Archive for December, 2017

ਜੇਤਲੀ ਨੇ ਕੇਜਰੀਵਾਲ ਉੱਤੇ ਮਾਣਹਾਨੀ ਕੇਸ ਦੀ ਸੁਣਵਾਈ ‘ਚ ਦੇਰੀ ਕਰਨ ਦਾ ਦੋਸ਼ ਲਾਇਆ

ਜੇਤਲੀ ਨੇ ਕੇਜਰੀਵਾਲ ਉੱਤੇ ਮਾਣਹਾਨੀ ਕੇਸ ਦੀ ਸੁਣਵਾਈ ‘ਚ ਦੇਰੀ ਕਰਨ ਦਾ ਦੋਸ਼ ਲਾਇਆ

December 1, 2017 at 2:40 pm

ਨਵੀਂ ਦਿੱਲੀ, 1 ਦਸੰਬਰ (ਪੋਸਟ ਬਿਊਰੋ)- ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ‘ਆਪ’ ਪਾਰਟੀ ਆਗੂਆਂ ਖਿਲਾਫ ਉਨ੍ਹਾਂ (ਜੇਤਲੀ) ਵੱਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ ‘ਚ ਦੇਰੀ ਕਰਵਾਉਣ ਦੇ ਦੋਸ਼ ਲਾਏ ਹਨ। ਅਰੁਣ ਜੇਤਲੀ ਦੇ ਵਕੀਲ ਨੇ ਹਾਈ ਕੋਰਟ ‘ਚ ਇਸ ਕੇਸ […]

Read more ›
ਬੁੜੈਲ ਜੇਲ ਵਿੱਚ 20 ਕੈਦੀ ਐਚ ਆਈ ਵੀ ਪਾਜੀਟਿਵ ਹੋਣ ਦਾ ਪਤਾ ਲੱਗਾ

ਬੁੜੈਲ ਜੇਲ ਵਿੱਚ 20 ਕੈਦੀ ਐਚ ਆਈ ਵੀ ਪਾਜੀਟਿਵ ਹੋਣ ਦਾ ਪਤਾ ਲੱਗਾ

December 1, 2017 at 2:39 pm

ਚੰਡੀਗੜ੍ਹ, 1 ਦਸੰਬਰ (ਪੋਸਟ ਬਿਊਰੋ)- ਏਡਸ ਕੰਟਰੋਲ ਸੁਸਾਇਟੀ ਦੇ ਨੈਸ਼ਨਲ ਪ੍ਰੋਜੈਕਟ ਹੇਠ ਬੁੜੈਲ ਜੇਲ ਵਿੱਚ ਕੈਂਦੀਆਂ ਦੀ ਐਚ ਆਈ ਵੀ ਜਾਂਚ ਅਤੇ ਉਸ ਦੀ ਰੋਕਥਾਮ ਲਈ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਸੀ, ਜਿਸ ਦੀ ਰਿਪੋਰਟ ਵਿੱਚ 20 ਕੈਦੀਆਂ ਵਿੱਚ ਐਚ ਆਈ ਵੀ ਪਾਜੀਟਿਵ ਪਤਾ ਲੱਗਾ ਹੈ। ਬੀਤੇ ਅਗਸਤ ਵਿੱਚ ਸ਼ੁਰੂ ਹੋਏ […]

Read more ›
ਸੰਪਾਦਕ ਦੇ ਕਤਲ ਕੇਸ ਵਿੱਚ ਐੱਸ ਆਈ ਟੀ ਰਾਹੀਂ ਜਾਂਚ ਦੀ ਮੰਗ

ਸੰਪਾਦਕ ਦੇ ਕਤਲ ਕੇਸ ਵਿੱਚ ਐੱਸ ਆਈ ਟੀ ਰਾਹੀਂ ਜਾਂਚ ਦੀ ਮੰਗ

December 1, 2017 at 2:36 pm

ਚੰਡੀਗੜ੍ਹ, 1 ਦਸੰਬਰ (ਪੋਸਟ ਬਿਊਰੋ)- ਬਰਨਾਲਾ ਦੇ ਇੱਕ ਸਥਾਨਕ ਅਖਬਾਰ ਦੇ ਮੁੱਖ ਸੰਪਾਦਕ ਰਾਮ ਸਿੰਘ ਕੋਮਲ ਦੇ ਕਤਲ ਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਮ੍ਰਿਤਕ ਦੇ ਬੇਟੇ ਲਛਮਣ ਸਿੰਘ ਨੇ ਆਪਣੇ ਪਿਤਾ ਦੇ ਕਤਲ ਦੇ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਰਾਹੀਂ ਮੁੜ […]

Read more ›
ਮਨੀ ਲਾਂਡਰਿੰਗ ਕੇਸ : ਸਾਬਕਾ ਮੰਤਰੀ ਸਰਵਣ ਫਿਲੌਰ ਅਤੇ ਅਵਿਨਾਸ਼ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਛੇ ਨੂੰ

ਮਨੀ ਲਾਂਡਰਿੰਗ ਕੇਸ : ਸਾਬਕਾ ਮੰਤਰੀ ਸਰਵਣ ਫਿਲੌਰ ਅਤੇ ਅਵਿਨਾਸ਼ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਛੇ ਨੂੰ

December 1, 2017 at 2:34 pm

ਮੋਹਾਲੀ, 1 ਦਸੰਬਰ (ਪੋਸਟ ਬਿਊਰੋ)- ਪੰਜਾਬ ਰਾਜ ਲਈ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਕੱਲ੍ਹ ਅਕਾਲੀ-ਭਾਜਪਾ ਰਾਜ ਵੇਲੇ ਦੇ ਬਹੁ-ਕਰੋੜੀ ਅੰਤਰਰਾਸ਼ਟਰੀ ਡਰੱਗ ਤਸਕਰੀ ਲਈ ਕੇਸ ਨਾਲ ਜੁੜੀ ਹੋਈ ਇੱਕ ਸਪਲੀਮੈਂਟਰੀ ਸ਼ਿਕਾਇਤ ਬਾਰੇ ਮਨੀ ਲਾਂਡਰਿੰਗ ਕੇਸ ਦੇ ਸੱਤ ਮੁਲਜ਼ਮਾਂ ਵੱਲੋਂ ਦਿੱਤੀ ਜ਼ਮਾਨਤ ਅਰਜ਼ੀ ਉੱਤੇ ਕੱਲ੍ਹ ਸੁਣਵਾਈ ਹੋਈ। ਇਨਫੋਰਸਮੈਂਟ ਡਾਇਰੈਕਟੋਰੇਟ (ਈ […]

Read more ›
ਮਾਰਕ ਜੁਕਰਬਰਗ ਦੀ ਭੈਣ ਨਾਲ ਫਲਾਈਟ ਵਿਚ ਛੇੜਛਾੜ

ਮਾਰਕ ਜੁਕਰਬਰਗ ਦੀ ਭੈਣ ਨਾਲ ਫਲਾਈਟ ਵਿਚ ਛੇੜਛਾੜ

December 1, 2017 at 12:14 pm

ਮਾਰਕ ਜੁਕਰਬਰਗ ਦੀ ਭੈਣ ਨੇ ਕਿਹਾ ਕਿ ਉਸ ਨੂੰ ਹਵਾਈ ਜਹਾਜ਼ ਵਿਚ ਜਿਨਸੀ ਤੌਰ ‘ਤੇ ਤੰਗ ਕੀਤਾ ਗਿਆ ਹੈ। ਰਾਂਡੀ ਜੁਕਰਬਰਗ, ਜੋ ਫੇਸਬੁੱਕ ਬਾਨੀ ਮਾਰਕ ਜੁਕਰਬਰਗ ਦੀ ਭੈਣ ਹੈ। ਸੀਏਟਲ ਆਧਾਰਤ ਏਅਰਲਾਈਨਾਂ ਦੇ ਅਧਿਕਾਰੀਆਂ ਨੂੰ ਇਕ ਚਿੱਠੀ ਵਿਚ ਦੱਸਿਆ ਹੈ।

Read more ›
ਕੈਪਟਨ ਸਰਕਾਰ ਵਲੋਂ ਗੋਵਿੰਦ ਰਬੜ ਨਾਲ 5000 ਕਰੋੜ ਰੁਪਏ ਦਾ ਸਮਝੌਤਾ ਸਹੀਬੰਦ

ਕੈਪਟਨ ਸਰਕਾਰ ਵਲੋਂ ਗੋਵਿੰਦ ਰਬੜ ਨਾਲ 5000 ਕਰੋੜ ਰੁਪਏ ਦਾ ਸਮਝੌਤਾ ਸਹੀਬੰਦ

December 1, 2017 at 9:55 am

ਚੰਡੀਗੜ, 1 ਦਸੰਬਰ (ਪੋਸਟ ਬਿਓਰੋ)- ਉਦਯੋਗ ਦੇ ਵਿਕਾਸ ਅਤੇ ਨਿਵੇਸ਼ ਦੀਆਂ ਯੋਜਨਾਵਾਂ ਨੂੰ ਵੱਡਾ ਹੁਲਾਰਾ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੁੰਬਈ ਅਧਾਰਤ ਗੋਵਿੰਦ ਰਬੜ ਲਿਮਟਿਡ ਨਾਲ 5000 ਕਰੋੜ ਰੁਪਏ ਦੇ ਸਮਝੌਤੇ ‘ਤੇ ਸਹੀ ਪਾਈ ਹੈ। ਇਸ ਸਮਝੌਤੇ ‘ਤੇ ਕੰਪਨੀ ਦੀ ਤਰਫੋਂ ਇਸ ਦੇ ਚੇਅਰਮੈਨ […]

Read more ›
ਮਿਉਂਸਪਲ ਚੋਣਾਂ  ‘ਚ ਅਕਾਲੀ-ਭਾਜਪਾ  ਪੁਰਾਣੇ  ਫਾਰਮੂਲੇ ਅਨੁਸਾਰ ਹੀ ਕਰੇਗੀ ਸੀਟਾਂ ਦੀ ਵੰਡ

ਮਿਉਂਸਪਲ ਚੋਣਾਂ  ‘ਚ ਅਕਾਲੀ-ਭਾਜਪਾ  ਪੁਰਾਣੇ  ਫਾਰਮੂਲੇ ਅਨੁਸਾਰ ਹੀ ਕਰੇਗੀ ਸੀਟਾਂ ਦੀ ਵੰਡ

December 1, 2017 at 9:48 am

  ਚੰਡੀਗੜ, 1 ਦਸੰਬਰ (ਪੋਸਟ ਬਿਓਰੋ)- ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਵਲੋਂ ਨਗਰ ਨਿਗਮ ਤੇ ਨਗਰ ਪੰਚਾਇਤ ਤੇ ਕੌਂਸਲ ਚੋਣਾਂ ਲਈ ਸੀਟਾਂ ਦੀ ਵੰਡ ਦੇ ਪੁਰਾਣੇ ਫਾਰਮੂਲੇ ਅਨੁਸਾਰ ਹੀ ਕੀਤੀ ਜਾਵੇਗੀ ਅਤੇ ਜਿਥੇ ਵਾਰਡਾਂ ਵਿਚ ਵਾਧਾ ਹੋਇਆ ਹੈ, ਉਥੇ ਉਸ ਅਨੁਪਾਤ ਅਨੁਸਾਰ ਹੀ ਵਾਰਡਾਂ ਦੀ ਵੰਡ ਕਰ ਲਈ ਜਾਵੇਗੀ। […]

Read more ›
ਮਾਂਟਰੀਅਲ ਦੇ 62 ਵਿਦਿਆਰਥੀਆਂ ਨੇ ਆਤਮਘਾਤੀ ਸਮਝੌਤੇ ਉੱਤੇ ਕੀਤੇ ਦਸਤਖ਼ਤ

ਮਾਂਟਰੀਅਲ ਦੇ 62 ਵਿਦਿਆਰਥੀਆਂ ਨੇ ਆਤਮਘਾਤੀ ਸਮਝੌਤੇ ਉੱਤੇ ਕੀਤੇ ਦਸਤਖ਼ਤ

December 1, 2017 at 7:49 am

ਮਾਂਟਰੀਅਲ, 1 ਦਸੰਬਰ (ਪੋਸਟ ਬਿਊਰੋ) : ਮਾਂਟਰੀਅਲ ਦੇ ਦਰਜਨਾਂ ਹਾਈ ਸਕੂਲ ਵਿਦਿਆਰਥੀਆਂ ਵੱਲੋਂ ਆਤਮਘਾਤੀ ਸਮਝੌਤਾ ਕਰਨ ਦਾ ਪਤਾ ਲੱਗਣ ਤੋਂ ਬਾਅਦ ਅਧਿਕਾਰੀਆਂ ਦੇ ਭਾਅ ਦੀ ਬਣ ਗਈ ਹੈ। ਪਰ ਇਹ ਸੱਚ ਸਾਹਮਣੇ ਆਉਣ ਤੋਂ ਬਾਅਦ ਵਿਦਿਆਰਥੀ ਇਸ ਨੂੰ ਮਜ਼ਾਕ ਦੱਸ ਰਹੇ ਹਨ। ਇਸ ਹਫਤੇ ਦੀ ਸੁ਼ਰੂਆਤ ਵਿੱਚ ਪ੍ਰਾਈਵੇਟ ਸੈਕੰਡਰੀ ਸਕੂਲ […]

Read more ›
ਡਿਫੈਂਸ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਅਮਰੀਕਾ ਦਾ ਸਹਾਰਾ ਲਵੇਗੀ ਕੈਨੇਡੀਅਨ ਫੌਜ!

ਡਿਫੈਂਸ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਅਮਰੀਕਾ ਦਾ ਸਹਾਰਾ ਲਵੇਗੀ ਕੈਨੇਡੀਅਨ ਫੌਜ!

December 1, 2017 at 7:47 am

ਓਟਵਾ, 1 ਦਸੰਬਰ (ਪੋਸਟ ਬਿਊਰੋ) : ਉੱਤਰੀ ਅਮਰੀਕਾ ਦੇ ਉਮਰ ਵਿਹਾਅ ਚੁੱਕੇ ਡਿਫੈਂਸ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਕੈਨੇਡੀਅਨ ਫੌਜ ਅਮਰੀਕਾ ਨਾਲ ਰਲ ਕੇ ਕੰਮ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਕੈਨੇਡਾ ਦੇ ਉੱਘੇ ਜਨਰਲ ਦਾ ਕਹਿਣਾ ਹੈ ਕਿ ਅਮਰੀਕਾ ਦੇ ਬਾਲਿਸਟਿਕ ਮਿਜ਼ਾਈਲ ਸ਼ੀਲਡ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ […]

Read more ›