Archive for December 25th, 2017

ਅੱਜ-ਨਾਮਾ

ਅੱਜ-ਨਾਮਾ

December 25, 2017 at 3:39 pm

ਜੰਮੂ-ਕਸ਼ਮੀਰ ਵਿੱਚ ਗੱਲ ਕੁਝ ਤੁਰੀ ਅੱਗੇ, ਚੱਕਰ ਨਰਮੀਆਂ ਵਾਲਾ ਪਿਆ ਚੱਲ ਮੀਆਂ।         ਵਿਚੋਲੇ ਕੇਂਦਰ ਦੇ ਹੋਏ ਸਰਗਰਮ ਕਹਿੰਦੇ,         ਚੱਲ ਪਈ ਟੀਮ ਕਸ਼ਮੀਰ ਦੇ ਵੱਲ ਮੀਆ। ਕੱਢਿਆ ਗਿਆ ਗਿਲਾਨੀ ਫਿਰ ਜੇਲ੍ਹ ਵਿੱਚੋਂ, ਉਸ ਦੇ ਧੜੇ ਨਾਲ ਚੱਲ ਪਈ ਗੱਲ ਮੀਆਂ।         ਜੇਲ੍ਹੋ ਕੱਢੀ ਗਈ ਆਸੀਆ ਅੱਜ ਸੁਣਿਆ,         ਖੱਟਣੀ […]

Read more ›
ਰੂਸ ਵਿੱਚ ਰਾਸ਼ਟਰਪਤੀ ਚੋਣ ਲਈ ਪੁਤਿਨ ਨੂੰ ਨੈਵਲਨੀ ਵੱਲੋਂ ਚੁਣੌਤੀ

ਰੂਸ ਵਿੱਚ ਰਾਸ਼ਟਰਪਤੀ ਚੋਣ ਲਈ ਪੁਤਿਨ ਨੂੰ ਨੈਵਲਨੀ ਵੱਲੋਂ ਚੁਣੌਤੀ

December 25, 2017 at 3:36 pm

ਮਾਸਕੋ, 25 ਦਸੰਬਰ (ਪੋਸਟ ਬਿਊਰੋ)- ਅਲੈਕਸੀ ਨੈਵਲਨੀ ਨੂੰ ਰੂਸ ਦੇ ਰਾਸ਼ਟਰਪਤੀ ਦੀ ਅਗਲੀ ਚੋਣ ‘ਚ ਮੌਜੂਦਾ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੂੰ ਚੁਣੌਤੀ ਦੇਣ ਵਾਲੇ ਇਕੋ ਇਕ ਵਿਰੋਧੀ ਆਗੂ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾ ਨੇ ਮਾਰਚ ‘ਚ ਹੋਣ ਵਾਲੀ ਚੋਣ ‘ਚ ਖੁਦ ਨੂੰ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ। ਸਾਰੇ ਰੂਸ […]

Read more ›
ਮੁਸਲਿਮ ਪ੍ਰਸਨਲ ਲਾਅ ਬੋਰਡ ਮੁਤਾਬਕ ਤਿੰਨ ਤਲਾਕ ਬਿਲ ਔਰਤਾਂ ਦੇ ਅਧਿਕਾਰਾਂ ਦੇ ਖਿਲਾਫ

ਮੁਸਲਿਮ ਪ੍ਰਸਨਲ ਲਾਅ ਬੋਰਡ ਮੁਤਾਬਕ ਤਿੰਨ ਤਲਾਕ ਬਿਲ ਔਰਤਾਂ ਦੇ ਅਧਿਕਾਰਾਂ ਦੇ ਖਿਲਾਫ

December 25, 2017 at 3:33 pm

* ਬੋਰਡ ਨੇ ਕਿਹਾ: ਕਈ ਪਰਵਾਰ ਬਰਬਾਦ ਹੋ ਜਾਣਗੇ ਲਖਨਊ, 25 ਦਸੰਬਰ (ਪੋਸਟ ਬਿਊਰੋ)- ਆਲ ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ ਨੇ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਤਲਾਕ ਵਿਰੋਧੀ ਬਿੱਲ ਨੂੰ ਔਰਤਾਂ ਦੇ ਅਧਿਕਾਰਾਂ ਦੇ ਖਿਲਾਫ ਦੱਸਿਆ ਤੇ ਦਾਅਵਾ ਕੀਤਾ ਕਿ ਇਸ ਨਾਲ ਕਈ ਪਰਵਾਰ ਬਰਬਾਦ ਹੋ ਜਾਣਗੇ। ਬੋਰਡ ਨੇ ਕਿਹਾ […]

Read more ›
ਸਭ ਤੋਂ ਵੱਧ ਸ਼ਿਕਾਇਤਾਂ ਏਅਰ ਇੰਡੀਆ ਵਿਰੁੱਧ, ਉਡਾਰੀਆਂ ਦੇ ਪੱਖੋਂ ਸਪਾਈਸ ਜੈੱਟ ਅੱਵਲ

ਸਭ ਤੋਂ ਵੱਧ ਸ਼ਿਕਾਇਤਾਂ ਏਅਰ ਇੰਡੀਆ ਵਿਰੁੱਧ, ਉਡਾਰੀਆਂ ਦੇ ਪੱਖੋਂ ਸਪਾਈਸ ਜੈੱਟ ਅੱਵਲ

December 25, 2017 at 3:28 pm

ਨਵੀਂ ਦਿੱਲੀ, 25 ਦਸੰਬਰ (ਪੋਸਟ ਬਿਊਰੋ)- ਭਾਰਤ ਦੀ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦਾ ਕੰਮ ਯਾਤਰੀਆਂ ਦੀਆਂ ਸ਼ਿਕਾਇਤਾਂ ਦੇ ਪੱਖ ਤੋਂ ਨਵੰਬਰ ਵਿੱਚ ਸਭ ਤੋਂ ਖਰਾਬ ਰਿਹਾ ਹੈ। ਸਮੇਂ ਸਿਰ ਉਡਾਣ ਭਰਨ (ਓ ਟੀ ਪੀ) ਦੇ ਮਾਮਲੇ ਵਿੱਚ ਏਅਰ ਇੰਡੀਆ ਤੀਸਰੇ ਸਥਾਨ ‘ਤੇ ਰਹੀ, ਜਦੋਂ ਕਿ ਸਸਤੀ ਜਹਾਜ਼ ਸੇਵਾ […]

Read more ›
ਅਮਿਤਾਭ ਦੀ ਬਿਟਕੁਆਇਨ ਦੀ ਕਮਾਈ ਦੇ 640 ਕਰੋੜ ਰੁਪਏ ਓਸੇ ਤਰ੍ਹਾਂ ਸੁਆਹ ਹੋ ਗਏ

ਅਮਿਤਾਭ ਦੀ ਬਿਟਕੁਆਇਨ ਦੀ ਕਮਾਈ ਦੇ 640 ਕਰੋੜ ਰੁਪਏ ਓਸੇ ਤਰ੍ਹਾਂ ਸੁਆਹ ਹੋ ਗਏ

December 25, 2017 at 3:27 pm

ਨਵੀਂ ਦਿੱਲੀ, 25 ਦਸੰਬਰ (ਪੋਸਟ ਬਿਊਰੋ)- ਬਾਲੀਵੁੱਡ ਸਟਾਰ ਅਮਿਤਾਭ ਬੱਚਨ ਆਪਣੇ ਪ੍ਰੋਗਰਾਮ ਨਾਲ ਲੋਕਾਂ ਨੂੰ ਕਰੋੜਪਤੀ ਬਣਾਉਂਦੇ ਹਨ, ਪਰ ਬਿਟਕੁਆਇਨ ਵਾਲੀ ਇੰਟਰਨੈੱਟ ਕਰੰਸੀ ਵਿੱਚ ਨਿਵੇਸ਼ ਕਰਨ ਨਾਲ ਉਨ੍ਹਾਂ ਨੇ ਕਰੋੜਾਂ ਰੁਪਏ ਕਮਾ ਲਏ। ਜਿਵੇਂ ਬਿਟਕੁਆਇਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਨ੍ਹਾ ਨੇ 100 ਮਿਲੀਅਨ ਡਾਲਰ ਬਣਾਏ ਸਨ, ਕੀਮਤਾਂ ਵਿੱਚ ਆਈ […]

Read more ›
ਛੋਟੇ ਥਾਣੇਦਾਰ ਨੇ ਥਾਣਾ ਮੁਖੀ ਦੀ ਰਿਸ਼ਵਤ ਲੈਣ ਦੀ ਸ਼ਿਕਾਇਤ ਕੀਤੀ

ਛੋਟੇ ਥਾਣੇਦਾਰ ਨੇ ਥਾਣਾ ਮੁਖੀ ਦੀ ਰਿਸ਼ਵਤ ਲੈਣ ਦੀ ਸ਼ਿਕਾਇਤ ਕੀਤੀ

December 25, 2017 at 2:18 pm

ਫਰੀਦਕੋਟ, 25 ਦਸੰਬਰ (ਪੋਸਟ ਬਿਊਰੋ)- ਪੁੱਠੇ ਕੰਮਾਂ ਕਾਰਨ ਚਰਚਿਆਂ ਵਿੱਚ ਰਹਿਣ ਵਾਲੀ ਪੁਲਸ ਨੇ ਇੱਕ ਹੋਰ ਕੰਮ ਕਰ ਦਿੱਤਾ ਹੈ। ਸਥਾਨਕ ਥਾਣਾ ਸਦਰ ਦੇ ਇੱਕ ਛੋਟੇ ਥਾਣੇਦਾਰ (ਏ ਐਸ ਆਈ) ਨੇ ਪੰਜਾਬ ਪੁਲਸ ਦੀ ਹੈਲਪ ਲਾਈਨ ਨੰਬਰ 181 ਉੱਤੇ ਆਪਣੇ ਥਾਣੇ ਦੇ ਐਸ ਐਚ ਓ ਦੇ ਖਿਲਾਫ ਲਿਖਤੀ ਸ਼ਿਕਾਇਤ ਕਰ […]

Read more ›