Archive for January 3rd, 2018

‘ਮਾਛੀਕੇ’ ਦੇ ਐੱਨ. ਆਰ. ਆਈ. ਗਰੁੱਪ ਨੇ ਨਵੇਂ ਸਾਲ ਮੌਕੇ ਧਾਰਮਿਕ ਸਮਾਗ਼ਮ ਕਰਾਇਆ

‘ਮਾਛੀਕੇ’ ਦੇ ਐੱਨ. ਆਰ. ਆਈ. ਗਰੁੱਪ ਨੇ ਨਵੇਂ ਸਾਲ ਮੌਕੇ ਧਾਰਮਿਕ ਸਮਾਗ਼ਮ ਕਰਾਇਆ

January 3, 2018 at 11:02 pm

ਬਰੈਂਪਟਨ, (ਡਾ. ਝੰਡ) – ਚਮਕੌਰ ਸਿੰਘ ਮਾਛੀਕੇ ਤੋਂ ਪ੍ਰਾਪਤ ਸੂਚਨਾ ਅਨੁਸਾਰ ਮੋਗਾ ਜਿ਼ਲ੍ਹੇ ਨਾਲ ਸਬੰਧਿਤ ਪਿੰਡ ‘ਮਾਛੀਕੇ’ ਦੇ ਐੱਨ.ਆਰ.ਆਈ. ਗਰੁੱਪ ਵੱਲੋਂ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਹਿਣ ਲਈ ਦੂਸਰਾ ਸਲਾਨਾ ਸਮਾਗ਼ਮ ਕਰਾਇਆ ਗਿਆ। ਇਸ ਧਾਰਮਿਕ ਸਮਾਗ਼ਮ ਵਿਚ ‘ਬਾਬਾ ਨਾਨਕ ਗੁਰੂਘਰ’ 79 ਬਰੈਮਸਟੀਲ ਰੋਡ ਵਿਚ ਸੰਗਤ ਵੱਲੋਂ ਮਿਲ ਕੇ ਅੰਮ੍ਰਿਤ-ਮਈ […]

Read more ›
ਜਸਪਾਲ ਗਰੇਵਾਲ ਵੱਲੋਂ ਹਰੀ ਸਿੰਘ ਤਹਿਸੀਲਦਾਰ ਦਾ ਸਨਮਾਨ

ਜਸਪਾਲ ਗਰੇਵਾਲ ਵੱਲੋਂ ਹਰੀ ਸਿੰਘ ਤਹਿਸੀਲਦਾਰ ਦਾ ਸਨਮਾਨ

January 3, 2018 at 10:57 pm

ਬਰੈਂਪਟਨ (ਹਰਜੀਤ ਬੇਦੀ): ਬੀਤੇ ਵੀਕ-ਐਂਡ ਤੇ ਗਰੇਟਰ ਟੋਰਾਂਟੋ ਮਾਰਗੇਜ਼ ਦੇ ਜਸਪਾਲ ਗਰੇਵਾਲ ਵਲੋਂ ਆਪਣੇ ਨੇੜਲੇ ਸਰਕਲ ਦੇ ਦੋਸਤਾਂ ਨਾਲ ਨਵੇਂ ਸਾਲ ਦੀ ਖੁਸ਼ੀ ਪਾਰਟੀ ਦੇ ਰੂਪ ਵਿੱਚ ਸਾਂਝੀ ਕੀਤੀ। ਇੰਡੀਆ ਤੋਂ ਆਏ ਹਰੀ ਸਿੰਘ ਤਹਿਸੀਲਦਾਰ ਇਸ ਪਾਰਟੀ ਦੇ ਵਿਸ਼ੇਸ਼ ਮਹਿਮਾਨ ਸਨ। ਉਹਨਾਂ ਤੋਂ ਇਲਾਵਾ ਜੀ ਟੀ ਐਮ ਦੇ ਬਲਜਿੰਦਰ ਲੇਲਣਾ, […]

Read more ›
ਕਰਜ਼ਾ ਮੁਆਫ਼ੀ ਵਾਲੀ ਲਿਸਟ ’ਚ ਸ਼ੈਲਰ ਮਾਲਕ ਤੇ ਆੜ੍ਹਤੀਏ ਵੀ ਸ਼ਾਮਲ : ਬੀ.ਕੇ.ਯੂ.

ਕਰਜ਼ਾ ਮੁਆਫ਼ੀ ਵਾਲੀ ਲਿਸਟ ’ਚ ਸ਼ੈਲਰ ਮਾਲਕ ਤੇ ਆੜ੍ਹਤੀਏ ਵੀ ਸ਼ਾਮਲ : ਬੀ.ਕੇ.ਯੂ.

January 3, 2018 at 10:54 pm

ਚੰਡੀਗੜ੍ਹ, 3 ਜਨਵਰੀ (ਪੋਸਟ ਬਿਊਰੋ)- ਕੈਪਟਨ ਸਰਕਾਰ ਦੀ ਕਰਜ਼ਾ-ਰਾਹਤ ਸਕੀਮ ਦੀ ਪਹਿਲੀ ਸਟੇਜ ’ਤੇ ਢਾਈ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦੇ 2 ਲੱਖ ਤੱਕ ਸਹਿਕਾਰੀ ਫ਼ਸਲੀ ਕਰਜ਼ਿਆਂ ਦੀ ਮਾਫ਼ੀ ਮੌਕੇ ਹਰ ਜ਼ਿਲ੍ਹੇ ’ਚ ਹੱਕਦਾਰ ਬਣਦੇ ਹਜ਼ਾਰਾਂ ਆਮ ਕਿਸਾਨਾਂ ਨੂੰ ਤਾਂ ਵਾਂਝੇ ਰੱਖਿਆ ਜਾ ਰਿਹਾ ਹੈ ਜਦੋਂਕਿ ਹਕੂਮਤੀ ਪਾਰਟੀ ਦੇ ਚਹੇਤੇ […]

Read more ›
ਹਾਈਲੈਂਡ ਆਟੋ ਦੇ ਗੈਰੀ ਗਰੇਵਾਲ ਨੇ ਦੋਸਤਾਂ ਨਾਲ ਨਵਾਂ ਸਾਲ ਮਨਾਇਆ

ਹਾਈਲੈਂਡ ਆਟੋ ਦੇ ਗੈਰੀ ਗਰੇਵਾਲ ਨੇ ਦੋਸਤਾਂ ਨਾਲ ਨਵਾਂ ਸਾਲ ਮਨਾਇਆ

January 3, 2018 at 10:52 pm

ਬਰੈਂਪਟਨ (ਹਰਜੀਤ ਬੇਦੀ): ਹਾਈਲੈਂਡ ਆਟੋ ਦੇ ਸੰਚਾਲਕ ਗੈਰੀ ਗਰੇਵਾਲ ਨੇ ਆਪਣੇ ਮਿੱਤਰਾਂ ਨੂੰ ਨਵੇਂ ਸਾਲ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ। ਇਸ ਵਿੱਚ ਗਰੇਟਰ ਟੋਰਾਂਟੋ ਮਾਰਗੇਜ਼ ਦੇ ਜਸਪਾਲ ਗਰੇਵਾਲ,ਰੀਐਲਟਰ ਗਿਆਨ ਸਿੰਘ ਨਾਗਰਾ, ਏਅਰਪੋਰਟ ਰੱਨਰਜ਼ ਕਲੱਬ ਦੇ ਸੰਧੂਰਾ ਬਰਾੜ, ਕੇਸਰ ਬੜੈਚ, ਰਾਕੇਸ਼ ਸ਼ਰਮਾ, ਦਵਿੰਦਰ ਅਟਵਾਲ, ਮੈਰਾਥੋਰੀਅਨ ਧਿਆਨ ਸਿੰਘ ਸੋਹਲ, ਸੁਖਦੇਵ ਸਿੱਧਵਾਂ, ਜਗਤਾਰ […]

Read more ›
ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਸਾਲ ਨਵੇਂ ਸਾਲ ਦਾ ਕੈਲੰਡਰ ਜਾਰੀ

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਸਾਲ ਨਵੇਂ ਸਾਲ ਦਾ ਕੈਲੰਡਰ ਜਾਰੀ

January 3, 2018 at 10:51 pm

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਸਾਲ ਨਵੇਂ ਸਾਲ ਦਾ ਕੈਲੰਡਰ ਜਾਰੀਬੀਤੇ ਦਿਨੀ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਕਨੇਡਾ ਦੇ ਸ਼ਹਿਰ ਮਿਸੀਸਾਗਾ ( ਓਨਟਾਰੀਓ) ਵਿੱਚ ਸਾਲ 2018 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਕੈਲੰਡਰ ਰਿਲੀਜ਼ ਕਰਨ ਦੀ ਰਸਮ ਦਰਬਾਰ ਸਾਹਿਬ ਦੇ ਗਰੰਥੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਨੇ ਨਿਭਾਈ। ਇਸ […]

Read more ›
‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਨੇ ਨਵਾਂ ਸਾਲ ਮਨਾਇਆ

‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਨੇ ਨਵਾਂ ਸਾਲ ਮਨਾਇਆ

January 3, 2018 at 10:50 pm

ਬਰੈਂਪਟਨ, (ਡਾ. ਝੰਡ) -ਬੀਤੇ ਬੁੱਧਵਾਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਦੇ ਮੈਂਬਰਾਂ ਵੱਲੋਂ ਮਿਲ ਕੇ ਦੋ ਦਿਨ ਪਹਿਲਾਂ ਲੰਘੇ ਕ੍ਰਿਸਮਸ ਦੇ ਤਿਓਹਾਰ ਦੀ ਖ਼ੁਸ਼ੀ ਸਾਂਝੀ ਕਰਨ ਅਤੇ ਨਵੇਂ ਸਾਲ ਨੂੰ ‘ਜੀ ਆਇਆਂ’ ਕਹਿਣ ਲਈ ਕਲੱਬ ਦੇ ਸਰਗ਼ਰਮ ਮੈਂਬਰ ਕੇਸਰ ਸਿੰਘ ਬੜੈਚ ਦੇ ਘਰ ਵਿਚ ਪਾਰਟੀ ਕੀਤੀ। ਤੈਅ-ਸ਼ੁਦਾ ਪ੍ਰੋਗਰਾਮ ਅਨੁਸਾਰ […]

Read more ›
ਹੋਮ ਲਾਈਫ ਸਿਲਵਰ ਸਿਟੀ ਨੇ ਦੁਨੀਆਂ ਭਰ ਵਿਚ ਇਤਿਹਾਸ ਸਿਰਜਿਆ: ਐਂਡ੍ਰਿਊ ਸਿਮਰਮੈਨ

ਹੋਮ ਲਾਈਫ ਸਿਲਵਰ ਸਿਟੀ ਨੇ ਦੁਨੀਆਂ ਭਰ ਵਿਚ ਇਤਿਹਾਸ ਸਿਰਜਿਆ: ਐਂਡ੍ਰਿਊ ਸਿਮਰਮੈਨ

January 3, 2018 at 10:47 pm

ਬਰੈਂਪਟਨ, 3 ਜਨਵਰੀ (ਪੋਸਟ ਬਿਓਰੋ)- ਬੀਤੇ ਦਿਨੀਂ ਬਰੈਂਪਟਨ ਸਥਿਤ ਰੀਅਲ ਇਸਟੇਟ ਦੀ ਬ੍ਰੋਕਰੇਜ ਹੋਮ ਲਾਈਫ ਸਿਲਵਰ ਸਿਟੀ ਵਲੋਂ ਆਪਣੀ ਸਲਾਨਾ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਲਗਭਗ 1300 ਲੋਕਾਂ ਨੇ ਼ਿਸ਼ਰਕਤ ਕੀਤੀ। ਜਿਨ੍ਹਾਂ ਵਿਚ ਬ੍ਰੋਕਰੇਜ ਨਾਲ ਜੁੜੇ ਏਜੰਟਸ, ਰਾਜਨੀਤਿਕ ਆਗੂ ਅਤੇ ਸਮਾਜਿਕ ਆਗੂਆਂ ਦੀ ਸ਼ਮੂਲੀਅਤ ਸੀ। ਬਰੈਂਪਟਨ ਸਿਟੀ […]

Read more ›
ਉਂਟੇਰੀਓ ਵਿੱਚ ‘ਫੈਮਲੀ ਲਾਅ’ ਤੱਕ ਪਹੁੰਚ ਦਾ ਆਸਾਨ ਹੋਣਾ

ਉਂਟੇਰੀਓ ਵਿੱਚ ‘ਫੈਮਲੀ ਲਾਅ’ ਤੱਕ ਪਹੁੰਚ ਦਾ ਆਸਾਨ ਹੋਣਾ

January 3, 2018 at 10:46 pm

  ਬੀਤੇ ਦਿਨੀਂ ਲਾਅ ਸੁਸਾਇਟੀ ਆਫ ਅੱਪਰ ਕੈਨੇਡਾ ਨੇ ਇੱਕ ਮਤਾ ਪਾਸ ਕਰਕੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੈਰਾਲੀਗਲਾਂ ਨੂੰ ਉਂਟੇਰੀਓ ਵਿੱਚ ਫੈਮਲੀ ਲਾਅ ਨੂੰ ਇੱਕ ਖਾਸ ਪੱਧਰ ਤੱਕ ਪ੍ਰੈਕਟਿਸ ਕਰਨ ਦੀ ਆਗਿਆ ਦਿੱਤੀ ਜਾਵੇਗੀ। ਹਾਲਾਂਕਿ ਇਸ ਸਬੰਧੀ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਪਰ ਉਂਟੇਰੀਓ […]

Read more ›
ਇਸਰਾਈਲੀ ਕੰਪਨੀ ਨਾਲ ਜਹਾਜ਼ ਸੌਦਾ ਭਾਰਤ ਵੱਲੋਂ ਅਚਾਨਕ ਰੱਦ

ਇਸਰਾਈਲੀ ਕੰਪਨੀ ਨਾਲ ਜਹਾਜ਼ ਸੌਦਾ ਭਾਰਤ ਵੱਲੋਂ ਅਚਾਨਕ ਰੱਦ

January 3, 2018 at 10:15 pm

ਯੇਰੂਸ਼ਲਮ, 3 ਜਨਵਰੀ, (ਪੋਸਟ ਬਿਊਰੋ)- ਇਸਰਾਈਲ ਦੀ ਸਰਕਾਰੀ ਹਥਿਆਰ ਕੰਪਨੀ ਰਾਫੇਲ ਵੱਲੋਂ ਦੱਸਣ ਮੁਤਾਬਕ ਭਾਰਤ ਨੇ ਉਨ੍ਹਾਂ ਨਾਲ 50 ਕਰੋੜ ਡਾਲਰ ਦਾ ਜਿਹੜਾ ਰੱਖਿਆ ਸੌਦਾ ਕੀਤਾ ਸੀ, ਉਹ ਅਚਾਨਕ ਰੱਦ ਕਰ ਦਿੱਤਾ ਹੈ। ਇਸ ਸੌਦੇ ਵਿੱਚ ਟੈਂਕ ਨਸ਼ਟ ਕਰਨ ਵਾਲੀ ਅਤਿ-ਆਧੁਨਿਕ ਮਿਜ਼ਾਈਲ ‘ਸਪਾਈਕ’ ਬਣਾਈ ਜਾਣੀ ਸੀ। ਰਾਫੇਲ ਐਡਵਾਂਸ ਡਿਫੈਂਸ ਸਿਸਟਮ […]

Read more ›
ਮਹਾਰਾਸ਼ਟਰ ਵਿੱਚ ਦਲਿਤਾਂ ਦੇ ‘ਬੰਦ’ ਦੌਰਾਨ ਵੱਡੇ ਪੱਧਰ ਉੱਤੇ ਹਿੰਸਾ; 150 ਗ੍ਰਿਫ਼ਤਾਰ

ਮਹਾਰਾਸ਼ਟਰ ਵਿੱਚ ਦਲਿਤਾਂ ਦੇ ‘ਬੰਦ’ ਦੌਰਾਨ ਵੱਡੇ ਪੱਧਰ ਉੱਤੇ ਹਿੰਸਾ; 150 ਗ੍ਰਿਫ਼ਤਾਰ

January 3, 2018 at 10:11 pm

* ‘ਬੰਦ’ ਦੀ ਗੂੰਜ ਪਾਰਲੀਮੈਂਟ ਵਿੱਚ ਵੀ ਪਈ ਮੁੰਬਈ, 3 ਜਨਵਰੀ, (ਪੋਸਟ ਬਿਊਰੋ)- ਅੰਗਰੇਜ਼ਾਂ ਅਤੇ ਪੇਸ਼ਵਾ ਰਾਜਿਆਂ ਵਿਚਾਲੇ 1818 ਦਾ ਸਾਲ ਚੜ੍ਹਦੇ ਸਾਰੇ ਹੋਈ ‘ਭੀਮ ਕੋਰੇਗਾਓਂ ਜੰਗ’ ਦੀ 200ਵੀਂ ਵਰ੍ਹੇਗੰਢ ਮਨਾਉਣ ਮੌਕੇ ਹੋਈ ਹਿੰਸਾ ਦੇ ਵਿਰੋਧ ਵਿੱਚ ਅੱਜ ‘ਮਹਾਰਾਸ਼ਟਰ ਬੰਦ’ ਦੇ ਸੱਦੇ ਦੌਰਾਨ ਇਹ ਅੰਦੋਲਨ ਹੋਰ ਵੀ ਹਿੰਸਕ ਹੋ ਗਿਆ […]

Read more ›