Archive for December 26th, 2017

ਅੱਜ-ਨਾਮਾ

ਅੱਜ-ਨਾਮਾ

December 26, 2017 at 2:10 pm

ਹਾਫਿਜ਼ ਸਈਦ ਨੇ ਲਿਆ ਹੁਣ ਖੋਲ੍ਹ ਦਫਤਰ, ਰਹੀ ਗਈ ਦੇਸ਼ ਦੀ ਵਿੰਹਦੀ ਸਰਕਾਰ ਬੇਲੀ।           ਸ਼ੋਹਦਾ ਕਰਿਆ ਸਰਕਾਰ ਸੀ ਖੜਾ ਜਿਹੜਾ,           ਹਾਕਮ-ਬੇੜੀ ਲਈ ਬਣ ਗਿਆ ਭਾਰ ਬੇਲੀ। ਤਾਕਤ ਜਿੱਦਾਂ ਜਰਨੈਲਾਂ ਦੀ ਫੁੱਲ ਮਿਲ ਗਈ, ਲਲਕਾਰਾ ਤਾਂਹੀ ਉਹ ਰਿਹਾ ਹੁਣ ਮਾਰ ਬੇਲੀ।           ਸਿਸਟਮ ਹੋਇਆ ਨਿਤਾਣਾ ਸ਼ੈਤਾਨ ਤਕੜਾ,           ਦਹਿਸ਼ਤ […]

Read more ›
ਮੋਟਰ ਸਾਈਕਲ ਉੱਤੇ ਜਾਂਦੇ ਦੋ ਸਕੇ ਭਰਾਵਾਂ ਦੀ ਹਾਦਸੇ ਵਿੱਚ ਮੌਤ

ਮੋਟਰ ਸਾਈਕਲ ਉੱਤੇ ਜਾਂਦੇ ਦੋ ਸਕੇ ਭਰਾਵਾਂ ਦੀ ਹਾਦਸੇ ਵਿੱਚ ਮੌਤ

December 26, 2017 at 2:09 pm

ਸ੍ਰੀ ਗੋਇੰਦਵਾਲ ਸਾਹਿਬ, 26 ਦਸੰਬਰ (ਪੋਸਟ ਬਿਊਰੋ)- ਗੋਇੰਦਵਾਲ ਸਾਹਿਬ ਬਸ ਅੱਡੇ ਦੇ ਸਾਹਮਣੇ ਮਿੰਨੀ ਬਸ ਦੇ ਡਰਾਈਵਰ ਦੀ ਲਾਪਰਵਾਹੀ ਨਾਲ ਵਾਪਰੇ ਇੱਕ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਸਕੇ ਭਰਾਵਾਂ ਦੀ ਘਟਨਾ ਸਥਾਨ ‘ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਹੰਸਾਂਵਾਲਾ ਦੇ ਨੌਜਵਾਨ ਹਰਪ੍ਰੀਤ ਸਿੰਘ (22) ਤੇ […]

Read more ›
ਬੇਗਾਨੀ ਔਰਤ ਦੇ ਉਕਸਾਵੇ ਵਿੱਚ ਭਤੀਜੇ ਵੱਲੋਂ ਤਾਏ ਦਾ ਕਤਲ

ਬੇਗਾਨੀ ਔਰਤ ਦੇ ਉਕਸਾਵੇ ਵਿੱਚ ਭਤੀਜੇ ਵੱਲੋਂ ਤਾਏ ਦਾ ਕਤਲ

December 26, 2017 at 2:08 pm

ਭਵਾਨੀਗੜ੍ਹ, 26 ਦਸੰਬਰ (ਪੋਸਟ ਬਿਊਰੋ)- ਬੀਤੀ ਰਾਤ ਪਿੰਡ ਕਪਿਆਲ ਵਿਖੇ ਲਾਲ ਸਿੰਘ ਦੇ ਪੁੱਤਰ ਰਿੰਕੂ ਸਿੰਘ ਨੇ ਆਪਣੇ ਤਾਏ ਸੁਲਤਾਨ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਮਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਿੰਕੂ ਸਿੰਘ ਰਾਤ ਵੇਲੇ ਇੱਕ ਔਰਤ ਨੂੰ ਲੈ ਕੇ ਆਪਣੇ ਘਰ ਆਇਆ ਸੀ। ਉਸ ਦੇ ਪਿਤਾ ਲਾਲ ਸਿੰਘ […]

Read more ›
ਵਿਆਹੁਣ ਗਈ ਬਰਾਤ ਥਾਣੇ ਵਿੱਚ ਖੱਜਲ ਹੋ ਕੇ ਬੇਰੰਗ ਮੁੜੀ

ਵਿਆਹੁਣ ਗਈ ਬਰਾਤ ਥਾਣੇ ਵਿੱਚ ਖੱਜਲ ਹੋ ਕੇ ਬੇਰੰਗ ਮੁੜੀ

December 26, 2017 at 2:06 pm

ਸੰਗਰੂਰ, 26 ਦਸੰਬਰ (ਪੋਸਟ ਬਿਊਰੋ)- ਇਥੇ ਆਈ ਇਕ ਬਰਾਤ ਦੀ ਖੁਸ਼ੀ ਉਸ ਸਮੇਂ ਧਰੀ-ਧਰਾਈ ਰਹਿ ਗਈ, ਜਦੋਂ ਐਨ ਮੌਕੇ ਉੱਤੇ ਲੜਕੀ ਵਾਲਿਆਂ ਨੇ ਪੈਲੇਸ ਤੋਂ ਹੀ ਮੋੜ ਦਿੱਤਾ। ਇਸ ਪਿੱਛੋਂ ਲਾੜੇ ਸਮੇਤ ਬਰਾਤ ਕਰੀਬ ਢਾਈ ਘੰਟੇ ਥਾਣੇ ਵਿੱਚ ਖੱਜਲ ਹੋਣ ਮਗਰੋਂ ਸ਼ਾਮ ਨੂੰ ਬੇਰੰਗ ਮੁੜ ਗਈ। ਇਸ ਦੌਰਾਨ ਲਾੜਾ ਅਤੇ […]

Read more ›
ਹਾਫਿਜ਼ ਸਈਦ ਨੇ ਲਾਹੌਰ ਵਿੱਚ ਪਾਰਟੀ ਦਫਤਰ ਵੀ ਖੋਲ੍ਹ ਲਿਆ

ਹਾਫਿਜ਼ ਸਈਦ ਨੇ ਲਾਹੌਰ ਵਿੱਚ ਪਾਰਟੀ ਦਫਤਰ ਵੀ ਖੋਲ੍ਹ ਲਿਆ

December 26, 2017 at 2:05 pm

ਲਾਹੌਰ, 26 ਦਸੰਬਰ (ਪੋਸਟ ਬਿਊਰੋ)- ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ ਕਰਤਾ ਹਾਫਿਜ਼ ਸਈਦ ਹੁਣ ਪਾਕਿਸਤਾਨ ਦੀ ਸੱਤਾ ‘ਤੇ ਕਾਬਜ਼ ਹੋਣ ਦਾ ਸੁਫਨਾ ਲੈ ਰਿਹਾ ਹੈ। ਰਾਜਨੀਤਕ ਪਾਰਟੀ ਵਜੋਂ ਮਾਨਤਾ ਲਈ ਅਪੀਲ ਕਰਨ ਤੋਂ ਬਾਅਦ ਹਾਫਿਜ਼ ਸਈਦ ਨੇ ਆਪਣੀ ਬਣਾਈ ਸਿਆਸੀ ਪਾਰਟੀ ਮਿੱਲੀ ਮੁਸਲਿਮ ਲੀਗ (ਐੱਮ ਐੱਮ ਐੱਲ) ਦੇ ਨਾਂਅ […]

Read more ›
ਧਰਮ ਨਿਰਪੱਖ ਲੋਕਾਂ ਦੀ ਆਪਣੀ ਕੋਈ ਪਛਾਣ ਹੀ ਨਹੀਂ: ਹੇਗੜੇ

ਧਰਮ ਨਿਰਪੱਖ ਲੋਕਾਂ ਦੀ ਆਪਣੀ ਕੋਈ ਪਛਾਣ ਹੀ ਨਹੀਂ: ਹੇਗੜੇ

December 26, 2017 at 2:04 pm

ਬੰਗਲੌਰ, 26 ਦਸੰਬਰ (ਪੋਸਟ ਬਿਊਰੋ)- ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ (49) ਨੇ ਵਿਵਾਦ ਖੜਾ ਕਰਦੇ ਹੋਏ ਕਿਹਾ ਹੈ ਕਿ ਜਿਹੜੇ ਲੋਕ ਆਪਣੇ ਆਪ ਨੂੰ ਧਰਮ ਨਿਰਪੱਖ (ਸੈਕੂਲਰ) ਅਤੇ ਬੁੱਧੀਜੀਵੀ ਸਮਝਦੇ ਹਨ, ਉਨ੍ਹਾਂ ਦੀ ਆਪਣੀ ਕੋਈ ਪਛਾਣ ਨਹੀਂ ਅਤੇ ਉਹ ਆਪਣੇ ਵੰਸ਼ ਤੋਂ ਜਾਣੂ ਨਹੀਂ ਹਨ। ਹੇਗੜੇ, ਜੋ ਪੰਜ ਵਾਰ ਲੋਕ […]

Read more ›
ਸਨਬਰਨ ਫੈਸਟੀਵਲ ਰੋਕਣ ਲਈ ਬਾਂਬੇ ਹਾਈ ਕੋਰਟ ਗੰਭੀਰ

ਸਨਬਰਨ ਫੈਸਟੀਵਲ ਰੋਕਣ ਲਈ ਬਾਂਬੇ ਹਾਈ ਕੋਰਟ ਗੰਭੀਰ

December 26, 2017 at 2:01 pm

ਮੁੰਬਈ, 26 ਦਸੰਬਰ (ਪੋਸਟ ਬਿਊਰੋ)- 28 ਦਸੰਬਰ ਤੋਂ ਇੱਕ ਜਨਵਰੀ ਵਿਚਾਲੇ ਪੁਣੇ ਵਿੱਚ ਹੋਣ ਜਾ ਰਹੇ ਸਨਬਰਨ ਮਿਊਜ਼ਿਕ ਫੈਸਟੀਵਲ ‘ਤੇ ਮੁੰਬਈ ਹਾਈ ਕੋਰਟ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਸਨਬਰਨ ਫੈਸਟੀਵਲ ਦੌਰਾਨ ਵੱਡੀ ਗਿਣਤੀ ਵਿੱਚ ਨਾਬਾਲਗ ਕੁੜੀਆਂ ਅਤੇ ਮੁੰਡੇ ਸ਼ਰਾਬ ਪੀਂਦੇ ਹਨ। ਇਸ ਨੂੰ ਗੰਭੀਰਤਾ ਨਾਲ […]

Read more ›
ਧਰਮ ਪਰਿਵਰਤਨ ਤੋਂ ਨਾਂਹ ਕਰਨ ਵਾਲੀ ਲੜਕੀ ਦਾ ਗੈਂਗਰੇਪ ਪਿੱਛੋਂ ਕਤਲ

ਧਰਮ ਪਰਿਵਰਤਨ ਤੋਂ ਨਾਂਹ ਕਰਨ ਵਾਲੀ ਲੜਕੀ ਦਾ ਗੈਂਗਰੇਪ ਪਿੱਛੋਂ ਕਤਲ

December 26, 2017 at 1:58 pm

ਭੁਰਕੁੰਡਾ (ਝਾਰਖੰਡ), 26 ਦਸੰਬਰ (ਪੋਸਟ ਬਿਊਰੋ)- ਰਾਮਗੜ੍ਹ ਜ਼ਿਲ੍ਹਾ ਦੇ ਭਦਾਨੀਨਗਰ ਖੇਤਰ ਦੇ ਮਹੁਆ ਟੋਲਾ ਦੀ ਵਾਸੀ ਕਿਰਨ ਕੁਮਾਰੀ ਦੀ ਸਮੂਹਿਕ ਬਲਾਤਕਾਰ ਦੇ ਬਾਅਦ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੋਕਾਰੋ ਜ਼ਿਲ੍ਹੇ ਦੇ ਬਾਲੀਡੀਹ ਥਾਣਾ ਵਿੱਚ ਫੜੇ ਗਏ ਪ੍ਰੇਮੀ ਆਦਿਲ ਅੰਸਾਰੀ ਨੇ ਪੁਲਸ ਦੀ ਪੁੱਛਗਿੱਛ ਵਿੱਚ ਦੱਸਿਆ ਕਿ ਉਸ […]

Read more ›
ਭਰਾ ਤੋਂ ਲਿਖਤੀ ਪ੍ਰੀਖਿਆ ਦਿਵਾ ਕੇ ਖੁਦ ਟੈਸਟ ਦੇਣ ਲੱਗਾ ਫਿੰਗਰ ਪ੍ਰਿੰਟ ਨਾ ਮਿਲੇ ਤਾਂ ਫਸ ਗਿਆ

ਭਰਾ ਤੋਂ ਲਿਖਤੀ ਪ੍ਰੀਖਿਆ ਦਿਵਾ ਕੇ ਖੁਦ ਟੈਸਟ ਦੇਣ ਲੱਗਾ ਫਿੰਗਰ ਪ੍ਰਿੰਟ ਨਾ ਮਿਲੇ ਤਾਂ ਫਸ ਗਿਆ

December 26, 2017 at 1:57 pm

ਰੇਵਾੜੀ, 26 ਦਸੰਬਰ (ਪੋਸਟ ਬਿਊਰੋ)- ਹਰਿਆਣਾ ਦੇ ਜਿ਼ਲਾ ਰੇਵਾੜੀ ਵਿੱਚ ਰੋਡਵੇਜ਼ ਡਰਾਈਵਰ ਭਰਤੀ ਦੇ ਲਈ ਡਰਾਈਵਿੰਗ ਟੈਸਟ ਦੇਣ ਆਇਆ ਜੀਂਦ ਦਾ ਨੌਜਵਾਨ ਧੋਖਾਧੜੀ ਦੇ ਕੇਸ ਵਿੱਚ ਫਸ ਗਿਆ। ਓਥੇ ਉਸ ਦੀ ਜਗ੍ਹਾ ਉਸ ਦੇ ਭਰਾ ਨੇ ਭਰਤੀ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ, ਜਦੋਂ ਟੈਸਟ ਦੇਣ ਖੁਦ ਆਇਆ ਤਾਂ ਫਿੰਗਰ ਪ੍ਰਿੰਟ […]

Read more ›
ਜ਼ਮੀਨੀ ਝਗੜੇ ਵਿੱਚ ਔਰਤ ਦੇ ਕਤਲ ਲਈ ਪੰਜ ਜਣੇ ਨਾਮਜ਼ਦ

ਜ਼ਮੀਨੀ ਝਗੜੇ ਵਿੱਚ ਔਰਤ ਦੇ ਕਤਲ ਲਈ ਪੰਜ ਜਣੇ ਨਾਮਜ਼ਦ

December 26, 2017 at 1:55 pm

ਸਮਾਲਸਰ (ਮੋਗਾ), 26 ਦਸੰਬਰ (ਪੋਸਟ ਬਿਊਰੋ)- ਸਮਾਲਸਰ ਥਾਣੇ ਦੇ ਪਿੰਡ ਰੋਡੇ ਵਿੱਚ ਦੇਰ ਰਾਤ ਜ਼ਮੀਨੀ ਝਗੜੇ ਵਿੱਚ ਪੰਜ ਲੋਕਾਂ ਨੇ ਇਕ ਬਜ਼ੁਰਗ ਔਰਤ ਬਲਵਿੰਦਰ ਕੌਰ ਪਤਨੀ ਪ੍ਰਿਥਵੀ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਸੰਬੰਧ ਵਿੱਚ ਥਾਣਾ ਸਮਾਲਸਰ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਦੇ ਪੁੱਤਰ ਰੇਸ਼ਮ ਸਿੰਘ ਦੀ […]

Read more ›