Archive for December 20th, 2017

ਬਰੈਂਪਟਨ ਵੈਸਟ ਦੇ 24 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰ ਵਿਅਕਤੀ ਲਈ ਪ੍ਰਿਸਕ੍ਰਿਪਸ਼ਨ ਦਵਾਈ ਮੁਫਤ  : ਵਿੱਕ ਢਿੱਲੋਂ

ਬਰੈਂਪਟਨ ਵੈਸਟ ਦੇ 24 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰ ਵਿਅਕਤੀ ਲਈ ਪ੍ਰਿਸਕ੍ਰਿਪਸ਼ਨ ਦਵਾਈ ਮੁਫਤ  : ਵਿੱਕ ਢਿੱਲੋਂ

December 20, 2017 at 11:11 pm

ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀਓ ਸਰਕਾਰ ਵੱਲੋਂ 1 ਜਨਵਰੀ, 2018 ਤੋਂ ਨਵੇਂ Aਹਿਪ ਪਲਸ (OHIP+) ਫਾਰਮਾਕੇਅਰ ਪਲਾਨ ਤਹਿਤ 24 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰੇਕ ਵਿਅਕਤੀ ਲਈ 4400 ਤੋਂ ਵੱਧ ਪ੍ਰਿਸਕ੍ਰਿਪਸ਼ਨ ਦਵਾਈਆਂ ਨੂੰ ਮੁਫ਼ਤ ਕੀਤਾ […]

Read more ›
ਹੇਰਾਂ ਪਰਿਵਾਰ ਨੂੰ ਸਦਮਾ, ਨਵ-ਵਿਆਹੇ ਹਰਵਿੰਦਰ ਸਿੰਘ ਹੇਰਾਂ ਦੀ ਸੜਕ ਹਾਦਸੇ ਵਿਚ ਮੌਤ

ਹੇਰਾਂ ਪਰਿਵਾਰ ਨੂੰ ਸਦਮਾ, ਨਵ-ਵਿਆਹੇ ਹਰਵਿੰਦਰ ਸਿੰਘ ਹੇਰਾਂ ਦੀ ਸੜਕ ਹਾਦਸੇ ਵਿਚ ਮੌਤ

December 20, 2017 at 10:58 pm

ਬਰੈਂਪਟਨ : ਪਿਛਲੇ ਦਿਨੀਂ ਕੈਲੇਫੋਰਨੀਆ ਦੇ ਸ਼ਹਿਰ ਸੈਨਹੋਜ਼ੇ ਵਿਚ ਰਹਿਣ ਵਾਲੇ ਨੌਜਵਾਨ ਹਰਵਿੰਦਰ ਸਿੰਘ ਹੇਰਾਂ ਦੀ ਮੋਟਰਸਾਈਕਲ ਐਕਸੀਡੈਂਟ ਵਿਚ ਮੌਤ ਹੋ ਗਈ। ਜਿਲਾ ਲੁਧਿਆਣਾ ਦੇ ਹੇਰਾਂ ਪਿੰਡ ਦੇ ਗੁਰਵਿੰਦਰ ਸਿੰਘ ਹੇਰਾਂ ਅਤੇ ਬੀਬੀ ਜਗਰੀਤ ਕੌਰ ਹੇਰਾਂ ਦਾ ਹੋਣਹਾਰ ਇੰਜਨੀਅਰ ਬੇਟਾ ਆਪਣੀ ਨਵਵਿਆਹੀ ਪਤਨੀ ਨਾਲ ਮੋਟਰ ਸਾਈਕਲ `ਤੇ ਜਾ ਰਿਹਾ ਸੀ […]

Read more ›
ਪੁਲਾੜ ਦੀ ਖੋਜ ਲਈ ਫ਼ੈੱਡਰਲ ਸਰਕਾਰ 54 ਮਿਲੀਅਨ ਡਾਲਰ ਨਿਵੇਸ਼ ਕਰੇਗੀ

ਪੁਲਾੜ ਦੀ ਖੋਜ ਲਈ ਫ਼ੈੱਡਰਲ ਸਰਕਾਰ 54 ਮਿਲੀਅਨ ਡਾਲਰ ਨਿਵੇਸ਼ ਕਰੇਗੀ

December 20, 2017 at 10:57 pm

ਇਹ ਰਕਮ ਓਨਟਾਰੀਓ ਦੀਆਂ ਫ਼ਰਮਾਂ ਅਤੇ ਖੋਜੀਆਂ ਨੂੰ ਪੁਲਾੜ ਵਿਚ ਰੋਬੋਟ ਭੇਜਣ ਲਈ ਖ਼ਰਚ ਕੀਤੀ ਜਾਏਗੀ *175 ਉਚੇਰੀਆਂ ਨੌਕਰੀਆਂ ਪੈਦਾ ਹੋਣਗੀਆਂ ਬਰੈਂਪਟਨ, (ਡਾ. ਝੰਡ) -ਫ਼ੈੱਡਰਲ ਸਰਕਾਰ ਕੈਨੇਡਾ ਦੇ ਭਵਿੱਖ-ਮਈ ਪੁਲਾੜ ਖੋਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਣ ਜਾ ਰਹੀ ਹੈ ਅਤੇ ਪੁਲਾੜ ਟੈਕਨਾਲੌਜੀ ਲਈ ਰਕਮ ਨਿਵੇਸ਼ ਕਰਕੇ ਕੈਨੇਡਾ-ਵਾਸੀਆਂ ਲਈ 175 […]

Read more ›

ਸਿੱਧਵਾਂ ਬੇਟ ਇਲਾਕਾ ਨਿਵਾਸੀਆਂ ਵੱਲੋਂ ਸ਼ਹੀਦੀ ਸਮਾਗਮ 25 ਨੂੰ

December 20, 2017 at 10:56 pm

ਬਰੈਂਪਟਨ, 20 ਦਸੰਬਰ:-ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ ਨਾਲ ਸਬੰਧਿਤ ਟਰੰਟੋ ਤੇ ਆਸ ਪਾਸ ਦੇ ਸ਼ਹਿਰਾਂ ਵਿਚ ਵਸਦੇ ਪਰਿਵਾਰਾਂ ਵੱਲੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 23 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਮਾਲਟਨ ਗੁਰੂ ਘਰ ਵਿਖੇ ਆਰੰਭ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਭੋਗ 25 ਦਸੰਬਰ […]

Read more ›
ਮੇਫੀਲਡ ਪ੍ਰੋਗਰੇਸਿਵ ਸੀਨੀਅਰਜ਼ ਕਲੱਬ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਸਬੰਧ ਵਿੱਚ ਪ੍ਰੋਗਰਾਮ

ਮੇਫੀਲਡ ਪ੍ਰੋਗਰੇਸਿਵ ਸੀਨੀਅਰਜ਼ ਕਲੱਬ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਸਬੰਧ ਵਿੱਚ ਪ੍ਰੋਗਰਾਮ

December 20, 2017 at 10:44 pm

ਪਿਛਲੇ ਵੀਕ ਐਂਡ 15 ਦਸੰਬਰ ਨੂੰ ਟੈਰੀ ਮਿਲਰ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿਖੇ ਮੇਫੀਲਡ ਪ੍ਰੋਗਰੇਸਿਵ ਸੀਨੀਅਰਜ਼ ਕਲੱਬ ਬਰੈਂਪਟਨ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਸਬੰਧ ਵਿੱਚ ਪ੍ਰੋਗਰਾਮ ਕੀਤਾ ਗਿਆ। ਇਸ ਕਲੱਬ ਦੇ ਮੈਂਬਰ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਰਹਿੰਦੇ ਹਨ। ਇਸੇ ਲੜੀ ਅਧੀਨ ਸਾਰੇ ਮੈਬਰਾਂ […]

Read more ›
ਸ਼ੈਰੀਡਨ ਕਾਲਜ ਦੇ ਨੇੜੇ ਵਿਦਿਆਰਥੀਆਂ ਦੀ ਲੜਾਈ ਪ੍ਰੇਸ਼ਾਨੀ ਦਾ ਵਿਸ਼ਾ : ਸੰਘਾ

ਸ਼ੈਰੀਡਨ ਕਾਲਜ ਦੇ ਨੇੜੇ ਵਿਦਿਆਰਥੀਆਂ ਦੀ ਲੜਾਈ ਪ੍ਰੇਸ਼ਾਨੀ ਦਾ ਵਿਸ਼ਾ : ਸੰਘਾ

December 20, 2017 at 10:42 pm

ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇਂ ਫੇਸਬੁੱਕ ਦੇ ਰਾਹੀਂ ਇੱਕ ਪੈੱਸ ਨੋਟ ਜਾਰੀ ਕਰਦਿਆਂ ਸ਼਼ੈਰੀਡਨ ਕਾਲਜ,ਬਰੈਂਪਟਨ ਨੇੜੇ ਹੋਈ ਵਿਦਿਆਰਥੀਆਂ ਦੀ ਆਪਸੀ ਲੜਾਈ ਦੀ ਘਟਨਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਇੱਕ ਬਿਆਨ ਰਾਹੀਂ ਕਿਹਾ ਹੈ ,”ਬਰੈਂਮਪਟਨ ਦੇ ਸ਼ੈਰੀਡਨ ਕਾਲਜ ਵਿੱਚ ਵਿਦਿਆਰਥੀਆਂ ਦੀ ਆਪਸੀ ਘਟਨਾਂ ਨੇਂ ਮੈਨੂੰ,ਮਾਂ-ਬਾਪ ਅਤੇ ਸਾਰੀ […]

Read more ›
ਬਾਪੂ ਬਲਬੀਰ ਸਿੰਘ ਰੰਧਾਵਾ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ

ਬਾਪੂ ਬਲਬੀਰ ਸਿੰਘ ਰੰਧਾਵਾ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ

December 20, 2017 at 10:41 pm

ਸੈਕਰਾਮੈਂਟੋ, (ਪੋਸਟ ਬਿਊਰੋ): ਪੰਜਾਬ ਮੇਲ ਯੂ.ਐੱਸ.ਏ. ਅਖਬਾਰ ਦੇ ਮੁੱਖ ਸੰਪਾਦਕ ਦੇ ਪਿਤਾ ਸ. ਬਲਬੀਰ ਸਿੰਘ ਰੰਧਾਵਾ ਪਿਛਲੇ ਦਿਨੀਂ ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਵਿਰਾਜੇ ਸਨ। ਉਨ੍ਹਾਂ ਦਾ ਸਸਕਾਰ ਇਥੇ ਕਰ ਦਿੱਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਵਿਛੜੀ ਰੂਹ ਦੇ ਦਰਸ਼ਨ […]

Read more ›

ਗੁਰਦਾਸਪੁਰੀਆਂ ਦੀ ‘ਸਲਾਨਾ-ਨਾਈਟ’ 24 ਨੂੰ

December 20, 2017 at 10:38 pm

ਬਰੈਂਪਟਨ, (ਡਾ. ਝੰਡ) -ਜਤਿੰਦਰ ਸਿੰਘ ਬਾਜਵਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁਰਦਾਸਪੁਰ ਜਿ਼ਲੇ ਨਾਲ ਸਬੰਧਿਤ ਸੱਜਣਾਂ-ਮਿੱਤਰਾਂ ਤੇ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ‘ਸਲਾਨਾ ਗੁਰਦਾਸਪੁਰ ਨਾਈਟ’ 24 ਦਸੰਬਰ ਦਿਨ ਐਤਵਾਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮਨੋਰੰਜਕ ਸਲਾਨਾ ਸਮਾਗ਼ਮ ‘ਗਰੈਂਡ ਤਾਜ ਬੈਂਕੁਇਟ ਹਾਲ-ਬੀ’ ਵਿਚ ਸ਼ਾਮ ਦੇ 6.00 ਵਜੇ ਸ਼ੁਰੂ […]

Read more ›

ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਦਗਾਰ ਕਮੇਟੀ ਵੱਲੋਂ ਸ਼ਹੀਦੀ ਸਮਾਗ਼ਮ 25 ਦਸੰਬਰ ਨੂੰ

December 20, 2017 at 10:37 pm

ਟੋਰਾਂਟੋ, (ਡਾ. ਸੁਖਦੇਵ ਸਿੰਘ ਝੰਡ) -ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਦਗਾਰ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ-ਦਿਵਸ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ […]

Read more ›
ਤਾਂ ਕਿ….ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ,  ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 23 ਸਤੰਬਰ ਨੂੰ ‘ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ’ ਮਨਾਉਣ ਦਾ ਐਲਾਨ

ਤਾਂ ਕਿ….ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ,  ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 23 ਸਤੰਬਰ ਨੂੰ ‘ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ’ ਮਨਾਉਣ ਦਾ ਐਲਾਨ

December 20, 2017 at 10:36 pm

ਔਕਲੈਂਡ 20 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਹਰ ਦੇਸ਼ ਦੇ ਵਿਚ ਗੂੰਗੇ ਬਹਿਰੇ ਲੋਕਾਂ ਨੂੰ ਸਮਝਾਉਣ ਦੇ ਲਈ ਉਥੇ ਦੀ ‘ਸਾਈਨ ਲੈਂਗੁਏਜ’ ਜਾਂ ਕਹਿ ਲਈਏ ਇਸ਼ਾਰਿਆਂ ਨਾਲ ਸਮਝਾਉਣ ਵਾਲੀ ‘ਸੰਕੇਤ ਭਾਸ਼ਾ’ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ। ਇਨ੍ਹਾਂ ਵਿਅਕਤੀਆਂ ਦੀ ਭਾਸ਼ਾ ਨੂੰ ਵੀ ਬਰਾਬਰਤਾ ਦਾ ਹੱਕ ਦਿੰਦਿਆ ਅਤੇ ਬਰਾਬਰ ਕਦਰ ਕਰਦਿਆਂ ਹੁਣ ਸੰਯੁਕਤ […]

Read more ›