Archive for December 27th, 2017

ਤਾਈਵਾਨ ਨੇ ਚੀਨ ਨੂੰ ਆਪਣੇ ਲਈ ਵੱਡਾ ਖਤਰਾ ਦੱਸਿਆ

ਤਾਈਵਾਨ ਨੇ ਚੀਨ ਨੂੰ ਆਪਣੇ ਲਈ ਵੱਡਾ ਖਤਰਾ ਦੱਸਿਆ

December 27, 2017 at 2:19 pm

ਤਾਇਪੇ, 27 ਦਸੰਬਰ (ਪੋਸਟ ਬਿਊਰੋ)- ਤਾਈਵਾਨ ਦਾ ਚੀਨ ਨਾਲ ਤਣਾਅ ਵੱਧਦਾ ਜਾਂਦਾ ਹੈ। ਉਸ ਨੇ ਚੀਨ ਦੀ ਫੌਜੀ ਦੇ ਅਭਿਆਸ ਨੂੰ ਆਪਣੇ ਦੇਸ਼ ਲਈ ਵੱਡਾ ਖਤਰਾ ਦੱਸਿਆ ਹੈ। ਚੀਨ ਨੇ ਇਸ ਸਾਲ ਤਾਈਵਾਨ ਦੇ ਇਰਦ-ਗਿਰਦ 20 ਫੌਜੀ ਅਭਿਆਸ ਕੀਤੇ ਹਨ। ਸਾਲ 2016 ‘ਚ ਇਹ ਗਿਣਤੀ ਅੱਠ ਸੀ। ਮਿਲੀ ਜਾਣਕਾਰੀ ਅਨੁਸਾਰ […]

Read more ›
ਦਿੱਲੀ ਵਿੱਚ ਮੈਕਡਾਨਲਸ ਦੇ 50 ਫੀਸਦੀ ਰੈਸਟੋਰੈਂਟਸ ਉੱਤੇ ਝਗੜੇ ਕਾਰਨ ਤਾਲਾ ਲੱਗ ਗਿਆ

ਦਿੱਲੀ ਵਿੱਚ ਮੈਕਡਾਨਲਸ ਦੇ 50 ਫੀਸਦੀ ਰੈਸਟੋਰੈਂਟਸ ਉੱਤੇ ਝਗੜੇ ਕਾਰਨ ਤਾਲਾ ਲੱਗ ਗਿਆ

December 27, 2017 at 2:16 pm

ਨਵੀਂ ਦਿੱਲੀ, 27 ਦਸੰਬਰ (ਪੋਸਟ ਬਿਊਰੋ)- ਮੈਕਡੋਨਾਲਡਸ ਦੇ ਸਾਂਝੇ ਅਦਾਰੇ ਦੇ ਸਹਾਇਕ ਰਹੇ ਵਿਕਰਮ ਬਖਸ਼ੀ ਦਾ ਕਹਿਣਾ ਹੈ ਕਿ ਉਸ ਦੇ ਪੂਰਬੀ ਭਾਰਤ ਵਿੱਚ ਲਗਭਗ ਸਾਰੇ ਰੈਸਟੋਰੈਂਟ ਬੰਦ ਹੋ ਗਏ ਹਨ ਅਤੇ ਉੱਤਰੀ ਖੇਤਰ ਵਿੱਚ ਕਈ ਹੋਰ ਬੰਦ ਹੋਣ ਵਾਲੇ ਹਨ। ਇਸ ਦਾ ਕਾਰਨ ਉਨ੍ਹਾਂ ਦੀ ਹਿੱਸੇਦਾਰੀ ਵੱਲੋਂ ਸਪਲਾਈ ਨੂੰ […]

Read more ›
ਵੀਜ਼ਾ ਲੈਣ ਲਈ ਯਾਸੀਨ ਦੀ ਪਤਨੀ ਨੇ ਕਦੇ ਅਰਜ਼ੀ ਨਹੀਂ ਦਿੱਤੀ, ਝੂਠ ਬੋਲਦੀ ਹੈ

ਵੀਜ਼ਾ ਲੈਣ ਲਈ ਯਾਸੀਨ ਦੀ ਪਤਨੀ ਨੇ ਕਦੇ ਅਰਜ਼ੀ ਨਹੀਂ ਦਿੱਤੀ, ਝੂਠ ਬੋਲਦੀ ਹੈ

December 27, 2017 at 2:14 pm

ਨਵੀਂ ਦਿੱਲੀ, 27 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਹੀ ਨਹੀਂ, ਉਸ ਦੇ ਨਾਗਰਿਕ ਵੀ ਕਿੰਨੀ ਬੇਸ਼ਰਮੀ ਨਾਲ ਝੂਠ ਬੋਲਦੇ ਹਨ, ਇਸ ਦੀ ਮਿਸਾਲ ਇੱਕ ਵਾਰ ਫਿਰ ਦੇਖਣ ਨੂੰ ਮਿਲ ਗਈ ਹੈ। ਬੀਤੇ ਦਿਨ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਪਤਨੀ ਮੁਸ਼ਹਾਲ ਹਸੀਨ ਮਲਿਕ ਦਾ ਝੂਠ ਸਾਹਮਣੇ ਆਇਆ ਹੈ। ਯਾਸੀਨ ਨੇ 2009 ਵਿੱਚ […]

Read more ›
ਆੜ੍ਹਤੀ ਉੱਤੇ ਫਾਇਰਿੰਗ ਕਰ ਕੇ 7.59 ਲੱਖ ਰੁਪਏ ਲੁੱਟ ਲਏ

ਆੜ੍ਹਤੀ ਉੱਤੇ ਫਾਇਰਿੰਗ ਕਰ ਕੇ 7.59 ਲੱਖ ਰੁਪਏ ਲੁੱਟ ਲਏ

December 27, 2017 at 2:09 pm

ਬਠਿੰਡਾ, 27 ਦਸੰਬਰ (ਪੋਸਟ ਬਿਊਰੋ)- ਭਗਤਾ ਭਾਈਕਾ ਵਿਚਲੇ ਐੱਚ ਡੀ ਐੱਫ ਸੀ ਬੈਂਕ ਤੋਂ ਬਾਹਰ ਨਿਕਲੇ ਆੜ੍ਹਤੀ ਹਰਿੰਦਰ ਪਾਲ ਉਰਫ ਹੈਰੀ ਦੇ ਪੈਰ ਵੱਲ ਗੋਲੀ ਚਲਾ ਕੇ ਇਨੋਵਾ ਸਵਾਰ ਬਦਮਾਸ਼ 7.59 ਲੱਖ ਰੁਪਏ ਦੀ ਲੁੱਟ ਕਰਨ ਦੇ ਬਾਅਦ ਨਿਕਲ ਗਏ। ਦਿਨ ਦਿਹਾੜੇ ਹੋਈ ਲੁੱਟ ਦੀ ਇਸ ਵਾਰਦਾਤ ਨਾਲ ਇਲਾਕੇ ਵਿੱਚ […]

Read more ›
ਕੈਨੇਡਾ ਤੋਂ ਵਿਆਹ ਲਈ ਆਏ ਪਰਵਾਰ ਦੇ ਕਰੀਬ ਵੀਹ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

ਕੈਨੇਡਾ ਤੋਂ ਵਿਆਹ ਲਈ ਆਏ ਪਰਵਾਰ ਦੇ ਕਰੀਬ ਵੀਹ ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

December 27, 2017 at 2:07 pm

ਅੰਮ੍ਰਿਤਸਰ, 27 ਦਸੰਬਰ (ਪੋਸਟ ਬਿਊਰੋ)- ਮਜੀਠਾ-ਵੇਰਕਾ ਬਾਈਪਾਸ ‘ਤੇ ਚੈਲੇਟ ਰਿਜ਼ਾਰਟ ਵਿੱਚ ਚੱਲ ਰਹੇ ਵਿਆਹ ਵਿੱਚ ਇੱਕ ਅਣਪਛਾਤਾ ਨੌਜਵਾਨ ਅਤੇ ਲੜਕੀ ਲਾੜੇ ਦੀ ਮਾਂ ਦਾ ਬੈਗ ਚੁੱਕ ਕੇ ਖਿਸਕ ਗਏ। ਬੈਗ ਵਿੱਚ ਵੀਹ ਲੱਖ ਰੁਪਏ ਤੋਂ ਵੱਧ ਕੀਮਤ ਦੇ ਗਹਿਣੇ ਅਤੇ ਦੋ ਤੋਂ ਤਿੰਨ ਲੱਖ ਰੁਪਏ ਨਕਦੀ ਸੀ। ਵਾਰਦਾਤ ਦੁਪਹਿਰ ਵੇਲੇ […]

Read more ›
ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਐੱਸ ਕਰੁਣਾ ਰਾਜੂ ਹੋਣਗੇ

ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਐੱਸ ਕਰੁਣਾ ਰਾਜੂ ਹੋਣਗੇ

December 27, 2017 at 2:06 pm

ਚੰਡੀਗੜ੍ਹ, 27 ਦਸੰਬਰ (ਪੋਸਟ ਬਿਊਰੋ)- ਸੀਨੀਅਰ ਆਈ ਏ ਐੱਸ ਅਫਸਰ ਐੱਸ. ਕਰੁਣਾ ਰਾਜੂ ਪੰਜਾਬ ਦੇ ਨਵੇਂ ਮੁੱਖ ਚੋਣ ਅਫਸਰ ਨਾਮਜ਼ਦ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਇਸ ਬਾਰੇ ਰਸਮੀ ਐਲਾਨ ਹਾਲੇ ਨਹੀਂ ਹੋਇਆ, ਪਰ ਉਨ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਭੇਜੇ ਪੈਨਲ ‘ਚੋਂ ਚੋਣ ਹੋ ਗਈ ਹੈ। ਵਰਨਣ ਯੋਗ ਹੈ ਕਿ […]

Read more ›