Archive for January, 2018

ਪੈਸੇ ਦਾ ਲਾਲਚ ਨਹੀਂ : ਦਿਲਜੀਤ ਦੁਸਾਂਝ

ਪੈਸੇ ਦਾ ਲਾਲਚ ਨਹੀਂ : ਦਿਲਜੀਤ ਦੁਸਾਂਝ

January 31, 2018 at 10:27 pm

ਪੰਜਾਬ ਦੇ ਮੰਨੇ ਪ੍ਰਮੰਨੇ ਕਲਾਕਾਰ ਦਿਲਜੀਤ ਦੁਸਾਂਝ ਉਚ ਗੁਣਵੱਤਾ ਵਾਲੇ ਸਿਨੇਮਾ ਨਾਲ ਹਿੰਦੀ ਫਿਲਮ ਉਦਯੋਗ ਵਿੱਚ ਸਥਾਪਤ ਹੋਣਾ ਚਾਹੁੰਦੇ ਹਨ। ‘ਉੜਤਾ ਪੰਜਾਬ’ ਨਾਲ ਦੁਸਾਂਝ ਨੇ ਬਾਲੀਵੁੱਡ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪੈਸੇ ਦੇ ਪਿੱਛੇ ਭੱਜਣ ਦੀ ਥਾਂ ਉਹ ਉਨ੍ਹਾਂ ਪ੍ਰੋਜੈਕਟ ਨਾਲ ਜੁੜਨਾ ਚਾਹੁੰਦੇ ਹਨ, ਜੋ ਦਿਲਚਸਪ […]

Read more ›
ਅਕਸ਼ੈ ਕੁਮਾਰ ਨੇ ‘ਮੋਗੁਲ’ ਛੱਡੀ

ਅਕਸ਼ੈ ਕੁਮਾਰ ਨੇ ‘ਮੋਗੁਲ’ ਛੱਡੀ

January 31, 2018 at 10:26 pm

ਬੀਤੇ ਦਿਨੀਂ ਚਰਚਾ ਸੀ ਕਿ ਅਕਸ਼ੈ ਕੁਮਾਰ ਨੇ ਗੁਲਸ਼ਨ ਕੁਮਾਰ ਦੀ ਬਾਇਓਪਿਕ ‘ਮੋਗੁਲ’ ਛੱਡ ਦਿੱਤੀ ਹੈ। ਇਸ ਦੇ ਬਾਅਦ ਅਕਸ਼ੈ ਨੇ ਸਫਾਈ ਦਿੱਤੀ ਕਿ ਉਹ ਇਸ ਵਿੱਚ ਕਾਫੀ ਲੋਕ ਦਿਲਚਸਪੀ ਲੈ ਰਹੇ ਹਨ। ਸੂਤਰਾਂ ਮੁਤਾਬਕ ਅਕਸ਼ੈ ਇਸ ਬਾਇਓਪਿਕ ਨੂੰ ਛੱਡ ਚੁੱਕੇ ਹਨ। ਇਥੋਂ ਤੱਕ ਕਿ ਉਨ੍ਹਾਂ ਨੇ ਇਸ ਫਿਲਮ ਦਾ […]

Read more ›
17 ਸਾਲ ਬਾਅਦ ਫਿਰ ਇਕੱਠੇ ਕੰਮ ਕਰਨਗੇ ਸੈਫ ਤੇ ਮਾਧਵਨ

17 ਸਾਲ ਬਾਅਦ ਫਿਰ ਇਕੱਠੇ ਕੰਮ ਕਰਨਗੇ ਸੈਫ ਤੇ ਮਾਧਵਨ

January 31, 2018 at 10:25 pm

ਸੈਫ ਅਲੀ ਖਾਨ ਅਤੇ ਆਰ ਮਾਧਵਨ ਆਖਰੀ ਵਾਰ 17 ਸਾਲ ਪਹਿਲਾਂ ਰੋਮਾਂਟਿਕ ਡਰਾਮਾ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਵਿੱਚ ਇਕੱਠੇ ਨਜ਼ਰ ਆਏ ਸਨ। ਚਰਚਾ ਹੈ ਕਿ ਦੋਵੇਂ ਹੁਣ ਇੱਕ ਹਿਸਟੋਰੀਕਲ ਡਰਾਮਾ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਇੱਕ ਰਿਪੋਰਟ ਮੁਤਾਬਕ ਸੈਫ ਅਤੇ ਮਾਧਵਨ ਆਨੰਦ ਐੱਲ ਰਾਏ ਦੀ ਅਗਲੀ ਫਿਲਮ […]

Read more ›
ਅੱਜ-ਨਾਮਾ

ਅੱਜ-ਨਾਮਾ

January 31, 2018 at 10:20 pm

  ਚਰਚਾ ਬਾਹਰ ਕਿ ਮਰੇ ਬਦਮਾਸ਼ ਜੋ ਵੀ, ਧੋਖੇ ਨਾਲ ਉਹ ਦਿੱਤੇ ਹਨ ਮਾਰ ਮਿੱਤਰ।         ਗੱਲਾਂ ਨਾਲ ਪਤਿਆਏ ਸਨ ਗਏ ਪਹਿਲਾਂ,         ਸਮੱਰਪਣ ਵਾਸਤੇ ਹੋਏ ਤਿਆਰ ਮਿੱਤਰ। ਪੁਲਸ ਆਖਦੀ ਏਦਾਂ ਦੀ ਗੱਲ ਹੈ ਨਹੀਂ, ਹੁੰਦਾ ਝੂਠ ਇਹ ਸਾਰਾ ਪ੍ਰਚਾਰ ਮਿੱਤਰ।         ਕਾਬੂ ਆਉਣ ਨਾ ਜਦੋਂ ਬਦਮਾਸ਼ ਫਿਰਦੇ,         ਹੁੰਦੀ […]

Read more ›

ਹਲਕਾ ਫੁਲਕਾ

January 31, 2018 at 10:19 pm

ਰਾਜੇਸ਼ (ਵਿਕੁਲ ਨੂੰ), ‘‘ਦੇਖਿਆ, ਮੈਂ ਤੈਨੂੰ ਇਸ ਹਨੇਰੇ ਵਿੱਚ ਵੀ ਪਛਾਣ ਲਿਆ ਹੈ।” ਵਿਕੁਲ, ‘‘ਓਏ, ਤਦੇ ਹੀ ਤਾਂ ਮਾਸਟਰ ਜੀ ਤੈਨੂੰ ਉਲੂ ਕਹਿੰਦੇ ਹਨ।” ******** ਟੀਚਰ (ਮਿੰਨੀ ਨੂੰ), ‘‘ਅੱਜ ਸਕੂਲ ਦੇਰ ਨਾਲ ਆਉਣ ਦਾ ਤੂੰ ਕੀ ਬਹਾਨਾ ਘੜਿਆ ਹੈ।” ਮਿੰਨੀ, ‘‘ਸਰ, ਅੱਜ ਮੈਂ ਇੰਨੀ ਤੇਜ਼ ਦੌੜ ਕੇ ਸਕੂਲ ਆਈ ਕਿ […]

Read more ›
ਭਾਜਪਾ-ਸ਼ਿਵ ਸੈਨਾ ਦੇ ਵੱਖੋ-ਵੱਖ ਹੋਣ ਦਾ ਲਾਭ ਕਾਂਗਰਸ-ਐਨ ਸੀ ਪੀ ਨੂੰ ਮਿਲ ਸਕਦੈ

ਭਾਜਪਾ-ਸ਼ਿਵ ਸੈਨਾ ਦੇ ਵੱਖੋ-ਵੱਖ ਹੋਣ ਦਾ ਲਾਭ ਕਾਂਗਰਸ-ਐਨ ਸੀ ਪੀ ਨੂੰ ਮਿਲ ਸਕਦੈ

January 31, 2018 at 10:18 pm

-ਕਲਿਆਣੀ ਸ਼ੰਕਰ ਹਰ ਤਰ੍ਹਾਂ ਦੀ ਨੋਕ-ਝੋਕ ਤੋਂ ਬਾਅਦ ਸ਼ਿਵ ਸੈਨਾ ਨੇ ਆਖਰ ਭਾਜਪਾ ਤੋਂ ਅੱਡ ਹੋਣ ਦਾ ਫੈਸਲਾ ਲੈ ਲਿਆ ਹੈ। ਪਿਛਲੇ ਹਫਤੇ ਆਪਣੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪਾਰਟੀ ਨੇ ਮਤਾ ਪਾਸ ਕੀਤਾ ਕਿ 2019 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਉਹ ਇਕੱਲੀ ਮੈਦਾਨ ਵਿੱਚ ਉਤਰੇਗੀ। ਲੰਮੇ […]

Read more ›

ਜੁੱਸੇ ਤੇ ਸਿਆਣਪ ਦਾ ਟਕਰਾਅ

January 31, 2018 at 10:16 pm

-ਗੱਜਣਵਾਲਾ ਸੁਖਮਿੰਦਰ ਸਿੰਘ ਵਿਆਹ ਸ਼ਾਦੀਆਂ ਦਾ ਦਿਨ ਸ਼ੋਰ ਅਤੇ ਸ਼ਰਾਬ ਦਾ ਮਿਸ਼ਰਣ ਬਣ ਕੇ ਰਹਿ ਗਿਆ ਹੈ। ਪਿਛਲੇ ਦਿਨੀਂ ਪਟਿਆਲਾ ਲਾਗੇ ਇਕ ਵਿਆਹ ਪਾਰਟੀ ਵਿੱਚ ਜਾਣ ਦਾ ਮੌਕਾ ਮਿਲਿਆ। ਮਾਘ ਮਹੀਨੇ ਦੀ ਕੋਸੀ-ਕੋਸੀ ਧੁੱਪ ਅਤੇ ਪਿਆਰਾ ਮੌਸਮ। ਦਿਨ ਵੀ ਖਿੜੇ ਨਰਮੇ ਦੇ ਖੇਤ ਵਰਗਾ। ਸੂਟਾਂ ਬੂਟਾਂ ਵਿੱਚ ਟਹਿਕਦੇ ਚਿਹਰੇ ਤੇ […]

Read more ›

..ਪੇਕੇ ਹੁੰਦੇ ਮਾਵਾਂ ਨਾਲ

January 31, 2018 at 10:15 pm

-ਕੁਲਮਿੰਦਰ ਕੌਰ ਮੇਰੀ ਪੜ੍ਹੀ ਲਿਖੀ ਮਾਂ ਪਿੰਡ ਦੇ ਸਕੂਲ ‘ਚੋਂ ਅਧਿਆਪਕ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਉਥੋਂ ਦਾ ਮੋਹ ਪਿਆਰ ਤੇ ਮਿਲਦਾ ਮਾਣ ਸਤਿਕਾਰ ਜਿਉਂਦੇ ਜੀਅ ਛੱਡਣ ਨੂੰ ਤਿਆਰ ਨਹੀਂ ਸੀ। ਪੁੱਤ-ਪੋਤਰੇ, ਧੀਆਂ ਨੌਕਰੀ ਕਰਦੇ ਵੱਡੇ ਸ਼ਹਿਰਾਂ ‘ਚ ਰਹਿਣ ਲੱਗੇ, ਪਰ ਮਾਂ ਨੇ ਪਿੰਡ ਵਾਲੇ ਜੱਦੀ ਘਰ ‘ਚ ਇਕੱਲੇ […]

Read more ›
ਕਿਸ਼ਤੀ ਡੁੱਬਣ ਕਾਰਨ 4 ਜਣਿਆਂ ਦੀ ਮੌਤ

ਕਿਸ਼ਤੀ ਡੁੱਬਣ ਕਾਰਨ 4 ਜਣਿਆਂ ਦੀ ਮੌਤ

January 31, 2018 at 10:13 pm

ਪਟਨਾ, 31 ਜਨਵਰੀ (ਪੋਸਟ ਬਿਊਰੋ)- ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਬੁੱਧਵਾਰ ਹੋਏ ਇਕ ਕਿਸ਼ਤੀ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਨੇ ਤਰ ਕੇ ਜਾਨ ਬਚਾਈ। ਮਿਲੀ ਜਾਣਕਾਰੀ ਅਨੁਸਾਰ ਇਸ ਕਿਸ਼ਤੀ ਉੱਤੇ ਕਰੀਬ 15 ਲੋਕ ਸਨ, ਪਰ ਪ੍ਰਸ਼ਾਸਨ ਨੇ 9 ਲੋਕਾਂ ਦੇ ਸਵਾਰ ਹੋਣ ਅਤੇ 2 […]

Read more ›
ਕੇਜਰੀਵਾਲ ਦੇ ਘਰ ਬੈਠਕ ਵਿੱਚ ਭਾਜਪਾ ਲੀਡਰਾਂ ਨਾਲ ਬਹਿਸਬਾਜ਼ੀ ਤੋਂ ਹੰਗਾਮਾ

ਕੇਜਰੀਵਾਲ ਦੇ ਘਰ ਬੈਠਕ ਵਿੱਚ ਭਾਜਪਾ ਲੀਡਰਾਂ ਨਾਲ ਬਹਿਸਬਾਜ਼ੀ ਤੋਂ ਹੰਗਾਮਾ

January 31, 2018 at 10:12 pm

ਨਵੀਂ ਦਿੱਲੀ, 31 ਜਨਵਰੀ (ਪੋਸਟ ਬਿਊਰੋ)- ਰਾਜਧਾਨੀ ਦਿੱਲੀ ਵਿੱਚ ਹੋ ਰਹੀ ਸੀਲਿੰਗ ਦੇ ਮੁੱਦੇ ‘ਤੇ ਕੱਲ੍ਹ ਮੁੱਖ ਮੰਤਰੀ ਦੇ ਘਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਹੋਈ ਬੈਠਕ ਬੇਨਤੀਜਾ ਰਹੀਂ ਅਤੇ ਦੋਵਾਂ ਪਾਰਟੀਆਂ ‘ਚ ਤੂ-ਤੂ, ਮੈਂ ਮੈਂ ਵੀ ਹੋਈ। ਭਾਜਪਾ ਆਗੂਆਂ ਨੇ ਬੈਠਕ ‘ਚ ਉਨ੍ਹਾਂ ਨਾਲ ਬਦਸਲੂਕੀ ਕੀਤੇ ਜਾਣ ਦਾ […]

Read more ›