Archive for January 2nd, 2018

ਅਗਨੀ ਕਾਂਡ ਵਾਲੇ ਪੱਬ ਦੇ ਦੋ ਮੈਨੇਜਰ ਗ੍ਰਿਫਤਾਰ

ਅਗਨੀ ਕਾਂਡ ਵਾਲੇ ਪੱਬ ਦੇ ਦੋ ਮੈਨੇਜਰ ਗ੍ਰਿਫਤਾਰ

January 2, 2018 at 9:39 pm

ਮੁੰਬਈ, 2 ਜਨਵਰੀ (ਪੋਸਟ ਬਿਊਰੋ)- ਮਹਾਰਾਸ਼ਟਰ ਪੁਲਸ ਨੇ ਕੱਲ੍ਹ ਮੁੰਬਈ ਦੇ ਪੱਬ ‘1-ਅਬੱਵ’ ਦੇ ਦੋ ਮੈਨੇਜਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਪੱਬ ਵਿੱਚ ਬੀਤੇ ਸ਼ੁੱਕਰਵਾਰ ਲੱਗੀ ਅੱਗ ਵਿੱਚ 14 ਵਿਅਕਤੀਆਂ ਦੀ ਮੌਤ ਹੋ ਗਈ ਸੀ। ਦੋਵਾਂ ਮੈਨੇਜਰਾਂ ਉੱਤੇ ਦੋਸ਼ ਹੈ ਕਿ ਆਪਣੇ ਮਹਿਮਾਨਾਂ ਦੀ ਮਦਦ ਕੀਤੇ ਬਿਨਾਂ ਉਹ ਦੌੜ ਗਏ […]

Read more ›
ਇਕੱਲੀ ਔਰਤ ਦੇ ਹੱਜ ਲਈ ਜਾਣ ਬਾਰੇ ਮੁਸਲਮਾਨ ਮੌਲਾਨਾ ਦੀ ਗੱਲ ਮੰਨਣਗੇ, ਮੋਦੀ ਦੀ ਨਹੀਂ: ਅਬਦੁਲ

ਇਕੱਲੀ ਔਰਤ ਦੇ ਹੱਜ ਲਈ ਜਾਣ ਬਾਰੇ ਮੁਸਲਮਾਨ ਮੌਲਾਨਾ ਦੀ ਗੱਲ ਮੰਨਣਗੇ, ਮੋਦੀ ਦੀ ਨਹੀਂ: ਅਬਦੁਲ

January 2, 2018 at 9:37 pm

ਨਵੀਂ ਦਿੱਲੀ, 2 ਜਨਵਰੀ (ਪੋਸਟ ਬਿਊਰੋ)- ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਕਿਸੇ ਮਰਦ ਸਾਥੀ ਦੇ ਬਿਨਾਂ ਹੱਜ ਉੱਤੇ ਮੁਸਲਿਮ ਔਰਤਾਂ ਦੇ ਜਾਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦਾ ਵਿਰੋਧ ਕੀਤਾ ਹੈ। ਬੋਰਡ ਦੇ ਸਕੱਤਰ ਮੌਲਾਨਾ ਅਬਦੁਲ ਹਮੀਦ ਨੇ ਕੱਲ੍ਹ ਕਿਹਾ ਕਿ ਇਹ ਧਾਰਮਿਕ ਮਾਮਲਾ ਹੈ। ਇਹ […]

Read more ›
ਸੁਰੱਖਿਅਤ ਮੰਨੇ ਜਾਂਦੇ ਸੇਵਿੰਗਸ ਬਾਂਡ 2003 ਵੀ ਸਰਕਾਰ ਵੱਲੋਂ ਬੰਦ

ਸੁਰੱਖਿਅਤ ਮੰਨੇ ਜਾਂਦੇ ਸੇਵਿੰਗਸ ਬਾਂਡ 2003 ਵੀ ਸਰਕਾਰ ਵੱਲੋਂ ਬੰਦ

January 2, 2018 at 9:36 pm

ਨਵੀਂ ਦਿੱਲੀ, 2 ਜਨਵਰੀ (ਪੋਸਟ ਬਿਊਰੋ)- ਭਾਰਤ ਦੇ ਸਰਕਾਰੀ ਸੇਵਿੰਗਸ ਬਾਂਡ 2003 ਹੁਣ ਨਹੀਂ ਵਿਕ ਸਕਣਗੇ। ਅੱਠ ਫੀਸਦੀ ਵਿਆਜ ਸਾਲਾਨਾ ਵਾਲੇ ਇਹ ਟੈਕਸੇਬਲ ਬਾਂਡ ਆਮ ਲੋਕਾਂ ਲਈ ਸਭ ਤੋਂ ਸੁਰੱਖਿਅਤ ਸਮਝੇ ਜਾਂਦੇ ਸਨ। ਸਾਵਰੇਨ, ਯਾਨੀ ਭਾਰਤ ਦੀ ਕਰੰਸੀ ਦੇ ਬਰਾਬਰ ਰੇਟਿੰਗ ਹੋਣ ਕਾਰਨ ਇਨ੍ਹਾਂ ਦਾ ਇਸਕ ਨਾ ਹੋਣ ਦੇ ਬਰਾਬਰ […]

Read more ›
ਬਿਜਲੀ ਉੱਤੇ 300 ਕਰੋੜ ਦੀ ਛੋਟ ਬਦਲੇ 700 ਕਰੋੜ ਚੁੰਗੀ ਲਾਈ

ਬਿਜਲੀ ਉੱਤੇ 300 ਕਰੋੜ ਦੀ ਛੋਟ ਬਦਲੇ 700 ਕਰੋੜ ਚੁੰਗੀ ਲਾਈ

January 2, 2018 at 9:35 pm

ਲੁਧਿਆਣਾ, 2 ਜਨਵਰੀ (ਪੋਸਟ ਬਿਊਰੋ)- ਨਵੇਂ ਸਾਲ ਦੀ ਇੱਕ ਜਨਵਰੀ ਤੋਂ ਪੰਜਾਬ ਵਿੱਚ ਇੰਡਸਟਰੀ ਨੂੰ ਪੰਜ ਰੁਪਏ ਯੂਨਿਟ ਬਿਜਲੀ ਮਿਲਣ ਲੱਗੀ ਹੈ ਅਤੇ ਜਲਦੀ ਹੀ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਏਗਾ, ਪਰ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਚੁੰਗੀ ਦੇਣ ਦੇ ਬਾਅਦ ਉਨ੍ਹਾਂ ਨੂੰ ਬਿਜਲੀ ਪੁਰਾਣੇ ਰੇਟ ਤੋਂ ਵੀ ਮਹਿੰਗੀ […]

Read more ›
ਨਗਰ ਸੁਧਾਰ ਟਰੱਸਟ ਦੇ ਡੀ ਸੀ ਐੱਫ ਓ ਦੇ ਪਿਤਾ ਅਤੇ ਪਤਨੀ ਉੱਤੇ ਵੀ ਕੇਸ ਦਰਜ

ਨਗਰ ਸੁਧਾਰ ਟਰੱਸਟ ਦੇ ਡੀ ਸੀ ਐੱਫ ਓ ਦੇ ਪਿਤਾ ਅਤੇ ਪਤਨੀ ਉੱਤੇ ਵੀ ਕੇਸ ਦਰਜ

January 2, 2018 at 9:34 pm

ਅੰਮ੍ਰਿਤਸਰ, 2 ਜਨਵਰੀ (ਪੋਸਟ ਬਿਊਰੋ)- ਸਥਾਨਕ ਨਗਰ ਸੁਧਾਰ ਟਰੱਸਟ ਵਿੱਚ ਅੱਸੀ ਕਰੋੜ ਰੁਪਏ ਦੇ ਗਬਨ ਦੇ ਸੰਬੰਧ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ ਆਈ ਟੀ) ਨੇ ਮੁੱਖ ਦੋਸ਼ੀ ਡਿਪਟੀ ਕੰਟਰੋਲਰ ਫਾਈਨਾਂਸ ਐਂਡ ਆਡਿਟ (ਡੀ ਐੱਸ ਐੱਫ ਓ) ਦਮਨ ਭੱਲਾ ਦੇ ਪਿਤਾ ਪੋਦਾਰ ਨਾਥ ਅਤੇ ਪਤਨੀ ‘ਤੇ ਵੀ ਕੇਸ ਦਰਜ ਕਰ ਲਿਆ […]

Read more ›
ਠੱਗੀਆਂ ਮਾਰਦੇ ਟਰੈਵਲ ਏਜੰਟਾਂ ਦੇ ਖੰਭ ਕੁਤਰਨ ਦਾ ਹੁਕਮ

ਠੱਗੀਆਂ ਮਾਰਦੇ ਟਰੈਵਲ ਏਜੰਟਾਂ ਦੇ ਖੰਭ ਕੁਤਰਨ ਦਾ ਹੁਕਮ

January 2, 2018 at 9:33 pm

ਚੰਡੀਗੜ੍ਹ, 2 ਜਨਵਰੀ (ਪੋਸਟ ਬਿਊਰੋ)- ਵਿਦੇਸ਼ ਜਾਣ ਦੇ ਸੁਪਨੇ ਦੇਖਣ ਵਾਲੇ ਭੋਲੇ ਲੋਕਾਂ ਨੂੰ ਠੱਗੀ ਤੋਂ ਬਚਾਉਣ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਟਰੈਵਲ ਏਜੰਟਾਂ ਲਈ ਇਸ਼ਤਿਹਾਰਾਂ ‘ਚ ਆਪਣਾ ਰਜਿਸਟਰੇਸ਼ਨ ਨੰਬਰ ਦੇਣਾ ਲਾਜ਼ਮੀ ਕਰ ਦਿੱਤਾ ਹੈ। ਜਸਟਿਸ ਏ ਬੀ ਚੌਧਰੀ ਨੇ ਯੂ ਟੀ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਨੂੰ ਹੁਕਮ […]

Read more ›
ਮੇਰੀ ਮੇਜ਼ ਉੱਤੇ ਹੀ ਹੈ ਪ੍ਰਮਾਣੂ ਹਥਿਆਰਾਂ ਦਾ ਬਟਨ : ਕਿੰਮ ਜੌਂਗ ਉਨ

ਮੇਰੀ ਮੇਜ਼ ਉੱਤੇ ਹੀ ਹੈ ਪ੍ਰਮਾਣੂ ਹਥਿਆਰਾਂ ਦਾ ਬਟਨ : ਕਿੰਮ ਜੌਂਗ ਉਨ

January 2, 2018 at 8:00 am

ਸਿਓਲ, 2 ਜਨਵਰੀ (ਪੋਸਟ ਬਿਊਰੋ) : ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨੇ ਸੋਮਵਾਰ ਨੂੰ ਆਖਿਆ ਕਿ ਅਮਰੀਕਾ ਨੂੰ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਉਸ ਦੇ ਦੇਸ਼ ਦੀ ਪ੍ਰਮਾਣੂ ਤਾਕਤ ਕੋਰੀ ਧਮਕੀ ਨਹੀਂ ਸਗੋਂ ਹਕੀਕਤ ਹੈ। ਪਰ ਇਸ ਦੇ ਨਾਲ ਹੀ ਆਪਣੀ ਸੁਰ ਨੂੰ ਮੱਠਾ ਕਰਦਿਆਂ […]

Read more ›
2017 ਵਿੱਚ ਟੀਟੀਸੀ ਦਾ ਬਣਦਾ ਆਰਡਰ ਪੂਰਾ ਕਰਨ ਤੋਂ ਮੁੜ ਖੁੰਝ ਗਈ ਬੰਬਾਰਡੀਅਰ

2017 ਵਿੱਚ ਟੀਟੀਸੀ ਦਾ ਬਣਦਾ ਆਰਡਰ ਪੂਰਾ ਕਰਨ ਤੋਂ ਮੁੜ ਖੁੰਝ ਗਈ ਬੰਬਾਰਡੀਅਰ

January 2, 2018 at 7:58 am

ਮਾਂਟਰੀਅਲ, 2 ਜਨਵਰੀ (ਪੋਸਟ ਬਿਊਰੋ) : ਟੀਟੀਸੀ ਵੱਲੋਂ ਸਟਰੀਟਕਾਰਜ਼ ਲਈ ਦਿੱਤੇ ਗਏ ਇੱਕ ਬਿਲੀਅਨ ਡਾਲਰ ਦੇ ਆਰਡਰ ਨੂੰ ਪੂਰਾ ਕਰਨ ਵਿੱਚ ਇੱਕ ਵਾਰੀ ਮੁੜ ਬੰਬਾਰਡੀਅਰ ਉੱਕ ਗਈ। ਸਾਲ 2017 ਦੇ ਅੰਤ ਵਿੱਚ ਬੰਬਾਰਡੀਅਰ ਵੱਲੋਂ 150 ਸਟਰੀਟਕਾਰਜ਼ ਡਲਿਵਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਅੱਧੇ ਨਾਲੋਂ ਵੀ ਘੱਟ ਸਟਰੀਟਕਾਰਜ਼ […]

Read more ›
ਬਿਜਲੀ ਸਪਲਾਈ ਬਹਾਲ ਕਰਨ ਲਈ ਜੀਅ ਤੋੜ ਕੋਸਿ਼ਸ਼ ਕਰ ਰਿਹਾ ਹੈ ਬੀਸੀ ਹਾਈਡਰੋ

ਬਿਜਲੀ ਸਪਲਾਈ ਬਹਾਲ ਕਰਨ ਲਈ ਜੀਅ ਤੋੜ ਕੋਸਿ਼ਸ਼ ਕਰ ਰਿਹਾ ਹੈ ਬੀਸੀ ਹਾਈਡਰੋ

January 2, 2018 at 7:56 am

ਐਬਸਫੋਰਡ, ਬੀਸੀ, 2 ਜਨਵਰੀ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਦੀ ਫਰੇਜ਼ਰ ਵੈਲੀ ਵਿੱਚ ਬਿਜਲੀ ਗੁੱਲ ਹੋਇਆਂ ਨੂੰ ਅੱਜ ਪੰਜਵਾਂ ਦਿਨ ਹੋ ਚੱਲਿਆ ਹੈ ਤੇ ਬੀਸੀ ਹਾਈਡਰੋ ਰਿਪੇਅਰ ਅਮਲਾ ਬਿਜਲੀ ਸਪਲਾਈ ਬਹਾਲ ਕਰਨ ਲਈ ਜੀਅ ਤੋੜ ਕੋਸਿ਼ਸ਼ ਕਰ ਰਿਹਾ ਹੈ। ਇੱਥੇ ਘਰਾਂ ਦੇ ਨਾਲ ਨਾਲ ਕਾਰੋਬਾਰੀ ਅਦਾਰਿਆਂ ਦੀ ਵੀ ਬਿਜਲੀ ਸਪਲਾਈ […]

Read more ›
ਸਾਲ ਦੇ ਪਹਿਲੇ ਦਿਨ ਚਾਰ ਕੈਨੇਡੀਅਨ ਪ੍ਰੋਵਿੰਸਾਂ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ

ਸਾਲ ਦੇ ਪਹਿਲੇ ਦਿਨ ਚਾਰ ਕੈਨੇਡੀਅਨ ਪ੍ਰੋਵਿੰਸਾਂ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ

January 2, 2018 at 6:50 am

ਓਨਟਾਰੀਓ, 1 ਜਨਵਰੀ (ਪੋਸਟ ਬਿਊਰੋ) : ਸਾਲ ਦੇ ਪਹਿਲੇ ਹੀ ਦਿਨ ਨੂੰ ਐਨਵਾਇਰਮੈਂਟ ਕੈਨੇਡਾ ਵੱਲੋਂ ਇਤਿਹਾਸਕ ਦੱਸਿਆ ਜਾ ਰਿਹਾ ਹੈ। ਸਾਲ ਦੇ ਪਹਿਲੇ ਹੀ ਦਿਨ ਕੈਨੇਡਾ ਦੇ ਚਾਰ ਪ੍ਰੋਵਿੰਸਾਂ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਅਲਬਰਟਾ ਤੇ ਸਸਕੈਚਵਨ ਦਾ ਤਾਪਮਾਨ ਕਾਫੀ ਹੇਠਾਂ […]

Read more ›