Archive for December 22nd, 2017

ਅੱਜ-ਨਾਮਾ

ਅੱਜ-ਨਾਮਾ

December 22, 2017 at 2:24 pm

ਆਸਾ ਰਾਮ ਜਿਹੇ ਸਾਧਾਂ ਦੀ ਲਿਸਟ ਲੰਮੀ, ਉੱਖੜਦੀ ਇੱਟ ਤਾਂ ਨਿਕਲਦੇ ਚਾਰ ਬੇਲੀ।           ਰਾਮ ਰਹੀਮ ਤਾਂ ਬੈਠਾ ਬਈ ਜੇਲ੍ਹ ਅੰਦਰ,           ਫਸਦੀ ਸੇਵਕਾਂ ਦੀ ਜਾ ਰਹੀ ਡਾਰ ਬੇਲੀ। ਮਗਰੋਂ ਇਨ੍ਹਾਂ ਦੇ ਦਿੱਲੀ ਦੀ ਖਬਰ ਆਈ, ਦੀਕਸ਼ਤ ਸਾਧ ਦਾ ਲੱਗਾ ਈ ਵਾਰ ਬੇਲੀ।           ਡੇਰੇ ਵਿੱਚੋਂ ਛੁਡਾਈਆਂ ਨੇ ਕਈ ਕੁੜੀਆਂ, […]

Read more ›
ਚੇਚਨੀਆ ਦੇ ਨੇਤਾ ਕਾਦੀਰੋਵ ਅਤੇ ਪੰਜ ਰੂਸੀਆਂ ਉਤੇ ਅਮਰੀਕਾ ਵੱਲੋਂ ਪਾਬੰਦੀ

ਚੇਚਨੀਆ ਦੇ ਨੇਤਾ ਕਾਦੀਰੋਵ ਅਤੇ ਪੰਜ ਰੂਸੀਆਂ ਉਤੇ ਅਮਰੀਕਾ ਵੱਲੋਂ ਪਾਬੰਦੀ

December 22, 2017 at 2:22 pm

ਵਾਸ਼ਿੰਗਟਨ, 22 ਦਸੰਬਰ (ਪੋਸਟ ਬਿਊਰੋ)- ਚੇਚਨੀਆ ਦੇ ਰਾਸ਼ਟਰਪਤੀ ਰਮਜ਼ਾਨ ਕਾਦੀਰੋਵ ਸਮੇਤ ਛੇ ਜਣਿਆਂ ਉੱਤੇ ਅਮਰੀਕਾ ਦੇ ਵਿੱਤ ਮੰਤਰਾਲੇ ਨੇ ਰੋਕ ਲਾ ਕੇ ਉਨ੍ਹਾਂ ਦੀਆਂ ਸਰਗਰਮੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ। ਕਾਦੀਰੋਵ ਉਤੇ ਵਿਰੋਧੀਆਂ ਨੂੰ ਗਾਇਬ ਕਰਵਾਉਣ ਤੇ ਉਨ੍ਹਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੱਤਿਆ ਕਰਵਾਉਣ ਦਾ ਦੋਸ਼ ਹੈ। ਵਰਨਣ […]

Read more ›
ਸਿਰਫਿਰੇ ਆਦਮੀ ਨੇ ਪੈਦਲ ਜਾਂਦੇ ਲੋਕਾਂ ‘ਤੇ ਕਾਰ ਜਾ ਚੜ੍ਹਾਈ

ਸਿਰਫਿਰੇ ਆਦਮੀ ਨੇ ਪੈਦਲ ਜਾਂਦੇ ਲੋਕਾਂ ‘ਤੇ ਕਾਰ ਜਾ ਚੜ੍ਹਾਈ

December 22, 2017 at 2:20 pm

ਮੈਲਬਰਨ, 22 ਦਸੰਬਰ (ਪੋਸਟ ਬਿਊਰੋ)- ਮੈਲਬਰਨ ਸ਼ਹਿਰ ਦਾ ਦਿਲ ਮੰਨੇ ਜਾਂਦੇ ਫਲਿੰਡਰ ਸਟਰੀਟ ਸਟੇਸ਼ਨ ਕੋਲ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਇਕ ਸਿਰਫਿਰੇ ਕਾਰ ਚਾਲਕ ਨੇ ਭੀੜ ਵਾਲੀ ਸੜਕ ‘ਤੇ ਆਪਣੀ ਕਾਰ ਪੈਦਲ ਜਾਂਦੇ ਲੋਕਾਂ ਉਤੇ ਚੜ੍ਹਾ ਦਿੱਤੀ। ਇਸ ਦੌਰਾਨ 14 ਦੇ ਕਰੀਬ ਲੋਕ ਕਾਰ ਹੇਠਾਂ ਆ […]

Read more ›
ਹਾਂਗਕਾਗ ਦੀ ਮੁਖੀ ਨੇ ਕਿਹਾ: ਚੀਨ ਦਾ ਹਰ ਹੁਕਮ ਨਹੀਂ ਮੰਨ ਸਕਦੀ

ਹਾਂਗਕਾਗ ਦੀ ਮੁਖੀ ਨੇ ਕਿਹਾ: ਚੀਨ ਦਾ ਹਰ ਹੁਕਮ ਨਹੀਂ ਮੰਨ ਸਕਦੀ

December 22, 2017 at 2:17 pm

ਹਾਂਗਕਾਂਗ, 22 ਦਸੰਬਰ (ਪੋਸਟ ਬਿਊਰੋ)- ਚੀਨ ਦੇ ਸਮਰਥਨ ਨਾਲ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਬਣੀ ਕੈਰੀ ਲੈਮ ਦੇ ਬਦਲੇ ਤੇਵਰਾਂ ਨਾਲ ਚੀਨ ਦੀ ਸਰਕਾਰ ਪ੍ਰੇਸ਼ਾਨ ਹੋ ਸਕਦੀ ਹੈ। ਲੈਮ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਅੱਖਾਂ ਬੰਦ ਕਰ ਕੇ ਚੀਨ ਦੀ ਰਾਜਧਾਨੀ ਬੀਜਿੰਗ ਤੋਂ ਆਇਆ ਹਰ ਹੁਕਮ ਨਹੀਂ ਮੰਨੇਗੀ। ਕੈਰੀ […]

Read more ›
ਨਵਾਜ਼ ਸ਼ਰੀਫ ਨੇ ਅਗਲੀਆਂ ਚੋਣਾਂ ਮੌਕੇ ਪ੍ਰਧਾਨ ਮੰਤਰੀ ਲਈ ਆਪਣੇ ਭਰਾ ਦਾ ਨਾਂਅ ਪੇਸ਼ ਕੀਤਾ

ਨਵਾਜ਼ ਸ਼ਰੀਫ ਨੇ ਅਗਲੀਆਂ ਚੋਣਾਂ ਮੌਕੇ ਪ੍ਰਧਾਨ ਮੰਤਰੀ ਲਈ ਆਪਣੇ ਭਰਾ ਦਾ ਨਾਂਅ ਪੇਸ਼ ਕੀਤਾ

December 22, 2017 at 2:14 pm

ਇਸਲਾਮਾਬਾਦ, 22 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ-ਐਨ) ਨੇ ਸਾਲ 2018 ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ। ਪੀ ਐਮ ਐਲ-ਐਨ ਦੇ ਮੁਖੀ ਨਵਾਜ਼ ਸ਼ਰੀਫ ਨੇ ਆਪਣੇ ਭਰਾ ਤੇ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਪ੍ਰਧਾਨ […]

Read more ›
ਗੈਰ ਕਾਨੂੰਨੀ ਸਰਗਰਮੀਆਂ ਕਰਦੇ 27 ਐਨ ਜੀ ਓ ਨੂੰ ਪਾਕਿਸਤਾਨ ਨੇ ਬਿਸਤਰੇ ਲਪੇਟਣ ਨੂੰ ਕਿਹਾ

ਗੈਰ ਕਾਨੂੰਨੀ ਸਰਗਰਮੀਆਂ ਕਰਦੇ 27 ਐਨ ਜੀ ਓ ਨੂੰ ਪਾਕਿਸਤਾਨ ਨੇ ਬਿਸਤਰੇ ਲਪੇਟਣ ਨੂੰ ਕਿਹਾ

December 22, 2017 at 2:13 pm

ਇਸਲਾਮਾਬਾਦ, 22 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਸਰਕਾਰ ਨੇ ਗੈਰ ਕਾਨੂੰਨੀ ਖੇਤਰਾਂ ਵਿਚ ਕੰਮ ਕਰ ਰਹੇ 27 ਅੰਤਰ ਰਾਸ਼ਟਰੀ ਗੈਰ ਸਰਕਾਰੀ ਸੰਗਠਨ (ਐੱਨ ਜੀ ਓ) ਨੂੰ ਕੰਮ ਬੰਦ ਕਰਨ ਲਈ ਕਿਹਾ ਹੈ। ਸਰਕਾਰ ਦੇ ਇਸ ਫੈਸਲੇ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਇਨ੍ਹਾਂ ਸੰਗਠਨਾਂ ਦੇ ਮੁਤਾਬਕ ਸਰਕਾਰ ਦਾ ਇਹ ਕਦਮ […]

Read more ›
ਭੀਖ ਮੰਗਦਾ ਬਾਬਾ ਕਰੋੜਪਤੀ ਨਿਕਲਿਆ, ਆਧਾਰ ਕਾਰਡ ਤੋਂ ਖੁਲਾਸਾ

ਭੀਖ ਮੰਗਦਾ ਬਾਬਾ ਕਰੋੜਪਤੀ ਨਿਕਲਿਆ, ਆਧਾਰ ਕਾਰਡ ਤੋਂ ਖੁਲਾਸਾ

December 22, 2017 at 2:10 pm

ਰਾਏਬਰੇਲੀ, 22 ਦਸੰਬਰ (ਪੋਸਟ ਬਿਊਰੋ)- ਆਧਾਰ ਕਾਰਡ ਨੂੰ ਬੈਂਕ ਤੇ ਮੋਬਾਈਲ ਨਾਲ ਲਿੰਕ ਕਰਾਉਣ ਦੀ ਬਹਿਸ ਦੇ ਵਿਚਾਲੇ ਰਾਏ ਬਰੇਲੀ ਵਿੱਚ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ। ਰਾਏਬਰੇਲੀ ਦੇ ਸਰੇਨੀ ਥਾਣਾ ਖੇਤਰ ਦੇ ਰਾਲਪੁਰ ਵਿੱਚ ਸਵਾਮੀ ਸੂਰੀਆ ਪ੍ਰਬੋਧ ਪਰਮਹੰਸ ਇੰਟਰ ਕਾਲਜ ਨੇੜੇ ਇਕ ਬਜ਼ੁਰਗ ਭਿਖਾਰੀ ਪੁੱਜਾ, ਜਿਹੜਾ ਕਈ ਦਿਨਾਂ ਤੋਂ […]

Read more ›
ਭਾਰਤ ਨੂੰ ਸਵਿਸ ਖਾਤਿਆਂ ਦੀ ਜਾਣਕਾਰੀ ਪਹਿਲੀ ਜਨਵਰੀ ਤੋਂ ਮਿਲੇਗੀ

ਭਾਰਤ ਨੂੰ ਸਵਿਸ ਖਾਤਿਆਂ ਦੀ ਜਾਣਕਾਰੀ ਪਹਿਲੀ ਜਨਵਰੀ ਤੋਂ ਮਿਲੇਗੀ

December 22, 2017 at 2:08 pm

ਨਵੀਂ ਦਿੱਲੀ, 22 ਦਸੰਬਰ (ਪੋਸਟ ਬਿਊਰੋ)- ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਦਾ ਪਤਾ ਲਾਉਣ ਦੇ ਲਈ ਭਾਰਤ ਨੇ ਕੱਲ੍ਹ ਸਵਿਟਜ਼ਰਲੈਂਡ ਨਾਲ ਇੱਕ ਸਮਝੌਤਾ ਕੀਤਾ, ਜਿਸ ਨਾਲ ਅਗਲੇ ਸਾਲ ਪਹਿਲੀ ਜਨਵਰੀ ਤੋਂ ਸਵਿਟਜ਼ਰਲੈਂਡ ਟੈਕਸ ਸਬੰਧੀ ਜਾਣਕਾਰੀ ਭਾਰਤ ਨਾਲ ਸਾਂਝੀ ਕਰੇਗਾ। ਪ੍ਰਤੱਖ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀ ਬੀ ਡੀ ਟੀ) ਨੇ ਦੱਸਿਆ […]

Read more ›
ਦਿੱਲੀ ਦਾ ਰਾਮ ਰਹੀਮ :  ਵਰਿੰਦਰ ਦੇਵ ਦੇ ਆਸ਼ਰਮ ਤੋਂ 41 ਲੜਕੀਆਂ ਨੂੰ ਸੀ ਬੀ ਆਈ ਨੇ ਛਾਪਾ ਮਾਰ ਕੇ ਛੁਡਾਇਆ

ਦਿੱਲੀ ਦਾ ਰਾਮ ਰਹੀਮ : ਵਰਿੰਦਰ ਦੇਵ ਦੇ ਆਸ਼ਰਮ ਤੋਂ 41 ਲੜਕੀਆਂ ਨੂੰ ਸੀ ਬੀ ਆਈ ਨੇ ਛਾਪਾ ਮਾਰ ਕੇ ਛੁਡਾਇਆ

December 22, 2017 at 2:07 pm

ਨਵੀਂ ਦਿੱਲੀ, 22 ਦਸੰਬਰ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਵੱਲੋਂ ਨਿਯੁਕਤ ਸੀ ਬੀ ਆਈ ਟੀਮ ਨੇ ਇਸ ਸ਼ਹਿਰ ਵਿੱਚ ਚੱਲਦੀ ਅਧਿਆਤਮਕ ਯੂਨੀਵਰਸਿਟੀ ਨਾਂਅ ਦੀ ਸੰਸਥਾ ਵਿੱਚ ਬੀਤੇ ਦਿਨ ਕਾਰਵਾਈ ਕਰ ਕੇ ਵੱਡਾ ਖੁਲਾਸਾ ਕੀਤਾ ਹੈ। ਟੀਮ ਨੇ ਉਤਰੀ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਬਾਬਾ ਵਰਿੰਦਰ ਦੇਵ ਦੀਕਸ਼ਿਤ ਦੇ ਆਸ਼ਰਮ ਵਿੱਚ […]

Read more ›
ਟੂ ਜੀ ਸਪੈਕਟਰਮ ਕੇਸ: ਜੱਜ ਨੇ ਕਿਹਾ: ਮੈਂ ਸੱਤ ਸਾਲ ਉਡੀਕਦਾ ਰਿਹਾ, ਕੋਈ ਸਬੂਤ ਲੈ ਕੇ ਨਹੀਂ ਆਇਆ

ਟੂ ਜੀ ਸਪੈਕਟਰਮ ਕੇਸ: ਜੱਜ ਨੇ ਕਿਹਾ: ਮੈਂ ਸੱਤ ਸਾਲ ਉਡੀਕਦਾ ਰਿਹਾ, ਕੋਈ ਸਬੂਤ ਲੈ ਕੇ ਨਹੀਂ ਆਇਆ

December 22, 2017 at 2:05 pm

ਨਵੀਂ ਦਿੱਲੀ, 22 ਦਸੰਬਰ (ਪੋਸਟ ਬਿਊਰੋ)- ਜਾਂਚ ਏਜੰਸੀ ਸੀ ਬੀ ਆਈ ਅਤੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਅਧਿਕਾਰੀ ਵਕੀਲ ਆਨੰਦ ਗਰੋਵਰ ਦੀ ਸਖਤ ਆਲੋਚਨਾ ਕਰਦੇ ਹੋਏ ਵਿਸ਼ੇਸ਼ ਸੀ ਬੀ ਆਈ ਅਦਾਲਤ ਦੇ ਜੱਜ ਨੇ ਕਿਹਾ ਹੈ ਕਿ 2-ਜੀ ਸਪੈਕਟਰਮ ਦੇ ਕੇਸਾਂ ਵਿੱਚ ਮੁਦਈ ਧਿਰ ਦੀ ਗੁਣਵੱਤਾ ਪੂਰੀ ਤਰ੍ਹਾਂ ਖਰਾਬ ਸੀ […]

Read more ›