Archive for December 23rd, 2017

ਅੱਜ-ਨਾਮਾ

ਅੱਜ-ਨਾਮਾ

December 23, 2017 at 2:19 pm

ਚਾਰਾ ਕੇਸ ਵਿੱਚ ਫਸ ਗਿਆ ਬਹੁਤ ਲਾਲੂ, ਕਰਿਆ ਕੋਰਟ ਹੁਣ ਦੋਸ਼ੀ ਐਲਾਨ ਮੀਆਂ।           ਫੜਿਆ ਪੁਲਸ ਤਾਂ ਜੇਲ੍ਹ ਵਿੱਚ ਛੱਡ ਆਈ,           ਸਰਕਾਰੀ ਖਾਤੇ ਦਾ ਹੋਊ ਮਹਿਮਾਨ ਮੀਆਂ। ਕਾਗਜ਼ ਕਹਿੰਦੇ ਈ ਚੱਬ ਗਿਆ ਮਾਲ ਲਾਲੂ, ਉਸ ਦਾ ਰਿਹਾ ਨਾ ਕਾਇਮ ਈਮਾਨ ਮੀਆਂ।           ਜੇਲ੍ਹ ਜਾਂਦਾ ਵੀ ਕਰ ਗਿਆ ਵਾਰ ਸੁਣਿਆ, […]

Read more ›
ਕ੍ਰਿਸਮਸ ਦੇ ਦਿਨ ਹਮਲੇ ਦੀ ਸਾਜਿ਼ਸ਼ ਘੜ ਰਿਹਾ ਸਾਬਕਾ ਫੌਜੀ ਕਾਬੂ

ਕ੍ਰਿਸਮਸ ਦੇ ਦਿਨ ਹਮਲੇ ਦੀ ਸਾਜਿ਼ਸ਼ ਘੜ ਰਿਹਾ ਸਾਬਕਾ ਫੌਜੀ ਕਾਬੂ

December 23, 2017 at 2:17 pm

ਵਾਸ਼ਿੰਗਟਨ, 23 ਦਸੰਬਰ (ਪੋਸਟ ਬਿਊਰੋ)- ਕ੍ਰਿਸਮਸ ਦੇ ਦਿਨ ਹਮਲਾ ਕਰਨ ਦੀ ਸਾਜਿ਼ਸ਼ ਘੜ ਰਹੇ ਨੇਵੀ ਦੇ ਇੱਕ ਸਾਬਕਾ ਫੌਜੀ ਨੂੰ ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਇਵੇਰਿਟ ਏਰੋਨ ਜੈਮਸਨ ਨਾਂ ਦਾ ਇਹ ਸ਼ਖਸ 18 ਤੋਂ […]

Read more ›
ਹਾਫਿਜ਼ ਦੀ ਸਿਆਸੀ ਪਾਰਟੀ ਦੀ ਰਜਿਸਟਰੇਸ਼ਨ ਦਾ ਪਾਕਿ ਸਰਕਾਰ ਵੱਲੋਂ ਵੀ ਵਿਰੋਧ

ਹਾਫਿਜ਼ ਦੀ ਸਿਆਸੀ ਪਾਰਟੀ ਦੀ ਰਜਿਸਟਰੇਸ਼ਨ ਦਾ ਪਾਕਿ ਸਰਕਾਰ ਵੱਲੋਂ ਵੀ ਵਿਰੋਧ

December 23, 2017 at 2:15 pm

ਇਸਲਾਮਾਬਾਦ, 23 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਦੀ ਸਰਕਾਰ ਨੇ ਇੱਥੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦਹਿਸ਼ਤਗਰਦ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਹਮਾਇਤ ਵਾਲੀ ਮਿਲੀ ਮੁਸਲਿਮ ਲੀਗ ਨੂੰ ਰਾਜਨੀਤਕ ਪਾਰਟੀ ਦੇ ਰੂਪ ਵਿਚ ਰਜਿਸਟਰ ਕਰਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦੇਵੇ, ਕਿਉਂਕਿ ਇਹ ਗਰੁੱਪ ਰਾਜਨੀਤੀ […]

Read more ›
ਦੱਖਣੀ ਕੋਰੀਆ ਵਿੱਚ ਲੋਟੇ ਗਰੁੱਪ ਦੇ ਮੋਢੀ ਨੂੰ ਚਾਰ ਸਾਲ ਦੀ ਜੇਲ

ਦੱਖਣੀ ਕੋਰੀਆ ਵਿੱਚ ਲੋਟੇ ਗਰੁੱਪ ਦੇ ਮੋਢੀ ਨੂੰ ਚਾਰ ਸਾਲ ਦੀ ਜੇਲ

December 23, 2017 at 2:14 pm

ਸਿਓਲ, 23 ਦਸੰਬਰ (ਪੋਸਟ ਬਿਊਰੋ)- ਦੱਖਣੀ ਕੋਰੀਆ ਵਿੱਚ ਮਲਟੀ ਨੈਸ਼ਨਲ ਕੰਪਨੀ ‘ਲੋਟੇ’ ਗਰੁੱਪ ਦੇ ਮੋਢੀ ਸ਼ਿਨ ਕਿਊਕ ਹੋ ਨੂੰ ਫਰਜ਼ਾਂ ਦੀ ਪਾਲਣਾ ਨਾ ਕਰਨ ਅਤੇ ਗਬਨ ਦੇ ਦੋਸ਼ ਵਿੱਚ ਚਾਰ ਸਾਲ ਦੀ ਸਜ਼ਾ ਹੋਈ ਹੈ। 95 ਸਾਲਾ ਸ਼ਿਨ ਨੇ 1940 ਵਿੱਚ ਲੋਟੇ ਗਰੁੱਪ ਦੀ ਨੀਂਹ ਰੱਖੀ ਸੀ। ਅੱਜ ਦੀ ਤਰੀਕ […]

Read more ›
ਪਾਕਿਸਤਾਨੀ ਹਿੰਦੂਆਂ ਦੀਆਂ ਸ਼ਰਣ ਦੀਆਂ 10,000 ਅਰਜ਼ੀਆਂ ਅਜੇ ਪੈਂਡਿੰਗ

ਪਾਕਿਸਤਾਨੀ ਹਿੰਦੂਆਂ ਦੀਆਂ ਸ਼ਰਣ ਦੀਆਂ 10,000 ਅਰਜ਼ੀਆਂ ਅਜੇ ਪੈਂਡਿੰਗ

December 23, 2017 at 2:12 pm

ਜੋਧਪੁਰ, 23 ਦਸੰਬਰ (ਪੋਸਟ ਬਿਊਰੋ)- ਰਾਜਸਥਾਨ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਆਏ ਹਿੰਦੂਆਂ ਦੀਆਂ ਲੰਬੇ ਸਮੇਂ ਦੇ ਵੀਜ਼ੇ ਅਤੇ ਭਾਰਤ ਦੀ ਨਾਗਰਿਕਤਾ ਲਈ 10,000 ਅਰਜ਼ੀਆਂ ਅਜੇ ਪੈਂਡਿੰਗ ਹਨ। ਹਾਈ ਕੋਰਟ ਨੇ ਕੱਲ੍ਹ ਆਪਣੇ ਹੁਕਮ ਵਿੱਚ ਕਿਹਾ ਕਿ ਦੋ ਹਫਤਿਆਂ ਵਿੱਚ ਭਾਰਤ ਦੀ ਨਾਗਰਿਕਤਾ ਲਈ ਦਾਇਰ […]

Read more ›
ਠੇਕੇਦਾਰਾਂ ਨੇ ਜਾਅਲੀ ਰਸੀਦਾਂ ਨਾਲ ਐਕਸਾਈਜ਼ ਵਿਭਾਗ ਨੂੰ 1.37 ਕਰੋੜ ਦਾ ਚੂਨਾ ਲਾਇਆ

ਠੇਕੇਦਾਰਾਂ ਨੇ ਜਾਅਲੀ ਰਸੀਦਾਂ ਨਾਲ ਐਕਸਾਈਜ਼ ਵਿਭਾਗ ਨੂੰ 1.37 ਕਰੋੜ ਦਾ ਚੂਨਾ ਲਾਇਆ

December 23, 2017 at 2:11 pm

ਚੰਡੀਗੜ੍ਹ, 23 ਦਸੰਬਰ (ਪੋਸਟ ਬਿਊਰੋ)- ਫਾਜ਼ਿਲਕਾ ਵਿੱਚ ਸ਼ਰਾਬ ਦੇ ਇਕ ਠੇਕੇਦਾਰ ਵੱਲੋਂ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕੋਲ 1.37 ਕਰੋੜ ਦੀਆਂ ਜਾਅਲੀ ਬੈਂਕ ਰਸੀਦਾਂ ਜਮ੍ਹਾਂ ਕਰਾਉਣ ਦਾ ਮਾਮਲਾ ਪਤਾ ਲੱਗਾ ਹੈ। ਇਹ ਰਸੀਦਾਂ ਵਿਭਾਗ ਕੋਲ ਜਮ੍ਹਾਂ ਕਰਾ ਦਿੱਤੀਆਂ ਗਈਆਂ, ਪਰ ਸਰਕਾਰੀ ਖਜ਼ਾਨੇ ਵਿੱਚ ਇਨ੍ਹਾਂ ਦੇ ਪੈਸੇ ਜਮ੍ਹਾਂ ਨਹੀਂ ਹੋਏ। ਐਕਸਾਈਜ਼ ਅਤੇ […]

Read more ›
ਜੇਲਾਂ ਤੇ ਥਾਣਿਆਂ ‘ਚ ਤਸ਼ੱਦਦ ਰੋਕਣ ਲਈ ਪਟੀਸ਼ਨ ਦਾਇਰ

ਜੇਲਾਂ ਤੇ ਥਾਣਿਆਂ ‘ਚ ਤਸ਼ੱਦਦ ਰੋਕਣ ਲਈ ਪਟੀਸ਼ਨ ਦਾਇਰ

December 23, 2017 at 2:09 pm

ਚੰਡੀਗੜ੍ਹ, 23 ਦਸੰਬਰ (ਪੋਸਟ ਬਿਊਰੋ)- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਵਿਚਾਰ ਅਧੀਨ ਕੈਦੀਆਂ ਸਮੇਤ ਮੁਲਜ਼ਮਾਂ ‘ਤੇ ਜੇਲਾਂ ਤੇ ਥਾਣਿਆਂ ‘ਚ ਤਸ਼ੱਦਦ ਕਰਨ ਤੋਂ ਰੋਕਣ ਅਤੇ ਜੇਲਾਂ ‘ਚ ਨਸ਼ਾ ਤੇ ਮੋਬਾਈਲ ਦੀ ਪਹੁੰਚ ਬੰਦ ਕਰਨ ਦੇ ਲਈ ਢੁੱਕਵੇਂ ਕਦਮ ਉਠਾਏ ਜਾਣ ਦੀ ਮੰਗ ਬਾਰੇ ਹਾਈ ਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ […]

Read more ›
ਗੁਜਰਾਤ ਤੇ ਮੁੰਬਈ ਬੰਦਰਗਾਹਾਂ ਤੱਕ ਪੰਜਾਬ ਦੀ ਸਿੱਧੀ ਰੇਲ ਪਹੁੰਚ ਹੋਵੇਗੀ

ਗੁਜਰਾਤ ਤੇ ਮੁੰਬਈ ਬੰਦਰਗਾਹਾਂ ਤੱਕ ਪੰਜਾਬ ਦੀ ਸਿੱਧੀ ਰੇਲ ਪਹੁੰਚ ਹੋਵੇਗੀ

December 23, 2017 at 2:08 pm

ਚੰਡੀਗੜ੍ਹ, 23 ਦਸੰਬਰ (ਪੋਸਟ ਬਿਊਰੋ)- ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (ਪੀ ਐਸ ਡਬਲਯੂ ਸੀ) ਅਤੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕੌਨਕੋਰ) ਨੇ ਕੱਲ੍ਹ ਇਕ ਸਮਝੌਤੇ ਉੱਤੇ ਦਸਖਤ ਕੀਤੇ, ਜਿਸ ਨਾਲ ਦੱਪਰ ਇਲਾਕੇ ਵਿਚਲੇ ਕੰਟੇਨਰ ਫਰੇਟ ਸਟੇਸ਼ਨ ਨੂੰ ਚੰਗੀ ਤਰ੍ਹਾਂ ਵਿਕਸਤ ਕਰਕੇ ਸਭ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਸੰਭਾਲ ਨਾਲ ਵਪਾਰ […]

Read more ›