Archive for January 2nd, 2018

ਆਸਟਰੇਲੀਆ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਕੈਨੇਡੀਅਨ ਪਾਇਲਟ ਦੀ ਮੌਤ

ਆਸਟਰੇਲੀਆ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਕੈਨੇਡੀਅਨ ਪਾਇਲਟ ਦੀ ਮੌਤ

January 2, 2018 at 6:47 am

ਵੈਨਕੂਵਰ, 1 ਜਨਵਰੀ (ਪੋਸਟ ਬਿਊਰੋ) : ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਆਸਟਰੇਲੀਆ ਵਿੱਚ ਹੋਏ ਇੱਕ ਹਾਦਸੇ ਵਿੱਚ ਕੈਨੇਡੀਅਨ ਪਾਇਲਟ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਬ੍ਰਿਟੇਨ ਦੇ ਮਸ਼ਹੂਰ ਕਾਰੋਬਾਰੀ ਤੇ ਉਨ੍ਹਾਂ ਦਾ ਪਰਿਵਾਰ ਵੀ ਮਾਰਿਆ ਗਿਆ। ਟੂਰ ਕੰਪਨੀ ਸਿਡਨੀ ਸੀਅਪਲੇਨਜ਼ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਹਾਦਸੇ ਦਾ […]

Read more ›
ਬ੍ਰਾਜ਼ੀਲ ਦੀ ਜੇਲ੍ਹ ਵਿੱਚ ਦੋ ਵਿਰੋਧੀ ਗੁਟਾਂ ਵਿਚਾਲੇ ਹੋਈ ਝੜਪ ਵਿੱਚ 9 ਕੈਦੀ ਹਲਾਕ

ਬ੍ਰਾਜ਼ੀਲ ਦੀ ਜੇਲ੍ਹ ਵਿੱਚ ਦੋ ਵਿਰੋਧੀ ਗੁਟਾਂ ਵਿਚਾਲੇ ਹੋਈ ਝੜਪ ਵਿੱਚ 9 ਕੈਦੀ ਹਲਾਕ

January 2, 2018 at 6:44 am

ਸਾਓ ਪਾਓਲੋ, 1 ਜਨਵਰੀ (ਪੋਸਟ ਬਿਊਰੋ) : ਸੋਮਵਾਰ ਨੂੰ ਗੋਇਆਸ ਸਟੇਟ ਦੀ ਜੇਲ੍ਹ ਵਿੱਚ ਦੋ ਵਿਰੋਧੀ ਗੁਟਾਂ ਵਿੱਚ ਹੋਈ ਝੜਪ ਵਿੱਚ ਨੌਂ ਕੈਦੀ ਮਾਰੇ ਗਏ ਜਦਕਿ 14 ਹੋਰ ਜ਼ਖ਼ਮੀ ਹੋ ਗਏ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਅਪੈਰੇਸਿਡਾ ਡੀ ਗੋਇਆਨੀਆ ਕਾਂਪਲੈਕਸ ਵਿੱਚ ਕੋਲੋਨੀਆ ਐਗਰੋਇੰਡਸਟਰੀਅਲ ਜੇਲ੍ਹ ਵਿੱਚ ਉਦੋਂ ਹਿੰਸਾ ਸ਼ੁਰੂ ਹੋਈ ਜਦੋਂ […]

Read more ›
ਇਰਾਨ ਵਿੱਚ ਹਿੰਸਕ ਮੁਜ਼ਾਹਰੇ, 12 ਹਲਾਕ

ਇਰਾਨ ਵਿੱਚ ਹਿੰਸਕ ਮੁਜ਼ਾਹਰੇ, 12 ਹਲਾਕ

January 2, 2018 at 6:41 am

ਤਹਿਰਾਨ, ਇਰਾਨ, 1 ਜਨਵਰੀ (ਪੋਸਟ ਬਿਊਰੋ) : ਇਰਾਨ ਭਰ ਵਿੱਚ ਹਥਿਆਰਬੰਦ ਮੁਜ਼ਾਹਰਾਕਾਰੀਆਂ ਨੇ ਫੌਜੀ ਟਿਕਾਣਿਆਂ ਤੇ ਪੁਲਿਸ ਸਟੇਸ਼ਨਾਂ ਉੱਤੇ ਧਾਵਾ ਬੋਲ ਦਿੱਤਾ ਜਦਕਿ ਜਵਾਬੀ ਕਾਰਵਾਈ ਵਿੱਚ ਘੱਟੋ ਘੱਟ 12 ਵਿਅਕਤੀ ਮਾਰੇ ਗਏ। ਇਹ ਜਾਣਕਾਰੀ ਸਰਕਾਰੀ ਟੀਵੀ ਉੱਤੇ ਦਿੱਤੀ ਗਈ। ਇਸ ਨੂੰ ਸੱਭ ਤੋਂ ਹਿੰਸਕ ਰਾਤ ਦੱਸਿਆ ਗਿਆ। 2009 ਵਿੱਚ ਹੋਈਆਂ […]

Read more ›
ਮਾਂਟਰੀਅਲ ਵਿੱਚ ਪਲਾਸਟਿਕ ਬੈਗਜ਼ ਦੀ ਵਰਤੋਂ ਉੱਤੇ ਲੱਗੀ ਪਾਬੰਦੀ

ਮਾਂਟਰੀਅਲ ਵਿੱਚ ਪਲਾਸਟਿਕ ਬੈਗਜ਼ ਦੀ ਵਰਤੋਂ ਉੱਤੇ ਲੱਗੀ ਪਾਬੰਦੀ

January 2, 2018 at 6:37 am

ਮਾਂਟਰੀਅਲ, 1 ਜਨਵਰੀ (ਪੋਸਟ ਬਿਊਰੋ) : ਪਲਾਸਟਿਕ ਬੈਗਜ਼ ਉੱਤੇ ਪਾਬੰਦੀ ਲਾਉਣ ਦੀ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਯੋਜਨਾ ਨੂੰ ਮਾਂਟਰੀਅਲ ਨੇ ਸੋਮਵਾਰ ਤੋਂ ਆਖਿਰਕਾਰ ਲਾਗੂ ਕਰ ਹੀ ਦਿੱਤਾ। ਅਜਿਹਾ ਕਰਨ ਵਾਲਾ ਮਾਂਟਰੀਅਲ ਕੈਨੇਡਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਇਸ ਪਾਬੰਦੀ ਤਹਿਤ 50 ਮਾਈਕ੍ਰੌਨਜ਼ ਤੋਂ ਘੱਟ ਦੀ ਮੋਟਾਈ ਵਾਲੇ […]

Read more ›
ਪੂਰਾ ਕਰਜ਼ਾ ਮੁਆਫੀ ਦੀ ਥਾਂ ਕਰਜ਼ਾ ਰਾਹਤ ਸਕੀਮ ਕਿਸਾਨਾਂ ਨਾਲ ਧੋਖਾ : ਸਾਂਪਲਾ

ਪੂਰਾ ਕਰਜ਼ਾ ਮੁਆਫੀ ਦੀ ਥਾਂ ਕਰਜ਼ਾ ਰਾਹਤ ਸਕੀਮ ਕਿਸਾਨਾਂ ਨਾਲ ਧੋਖਾ : ਸਾਂਪਲਾ

January 2, 2018 at 6:15 am

ਚੰਡੀਗੜ੍ਹ, 2 ਜਨਵਰੀ (ਪੋਸਟ ਬਿਉਰੋ): 7 ਜਨਵਰੀ 2018 ਪੰਜਾਬ ਦੇ ਇਤਿਹਾਸ ਦਾ ਇਕ ਕਾਲਾ ਦਿਨ ਹੋਵੇਗਾ, ਜਦੋਂ ਆੜਤੀਆਂ ਦਾ, ਸਰਕਾਰੀ ਬੈਂਕਾਂ ਦਾ, ਪ੍ਰਾਈਵੇਟ ਬੈਂਕਾਂ ਦਾ ਹਰ ਤਰ੍ਹਾਂ ਦਾ ਪੂਰਾ ਕਰਜ਼ਾ ਮੁਆਫੀ ਦਾ ਕਿਸਾਨਾਂ ਨਾਲ ਵਾਅਦਾ ਕਰਕੇ ਸੱਤਾ ਹਾਸਿਲ ਕਰਨ ਵਾਲੀ ਕੈਪਟਨ ਸਰਕਾਰ ਅਪਣੇ ਵਾਅਦੇ ਤੋਂ ਪੂਰੀ ਤਰ੍ਹਾਂ ਪਲਟਦੀ ਹੋਈ ਸਿਰਫ਼ […]

Read more ›
ਹਰਿਆਣਾ ਦੀ ਤਰ੍ਹਾਂ ਪੰਜਾਬ ਵਿਚ ਵੀ ਲਾਗੂ ਹੋਵੇ ਭਾਅੰਤਰ ਭਰਪਾਈ ਯੋਜਨਾ : ਭਾਜਪਾ

ਹਰਿਆਣਾ ਦੀ ਤਰ੍ਹਾਂ ਪੰਜਾਬ ਵਿਚ ਵੀ ਲਾਗੂ ਹੋਵੇ ਭਾਅੰਤਰ ਭਰਪਾਈ ਯੋਜਨਾ : ਭਾਜਪਾ

January 2, 2018 at 6:14 am

ਚੰਡੀਗੜ੍ਹ, 2 ਜਨਵਰੀ (ਪੋਸਟ ਬਿਊਰੋ): ਹਰਿਆਣਾ ਸਰਕਾਰ ਦੀ ਤਰਜ਼ ’ਤੇ ਪੰਜਾਬ ਸਰਕਾਰ ਭਾਅੰਤਰ ਭਰਪਾਈ ਯੋਜਨਾ ਪੰਜਾਬ ਦੇ ਕਿਸਾਨਾਂ ਦੇ ਲਈ ਲਾਗੂ ਕਰੇ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਲੂ, ਪਿਆਜ਼, ਟਮਾਟਰ, ਗੋਭੀ ਆਦਿ ਅਹਿਮ ਸਬਜੀਆਂ ਦੀ ਖੇਤੀ ’ਤੇ ਘਾਟਾ ਨਾ ਹੋਵੇ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ […]

Read more ›