Archive for December 21st, 2017

ਸਵਾਸਤਿਕ ਚਿੰਨ : ਉਂਟੇਰੀਓ ਕਸਬੇ ਦਾ ਅਨੋਖਾ ਸਟੈਂਡ

ਸਵਾਸਤਿਕ ਚਿੰਨ : ਉਂਟੇਰੀਓ ਕਸਬੇ ਦਾ ਅਨੋਖਾ ਸਟੈਂਡ

December 21, 2017 at 10:05 pm

ਟੋਰਾਂਟੋ ਤੋਂ ਪੱਛਮ ਵੱਲ ਗੁਏਲਫ ਕਸਬੇ ਦੇ ਦੱਖਣ ਪੂਰਬੀ ਪਾਸੇ 18 ਕਿਲੋਮੀਟਰ ਦੂਰੀ ਉੱਤੇ 5000 ਆਬਾਦੀ ਵਾਲੇ ਇੱਕ ਕਸਬੇ ਦਾ ਨਾਮ ਹੈ ਪੁਸਲਿੰਚ (Puslinch)। ਇੱਥੇ ਦੀ ਕਾਉਂਸਲ ਨੇ ਪਰਸੋਂ ਫੈਸਲਾ ਕੀਤਾ ਹੈ ਕਿ ਕਸਬੇ ਵਿੱਚ ‘ਸਵਾਸਤਿਕ ਟਰੇਲ’ ਦਾ ਨਾਮ ਬਦਲਿਆ ਨਹੀਂ ਜਾਵੇਗਾ। ਚੇਤੇ ਰਹੇ ਕਿ ਦੂਜੀ ਵਿਸ਼ਵ ਜੰਗ ਦੌਰਾਨ ‘ਆਰੀਅਨ […]

Read more ›
ਆਗਾ ਖਾਨ ਦੇ ਟਾਪੂ ਉੱਤੇ ਕੀਤੇ ਦੌਰੇ ਦਾ ਖਰਚਾ  ਮੋੜਨ ਟਰੂਡੋ : ਵਿਰੋਧੀ ਧਿਰਾਂ

ਆਗਾ ਖਾਨ ਦੇ ਟਾਪੂ ਉੱਤੇ ਕੀਤੇ ਦੌਰੇ ਦਾ ਖਰਚਾ ਮੋੜਨ ਟਰੂਡੋ : ਵਿਰੋਧੀ ਧਿਰਾਂ

December 21, 2017 at 8:55 pm

ਓਟਵਾ, 21 ਦਸੰਬਰ (ਪੋਸਟ ਬਿਊਰੋ) : ਵਿਰੋਧੀ ਧਿਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਿਛਲੇ ਸਾਲ ਆਗਾ ਖਾਨ ਦੇ ਟਾਪੂ ਉੱਤੇ ਜਿਹੜੀਆਂ ਛੁੱਟੀਆਂ ਪਰਿਵਾਰ ਤੇ ਆਪਣੇ ਅਮਲੇ ਦੇ ਕੁੱਝ ਮੈਂਬਰਾਂ ਨਾਲ ਮਨਾ ਕੇ ਆਏ ਹਨ ਉਨ੍ਹਾਂ ਉੱਤੇ ਆਏ ਖਰਚ ਦੀ ਪਾਈ ਪਾਈ ਟੈਕਸਦਾਤਾਵਾਂ ਨੂੰ […]

Read more ›
ਜੈਕਲੀਨ ਦੇ ਅਸੂਲ

ਜੈਕਲੀਨ ਦੇ ਅਸੂਲ

December 21, 2017 at 8:53 pm

‘ਅਲਾਦੀਨ’ ਦੀ ਫਲਾਪ ਫਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਖੂਬਸੂਰਤ ਸ੍ਰੀਲੰਕਨ ਅਦਾਕਾਰਾ ਜੈਗਲੀਨ ਫਰਨਾਂਡੀਜ਼ ਨੂੰ ਅੱਜ ਬਾਲੀਵੁੱਡ ਦੀਆਂ ਪਹਿਲੀ ਸ਼ਰੇਣੀ ਦੀਆਂ ਅਭਿਨੇਤਰੀਆਂ ਵਿੱਚ ਜਗ੍ਹਾ ਮਿਲ ਚੁੱਕੀ ਹੈ। ਚੁਲਬੁਲੇਪਣ ਤੇ ਮਾਸੂਮੀਅਤ ਭਰੇ ਕਿਰਦਾਰਾਂ ਤੋਂ ਲੈ ਕੇ ਬਹੁਤ ਗਲੈਮਰਸ ਕਿਰਦਾਰ ਵੀ ਜੈਕਲੀਨ ਫਿਲਮਾਂ ਵਿੱਚ ਨਿਭਾ ਚੁੱਕੀ ਹੈ। ਹੁਣੇ ਜਿਹੇ ਆਈ ਵਰੁਣ […]

Read more ›
ਜਾਹਨਵੀ ਦੀ ਫਿਲਮ ਤੋਂ ਸ੍ਰੀਦੇਵੀ ਖੁਸ਼

ਜਾਹਨਵੀ ਦੀ ਫਿਲਮ ਤੋਂ ਸ੍ਰੀਦੇਵੀ ਖੁਸ਼

December 21, 2017 at 8:51 pm

ਕਾਫੀ ਸਮੇਂ ਤੋਂ ਸ੍ਰੀਦੇਵੀ ਦੁਚਿੱਤੀ ਵਿੱਚ ਸੀ ਕਿਉਂਕਿ ਕਰਣ ਜੌਹਰ ਨੇ ਉਸ ਦੀ ਬੇਟੀ ਜਾਹਨਵੀ ਨਾਲ ਫਿਲਮ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਉਸ ਨੂੰ ਅਮਲੀ ਰੂਪ ਦਿੱਤੇ ਜਾਣ ਵਿੱਚ ਕਾਫੀ ਦੇਰ ਹੋ ਰਹੀ ਸੀ। ਫਿਲਮ ਦੇ ਐਲਾਨ ‘ਚ ਦੇਰ ਹੋਣ ਕਾਰਨ ਸ੍ਰੀਦੇਵੀ ਨਾਰਾਜ਼ ਸੀ। ਕਰਣ ਵੱਲੋਂ ਜਾਹਨਵੀ ਦੀ ਲਾਂਚਿੰਗ […]

Read more ›
ਮਾਧੁਰੀ ਦੀਕਸ਼ਤ 23 ਸਾਲ ਬਾਅਦ ਰੇਣੂਕਾ ਦੇ ਨਾਲ ਦਿਸੇਗੀ

ਮਾਧੁਰੀ ਦੀਕਸ਼ਤ 23 ਸਾਲ ਬਾਅਦ ਰੇਣੂਕਾ ਦੇ ਨਾਲ ਦਿਸੇਗੀ

December 21, 2017 at 8:48 pm

ਰਾਜਸ੍ਰੀ ਦੀ ਫਿਲਮ ‘ਹਮ ਆਪਕੇ ਹੈਂ ਕੌਣ’ ਵਿੱਚ ਮਾਧੁਰੀ ਦੀਕਸ਼ਿਤ ਅਤੇ ਰੇਣੂਕ ਸ਼ਹਾਣੇ ਨੇ ਭੈਣਾਂ ਦਾ ਰੋਲ ਕੀਤਾ ਸੀ। ਪਰਦੇ ਦੀਆਂ ਇਨ੍ਹਾਂ ਦੋਵਾਂ ਭੈਣਾਂ ਦੀ 23 ਸਾਲ ਬਾਅਦ ਵਾਪਸੀ ਹੋਣ ਜਾ ਰਹੀ ਹੈ, ਪਰ ਹਿੰਦੀ ਨਹੀਂ, ਇਸ ਵਾਰ ਦੋਵੇਂ ਇੱਕ ਮਰਾਠੀ ਫਿਲਮ ਵਿੱਚ ਇਕੱਠੇ ਕੰਮ ਕਰ ਰਹੀਆਂ ਹਨ। ਮਾਧੁਰੀ ਦੀਕਸ਼ਿਤ […]

Read more ›
ਅੱਜ-ਨਾਮਾ

ਅੱਜ-ਨਾਮਾ

December 21, 2017 at 8:44 pm

ਟੂ-ਜੀ ਕੇਸ ਦਾ ਪੈਂਦਾ ਰਿਹਾ ਬਹੁਤ ਰੌਲਾ, ਬਣਿਆ ਆਖਰ ਨੂੰ ਪੱਕਾ ਸੀ ਕੇਸ ਬੇਲੀ।         ਮੰਤਰੀ ਕੇਂਦਰ ਦਾ ਪੁੱਜਿਆ ਜੇਲ੍ਹ ਅੰਦਰ,         ਹੋਇਆ ਫਿਰਦਾ ਹੈਰਾਨ ਸੀ ਦੇਸ ਬੇਲੀ। ਫੜੇ ਬੰਦਿਆਂ ਦੀ ਵੱਡੀ ਲਾਈਨ ਸੀ ਗੀ, ਸਭ ਦੇ ਜੁਰਮ ਦਾ ਇੱਕੋ ਸੀ ਬੇਸ ਬੇਲੀ।         ਛਿੜੀ ਸਿੰਘ ਮਨਮੋਹਨ ਦੀ ਨਾਲ ਚਰਚਾ, […]

Read more ›

ਹਲਕਾ ਫੁਲਕਾ

December 21, 2017 at 8:43 pm

ਮਨੂੰ, ‘‘ਮੰਮੀ, ਜਲਦੀ ਨਾਲ ਅਲਮਾਰੀ ਵਿੱਚੋਂ ਕੈਮਰਾ ਕੱਢ ਕੇ ਦਿਓ।” ਮੰਮੀ, ‘‘ਕੀ ਕਰਨਾ ਹੈ?” ਮਨੂੰ, ‘‘ਪਾਪਾ ਚਿੱਕੜ ‘ਚ ਡਿੱਗ ਗਏ ਹਨ, ਸਾਰੇ ਦੇਖ ਰਹੇ ਹਨ। ਮੈਂ ਫੋਟੋ ਖਿੱਚਣੀ ਹੈ।” ********** ਪਤੀ ਪਤਨੀ ਬਾਜ਼ਾਰੋਂ ਸਬਜ਼ੀ ਲੈਣ ਗਏ। ਪਤਨੀ ਇੰਨਾ ਮੁੱਲ ਤੇ ਜਾਂਚ ਪੜਤਾਲ ਕਰ ਰਹੀ ਸੀ ਕਿ ਪਤੀ ਪ੍ਰੇਸ਼ਾਨ ਹੋ ਕੇ […]

Read more ›
ਲੰਮੀ ਹੇਕ ਦੀ ਰਾਣੀ ਗੁਰਮੀਤ ਬਾਵਾ

ਲੰਮੀ ਹੇਕ ਦੀ ਰਾਣੀ ਗੁਰਮੀਤ ਬਾਵਾ

December 21, 2017 at 8:42 pm

-ਹਰਦਿਆਲ ਸਿੰਘ ਥੂਹੀ ਮਾਝੇ ਦੀ ਜੰਮਪਲ, ਗੋਰੇ ਨਿਛੋਹ ਰੰਗ ਵਾਲੀ, ਉਚੀਆਂ ਤੇ ਲੰਮੀਆਂ ਹੇਕਾਂ ਦੀ ਰਾਣੀ, ਅਸਲ ਮਾਅਨਿਆਂ ਵਿੱਚ ਲੋਕ ਗੀਤਾਂ ਨੂੰ ਗਾਉਣ ਵਾਲੀ ਗਾਇਕਾ ਹੈ ਗੁਰਮੀਤ ਬਾਵਾ। ਗੁਰਮੀਤ ਬਾਵਾ ਜਿਸ ਨੇ ਤੀਆਂ, ਤਿ੍ਰੰਝਣਾਂ ਅਤੇ ਵਿਆਹ ਦੇ ਗੀਤਾਂ ਨੂੰ ਲੋਕ ਸਾਜ਼ਾਂ ਦੇ ਸੁਰਾਂ ਨਾਲ ਸਟੇਜਾਂ ਦਾ ਸ਼ਿੰਗਾਰ ਬਣਾਇਆ, ਰੇਡੀਓ, ਟੀ […]

Read more ›

ਕੋਲੇ ਵਾਲਾ ਇੰਜਣ

December 21, 2017 at 8:40 pm

-ਕੇਵਲ ਸਿੰਘ ਮਾਨਸਾ ਮੈਂ ਉਸ ਨੂੰ ਜਾਣਦਾ ਵੀ ਨਹੀਂ ਸੀ, ਪਰ ਉਹ ਆਪਣੀ ਜ਼ਿੰਦਗੀ ਦੀ ਉਲਝੀ ਤਾਣੀ ਦੀਆਂ ਗੰਢਾਂ ਨੂੰ ਇਕ-ਇਕ ਕਰ ਕੇ ਖੋਲ੍ਹਦਾ ਗਿਆ। ਇਹ ਗੱਲ ਕਰੀਬ ਪੰਦਰਾਂ ਸਾਲ ਪੁਰਾਣੀ ਹੈ। ਉਦੋਂ ਮੈਂ ਮਾਨਸਾ ਨੇੜਲੇ ਪਿੰਡ ਦੇ ਛੋਟੇ ਜਿਹੇ ਹਸਪਤਾਲ ਵਿੱਚ ਸਿਹਤ ਵਰਕਰ ਦੇ ਤੌਰ ‘ਤੇ ਨਵਾਂ-ਨਵਾਂ ਡਿਊਟੀ ਲੱਗਾ […]

Read more ›
ਗੁਜਰਾਤ ਦਾ ਮੈਚ ਜਿੱਤਣ ਲਈ ਭਾਜਪਾ ਨੂੰ ਆਖਰੀ ਮਿੰਟ ਤੱਕ ਸੰਘਰਸ਼ ਕਿਉਂ ਕਰਨਾ ਪਿਆ

ਗੁਜਰਾਤ ਦਾ ਮੈਚ ਜਿੱਤਣ ਲਈ ਭਾਜਪਾ ਨੂੰ ਆਖਰੀ ਮਿੰਟ ਤੱਕ ਸੰਘਰਸ਼ ਕਿਉਂ ਕਰਨਾ ਪਿਆ

December 21, 2017 at 8:39 pm

-ਵਿਜੇ ਵਿਦਰੋਹੀ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੀ ਤੁਲਨਾ ਹਾਕੀ ਦੇ ਮੈਚ ਨਾਲ ਕੀਤੀ ਜਾ ਸਕਦੀ ਹੈ। ਸੱਤਰ ਮਿੰਟਾਂ ਦਾ ਮੈਚ ਹੈ ਅਤੇ 69 ਮਿੰਟਾਂ ਦਾ ਮੈਚ ਪੁੂਰਾ ਹੋ ਚੁੱਕਾ ਹੈ। ਭਾਜਪਾ ਤੇ ਕਾਂਗਰਸ ਬਰਾਬਰੀ ‘ਤੇ ਹਨ। ਅਚਾਨਕ 69ਵੇਂ ਮਿੰਟ ਵਿੱਚ ਕਾਂਗਰਸ ਵੱਲੋਂ ਮਣੀਸ਼ੰਕਰ ਅਈਅਰ ‘ਫਾਊਲ’ ਕਰ ਦਿੰਦੇ […]

Read more ›