Archive for December 29th, 2017

ਅੱਜ-ਨਾਮਾ

ਅੱਜ-ਨਾਮਾ

December 29, 2017 at 2:09 pm

ਪਰਦੂਸ਼ਣ ਬਾਰੇ ਸਰਕਾਰ ਨੇ ਫਿਕਰ ਕੀਤਾ, ਯਤਨ ਕਰਨ ਲਈ ਰਕਮ ਲਈ ਰੱਖ ਬੇਲੀ।           ਜੋ ਵੀ ਕਾਰਨ ਪਰਦੂਸ਼ਣ ਵਿੱਚ ਕਰਨ ਵਾਧਾ,           ਚੁਣ-ਚੁਣ ਠੀਕ ਕਰਨਾ ਸਭ ਹੀ ਪੱਖ ਬੇਲੀ। ਦਿੱਲੀ ਅੰਦਰ ਤਾਂ ਰਹਿੰਦਾ ਈ ਨਿੱਤ ਰੱਫੜ, ਰਕਮ ਉਹਦੇ ਲਈ ਕੱਢੀ ਹੁਣ ਵੱਖ ਬੇਲੀ।           ਗਿਣਤੀ-ਮਿਣਤੀ ਦਾ ਅੰਤਲਾ ਜੋੜ ਕਹਿੰਦਾ,           […]

Read more ›
ਗਭਰੇਟ ਮੁੰਡਿਆਂ ਦਾ ਸਖਤ ਤੇ ਰੁੱਖਾ ਸੁਭਾਅ ਹੈ ਦਿਮਾਗੀ ਖਲਲ

ਗਭਰੇਟ ਮੁੰਡਿਆਂ ਦਾ ਸਖਤ ਤੇ ਰੁੱਖਾ ਸੁਭਾਅ ਹੈ ਦਿਮਾਗੀ ਖਲਲ

December 29, 2017 at 2:08 pm

ਜੈਨੇਵਾ, 29 ਦਸੰਬਰ (ਪੋਸਟ ਬਿਊਰੋ)- ਇਕ ਤਾਜ਼ਾ ਅਧਿਐਨ ‘ਚ ਦੇਖਿਆ ਗਿਆ ਹੈ ਕਿ ਜਿਹੜੇ ਮੁੰਡੇ ਸਖਤ ਅਤੇ ਰੁੱਖੇ ਸੁਭਾਅ ਦੇ ਹੁੰਦੇ ਹਨ, ਉਨ੍ਹਾਂ ਦੀ ਦਿਮਾਗ ਦੀ ਬਣਤਰ ਵਿੱਚ ਵੀ ਫਰਕ ਹੁੰਦਾ ਹੈ। ਆਮ ਲੋਕਾਂ ਦੇ ਮੁਕਾਬਲੇ ਅਜਿਹੇ ਮੁੰਡਿਆਂ ਦੇ ਚੇਤਨਾ ਤੇ ਦਇਆ ਵਾਲੇ ਖੇਤਰ ‘ਚ ਫਰਕ ਦੇਖਿਆ ਗਿਆ ਹੈ। ਸਵਿਟਜ਼ਰਲੈਂਡ […]

Read more ›
ਅਮਰੀਕਾ ਵਿੱਚ ਡੇਢ ਲੱਖ ਘੁਸਪੈਠੀਏ ਪੁਲਸ ਨੇ ਗ੍ਰਿਫਤਾਰ ਕੀਤੇ

ਅਮਰੀਕਾ ਵਿੱਚ ਡੇਢ ਲੱਖ ਘੁਸਪੈਠੀਏ ਪੁਲਸ ਨੇ ਗ੍ਰਿਫਤਾਰ ਕੀਤੇ

December 29, 2017 at 2:05 pm

ਨਿਊਯਾਰਕ, 29 ਦਸੰਬਰ (ਪੋਸਟ ਬਿਊਰੋ)- ਨਾਜਾਇਜ਼ ਪਰਵਾਸੀਆਂ ਦੀ ਗ੍ਰਿਫਤਾਰੀ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਏਜੰਡੇ ਨੂੰ ਅਮਰੀਕਾ ਦਾ ਪ੍ਰਸ਼ਾਸਨ ਸਖਤੀ ਨਾਲ ਲਾਗੂ ਕਰ ਰਿਹਾ ਹੈ। ਕਰੀਬ ਇਕ ਸਾਲ ਵਿੱਚ ਅੰਦਰੂਨੀ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਨੇ 1,43,470 ਘੁਸਪੈਠੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ‘ਵਿੱ ਘੁਸਪੈਠੀਆਂ ਦੀ ਗ੍ਰਿਫਤਾਰੀ ਦਾ […]

Read more ›
ਯੂ ਪੀ ਵਿੱਚ ਜਾਨਲੇਵਾ ਪ੍ਰਦੂਸ਼ਣ, ਵਾਰਾਣਸੀ ਸਣੇ ਪੰਜ ਸ਼ਹਿਰ ਸਿਖਰ ਦੇ ਪ੍ਰਦੂਸ਼ਣ ਵਾਲੇ

ਯੂ ਪੀ ਵਿੱਚ ਜਾਨਲੇਵਾ ਪ੍ਰਦੂਸ਼ਣ, ਵਾਰਾਣਸੀ ਸਣੇ ਪੰਜ ਸ਼ਹਿਰ ਸਿਖਰ ਦੇ ਪ੍ਰਦੂਸ਼ਣ ਵਾਲੇ

December 29, 2017 at 2:04 pm

ਲਖਨਊ, 29 ਦਸੰਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿੱਚ ਜਾਨਲੇਵਾ ਪ੍ਰਦੂਸ਼ਣ ਰੁਕ ਨਹੀਂ ਰਿਹਾ ਹੈ। ਸਰਕਾਰੀ ਦਾਅਵੇ ਅਤੇ ਕੋਸ਼ਿਸ਼ਾਂ ਦੇ ਵਿਚਾਲੇ ਸਥਿਤੀ ਇਹ ਹੈ ਕਿ ਕੱਲ੍ਹ ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ‘ਚ ਯੂ ਪੀ ਦੇ ਪੰਜ ਸ਼ਹਿਰ ਟਾੱਪ ‘ਤੇ ਹਨ। ਦੇਸ਼ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ […]

Read more ›
ਮੋਦੀ ਸਰਕਾਰ ਵੱਲੋਂ ਪਰਾਲੀ ਪ੍ਰਦੂਸ਼ਣ ਰੋਕਣ ਦੀ ਯੋਜਨਾ ਮਨਜ਼ੂਰ

ਮੋਦੀ ਸਰਕਾਰ ਵੱਲੋਂ ਪਰਾਲੀ ਪ੍ਰਦੂਸ਼ਣ ਰੋਕਣ ਦੀ ਯੋਜਨਾ ਮਨਜ਼ੂਰ

December 29, 2017 at 2:01 pm

ਨਵੀਂ ਦਿੱਲੀ, 29 ਦਸੰਬਰ (ਪੋਸਟ ਬਿਊਰੋ)-ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝਦੇ ਦਿੱਲੀ ਐਨ ਸੀ ਆਰ ਅਤੇ ਉਤਰ ਭਾਰਤ ਦੇ ਹੋਰ ਰਾਜਾਂ ਨੂੰ ਰਾਹਤ ਦਿੰਦੇ ਹੋਏ ਵਾਤਾਵਰਣ ਮੰਤਰਾਲੇ ਨੇ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਕਾਂ ‘ਚੋਂ ਇਕ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ ਖੇਤਰੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਹੇਠ […]

Read more ›
ਰੇਲਵੇ ਟਿਕਟ ਘਪਲਾ : ਦੋਸ਼ੀਆਂ ਦਾ ਜਾਲ ਪੂਰੇ ਭਾਰਤ ਵਿੱਚ ਫੈਲਿਆ ਨਿਕਲਿਆ

ਰੇਲਵੇ ਟਿਕਟ ਘਪਲਾ : ਦੋਸ਼ੀਆਂ ਦਾ ਜਾਲ ਪੂਰੇ ਭਾਰਤ ਵਿੱਚ ਫੈਲਿਆ ਨਿਕਲਿਆ

December 29, 2017 at 2:00 pm

ਨਵੀਂ ਦਿੱਲੀ, 29 ਦਸੰਬਰ (ਪੋਸਟ ਬਿਊਰੋ)- ਰੇਲਵੇ ਦੇ ਤਤਕਾਲ ਰਾਖਵਾਂਕਰਨ ਪ੍ਰਣਾਲੀ ਨੂੰ ਸੰਨ੍ਹ ਲਾ ਕੇ ਇੱਕੋ ਵਾਰ ਵਿੱਚ ਸੈਂਕੜੇ ਟਿਕਟਾਂ ਰਾਖਵੀਆਂ ਕਰਨ ਵਾਲਾ ਨਾਜਾਇਜ਼ ਸਾਫਟਵੇਅਰ ਬਣਾਉਣ ਦਾ ਦੋਸ਼ੀ ਸੀ ਬੀ ਆਈ ਅਧਿਕਾਰੀ ਅਤੇ ਉਸ ਦਾ ਸਹਿਯੋਗੀ ਪੂਰੇ ਦੇਸ਼ ਵਿੱਚ ਕੰਮ ਕਰ ਰਹੇ ਸਨ। ਸੀ ਬੀ ਆਈ ਦੇ ਬੁਲਾਰੇ ਅਭਿਸ਼ੇਕ ਦਿਆਲ […]

Read more ›
ਨਾਇਬ ਤਹਿਸੀਲਦਾਰ ਦਾ ਰਿਸ਼ਵਤ ਲੈ ਕੇ ਭੱਜਾ ਡਰਾਈਵਰ ਕਾਬੂ

ਨਾਇਬ ਤਹਿਸੀਲਦਾਰ ਦਾ ਰਿਸ਼ਵਤ ਲੈ ਕੇ ਭੱਜਾ ਡਰਾਈਵਰ ਕਾਬੂ

December 29, 2017 at 1:58 pm

ਮੋਹਾਲੀ, 29 ਦਸੰਬਰ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਬੀਤੀ ਪੰਜ ਦਸੰਬਰ ਨੂੰ ਗ੍ਰਿਫਤਾਰ ਕੀਤੇ ਅਜੀਤਵਾਲ ਦੇ ਨਾਇਬ ਤਹਿਸੀਲਦਾਰ ਦੇ ਬਾਅਦ ਉਸ ਦਾ ਡਰਾਈਵਰ ਜਗਜੀਤ ਸਿੰਘ ਜੱਗਾ ਵੀ ਕਾਬੂ ਆ ਗਿਆ ਹੈ। ਉਸ ਦੀ ਗ੍ਰਿਫਤਾਰੀ ਇਸ ਕੇਸ ਵਿੱਚ ਅਹਿਮ ਹੈ। ਪੰਜਾਬ ਵਿਜੀਲੈਂਸ ਦੇ ਇਕ ਬੁਲਾਰੇ ਨੇ […]

Read more ›
68 ਨਾਬਾਲਗਾਂ ਦਾ ਵਿਆਹ ਕਰਵਾ ਚੁੱਕਾ ਹੈੱਡ ਗ੍ਰੰਥੀ ਕਾਬੂ ਆ ਗਿਆ

68 ਨਾਬਾਲਗਾਂ ਦਾ ਵਿਆਹ ਕਰਵਾ ਚੁੱਕਾ ਹੈੱਡ ਗ੍ਰੰਥੀ ਕਾਬੂ ਆ ਗਿਆ

December 29, 2017 at 1:57 pm

ਮੋਹਾਲੀ, 29 ਦਸੰਬਰ (ਪੋਸਟ ਬਿਊਰੋ)- ਕਾਨੂੰਨੀ ਹੱਦ ਤੋਂ ਘੱਟ ਉਮਰ ਦੇ ਲੜਕੇ-ਲੜਕੀ ਦਾ ਵਿਆਹ ਕਰਾਉਣ ਵਾਲੇ ਹੈੱਡ ਗ੍ਰੰਥੀ ਸੁਰਜੀਤ ਸਿੰਘ (70) ਨੂੰ ਫੇਜ਼-6 ਚੌਕੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਦਾਰਾ ਸਟੂਡੀਓ ਨੇੜੇ ਟਰੱਕ ਯੂਨੀਅਨ ਦੇ ਸਾਹਮਣੇ ਵਾਲੇ ਗੁਰਦੁਆਰਾ ਸਾਹਿਬ ਦੇ ਹੈਡ […]

Read more ›
ਗਬਨ ਤੇ ਧੋਖਾਧੜੀ ਦੇ ਦੋਸ਼ ਵਿੱਚ ਅਕਾਲੀ ਨੇਤਾ ਉੱਤੇ ਕੇਸ ਦਰਜ

ਗਬਨ ਤੇ ਧੋਖਾਧੜੀ ਦੇ ਦੋਸ਼ ਵਿੱਚ ਅਕਾਲੀ ਨੇਤਾ ਉੱਤੇ ਕੇਸ ਦਰਜ

December 29, 2017 at 1:52 pm

ਚੰਡੀਗੜ੍ਹ, 29 ਦਸੰਬਰ (ਪੋਸਟ ਬਿਊਰੋ)- ਸੱਤ ਸਾਲ ਪੁਰਾਣੇ ਇੱਕ ਵਪਾਰਕ ਵਿਵਾਦ ਵਿੱਚ ਫਾਜ਼ਿਲਕਾ ਪੁਲਸ ਨੇ ਕੱਲ੍ਹ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਕੇਸ ਦਰਜ ਹੋਣ ਨੂੰ ਇੰਨਾ ਸਮਾਂ ਇਸ ਲਈ ਲੱਗਾ ਕਿ ਇਸ ਵਿੱਚ ਅਕਾਲੀ ਦਲ ਦਾ ਇੱਕ ਵੱਡਾ ਨੇਤਾ ਸੰਦੀਪ ਗਿਲਹੋਤਰਾ ਦੋਸ਼ੀ […]

Read more ›
ਡੀ ਐੱਸ ਪੀ ਦਾ ਗੰਨਮੈਨ ਰਿਸ਼ਵਤ ਫੜਨ ਲੱਗ ਫੜਿਆ ਗਿਆ

ਡੀ ਐੱਸ ਪੀ ਦਾ ਗੰਨਮੈਨ ਰਿਸ਼ਵਤ ਫੜਨ ਲੱਗ ਫੜਿਆ ਗਿਆ

December 29, 2017 at 1:50 pm

ਜਲਾਲਾਬਾਦ, 29 ਦਸੰਬਰ (ਪੋਸਟ ਬਿਊਰੋ)- ਡੀ ਐੱਸ ਪੀ ਜਲਾਲਾਬਾਦ ਦੇ ਗੰਨਮੈਨ ਸੁਖਦੇਵ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਵਿਭਾਗ ਫਾਜ਼ਿਲਕਾ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਲਾਲਾਬਾਦ ਡੀ ਐੱਸ ਪੀ ਦਫਤਰ ਵਿਖੇ ਵਿਜੀਲੈਂਸ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਡੀ ਐੱਸ ਪੀ ਦੇ ਗੰਨਮੈਨ […]

Read more ›