Archive for January 2nd, 2018

ਪੇਰੂ ਵਿੱਚ ਬੱਸ ਚੱਟਾਨ ਤੋਂ ਡਿੱਗੀ, 36 ਹਲਾਕ

ਪੇਰੂ ਵਿੱਚ ਬੱਸ ਚੱਟਾਨ ਤੋਂ ਡਿੱਗੀ, 36 ਹਲਾਕ

January 2, 2018 at 10:12 pm

ਲੀਮਾ, 2 ਜਨਵਰੀ (ਪੋਸਟ ਬਿਊਰੋ) : ਇੱਕ ਬੱਸ ਦੇ ਚੱਟਾਨ ਤੋਂ ਹੇਠਾਂ ਬੀਚ ਉੱਤੇ ਡਿੱਗ ਜਾਣ ਕਾਰਨ 36 ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਉਦੋਂ ਡਿੱਗ ਗਈ ਜਦੋਂ ਉਹ ਹਾਈਵੇਅ ਦੇ ਤੰਗ ਜਿਹੇ ਮੋੜ, ਜਿਸ ਨੂੰ ਡੈਵਿਲਜ਼ ਕਰਵ ਆਖਿਆ ਜਾਂਦਾ ਹੈ, ਤੋਂ ਲੰਘ ਰਹੀ ਸੀ। ਇਹ ਜਾਣਕਾਰੀ ਪੇਰੂਵੀਅਨ ਪੁਲਿਸ ਤੇ […]

Read more ›
ਓਨਟਾਰੀਓ ਵਿੱਚ 24 ਸਾਲ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਮੁਫਤ ਮਿਲਿਆ ਕਰੇਗੀ ਦਵਾਈ !

ਓਨਟਾਰੀਓ ਵਿੱਚ 24 ਸਾਲ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਮੁਫਤ ਮਿਲਿਆ ਕਰੇਗੀ ਦਵਾਈ !

January 2, 2018 at 10:06 pm

ਓਨਟਾਰੀਓ, 2 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਵਿੱਚ ਹੁਣ 24 ਸਾਲ ਤੇ ਉਸ ਤੋਂ ਘੱਟ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਦੇ ਨੁਸਖੇ ਵਾਲੀ ਦਵਾਈ ਮੁਫਤ ਮਿਲਿਆ ਕਰੇਗੀ।  ਓਨਟਾਰੀਓ ਦੇ ਪਰਿਵਾਰਾਂ ਲਈ ਮੈਡੀਕੇਅਰ ਦਾ ਪਸਾਰ ਕਰਦਿਆਂ ਪ੍ਰੋਵਿੰਸ ਨੇ ਇਹ ਫੈਸਲਾ ਕੀਤਾ ਹੈ ਕਿ 24 ਸਾਲ ਤੇ ਇਸ ਤੋਂ ਘੱਟ ਉਮਰ […]

Read more ›
ਹੁਣ ਓਨਟਾਰੀਓ ਵਿੱਚ 14 ਡਾਲਰ ਪ੍ਰਤੀ ਘੰਟਾ ਹੋਵੇਗੀ ਘੱਟ ਤੋਂ ਘੱਟ ਉਜਰਤ

ਹੁਣ ਓਨਟਾਰੀਓ ਵਿੱਚ 14 ਡਾਲਰ ਪ੍ਰਤੀ ਘੰਟਾ ਹੋਵੇਗੀ ਘੱਟ ਤੋਂ ਘੱਟ ਉਜਰਤ

January 2, 2018 at 9:58 pm

ਓਨਟਾਰੀਓ, 2 ਜਨਵਰੀ (ਪੋਸਟ ਬਿਊਰੋ) : ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ ਵਾਲਾ ਨਿਯਮ ਅੱਜ ਤੋਂ ਓਨਟਾਰੀਓ ਵਿੱਚ ਲਾਗੂ ਹੋ ਗਿਆ ਹੈ। ਹੁਣ ਓਨਟਾਰੀਓ ਭਰ ਵਿੱਚ ਲੋਕਾਂ ਦੀ ਘੱਟ ਤੋਂ ਘੱਟ ਉਜਰਤ 14 ਡਾਲਰ ਪ੍ਰਤੀ ਘੰਟਾ ਹੋਵੇਗੀ। ਇਸ ਤਬਦੀਲੀ ਨਾਲ ਆਰਥਿਕ ਸੰਘਰਸ਼ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਓਨਟਾਰੀਓ […]

Read more ›
ਇਰਾਨ ਨਾਲ ਸਬੰਧ ਸੁਧਾਰਨ ਲਈ ਪੱਬਾਂ ਭਾਰ ਹੋਈ ਟਰੂਡੋ ਸਰਕਾਰ ਨੂੰ ਝਟਕਾ

ਇਰਾਨ ਨਾਲ ਸਬੰਧ ਸੁਧਾਰਨ ਲਈ ਪੱਬਾਂ ਭਾਰ ਹੋਈ ਟਰੂਡੋ ਸਰਕਾਰ ਨੂੰ ਝਟਕਾ

January 2, 2018 at 9:55 pm

*ਤਹਿਰਾਨ ਵਿੱਚ ਜਾਰੀ ਹਿੰਸਕ ਮੁਜ਼ਾਹਰਿਆਂ ਕਾਰਨ ਛਿੜੀ ਨਵੀਂ ਬਹਿਸ ਓਟਵਾ, 2 ਜਨਵਰੀ (ਪੋਸਟ ਬਿਊਰੋ) : ਇਰਾਨ ਵਿੱਚ ਕਈ ਦਿਨਾਂ ਤੋਂ ਚੱਲ ਰਹੇ ਹਿੰਸਕ ਮੁਜ਼ਾਹਰਿਆਂ ਕਾਰਨ ਤਹਿਰਾਨ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਸੁਧਾਰਨ ਦੀ ਕੋਸਿ਼ਸ਼ ਕਰ ਰਹੀ ਟਰੂਡੋ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਇਰਾਨ ਦੀ ਸੱਤਾਧਾਰੀ ਧਿਰ ਲਈ ਦੇਸ਼ ਭਰ ਵਿੱਚ […]

Read more ›
ਅੱਜ-ਨਾਮਾ

ਅੱਜ-ਨਾਮਾ

January 2, 2018 at 9:45 pm

  ਕਈ ਦੇਸ਼ ਆ ਗੜਬੜ ਵਿੱਚ ਫਸੇ ਪਹਿਲਾਂ, ਲੱਗ ਗਿਆ ਦਿੱਸੇ ਇਰਾਨ ਦਾ ਵਾਰ ਮੀਆਂ।         ਲੱਗ ਗਏ ਲੋਕ ਮੁਜ਼ਹਾਰੇ ਜਿਹੇ ਕਰਨ ਓਥੇ,         ਦਿੱਸ ਰਹੀ ਨਿੱਖੜੀ ਫਿਰੇ ਸਰਕਾਰ ਮੀਆਂ। ਰਾਸ਼ਟਰਪਤੀ ਤਾਂ ਕਹਿੰਦਾ ਕੁਝ ਹੋਰ ਜਾਪੇ, ਵੱਖਰੀ ਹੋਰਾਂ ਤੋਂ ਖੜਕ ਰਹੀ ਤਾਰ ਮੀਆਂ।         ਮੁਲਾਣੇ ਅਸਲੋਂ ਸਰਕਾਰ ਤੋਂ ਫਿਰਨ ਲਾਂਭੇ, […]

Read more ›
ਸਾਊਦੀ ਅਰਬ ਅਤੇ ਯੂ ਏ ਈ ਵਿੱਚ ਵੀ ਵੈਟ ਲਾਗੂ ਕੀਤਾ ਗਿਆ

ਸਾਊਦੀ ਅਰਬ ਅਤੇ ਯੂ ਏ ਈ ਵਿੱਚ ਵੀ ਵੈਟ ਲਾਗੂ ਕੀਤਾ ਗਿਆ

January 2, 2018 at 9:43 pm

ਰਿਆਦ, 2 ਜਨਵਰੀ (ਪੋਸਟ ਬਿਊਰੋ)- ਸਾਊਦੀ ਅਰਬ ਅਤੇ ਯੂ ਏ ਈ ਵਿੱਚ ਪਹਿਲੀ ਵਾਰ ਕੱਲ੍ਹ ਤੋਂ ਵੈਟ ਲਾਗੂ ਹੋ ਗਿਆ ਹੈ। ਰੈਵੇਨਿਊ ਵਧਾਉਣ ਲਈ ਜ਼ਿਆਦਾਤਰ ਵਸਤਾਂ ਅਤੇ ਸੇਵਾਵਾਂ ਉਤੇ ਪੰਜ ਫੀਸਦੀ ਵੈਟ ਲਗਾਇਆ ਗਿਆ ਹੈ। ਇਸ ਨਾਲ ਖਾਣ ਦੇ ਸਾਮਾਨ, ਕੱਪੜੇ, ਇਲੈਕਟ੍ਰਾਨਿਕਸ ਅਤੇ ਗੈਸੋਲੀਨ, ਫੋਨ, ਪਾਣੀ ਅਤੇ ਬਿਜਲੀ ਦੇ ਬਿੱਲ […]

Read more ›
ਐਮਰਜੈਂਸੀ ਬਾਰੇ ਬਣੀ ਡਾਕੂਮੈਂਟਰੀ ਨੂੰ ਸੈਂਸਰ ਬੋਰਡ ਦੇ ਸਰਟੀਫਿਕੇਟ ਤੋਂ ਇਨਕਾਰ

ਐਮਰਜੈਂਸੀ ਬਾਰੇ ਬਣੀ ਡਾਕੂਮੈਂਟਰੀ ਨੂੰ ਸੈਂਸਰ ਬੋਰਡ ਦੇ ਸਰਟੀਫਿਕੇਟ ਤੋਂ ਇਨਕਾਰ

January 2, 2018 at 9:43 pm

ਤਿਰੂਵਨੰਤਪੁਰਮ, 2 ਜਨਵਰੀ (ਪੋਸਟ ਬਿਊਰੋ)- ਸੈਂਸਰ ਬੋਰਡ ਨੇ ਮਲਿਆਲੀ ਭਾਸ਼ਾ ਵਿੱਚ ਐਮਰਜੈਂਸੀ ਬਾਰੇ ਬਣੀ ਇਕ ਡਾਕੂਮੈਂਟਰੀ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕੀਤਾ ਹੈ। ਬੋਰਡ ਨੇ ‘21 ਮੰਥਸ ਆਫ ਹੇਲ’ ਨਾਮ ਦੀ ਇਸ ਡਾਕੂਮੈਂਟਰੀ ਨੂੰ ਸਰਟੀਫਿਕੇਟ ਨਾ ਦੇਣ ਲਈ ਜ਼ਿਆਦਾ ਹਿੰਸਾ ਸਮੇਤ ਹੋਰ ਚੀਜ਼ਾਂ ਨੂੰ ਵਜ੍ਹਾ ਦੱਸਿਆ ਹੈ। ਇਸ ਫਿਲਮ ਦੇ […]

Read more ›
ਸੁਸ਼ਮਾ ਨੇ ਕਿਹਾ:  ਅੱਤਵਾਦ ਬੰਦ ਕਰਨ ਤੱਕ ਪਾਕਿ ਨਾਲ ਕ੍ਰਿਕਟ ਦੀ ਲੜੀ ਨਹੀਂ ਹੋਣੀ

ਸੁਸ਼ਮਾ ਨੇ ਕਿਹਾ: ਅੱਤਵਾਦ ਬੰਦ ਕਰਨ ਤੱਕ ਪਾਕਿ ਨਾਲ ਕ੍ਰਿਕਟ ਦੀ ਲੜੀ ਨਹੀਂ ਹੋਣੀ

January 2, 2018 at 9:42 pm

ਨਵੀਂ ਦਿੱਲੀ, 2 ਜਨਵਰੀ (ਪੋਸਟ ਬਿਊਰੋ)- ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ‘ਤੇ ਰੋਕ ਨਹੀਂ ਲਾਏਗਾ, ਉਦੋਂ ਤੱਕ ਉਸ ਨਾਲ ਭਾਰਤੀ ਟੀਮ ਕ੍ਰਿਕਟ ਲੜੀ ਨਹੀਂ ਖੇਡ ਸਕੇਗੀ। ਵਿਦੇਸ਼ ਮੰਤਰੀ ਨੇ ਕੱਲ੍ਹ ਵਿਦੇਸ਼ੀ ਮਾਮਲਿਆਂ ਬਾਰੇ ਪਾਰਲੀਮੈਂਟ ਦੀ ਸਲਾਹਕਾਰ ਕਮੇਟੀ ਦੀ ਬੈਠਕ […]

Read more ›
ਇਤਹਾਸਕਾਰ ਨੇ ਕਿਹਾ:  ਇਤਿਹਾਸ ਨੰੁ ਤੋੜਨਾ ਮਰੋੜਨਾ ਵੀ ਵੱਖਰੀ ਕਿਸਮ ਦੀ ਦਹਿਸ਼ਤਗਰਦੀ

ਇਤਹਾਸਕਾਰ ਨੇ ਕਿਹਾ: ਇਤਿਹਾਸ ਨੰੁ ਤੋੜਨਾ ਮਰੋੜਨਾ ਵੀ ਵੱਖਰੀ ਕਿਸਮ ਦੀ ਦਹਿਸ਼ਤਗਰਦੀ

January 2, 2018 at 9:41 pm

ਕੋਲਕਾਤਾ, 2 ਜਨਵਰੀ (ਪੋਸਟ ਬਿਊਰੋ)- ਉੱਘੇ ਇਤਹਾਸਕਾਰ ਅਤੇ ਇੰਡੀਅਨ ਹਿਸਟਰੀ ਕਾਂਗਰਸ ਦੇ ਪ੍ਰਧਾਨ ਕੇ ਐਮ ਸ੍ਰੀਮਾਲੀ ਨੇ ਕਿਹਾ ਹੈ ਕਿ ਇਤਿਹਾਸ ਨੂੰ ਤੋੜ ਮਰੋੜ ਅਤੇ ਨਵੇਂ ਸਿਰਿਓਂ ਘੜਨ ਦੀ ਕੋਸ਼ਿਸ ਵੀ ਵੱਖਰੀ ਕਿਸਮ ਦੀ ਦਹਿਸ਼ਤਗਰਦੀ ਹੈ। ਉਨ੍ਹਾਂ ਭਾਰਤ ਵਿੱਚ ਦਲੀਲ ਤੇ ਬਹਿਸ ਦੇ ਸੁੰਗੜਦੇ ਘੇਰੇ ਉਤੇ ਚਿੰਤਾ ਪ੍ਰਗਟਾਈ ਤੇ ਕਿਹਾ […]

Read more ›
ਨਿਤੀਸ਼ ਕੁਮਾਰ ਦੀ ਖੋਜ ਵਾਲੇ ਸਪੂਤਨਿਕ ਤੋਂ 3,000 ਸਾਲ ਪੁਰਾਣੇ ਟੁਕੜੇ ਮਿਲੇ

ਨਿਤੀਸ਼ ਕੁਮਾਰ ਦੀ ਖੋਜ ਵਾਲੇ ਸਪੂਤਨਿਕ ਤੋਂ 3,000 ਸਾਲ ਪੁਰਾਣੇ ਟੁਕੜੇ ਮਿਲੇ

January 2, 2018 at 9:40 pm

ਪਟਨਾ, 2 ਜਨਵਰੀ (ਪੋਸਟ ਬਿਊਰੋ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੇਖਪੁਰਾ ਜ਼ਿਲਾ ਦੇ ਇਕ ਪਿੰਡ ਵਿੱਚ ਇਕ ਸਪੂਤ ਦੀ ਖੋਜ ਕੀਤੀ ਸੀ, ਜਿਥੋਂ 1,000 ਈਸਾ ਪੂਰਵ ਯਾਨੀ ਕਰੀਬ 3,000 ਸਾਲ ਪੁਰਾਣੇ ਟੁਕੜੇ ਮਿਲੇ ਹਨ। ਇਨ੍ਹਾਂ ਵਿੱਚ ਮਿੱਟੀ ਦੇ ਬਰਤਨ ਵੀ ਹਨ, ਜਿਨ੍ਹਾਂ ਦਾ ਪੁਰਾਤੱਤਿਵ ਮਹੱਤਵ ਹੈ। ਕੇ ਪੀ […]

Read more ›