Archive for January 2nd, 2018

ਅਸਥੀਆਂ ਤਾਰਨ ਦਾ ਸਿਲਸਿਲਾ ਲਗਾਤਾਰ ਪ੍ਰਸਿੱਧ ਹੋ ਰਿਹੈ

ਅਸਥੀਆਂ ਤਾਰਨ ਦਾ ਸਿਲਸਿਲਾ ਲਗਾਤਾਰ ਪ੍ਰਸਿੱਧ ਹੋ ਰਿਹੈ

January 2, 2018 at 11:55 pm

ਬਜ਼ੁਰਗ ਸੇਵਾਦਲ ਵਲੋਂ ਬੜੇ ਮਾਣ ਨਾਲ ਦਸਿਆ ਜਾਂਦਾ ਹੈ, ਕਿ ਜੀਟੀਏ ਵਿਚ ਕੈਲੇਡਨ ਸ਼ਾਤੀ ਘਾਟ ਵਿਖੇ ਅਸਥੀਆਂ ਤਾਰਣ ਦਾ ਸਿਲਸਿਲਾ ਜੋਰ ਫੜ ਰਿਹਾ ਹੈ। ਹੁਣ ਤਕ ਕੋਈ 25 ਤੋਂ ਵਧ ਪ੍ਰੀਵਾਰ ਸੇਵਾਦਲ ਦੇ ਵਲੰਟੀਅਰਜ਼ ਰਾਹੀ ਅਸਥੀਆਂ ਤਾਰ ਚੁਕੇ ਹਨ। ਸੇਵਾਦਲ ਇਹ ਸੇਵਾ ਪੂਰੀ ਮਰਯਾਦਾ ਅਤੇ ਧਾਰਮਿਕ ਰਹੁ ਰੀਤਾਨਾਲ ਕਰਵਾਉਂਦਾ ਹੈ। […]

Read more ›
ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕ੍ਰਿਸਮਸ ਦਾ ਦਿਹਾੜਾ ਮਨਾਇਆ

ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕ੍ਰਿਸਮਸ ਦਾ ਦਿਹਾੜਾ ਮਨਾਇਆ

January 2, 2018 at 11:54 pm

ਦਸੰਬਰ ਮਹੀਨੇ ਵਿਚ ਸਾਰੀ ਦੁਨੀਆਂ ਵਿਚ ਸਾਰੀਆ ਕੌਮਾਂ ਵਲੋਂ ਕ੍ਰਿਸਮਸ ਦਾ ਦਿਹਾੜਾ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਗੋਰ ਸੀਨੀਅਰਜ਼ ਕਲੱਬ ਬਰੈਮਪਟਨ ਨੇ ਵੀ 22 ਦਸੰਬਰ ਨੂੰ ਇਹ ਦਿਨ ਬੜੇ ਜੋਸ਼ ਤੇ ਪਿਆਰ ਨਾਲ ਮਨਾਇਆ। ਇਸ ਮੌਕੇ ਕੌਂਸਲਰ ਗੁਰਪ੍ਰੀਤ ਢਿੱਲੋ, ਕੌਂਸਲਰ ਪੈਟ ਫਰਟੀਨੀ ਤੇ ਗੋਰ ਮੀਡੋਅ ਕਮਿਉਨਿਟੀ ਸਂੈਟਰ ਤੋਂ ਅਮਨਪ੍ਰੀਤ ਮਾਨ […]

Read more ›
ਸੇਵਾ ਦਲ-ਫੂਡ ਅਡਵੈਂਚਰ, ਤਜ਼ਰਬਾ ਕਾਮਯਾਬ ਰਿਹਾ

ਸੇਵਾ ਦਲ-ਫੂਡ ਅਡਵੈਂਚਰ, ਤਜ਼ਰਬਾ ਕਾਮਯਾਬ ਰਿਹਾ

January 2, 2018 at 11:53 pm

23 ਦਸੰਬਰ, 2017 ਸ਼ਾਮ ਨੂੰ ਬਜ਼ੁਰਗ ਸੇਵਾ ਦਲ ਵਲੋਂ ਐਮ ਪੀਜ ਼ਨਾਲ ਮੀਟ ਐਂਡ ਗਰੀਟ ਡਿਨਰ ਪ੍ਰੋਗਰਾਮ ਅਤੀ ਕਾਮਯਾਬ ਰਿਹਾ। ਹਉਸ ਫੁਲ ਹਾਜਰੀ ਨਾਲ ਸਭ ਮਹਿਮਾਨ ਸਮੇ ਸਿਰ ਪਹੁੰਚੇ ਅਤੇ ਪਰੋਗਰਾਮ ਦਾ ਅਨੰਦ ਮਾਣਿਆ। ਨਾ ਬਹੁਤੀ ਲੈਕਚਰਬਾਜੀ ਹੋਈ ਅਤੇ ਨਾ ਰਵਾਇਤਨ ਡੀ ਜੇ ਦਾ ਖੱਪ ਖਾਨਾ ਸੁਨਣ ਨੂੰ ਮਿਲਿਆ। ਸੰਪੂਰਣ […]

Read more ›
ਭਾਈ ਬਲਵਿੰਦਰ ਸਿੰਘ ਜੀ ਦਾ ਸਨਮਾਨ

ਭਾਈ ਬਲਵਿੰਦਰ ਸਿੰਘ ਜੀ ਦਾ ਸਨਮਾਨ

January 2, 2018 at 11:51 pm

ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਬੀਤੇ 18 ਸਾਲਾਂ ਤੋਂ ‘ਰੇਡੀਓ ਖਬਰਸਾਰ’ ਉਤੇ ਸਵੇਰੇ 8 ਵਜੇ ‘770 ਏ.ਐੱਮ. ਚੈਨਲ `ਤੇ ਸਰੋਤਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮੁੱਖ ਵਾਕ ਤੇ ਉਸਦੇ ਭਾਵ ਅਰਥ ਸਰਵਨ ਕਰਵਾਉਂਦੇ ਆ ਰਹੇ ਹਨ। ਉਨ੍ਹਾਂ ਦਾ ਨਵੇਂ ਸਾਲ […]

Read more ›
ਸੀ.ਪੀ.ਬੀ.ਏ. ਨੇ ਏਸ਼ੀਅਨ ਫੂਡ ਸੈਂਟਰ ਨੂੰ ਦਿੱਤਾ 2017 ਦਾ ‘ਬਿਹਤਰੀਨ ਬਿਜ਼ਨਿਸ’ ਦਾ ਐਵਾਰਡ

ਸੀ.ਪੀ.ਬੀ.ਏ. ਨੇ ਏਸ਼ੀਅਨ ਫੂਡ ਸੈਂਟਰ ਨੂੰ ਦਿੱਤਾ 2017 ਦਾ ‘ਬਿਹਤਰੀਨ ਬਿਜ਼ਨਿਸ’ ਦਾ ਐਵਾਰਡ

January 2, 2018 at 11:49 pm

ਟਰੰਟੋ, 2 ਜਨਵਰੀ (ਪੋਸਟ ਬਿਊਰੋ): ਬੀਤੇ ਦਿਨੀਂ ਕੈਨੇਡੀਅਨ ਪੰਜਾਬੀ ਬਰੌਡਕਾਸਟਰ ਐਸੋਸੀਏਸ਼ਨ (ਸੀ.ਪੀ.ਬੀ.ਏ.) ਵੱਲੋਂ ਏਸ਼ੀਅਨ ਫੂਡ ਸੈਂਟਰ ਨੂੰ 2017 ਦਾ ‘ਬਿਹਤਰੀਨ ਸਾਊਥ ਏਸ਼ੀਅਨ ਬਿਜ਼ਨਿਸ’ ਅਦਾਰਾ ਐਲਾਨਿਆ ਗਿਆ। ਵੁੱਡਵਾਈਨ ਬੈਂਕੁੰਟ ਜਾਲ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ 40 ਦੇ ਲਗਭਗ ਟਰੰਟੋ ਤੋਂ ਮੀਡੀਆ ਸੰਚਾਲਕਾਂ ਨੇ ਸ਼ਮੂਲੀਅਤ ਕੀਤੀ। ਏਸ਼ੀਅਨ ਫੂਡ ਸੈਂਟਰ 1995 ਤੋਂ […]

Read more ›
ਕੀ ਮਾਅਨੇ ਹਨ ਉਂਟੇਰੀਓ ਮੁਫ਼ਤ ਡਰੱਗ ਯੋਜਨਾ ਦੇ

ਕੀ ਮਾਅਨੇ ਹਨ ਉਂਟੇਰੀਓ ਮੁਫ਼ਤ ਡਰੱਗ ਯੋਜਨਾ ਦੇ

January 2, 2018 at 11:17 pm

1 ਜਨਵਰੀ 2018 ਤੋਂ ਉਂਟੇਰੀਓ ਵਿੱਚ 25 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਅਤੇ ਨੌਜਵਾਨ ਨੂੰ ਮੁਫ਼ਤ ਡਰੱਗ ਪਲਾਨ ਉਪਲਬਧ ਹੋ ਗਈ ਹੈ। ਇਸ ਯੋਜਨਾ ਨੂੰ ਸਰਕਾਰ ਨੇ ਓਹਿਪ ਪਲੱਸ(OHOP+)  ਦਾ ਨਾਮ ਦਿੱਤਾ ਹੈ। ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਵਿੱਚ ਲਾਗੂ ਕੀਤੇ ਜਾਣ ਵਾਲੀ ਇਹ ਆਪਣੇ ਕਿਸਮ ਦੀ ਪਹਿਲੀ ਪਹਿਲੀ […]

Read more ›
ਹਵਾਈ ਅੱਡੇ ਉੱਤੇ ਬੰਬ ਦੀ ਅਫਵਾਹ ਫੈਲਾਉਣ ਦੇ ਦੋਸ਼ ਹੇਠ ਅਮਰੀਕੀ ਕੰਪਨੀ ਦਾ ਸੀ ਈ ਓ ਗ੍ਰਿਫਤਾਰ

ਹਵਾਈ ਅੱਡੇ ਉੱਤੇ ਬੰਬ ਦੀ ਅਫਵਾਹ ਫੈਲਾਉਣ ਦੇ ਦੋਸ਼ ਹੇਠ ਅਮਰੀਕੀ ਕੰਪਨੀ ਦਾ ਸੀ ਈ ਓ ਗ੍ਰਿਫਤਾਰ

January 2, 2018 at 11:08 pm

ਮੁੰਬਈ, 2 ਜਨਵਰੀ, (ਪੋਸਟ ਬਿਊਰੋ)- ਭਾਰਤ ਦੀ ਵਿੱਤੀ ਰਾਜਧਾਨੀ ਗਿਣੇ ਜਾਂਦੇ ਮੁੰਬਈ ਦੇ ਕੌਮਾਂਤਰੀ ਏਅਰ ਪੋਰਟ ਉੱਤੇ ਬੰਬ ਦੀ ਅਫਵਾਹ ਫੈਲਾਉਣ ਦੇ ਦੋਸ਼ ਹੇਠ ਇਕ ਅਮਰੀਕੀ ਕੰਪਨੀ ਦਾ ਸੀ ਈ ਓ ਗ੍ਰਿਫਤਾਰ ਕੀਤਾ ਗਿਆ ਹੈ। ਇੰਝ ਜਾਪਦਾ ਹੈ ਕਿ ਉਹ ਆਪਣੀ ਉਡਾਣ ਵਿੱਚ ਦੇਰੀ ਦੇ ਕਾਰਨ ਦੁਖੀ ਸੀ। ਏਅਰਪੋਰਟ ਦੇ […]

Read more ›
ਇਰਾਨ ਵਿੱਚ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ, ਮੌਤਾਂ ਦੀ ਗਿਣਤੀ 21 ਹੋਈ

ਇਰਾਨ ਵਿੱਚ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ, ਮੌਤਾਂ ਦੀ ਗਿਣਤੀ 21 ਹੋਈ

January 2, 2018 at 11:06 pm

ਤਹਿਰਾਨ, 2 ਜਨਵਰੀ, (ਪੋਸਟ ਬਿਊਰੋ)- ਦੇਸ਼ ਦੇ ਮਾੜੇ ਆਰਥਿਕ ਹਾਲਾਤ ਦੇ ਖ਼ਿਲਾਫ਼ ਇਰਾਨ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਦੌਰਾਨ ਕੱਲ੍ਹ ਰਾਤ ਨੌਂ ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਹੁਣ ਤੱਕ ਪ੍ਰਦਰਸ਼ਨਾਂ ਵਿੱਚ ਮੋਤੀਾਂ ਦੀ ਗਿਣਤੀ 21 ਹੋ ਗਈ ਹੈ। ਇਨ੍ਹਾਂ ਵਿੱਚੋਂ ਛੇ ਜਣੇ ਪੁਲੀਸ ਉੱਤੇ ਕੀਤੇ […]

Read more ›
ਚਰਨਜੀਤ ਸਿੰਘ ਚੱਢਾ ਦਾ ਪੁੱਤਰ ਪੁਲਸ ਅੱਗੇ ਪੇਸ਼

ਚਰਨਜੀਤ ਸਿੰਘ ਚੱਢਾ ਦਾ ਪੁੱਤਰ ਪੁਲਸ ਅੱਗੇ ਪੇਸ਼

January 2, 2018 at 11:05 pm

* ਚੀਫ ਖਾਲਸਾ ਦੀਵਾਨ ਨੇ ਅਗਲੀ ਕਾਰਵਾਈ ਲਈ ਮੀਟਿੰਗ ਸੱਦੀ ਅੰਮ੍ਰਿਤਸਰ, 2 ਜਨਵਰੀ, (ਪੋਸਟ ਬਿਊਰੋ)- ਵੀਡੀਓ ਵਾਇਰਲ ਕੇਸ ਵਿੱਚ ਚਰਚਿਤ ਹੋਏ ਤੇ ਅਹੁਦੇ ਤੋਂ ਬਰਖਾਸਤ ਕਰ ਦਿੱਤੇ ਗਏ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਅੱਜ ਪੁਲਿਸ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਸਿੱਟ) […]

Read more ›
ਅਮਰੀਕਾ ਨੇ ਪਾਕਿ ਨੂੰ 25.5 ਕਰੋੜ ਡਾਲਰ ਦੀ ਮਦਦ ਰੋਕੀ, ਪਾਕਿ ਭੜਕਿਆ

ਅਮਰੀਕਾ ਨੇ ਪਾਕਿ ਨੂੰ 25.5 ਕਰੋੜ ਡਾਲਰ ਦੀ ਮਦਦ ਰੋਕੀ, ਪਾਕਿ ਭੜਕਿਆ

January 2, 2018 at 11:01 pm

* ਟਰੰਪ ਦੇ ਪੱਖ ਵਿੱਚ ਅਮਰੀਕੀ ਆਗੂਆਂ ਦੀ ਲਾਮਬੰਦੀ ਵਾਸ਼ਿੰਗਟਨ, 2 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 25.5 ਕਰੋੜ ਡਾਲਰ ਦੀ ਮਦਦ ਵਾਲੀ ਰਕਮ ਅਮਰੀਕਾ ਨੇ ਰੋਕ ਦਿੱਤੀ ਹੈ। ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਪਾਕਿਸਤਾਨ ਵੱਲੋਂ ਆਪਣੀ ਜ਼ਮੀਨ ਉੱਤੇ ਅੱਤਵਾਦ […]

Read more ›