Archive for December 28th, 2017

ਅਮਰੀਕੀ ਫੁਟਵੇਅਰ ਕੰਪਨੀ ਨੇ ਫਲਿੱਪਕਾਰਟ ਦੇ ਵਿਰੁੱਧ ਧੋਖਾਧੜੀ ਦਾ ਕੇਸ ਕੀਤਾ

ਅਮਰੀਕੀ ਫੁਟਵੇਅਰ ਕੰਪਨੀ ਨੇ ਫਲਿੱਪਕਾਰਟ ਦੇ ਵਿਰੁੱਧ ਧੋਖਾਧੜੀ ਦਾ ਕੇਸ ਕੀਤਾ

December 28, 2017 at 2:37 pm

ਨਵੀਂ ਦਿੱਲੀ, 28 ਦਸੰਬਰ (ਪੋਸਟ ਬਿਊਰੋ)- ਵਿਸ਼ਵ ਦੀ ਨਾਮੀ ਅਮਰੀਕੀ ਫੁੱਟਵੇਅਰ ਕੰਪਨੀ ਨੇ ਹਾਈ ਕੋਰਟ ਵਿੱਚ ਆਨਲਾਈਨ ਰਿਟੇਲ ਕੰਪਨੀ ਫਲਿੱਪਕਾਰਟ ਵਿਰੁੱਧ ਕੇਸ ਦਰਜ ਕੀਤਾ ਹੈ। ਅਮਰੀਕੀ ਕੰਪਨੀ ਨੇ ਇਹ ਕਾਰਵਾਈ ਪੁਲਸ ਵੱਲੋਂ ਫਲਿੱਪਕਾਰਟ ਦੇ ਗੋਦਾਮ ‘ਚ ਮਾਰੇ ਗਏ ਛਾਪੇ ਦੌਰਾਨ ਨਕਲੀ ਜੁੱਤੇ ਮਿਲਣ ਉਪਰੰਤ ਕੀਤੀ ਹੈ। ਅਮਰੀਕੀ ਸਕੈਚਰਸ ਨੂੰ ਜਾਣਕਾਰੀ […]

Read more ›
ਬਾਦਲ ਤੇ ਸੁਖਬੀਰ ਨੂੰ ਭਾਜਪਾ ਹੁਣ ਸਹੁੰ ਚੁੱਕ ਸਮਾਗਮਾਂ ਦੇ ਸੱਦ ਦੇਣੋਂ ਵੀ ਪਾਸਾ ਵੱਟਣ ਲੱਗ ਪਈ

ਬਾਦਲ ਤੇ ਸੁਖਬੀਰ ਨੂੰ ਭਾਜਪਾ ਹੁਣ ਸਹੁੰ ਚੁੱਕ ਸਮਾਗਮਾਂ ਦੇ ਸੱਦ ਦੇਣੋਂ ਵੀ ਪਾਸਾ ਵੱਟਣ ਲੱਗ ਪਈ

December 28, 2017 at 2:34 pm

ਲੁਧਿਆਣਾ, 28 ਦਸੰਬਰ (ਪੋਸਟ ਬਿਊਰੋ)- ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗਠਜੋੜ ਦੇ ਸਭ ਤੋਂ ਪੁਰਾਣੇ ਅਤੇ ਹੱਦੋਂ ਬਾਹਲੇ ਵਫਾਦਾਰ ਅਕਾਲੀ ਦਲ ਨਾਲ ਭਾਜਪਾ ਅੱਜ ਕੱਲ੍ਹ ਮਤਰੇਈ ਮਾਂ ਵਾਲਾ ਸਲੂਕ ਕਰਦੀ ਜਾਪਦੀ ਹੈ। ਇਸ ਧਾਰਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ […]

Read more ›
ਸ਼੍ਰੋਮਣੀ ਕਮੇਟੀ ਦੀ ਬੱਜਰ ਭੁੱਲ: ਸ਼ਰਧਾਲੂ ਦਾ ਬੁੱਕ ਕਰਵਾਇਆ ਅਖੰਡ ਪਾਠ ਮਾਤਾ ਗੁਜਰੀ ਜੀ ਦੇ ਨਾਂਅ ਕਰਵਾ ਦਿੱਤਾ ਗਿਆ

ਸ਼੍ਰੋਮਣੀ ਕਮੇਟੀ ਦੀ ਬੱਜਰ ਭੁੱਲ: ਸ਼ਰਧਾਲੂ ਦਾ ਬੁੱਕ ਕਰਵਾਇਆ ਅਖੰਡ ਪਾਠ ਮਾਤਾ ਗੁਜਰੀ ਜੀ ਦੇ ਨਾਂਅ ਕਰਵਾ ਦਿੱਤਾ ਗਿਆ

December 28, 2017 at 2:29 pm

ਫਤਿਹਗੜ੍ਹ ਸਾਹਿਬ, 28 ਦਸੰਬਰ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡੀ ਗਲਤੀ ਉਸ ਵੇਲੇ ਕੀਤੀ, ਜਦੋਂ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਆਪ ਰੱਖਣ ਦੀ ਬਜਾਏ ਦਿੱਲੀ ਦੇ […]

Read more ›