Archive for December 19th, 2017

ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਇੱਕ ਵਰਕਰ ਦੀ ਮੌਤ

ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਇੱਕ ਵਰਕਰ ਦੀ ਮੌਤ

December 19, 2017 at 10:04 pm

ਐਚੇਸਨ, ਅਲਬਰਟਾ, 19 ਦਸੰਬਰ (ਪੋਸਟ ਬਿਊਰੋ) : ਐਡਮੰਟਨ ਦੇ ਪੱਛਮ ਵੱਲ ਇੰਡਸਟਰੀਅਲ ਪਾਰਕ ਵਿੱਚ ਕਾਰੋਬਾਰੀ ਅਦਾਰੇ ਦੀ ਇਮਾਰਤ ਵਿੱਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਇੱਕ ਵਰਕਰ ਦੀ ਮੌਤ ਹੋ ਗਈ ਤੇ ਕਈ ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਲਬਰਟਾ ਓਕਿਊਪੇਸ਼ਨਲ ਹੈਲਥ ਐਂਡ ਸੇਫਟੀ ਦੇ ਟਰੈਂਟ ਬੈਨਕ੍ਰਾਜ਼ ਨੇ ਆਖਿਆ ਕਿ ਜਾਂਚਕਾਰਾਂ […]

Read more ›
ਮੁਨੀਸ਼ ਸਿਸੋਦੀਆ ਪੰਜਾਬ ਦੀ ‘ਆਪ’ ਪਾਰਟੀ ਦੇ ਇੰਚਾਰਜ ਲਾਏ ਗਏ

ਮੁਨੀਸ਼ ਸਿਸੋਦੀਆ ਪੰਜਾਬ ਦੀ ‘ਆਪ’ ਪਾਰਟੀ ਦੇ ਇੰਚਾਰਜ ਲਾਏ ਗਏ

December 19, 2017 at 9:39 pm

ਚੰਡੀਗੜ੍ਹ, 19 ਦਸੰਬਰ, (ਪੋਸਟ ਬਿਊਰੋ)- ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਦੀ ਕਮਾਨ ਕੇਂਦਰੀ ਹਾਈ ਕਮਾਂਡ ਨੇ ਇੱਕ ਵਾਰ ਫਿਰ ਆਪਣੇ ਹੱਥ ਲੈ ਲਈ ਹੈ। ਸੀਨੀਅਰ ਆਗੂ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ‘ਆਪ’ ਦੀ ਪੰਜਾਬ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ਼ਹਿਰੀ ਚੋਣਾਂ ਵਿੱਚ ਪਾਰਟੀ […]

Read more ›
ਪੰਚਕੂਲਾ ਹਿੰਸਾ ਲਈ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੁਆਲੇ ਸਿ਼ਕੰਜਾ ਕੱਸਣਾ ਸ਼ੁਰੂ

ਪੰਚਕੂਲਾ ਹਿੰਸਾ ਲਈ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੁਆਲੇ ਸਿ਼ਕੰਜਾ ਕੱਸਣਾ ਸ਼ੁਰੂ

December 19, 2017 at 9:38 pm

* ਪੀ ਆਰ ਨੈਨ, ਬੱਗੜ ਅਤੇ ਕਈ ਹੋਰ ਵਲ੍ਹੇਟੇ ਜਾਣ ਲੱਗੇ ਚੰਡੀਗੜ੍ਹ, 19 ਦਸੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਚਕੂਲਾ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਕੇਸ ਵਿੱਚ ਡੇਰਾ ਮੁਖੀ ਦੀ ਮੂੰਹ-ਬੋਲੀ ਬੇਟੀ ਹਨੀਪ੍ਰੀਤ ਤੇ ਹੋਰ ਦੋਸ਼ੀਆਂ ਦੇ ਖ਼ਿਲਾਫ਼ […]

Read more ›
ਕੇਂਦਰ ਸਰਕਾਰ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਤੋਂ ਸੰਬੰਧਤ ਕਮੇਟੀ ਨੂੰ ਰੋਕਣਾ ਮੰਨੀ

ਕੇਂਦਰ ਸਰਕਾਰ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਤੋਂ ਸੰਬੰਧਤ ਕਮੇਟੀ ਨੂੰ ਰੋਕਣਾ ਮੰਨੀ

December 19, 2017 at 9:36 pm

ਨਵੀਂ ਦਿੱਲੀ, 19 ਦਸੰਬਰ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਇਹ ਸਫਾਈ ਦਿੱਤੀ ਹੈ ਕਿ ਏਥੋਂ ਦੇ ਇਕ ਈਵਨਿੰਗ ਕਾਲਜ ਦਾ ਨਾਂ ਬਦਲਣ ਦਾ ਫ਼ੈਸਲਾ ਕੇਂਦਰ ਸਰਕਾਰ ਦਾ ਨਹੀਂ ਸੀ ਅਤੇ ਇਸ ਨੂੰ ਹੁਣ ਰੋਕ ਲਿਆ ਗਿਆ ਹੈ। […]

Read more ›
ਮਨਮੋਹਨ ਸਿੰਘ ਵਿਰੁੱਧ ਮੋਦੀ ਵੱਲੋਂ ਕੀਤੀ ਟਿਪਣੀ ਤੋਂ ਪਾਰਲੀਮੈਂਟ ਵਿੱਚ ਅੜਿੱਕਾ ਜਾਰੀ

ਮਨਮੋਹਨ ਸਿੰਘ ਵਿਰੁੱਧ ਮੋਦੀ ਵੱਲੋਂ ਕੀਤੀ ਟਿਪਣੀ ਤੋਂ ਪਾਰਲੀਮੈਂਟ ਵਿੱਚ ਅੜਿੱਕਾ ਜਾਰੀ

December 19, 2017 at 9:34 pm

ਨਵੀਂ ਦਿੱਲੀ, 19 ਦਸੰਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉੱਤੇ ਕੀਤੀ ਟਿੱਪਣੀ ਲਈ ਪ੍ਰਧਾਨ ਮੰਤਰੀ ਨੂੰ ਮੁਆਫ਼ੀ ਮੰਗਵਾਉਣ ਦੀ ਮੰਗ ਲਈ ਕਾਂਗਰਸ ਪਾਰਟੀ ਨੇ ਅੱਜ ਉਸ ਵੇਲੇ ਪਾਰਲੀਮੈਂਟ ਵਿੱਚ ਵੱਖਰਾ ਦ੍ਰਿਸ਼ ਪੇਸ਼ ਕੀਤਾ, ਜਦ ਪਾਰਟੀ ਦੇ ਮੈਂਬਰਾਂ ਨੇ ਲੋਕ […]

Read more ›
‘ਪੀ ਆਈ ਓ’ ਕਾਰਡਾਂ ਨੂੰ ‘ਓ ਸੀ ਆਈ’ ਕਾਰਡ ਵਿੱਚ ਤਬਦੀਲ ਕਰਵਾਓ- ਕਾਨਸੁਲੇਟ ਦਫ਼ਤਰ ਦੀ ਸਲਾਹ

‘ਪੀ ਆਈ ਓ’ ਕਾਰਡਾਂ ਨੂੰ ‘ਓ ਸੀ ਆਈ’ ਕਾਰਡ ਵਿੱਚ ਤਬਦੀਲ ਕਰਵਾਓ- ਕਾਨਸੁਲੇਟ ਦਫ਼ਤਰ ਦੀ ਸਲਾਹ

December 19, 2017 at 9:29 pm

ਟੋਰਾਟੋਂ: ਟੋਰਾਂਟੋ ਵਿਖੇ ਸਥਿਤ ਭਾਰਤੀ ਕਾਨਸੁਲੇਟ ਜਨਰਲ ਦੇ ਦਫ਼ਤਰ ਵੱਲੋਂ ਸਮੂਹ ਭਾਰਤੀ ਮੂਲ ਦੇ ਪਰਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ‘ਪਰਸਨ ਆਫ ਇੰਡੀਅਨ ਓਰੀਜਨ (ਪੀ ਆਈ ਓ) ਕਾਰਡਾਂ ਨੂੰ ‘ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ ਸੀ ਆਈ) ਵਿੱਚ 19 ਨਵੰਬਰ 2018 ਤੋਂ ਪਹਿਲਾਂ ਤਬਦੀਲ ਕਰਵਾ ਲੈਣ। ਕਾਨਸੁਲੇਟ ਜਨਰਲ […]

Read more ›
ਮੈਰੀਜੁਆਨਾ ਦੀ ਵਰਤੋਂ ਬਾਰੇ ਵਿਵਾਦ ਜਾਰੀ

ਮੈਰੀਜੁਆਨਾ ਦੀ ਵਰਤੋਂ ਬਾਰੇ ਵਿਵਾਦ ਜਾਰੀ

December 19, 2017 at 9:27 pm

ਅਗਲੇ ਸਾਲ 1 ਜੁਲਾਈ ਨੂੰ ਕੈਨੇਡਾ ਡੇਅ ਵਾਲੇ ਦਿਨ ਮਨੋਰੰਜਨ ਮੰਤਵ ਲਈ ਮੈਰੀਜੁਆਨਾ ਭਾਵ ਭੰਗ ਦਾ ਸੇਵਨ ਕਰਨਾ ਕੈਨੇਡਾ ਵਿੱਚ ਕਨੂੰਨੀ ਰੂਪ ਵਿੱਚ ਸੰਭਵ ਹੋ ਜਾਵੇਗਾ। ਇਸ ਕਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕੈਨੇਡੀਅਨਾਂ ਦਾ ਭੰਗ ਬਾਰੇ ਰਵਈਆ ਜਾਨਣ ਵਾਸਤੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ। ਇਸ […]

Read more ›

ਖੁਆਜਾ ਪੀਰ

December 19, 2017 at 9:21 pm

-ਸਤਨਾਮ ਚੌਹਾਨ ਮੀਂਹ ਵਰ੍ਹ ਕੇ ਹਟਿਆ ਸੀ, ਦੂਰ ਅਸਮਾਨ ਵਿੱਚ ਸਤਰੰਗੀ ਪੀਂਘ ਪੈ ਗਈ ਸੀ। ਲੋਕ ਕਹਿੰਦੇ ਹਨ ਕਿ ਸਤਰੰਗੀ ਪੀਂਘ ਇੰਦਰ ਦੀ ਪਟਰਾਣੀ ਦੇ ਘੱਗਰੇ ਦਾ ਨਾਲਾ ਹੁੰਦੈ। ਖੇਤਾਂ ਵਿੱਚ ਕੰਮ ਕਰਦੇ ਜੀਤੇ ਨੂੰ ਉਸ ਦਾ ਸੀਰੀ ਜੇਠੂ ਕਹਿ ਰਿਹਾ ਸੀ, ਅੱਛਾ ਯਾਰ ਜੇਠਿਆ ਤੂੰ ਵੀ ਪੰਡਤਾਈਆਂ ਘੋਟਣ ਲੱਗ […]

Read more ›
ਪੈਸ਼ਨ ਬਣਿਆ ਪ੍ਰੋਫੈਸ਼ਨ : ਆਯੁਸ਼ਮਾਨ ਖੁਰਾਣਾ

ਪੈਸ਼ਨ ਬਣਿਆ ਪ੍ਰੋਫੈਸ਼ਨ : ਆਯੁਸ਼ਮਾਨ ਖੁਰਾਣਾ

December 19, 2017 at 9:19 pm

ਆਯੁਸ਼ਮਾਨ ਖੁਰਾਣਾ ਦੀ ਮਿਹਨਤ ਅਤੇ ਲਗਨ ਨੇ ਰੰਗ ਦਿਖਾਇਆ ਅਤੇ ਉਸ ਨੇ ਇਸ ਇੰਡਸਟਰੀ ਵਿੱਚ ਬਹੁਤ ਘੱਟ ਸਮੇਂ ਵਿੱਚ ਐਕਟਿੰਗ ਦੇ ਨਾਲ ਐਂਕਰਿੰਗ, ਸਿੰਗਿੰਗ ਤੇ ਰਾਈਟਿੰਗ ਵਿੱਚ ਆਪਣੀ ਜਗ੍ਹਾ ਬਣਾ ਲਈ। ਆਯੁਸ਼ਮਾਨ ਖੁਰਾਣਾ ਦਰਸ਼ਕਾਂ ਨੂੰ ਸੱਚੇ ਅਤੇ ਜ਼ਮੀਨ ਨਾਲ ਜੁੜੇ ਕਲਾਕਾਰ ਮਹਿਸੂਸ ਹੁੰਦੇ ਹਨ। ਯਕੀਨਨ ਉਹ ਨਵੇਂ ਮਿਜਾਜ ਅਤੇ ਨਵੇਂ […]

Read more ›
ਅਗਲੀ ਫਿਲਮ ਦੀ ਸ਼ੂਟਿੰਗ ਨਾਲ ਪਿਛਲਾ ਸਭ ਭੁੱਲ ਜਾਂਦੇ ਹਨ : ਕ੍ਰਿਤੀ ਸਨਨ

ਅਗਲੀ ਫਿਲਮ ਦੀ ਸ਼ੂਟਿੰਗ ਨਾਲ ਪਿਛਲਾ ਸਭ ਭੁੱਲ ਜਾਂਦੇ ਹਨ : ਕ੍ਰਿਤੀ ਸਨਨ

December 19, 2017 at 9:17 pm

ਕ੍ਰਿਤੀ ਸਨਨ ਫਿਲਮ-ਦਰ-ਫਿਲਮ ਆਪਣੇ ਚਰਿੱਤਰਾਂ ਦੇ ਨਾਲ ਆਪਣੇ ਅੰਦਾਜ਼-ਮਿਜਾਜ਼ ਦੀ ਬਨਾਵਟ ਤੈਅ ਕਰ ਰਹੀ ਹੈ। ਉਸ ਦੀ ਵਿਸ਼ੇਸ਼ ਪਛਾਣ ਬਣਨ ਵਿੱਚ ਬੇਸ਼ੱਕ ਅਜੇ ਕਾਫੀ ਸਮਾਂ ਹੈ, ਪਰ ਉਹ ਪਛਾਣ ਬਣਾਉਣ ਅਤੇ ਬਾਕਸ ਆਫਿਸ ਬਾਰੇ ਕਿੰਨੀ ਸੁਚੇਤ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਕ੍ਰਿਤੀ ਸਨਨ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ […]

Read more ›