Archive for December 18th, 2017

ਸੁਖਬੀਰ ਜਵੰਦਾ ਅਤੇ ਮਨਦੀਪ ਢੱਟ ਨੇ ਹਾਸਲ ਕੀਤਾ ‘ਨੰਬਰ ਵਨ ਟੀਮ ਅਵਾਰਡ’

ਸੁਖਬੀਰ ਜਵੰਦਾ ਅਤੇ ਮਨਦੀਪ ਢੱਟ ਨੇ ਹਾਸਲ ਕੀਤਾ ‘ਨੰਬਰ ਵਨ ਟੀਮ ਅਵਾਰਡ’

December 18, 2017 at 10:04 pm

ਬਰੈਂਪਟਨ: ਸੈਂਚਰੀ 21 ਪ੍ਰੈਜ਼ੀਡੈਂਟ ਰੀਅਲਟੀ ਇੰਕ ਨਾਲ ਲੰਬੇ ਸਮੇਂ ਤੋਂ ਬਿਜਸਨ ਕਰਦੀ ਆ ਰਹੀ ਸੁਖਬੀਰ ਜਵੰਦਾ ਅਤੇ ਮਨਦੀਪ ਢੱਟ ਦੀ ਟੀਮ ਨੇ ਕੰਪਨੀ ਦੀ ‘ਨੰਬਰ ਵਨ 2017’ ਟੀਮ ਅਵਾਰਡ ਹਾਸਲ ਕੀਤਾ ਹੈ। ਇਹ ਅਵਾਰਡ ਸੈਂਚਰੀ 21 ਪ੍ਰੈਜ਼ੀਡੈਂਟ ਰੀਅਲਟੀ ਇੰਕ ਦੇ ਬੀਤੇ ਦਿਨ ਹੋਏ ਕ੍ਰਿਸਮਿਸ ਗਾਲਾ ਦੌਰਾਨ ਬਰੋਕਰ ਆਫ ਰੈਕਰਡ ਅਤੇ […]

Read more ›
ਬਰੈਂਪਟਨ ‘ਚ ਸੰਗੀਤਕ ਸ਼ਾਮ ‘ਸੁਰਮਈ ਤ੍ਰਿਵੈਣੀ’ 20 ਜਨਵਰੀ ਨੂੰ

ਬਰੈਂਪਟਨ ‘ਚ ਸੰਗੀਤਕ ਸ਼ਾਮ ‘ਸੁਰਮਈ ਤ੍ਰਿਵੈਣੀ’ 20 ਜਨਵਰੀ ਨੂੰ

December 18, 2017 at 10:04 pm

ਬਰੈਂਪਟਨ:17 ਦਸੰਬਰ: ਵਿਰਾਸਤ ਪੀਸ ਸੰਸਥਾ ਵੱਲੋਂ ਨਵੇਂ ਸਾਲ ਦੇ ਆਗਮਨ ‘ਤੇ 2018 ਦੀ ਆਪਣੀ ਪਲੇਠੀ ਸਾਲਾਨਾ ਮਹਿਫ਼ਲ ਵਜੋਂ ਬਰੈਂਪਟਨ ਵਿਚ ਇੱਕ ਪਿਆਰੀ ਤੇ ਮਿਆਰੀ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਨਾਮਵਰ ਉਭਰਦੇ ਪੰਜਾਬੀ ਗਾਇਕ ਦਿਲਜਾਨ ਤੋਂ ਇਲਾਵਾ ਮਸ਼ਹੂਰ ਪਲੇਅ ਬੈਕ ਗਾਇਕਾਵਾਂ ਪਰਾਗ ਰਾਏ, ਅਤੇ ਸ਼ੋਭਾ ਸ਼ੇਖਰ […]

Read more ›
ਬਰੈਂਪਟਨ ਕਾਉਂਸਲ ਅਤੇ ਮੇਅਰ ਲਿੰਡਾ ਜੈਫਰੀ ਲਈ ਸੋਚਣ ਦਾ ਸਮਾਂ

ਬਰੈਂਪਟਨ ਕਾਉਂਸਲ ਅਤੇ ਮੇਅਰ ਲਿੰਡਾ ਜੈਫਰੀ ਲਈ ਸੋਚਣ ਦਾ ਸਮਾਂ

December 18, 2017 at 10:02 pm

ਮੇਅਰ ਲਿੰਡਾ ਜੈਫਰੀ ਨੇ ਇੱਕ ਬਿਆਨ ਮੀਡੀਆ ਦੇ ਨਾਮ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਵਿੱਚ ਰੋਸ ਜ਼ਾਹਰ ਕੀਤਾ ਹੈ ਕਿ ਸਿਟੀ ਕਾਉਂਸਲ ਵੱਲੋਂ ਉਸਦੇ ਉਸ ਮੋਸ਼ਨ ਨੂੰ ਪਾਸ ਨਹੀਂ ਕੀਤਾ ਗਿਆ ਜਿਸ ਤਹਿਤ ਉਹ ਇੱਕ ਇੰਡੀਪੈਂਡੈਂਟ ਆਡੀਟਰ ਜਨਰਲ ਨੂੰ ਨਿਯੁਕਤ ਕਰਨਾ ਚਾਹੁੰਦੀ ਸੀ। ਚੇਤੇ ਰਹੇ ਕਿ ਪਿਛਲੀ […]

Read more ›
ਲਿਬਨਾਨ ਵਿੱਚ ਬ੍ਰਿਟੇਨ ਦੀ ਡਿਪਲੋਮੇਟ ਦਾ ਬਲਾਤਕਾਰ ਪਿੱਛੋਂ ਕਤਲ

ਲਿਬਨਾਨ ਵਿੱਚ ਬ੍ਰਿਟੇਨ ਦੀ ਡਿਪਲੋਮੇਟ ਦਾ ਬਲਾਤਕਾਰ ਪਿੱਛੋਂ ਕਤਲ

December 18, 2017 at 9:38 pm

ਬੈਰੂਤ, 18 ਦਸੰਬਰ, (ਪੋਸਟ ਬਿਊਰੋ)- ਲਿਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਬ੍ਰਿਟੇਨ ਦੀ ਅੰਬੈਸੀ ਵਿੱਚ ਤਾਇਨਾਤ ਇਕ ਮਹਿਲਾ ਡਿਪਲੋਮੇਟ ਰਿਬੇਕਾ ਡਾਈਕਸ ਦੀ ਬਲਾਤਕਾਰ ਦੇ ਬਾਅਦ ਹੱਤਿਆ ਕਰ ਦਿੱਤੀ ਗਈ। ਦੱਸਿਆ ਗਿਆ ਹੈ ਕਿ ਉਸ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 30 ਸਾਲ ਦੀ ਰਿਬੇਕਾ ਦੀ ਲਾਸ਼ […]

Read more ›
ਇਲਾਹਾਬਾਦ ਹਾਈ ਕੋਰਟ ਵੱਲੋਂ ਬਾਬਾ ਰਾਮਦੇਵ ਨੂੰ ਮਾਣਹਾਨੀ ਨੋਟਿਸ

ਇਲਾਹਾਬਾਦ ਹਾਈ ਕੋਰਟ ਵੱਲੋਂ ਬਾਬਾ ਰਾਮਦੇਵ ਨੂੰ ਮਾਣਹਾਨੀ ਨੋਟਿਸ

December 18, 2017 at 9:35 pm

ਇਲਾਹਾਬਾਦ, 18 ਦਸੰਬਰ, (ਪੋਸਟ ਬਿਊਰੋ)- ਇਲਾਹਾਬਾਦ ਹਾਈ ਕੋਰਟ ਨੇ ਜਿਓਂ ਦੀ ਤਿਓਂ ਸਥਿਤੀ ਕਾਇਮ ਰੱਖਣ ਦੇ ਹੁਕਮ ਦਾ ਉਲੰਘਣ ਕਰਨ ਦੇ ਦੋਸ਼ ਲੱਗਣ ਉੱਤੇ ਪਤੰਜਲੀ ਆਯੂਰਵੈਦ ਲਿਮਿਟਿਡ ਦੇ ਡਾਇਰੈਕਟਰ ਬਾਬਾ ਰਾਮਦੇਵ ਅਤੇ ਹੋਰਨਾਂ ਨੂੰ ਅੱਜ ਮਾਣਹਾਨੀ ਦਾ ਇੱਕ ਨੋਟਿਸ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗੌਤਮ ਬੁੱਧ ਨਗਰ ਜਿ਼ਲੇ ਵਿਚਲੇ […]

Read more ›
ਪਾਰਲੀਮੈਂਟ ਦਾ ਇੱਕ ਹੋਰ ਦਿਨ ਰੌਲੇ ਰੱਪੇ ਦੀ ਭੇਟ ਚੜ੍ਹਿਆ

ਪਾਰਲੀਮੈਂਟ ਦਾ ਇੱਕ ਹੋਰ ਦਿਨ ਰੌਲੇ ਰੱਪੇ ਦੀ ਭੇਟ ਚੜ੍ਹਿਆ

December 18, 2017 at 9:34 pm

* ਖੱਪ ਪੈਂਦੀ ਦੌਰਾਨ ਸਰਕਾਰ ਨੇ ਪੰਜ ਬਿੱਲ ਪੇਸ਼ ਕਰ ਛੱਡੇ ਨਵੀਂ ਦਿੱਲੀ, 18 ਦਸੰਬਰ, (ਪੋਸਟ ਬਿਊਰੋ)- ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਦਾ ਇੱਕ ਹੋਰ ਦਿਨ ਅੱਜ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਪਾਏ ਰੌਲੇ ਨਾਲ ਖਾਲੀ ਚਲਾ ਗਿਆ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ […]

Read more ›
ਹਿਮਾਚਲ ਵਿੱਚ ਮੁੱਖ ਮੰਤਰੀ ਲਈ ਉਮੀਦਵਾਰ ਐਲਾਨੇ ਧੂਮਲ ਦੀ ਹਾਰ ਨਾਲ ਭਾਜਪਾ ਨੂੰ ਝਟਕਾ

ਹਿਮਾਚਲ ਵਿੱਚ ਮੁੱਖ ਮੰਤਰੀ ਲਈ ਉਮੀਦਵਾਰ ਐਲਾਨੇ ਧੂਮਲ ਦੀ ਹਾਰ ਨਾਲ ਭਾਜਪਾ ਨੂੰ ਝਟਕਾ

December 18, 2017 at 9:31 pm

* ਪਾਰਟੀ ਦਾ ਸੂਬਾ ਪ੍ਰਧਾਨ ਵੀ ਪਾਰ ਨਹੀਂ ਲੱਗ ਸਕਿਆ ਸ਼ਿਮਲਾ, 18 ਦਸੰਬਰ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਅੱਜ ਆਏ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੌਰਾਨ ਭਾਵੇਂ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ, ਪਰ ਮੁੱਖ ਮੰਤਰੀ ਦੇ ਅਹੁਦੇ ਲਈ ਉਸ ਦੇ ਐਲਾਨੇ ਹੋਏ ਉਮੀਦਵਾਰ ਅਤੇ ਸਾਬਕਾ ਮੁੱਖ […]

Read more ›
ਹਿਮਾਚਲ ਵਿੱਚ ਭਾਜਪਾ ਦੀ ਜ਼ੋਰਦਾਰ ਜਿੱਤ, ਕਾਂਗਰਸ 21 ਸੀਟਾਂ ਉੱਤੇ ਆਣ ਡਿੱਗੀ

ਹਿਮਾਚਲ ਵਿੱਚ ਭਾਜਪਾ ਦੀ ਜ਼ੋਰਦਾਰ ਜਿੱਤ, ਕਾਂਗਰਸ 21 ਸੀਟਾਂ ਉੱਤੇ ਆਣ ਡਿੱਗੀ

December 18, 2017 at 9:22 pm

ਸ਼ਿਮਲਾ, 18 ਦਸੰਬਰ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਅੱਜ ਕਾਂਗਰਸ ਨੂੰ ਹਰਾ ਕੇ ਸੱਤਾ ਪ੍ਰਾਪਤ ਕਰ ਲਈ ਹੈ। ਇਸ ਰਾਜ ਦੀ 68 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੇ 44 ਸੀਟਾਂ ਜਿੱਤੀਆਂ ਹਨ ਤੇ ਉਸ ਦਾ ਸਪੱਸ਼ਟ ਬਹੁਮਤ ਹੋ ਗਿਆ ਹੈ। ਮੁੱਖ ਮੰਤਰੀ ਵੀਰਭੱਦਰ ਸਿੰਘ […]

Read more ›
ਮੋਦੀ ਦੀ ਅਗਵਾਈ ਵਿੱਚ ਭਾਜਪਾ ਗੁਜਰਾਤ ਦਾ ਕਿਲ੍ਹਾ ਬਚਾਉਣ ਵਿੱਚ ਕਾਮਯਾਬ

ਮੋਦੀ ਦੀ ਅਗਵਾਈ ਵਿੱਚ ਭਾਜਪਾ ਗੁਜਰਾਤ ਦਾ ਕਿਲ੍ਹਾ ਬਚਾਉਣ ਵਿੱਚ ਕਾਮਯਾਬ

December 18, 2017 at 9:19 pm

* ਸੀਟਾਂ ਤੇ ਵੋਟਾਂ ਦੀ ਫੀਸਦੀੀ ਪੱਖੋਂ ਭਾਜਪਾ ਪਿੱਛੇ ਡਿੱਗੀ * ਕਾਂਗਰਸ ਦੇ ਕਦਮ ਕੁਝ ਅੱਗੇ ਵਧੇ, ਵਿਰੋਧੀ ਦਲਿਤ ਆਗੂ ਵੀ ਜਿੱਤ ਗਏ ਅਹਿਮਦਾਬਾਦ, 18 ਦਸੰਬਰ, (ਪੋਸਟ ਬਿਊਰੋ)- ਭਾਰਤੀ ਪਾਰਲੀਮੈਂਟ ਦੀਆਂ ਆਮ ਚੋਣਾਂ ਤੋਂ ਸਿਰਫ਼ ਡੇਢ ਸਾਲ ਪਹਿਲਾਂ ਆਪਣੇ ਦੇਸ਼ ਦੀ ਸਿਆਸਤ ਉਤੇ ਪਕੜ ਨੂੰ ਮਜ਼ਬੂਤ ਰੱਖਦੇ ਹੋਏ ਭਾਜਪਾ ਨੇ […]

Read more ›
ਐਨਡੀਪੀ ਆਗੂ ਜਗਮੀਤ ਸਿੰਘ ਦਾ ਹੋਇਆ ਰੋਕਾ!

ਐਨਡੀਪੀ ਆਗੂ ਜਗਮੀਤ ਸਿੰਘ ਦਾ ਹੋਇਆ ਰੋਕਾ!

December 18, 2017 at 8:25 pm

ਓਟਵਾ, 18 ਦਸੰਬਰ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਸਿੱਧੂ ਦਾ ਐਤਵਾਰ ਨੂੰ ਰੋਕਾ ਹੋਣ ਦੀ ਖਬਰ ਇਸ ਸਮੇਂ ਚਰਚਾ ਵਿੱਚ ਹੈ। ਇਹ ਰੋਕਾ ਐਤਵਾਰ ਨੂੰ ਬਰੈਂਪਟਨ ਵਿੱਚ ਹੋਏ ਇੱਕ ਖਾਸ ਸਮਾਰੋਹ ਵਿੱਚ ਹੋਇਆ ਦੱਸਿਆ ਜਾਂਦਾ ਹੈ। ਪਰ ਜਗਮੀਤ ਸਿੰਘ ਦੇ ਆਫਿਸ ਦਾ ਕਹਿਣਾ ਹੈੈ ਕਿ […]

Read more ›