07 pm

ਇਸਲਾਮਾਬਾਦ, 3 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ‘ਚ ਹਿੰਦੂ ਔਰਤਾਂ ਦੀ ਜ਼ਬਰਦਸਤੀ ਧਰਮ ਤਬਦੀਲੀ ਦੀਆਂ ਖਬਰਾਂ ਪਿੱਛੋਂ ਇਸ ਭਾਈਚਾਰੇ ਦੀ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਧ ਹਾਈ ਕੋਰਟ ਨੇ ਇਸ ਦਾ ਖੁਦ ਨੋਟਿਸ ਲੈਂਦੇ ਹੋਏ ਪੀੜਤ ਔਰਤ ਨੂੰ ਸੁਰੱਖਿਆ ਦੇਣ ਅਤੇ ਦੋਸ਼ੀ ਦੇ ਖਿਲਾਫ ਕਾਰਵਾਈ ਦਾ ਹੁਕਮ […]

Read more ›
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੀ ਸਜ਼ਾ ਉੱਤੇ ਕੋਰਟ ਵੱਲੋਂ ਰੋਕ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੀ ਸਜ਼ਾ ਉੱਤੇ ਕੋਰਟ ਵੱਲੋਂ ਰੋਕ

January 3, 2018 at 3:05 pm

ਨਵੀਂ ਦਿੱਲੀ, 3 ਜਨਵਰੀ (ਪੋਸਟ ਬਿਊਰੋ)- ਕੋਲਾ ਬਲਾਕ ਅਲਾਟਮੈਂਟ ਕੇਸ ਦੇ ਦੋਸ਼ੀ ਐਲਾਨੇ ਗਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਦੀ ਸਜ਼ਾ ਉਤੇ ਦਿੱਲੀ ਹਾਈ ਕੋਰਟ ਨੇ 22 ਜਨਵਰੀ ਤੱਕ ਰੋਕ ਲਾ ਦਿੱਤੀ ਅਤੇ ਸੀ ਬੀ ਆਈ ਤੋਂ ਉਸ ਦਾ ਪੱਖ ਪੁੱਛਿਆ ਹੈ। ਪਟਿਆਲਾ ਹਾਊਸ ਕੋਰਟ ਵਿੱਚ ਸੀ ਬੀ […]

Read more ›