Archive for December 24th, 2017

ਤਿਨਾਨਮਿਨ ਚੌਕ ਦੀ ਘਟਨਾ ਵਿੱਚ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੋਣ ਦੀ ਚਰਚਾ ਛਿੜੀ

ਤਿਨਾਨਮਿਨ ਚੌਕ ਦੀ ਘਟਨਾ ਵਿੱਚ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੋਣ ਦੀ ਚਰਚਾ ਛਿੜੀ

December 24, 2017 at 11:27 am

* ਅਠਾਈ ਸਾਲ ਬਾਅਦ ਮੌਤਾਂ ਦੀ ਗਿਣਤੀ ਬਾਰੇ ਵਿਵਾਦ ਬੀਜਿੰਗ, 24 ਦਸੰਬਰ (ਪੋਸਟ ਬਿਊਰੋ)- ਚੀਨ ਦੀ ਫੌਜ ਨੇ ਰਾਜਧਾਨੀ ਬੀਜਿੰਗ ਦੇ ਤਿਨਾਨਮਿਨ ਚੌਕ ‘ਤੇ 10 ਹਜ਼ਾਰ ਤੋਂ ਵੱਧ ਲੋਕਤੰਤਰ ਹਮਾਇਤੀਆਂ ਨੂੰ 1989 ਵਿੱਚ ਮਾਰ ਦਿੱਤਾ ਸੀ। ਇਸ ਖੂਨੀ ਘਟਨਾ ਦੇ 28 ਸਾਲ ਬਾਅਦ ਸੰਬੰਧਤ ਦਸਤਾਵੇਜ਼ ਜਨਤਕ ਕੀਤੇ ਜਾਣ ਨਾਲ ਇੱਕ […]

Read more ›
ਫਿਜੀ ਵਿੱਚ ਮੰਦਰ ਅਪਵਿੱਤਰ ਕੀਤੇ ਜਾਣ ਉੱਤੇ ਹਿੰਦੂਆਂ ਵਿੱਚ ਰੋਸ

ਫਿਜੀ ਵਿੱਚ ਮੰਦਰ ਅਪਵਿੱਤਰ ਕੀਤੇ ਜਾਣ ਉੱਤੇ ਹਿੰਦੂਆਂ ਵਿੱਚ ਰੋਸ

December 24, 2017 at 11:24 am

ਵਾਸ਼ਿੰਗਟਨ, 24 ਦਸੰਬਰ (ਪੋਸਟ ਬਿਊਰੋ)- ਫਿਜੀ ਦੇ ਨਾਡੀ ਵਿੱਚ ਵੋਤੁਆਲੇਵੂ ਤੀਰਥ ਧਾਮ ਮੰਦਰ ਨੂੰ ਅਪਵਿੱਤਰ ਕਰਨ ਦੀ ਸੂਚਨਾ ਤੋਂ ਬਾਅਦ ਵਿਸ਼ਵ ਭਰ ਦੇ ਹਿੰਦੂਆਂ ਵਿੱਚ ਸਖਤ ਰੋਸ ਪੈਦਾ ਹੋ ਗਿਆ ਹੈ। ਮਿਲੀ ਸੂਚਨਾ ਮੁਤਾਬਕ ਇਹ ਘਟਨਾ 16 ਦਸੰਬਰ ਨੂੰ ਵਾਪਰੀ ਹੈ। ਇਸ ਦੌਰਾਨ ਕੁਝ ਹੁੱਲੜਬਾਜ਼ਾਂ ਨੇ ਭਗਵਾਨ ਗਣੇਸ਼ ਅਤੇ ਹਨੂਮਾਨ […]

Read more ›
ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਦਵਾਰਿਕਾ ਕੋਰਟ ਦੇ ਦੋ ਜੱਜ ਸਸਪੈਂਡ

ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਦਵਾਰਿਕਾ ਕੋਰਟ ਦੇ ਦੋ ਜੱਜ ਸਸਪੈਂਡ

December 24, 2017 at 11:19 am

ਨਵੀਂ ਦਿੱਲੀ, 24 ਦਸੰਬਰ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਭਿ੍ਰਸ਼ਟਾਚਾਰ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਬੀਤੇ ਦਿਨ ਦਵਾਰਿਕਾ ਕੋਰਟ ਦੇ ਦੋ ਜੱਜਾਂ ਨੂੰ ਸਸਪੈਂਡ ਕਰ ਦਿੱਤਾ। ਦੋਵਾਂ ਜੱਜਾਂ ‘ਤੇ ਆਪਣੀ ਕੋਰਟ ਵਿੱਚ ਚੱਲ ਰਹੇ ਕੇਸ ਨਾਲ ਜੁੜੇ ਦੋਸ਼ੀਆਂ ਤੋਂ ਆਰਥਿਕ ਲਾਭ ਲੈਣ ਦਾ ਦੋਸ਼ ਹੈ। ਹਾਈ ਕੋਰਟ ਤੋਂ […]

Read more ›
ਫਾਰੁਖਾਬਾਦ ਅਤੇ ਦਿੱਲੀ ਵਿੱਚੋਂ ਵਰਿੰਦਰ ਦੇਵ ਦੀਕਸ਼ਿਤ ਦੇ ਆਸ਼ਰਮ ਉੱਤੇ ਛਾਪੇ ਵਿੱਚ 62 ਲੜਕੀਆਂ ਮਿਲੀਆਂ

ਫਾਰੁਖਾਬਾਦ ਅਤੇ ਦਿੱਲੀ ਵਿੱਚੋਂ ਵਰਿੰਦਰ ਦੇਵ ਦੀਕਸ਼ਿਤ ਦੇ ਆਸ਼ਰਮ ਉੱਤੇ ਛਾਪੇ ਵਿੱਚ 62 ਲੜਕੀਆਂ ਮਿਲੀਆਂ

December 24, 2017 at 11:16 am

ਫਾਰੁਖਾਬਾਦ, 24 ਦਸੰਬਰ (ਪੋਸਟ ਬਿਊਰੋ)- ਅਧਿਆਤਮਕ ਗਿਆਨ ਵੰਡਣ ਦੇ ਨਾਂਅ ‘ਤੇ ਔਰਤਾਂ ਨੂੰ ਬੰਧਕ ਬਣਾਉਣ ਦੇ ਦੋਸ਼ ਵਿੱਚ ਉਤਰ ਪ੍ਰਦੇਸ਼ ਦੇ ਫਾਰੁਖਾਬਾਦ ਜ਼ਿਲ੍ਹੇ ਵਿੱਚ ਢੌਂਗੀ ਬਾਬਾ ਵਰਿੰਦਰ ਦੇਵ ਦੀਕਸ਼ਿਤ ਵਲੋਂ ਚਲਾਏ ਜਾ ਰਹੇ ਕੰਪਿਲ ਅਤੇ ਫਾਰੁਖਾਬਾਦ ਅਧਿਆਤਮਕ ਈਸ਼ਵਰੀ ਯੂਨੀਵਰਸਿਟੀ ਅਤੇ ਦਿੱਲੀ ਦੇ ਦੁਆਰਿਕਾ ਮੋੜ ਨੇੜਲੇ ਨਵਾਦਾ ਆਸ਼ਰਮ ਤੋਂ ਪੁਲਸ ਨੇ […]

Read more ›
ਆਧਾਰ ਕਾਰਡ ਦੇ ਮੁੱਦੇ ਤੋਂ ਚਿਦੰਬਰਮ ਤੇ ਨਾਰਾਇਣ ਮੂਰਤੀ ਆਪਸ ਵਿੱਚ ਖਹਿਬੜੇ

ਆਧਾਰ ਕਾਰਡ ਦੇ ਮੁੱਦੇ ਤੋਂ ਚਿਦੰਬਰਮ ਤੇ ਨਾਰਾਇਣ ਮੂਰਤੀ ਆਪਸ ਵਿੱਚ ਖਹਿਬੜੇ

December 24, 2017 at 11:13 am

ਮੁੰਬਈ, 24 ਦਸੰਬਰ (ਪੋਸਟ ਬਿਊਰੋ)- ਵਿਵਾਦ ਵਿੱਚ ਫਸੇ ਹੋਏ ਆਧਾਰ ਕਾਰਡ ਦੇ ਮੁੱਦੇ ਤੋਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਆਈ ਟੀ ਖੇਤਰ ਦੇ ਸੀਨੀਅਰ ਬਿਜ਼ਨਿਸਮੈਨ ਅਤੇ ਸਿਧਾਂਤਕਾਰ ਐਨ ਆਰ ਨਾਰਾਇਣਮੂਰਤੀ ਵਿਚਾਲੇ ਗਰਮਾ ਗਰਮ ਬਹਿਸ ਛਿੜ ਗਈ ਹੈ। ਵਕੀਲ ਅਤੇ ਰਾਜਸੀ ਆਗੂ ਪੀ. ਚਿਦੰਬਰਮ ਨੇ ਆਧਾਰ ਕਾਰਡ ਦੇ ਉਦਾਰਵਾਦੀ ਦਿ੍ਰਸ਼ਟੀਕੋਣ […]

Read more ›
ਹਾਦਸੇ ਵਿੱਚ ਮਾਰੇ ਗਏ ਪੁਲਸ ਦੇ ਕੁੱਕ ਦੇ ਪਰਵਾਰ ਨੂੰ 12 ਲੱਖ ਦਾ ਮੁਆਵਜ਼ਾ ਮਿਲੇਗਾ

ਹਾਦਸੇ ਵਿੱਚ ਮਾਰੇ ਗਏ ਪੁਲਸ ਦੇ ਕੁੱਕ ਦੇ ਪਰਵਾਰ ਨੂੰ 12 ਲੱਖ ਦਾ ਮੁਆਵਜ਼ਾ ਮਿਲੇਗਾ

December 24, 2017 at 11:11 am

ਚੰਡੀਗੜ੍ਹ, 24 ਦਸੰਬਰ (ਪੋਸਟ ਬਿਊਰੋ)- ਮੋਟਰ ਐਕਸੀਡੈਂਟ ਕਲੇਮ ਟਿ੍ਰਬਿਊਨਲ ਨੇ ਪੰਜਾਬ ਪੁਲਸ ਦੇ ਕੁੱਕ ਜੈਸੀ ਰਾਮ (50) ਦੀ ਸੜਕ ਹਾਦਸੇ ਵਿੱਚ ਮੌਤ ਉਤੇ ਉਸ ਦੇ ਪਰਵਾਰ ਨੂੰ 12 ਲੱਖ 15 ਹਜ਼ਾਰ 900 ਰੁਪਏ ਕਲੇਮ ਦੇਣ ਦੇ ਨਿਰਦੇਸ਼ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜ ਫਰਵਰੀ 2016 ਨੂੰ ਜੈਸੀ ਰਾਮ ਮੋਹਾਲੀ ਤੋਂ […]

Read more ›
ਪਾਰਲੀਮੈਂਟ ਮੈਂਬਰ ਡਾ: ਧਰਮਵੀਰ ਗਾਂਧੀ ਵੱਲੋਂ ਡੇਰਾ ਬਿਆਸ ਦੀਆਂ ਜਾਇਦਾਦਾਂ ਦੀ ਜਾਂਚ ਦੀ ਮੰਗ

ਪਾਰਲੀਮੈਂਟ ਮੈਂਬਰ ਡਾ: ਧਰਮਵੀਰ ਗਾਂਧੀ ਵੱਲੋਂ ਡੇਰਾ ਬਿਆਸ ਦੀਆਂ ਜਾਇਦਾਦਾਂ ਦੀ ਜਾਂਚ ਦੀ ਮੰਗ

December 24, 2017 at 11:08 am

ਜਲੰਧਰ, 24 ਦਸੰਬਰ (ਪੋਸਟ ਬਿਊਰੋ)- ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਡੇਰਾਵਾਦ ਦੇ ਖਿਲਾਫ ਆਵਾਜ਼ ਉਠਾਉਂਦੇ ਹੋਏ ਡੇਰਾ ਬਿਆਸ ਦੀਆਂ ਜਾਇਦਾਦਾਂ ਅਤੇ ਡੇਰੇ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਉੱਤੇ ਕੀਤੇ ਕਬਜ਼ਿਆਂ ਦੀ ਜਾਂਚ ਕਰਵਾਉਣ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮੰਗ-ਪੱਤਰ ਸੌਂਪ ਕੇ ਸਾਰੇ […]

Read more ›
ਰਾਜਸਥਾਨ ਵਿੱਚ ਬੱਸ ਨਦੀ ਵਿੱਚ ਡਿੱਗੀ, 33 ਮੌਤਾਂ

ਰਾਜਸਥਾਨ ਵਿੱਚ ਬੱਸ ਨਦੀ ਵਿੱਚ ਡਿੱਗੀ, 33 ਮੌਤਾਂ

December 24, 2017 at 8:17 am

ਜੈਪੁਰ, 23 ਦਸੰਬਰ, (ਪੋਸਟ ਬਿਊਰੋ)- ਰਾਜਸਥਾਨ ਦੇ ਸਵਾਈ ਮਾਧੋਪੁਰ ਨੇਵੇ ਸਨਿਚਰਵਾਰ ਨੂੰ ਇਕ ਮਿੰਨੀ ਬੱਸ ਨਦੀ ਵਿਚ ਡਿੱਗ ਜਾਣ ਨਾਲ 33 ਮੌਤਾਂ ਹੋ ਗਈਆਂ ਤੇ 8 ਲੋਕ ਜ਼ਖ਼ਮੀ ਹਨ। ਇਹ ਬੱਸ ਸਵਾਈ ਮਾਧੋਪੁਰ ਤੋਂ ਲਾਲਸੋਟ ਜਾ ਰਹੀ ਸੀ। ਮ੍ਰਿਤਕਾਂ ਵਿੱਚ 22 ਮਰਦ, ਸੱਤ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਹਨ। ਮਿਲੀ […]

Read more ›
ਪਾਕਿਸਤਾਨ ਵੱਲੋਂ ਫਾਇਰਿੰਗ ਵਿੱਚ ਮੇਜਰ ਸਮੇਤ ਚਾਰ ਫੌਜੀ ਮਾਰੇ ਗਏ

ਪਾਕਿਸਤਾਨ ਵੱਲੋਂ ਫਾਇਰਿੰਗ ਵਿੱਚ ਮੇਜਰ ਸਮੇਤ ਚਾਰ ਫੌਜੀ ਮਾਰੇ ਗਏ

December 24, 2017 at 8:15 am

ਜੰਮੂ, 23 ਦਸੰਬਰ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਭਾਰਤੀ ਫ਼ੌਜ ਦੀ ਗਸ਼ਤ ਕਰਦੀ ਟੁਕੜੀ ਉਤੇ ਪਾਕਿਸਤਾਨੀ ਫੋਰਸਾਂ ਵੱਲੋਂ ਅੱਜ ਹੋਈ ਫਾਇਰਿੰਗ ਵਿੱਚ ਮੇਜਰ ਸਮੇਤ ਚਾਰ ਫੌਜੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂਲਾਂਸ ਨਾਇਕ ਗੁਰਮੇਲ ਸਿੰਘ ਅਤੇ ਕੁਲਦੀਪ ਸਿੰਘ ਪੰਜਾਬ ਤੋਂ ਹਨ। ਫ਼ੌਜ […]

Read more ›
ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ (ਨਾਂਦੇੜ) ਲਈ ਸਿੱਧੀ ਫਲਾਈਟ ਸ਼ੁਰੂ

ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ (ਨਾਂਦੇੜ) ਲਈ ਸਿੱਧੀ ਫਲਾਈਟ ਸ਼ੁਰੂ

December 24, 2017 at 8:13 am

ਰਾਜਾਸਾਂਸੀ, 23 ਦਸੰਬਰ, (ਪੋਸਟ ਬਿਊਰੋ)- ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਲੇ ਸ਼ਹਿਰ ਨਾਂਦੇੜ ਲਈ ਏਅਰ ਇੰਡੀਆ ਵਲੋਂ ਸ਼ੁਰੂ ਕੀਤੀ ਫਲਾਈਟ ਦੀ ਪਹਿਲੀ ਉਡਾਣ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਅਰਦਾਸ ਕਰਨ ਨਾਲ ਸ਼ੁਰੂ ਹੋ ਗਈ। ਇਸ ਦਾ ਰਸਮੀ ਉਦਘਾਟਨ ਕੇਂਦਰੀ ਰਾਜ ਮੰਤਰੀ […]

Read more ›