Archive for December 17th, 2017

ਅਕਸ਼ੈ ਕੁਮਾਰ ਦੀ ਫਿਲਮ ‘ਗੋਲਡ’ ਦੀ ਸ਼ੂਟਿੰਗ ਪੂਰੀ

ਅਕਸ਼ੈ ਕੁਮਾਰ ਦੀ ਫਿਲਮ ‘ਗੋਲਡ’ ਦੀ ਸ਼ੂਟਿੰਗ ਪੂਰੀ

December 17, 2017 at 10:26 pm

ਅਕਸ਼ੈ ਕੁਮਾਰ ਨੂੰ ਮਿਲੀ ਸਫਲਤਾ ਦਾ ਇੱਕ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਉਹ ਬਹੁਤ ਤੇਜ਼ੀ ਨਾਲ ਫਿਲਮ ਦੀ ਸ਼ੂਟਿੰਗ ਕਰਦੇ ਤੇ ਬਹੁਤ ਵਾਰ ਉਹ ਨਿਰਧਾਰਤ ਦਿਨਾਂ ਤੋਂ ਪਹਿਲਾਂ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਕੇ ਆਪਣਾ ਕੰਮ ਨਿਬੇੜ ਦਿੰਦੇ ਹਨ। ਫਿਲਮ ‘ਰੁਸਤਮ’ ਲਈ ਸੱਤਰ ਦਿਨਾਂ ਦੀ ਸ਼ੂਟਿੰਗ ਹੋਣੀ ਸੀ, […]

Read more ›
ਆਸ਼ਾ ਭੌਸਲੇ ਦੇ ਨਸੀਬ ਵਿੱਚ ਨਹੀਂ ਸਨ ਗੋਲਗੱਪੇ ਤੇ ਆਈਸਕਰੀਮ

ਆਸ਼ਾ ਭੌਸਲੇ ਦੇ ਨਸੀਬ ਵਿੱਚ ਨਹੀਂ ਸਨ ਗੋਲਗੱਪੇ ਤੇ ਆਈਸਕਰੀਮ

December 17, 2017 at 10:21 pm

ਮਸ਼ਹੂਰ ਗਾਇਕਾ ਆਸ਼ਾ ਭੌਸਲੇ ਤੋਂ ਜਦੋਂ ਪੁੱਛਿਆ ਗਿਆ ਕਿ ਗੀਤ ਸੰਗੀਤ ਉਨ੍ਹਾਂ ਲਈ ਕਿੰਨਾ ਮਹੱਤਵ ਪੂਰਨ ਹੈ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਸੰਗੀਤ ਹਮੇਸ਼ਾ ਤੋਂ ਮੇਰੇ ਲਈ ਮਹੱਤਵ ਪੂਰਨ ਸੀ, ਪਰ 1947 ਵਿੱਚ ਜਦੋਂ ਮੈਂ ਹਿੰਦੀ ਫਿਲਮਾਂ ਲਈ ਗਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹੀ ਮੇਰਾ ਕੰਮ ਤੇ […]

Read more ›
ਰਾਸ ਆ ਰਿਹਾ ਹੈ ਨਵੇਂ ਸਿਤਾਰਿਆਂ ਦਾ ਸਾਥ : ਕ੍ਰਿਤੀ ਸਨਨ

ਰਾਸ ਆ ਰਿਹਾ ਹੈ ਨਵੇਂ ਸਿਤਾਰਿਆਂ ਦਾ ਸਾਥ : ਕ੍ਰਿਤੀ ਸਨਨ

December 17, 2017 at 10:18 pm

ਕ੍ਰਿਤੀ ਸਨਨ ਦੇ ਬਾਲੀਵੁੱਡ ਕਰੀਅਰ ਵਿੱਚ ਹੁਣ ਤੱਕ ਸਿਰਫ ਚਾਰ ਫਿਲਮਾਂ ਹਨ, ਪਰ ਇੰਨੇ ਘੱਟ ਸਮੇਂ ਵਿੱਚ ਉਸ ਨੇ ਫਿਲਮ ਨਗਰੀ ਤੇ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। 2014 ਵਿੱਚ ਫਿਲਮ ‘ਹੀਰੋਪੰਤੀ’ ਨਾਲ ਟਾਈਗਰ ਸ਼ਰਾਫ ਦੇ ਆਪੋਜ਼ਿਟ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੀ ਕ੍ਰਿਤੀ ਨੇ 2015 […]

Read more ›
ਵਿਰਸਤ-ਏ-ਖਾਲਸਾ ਦਾ ਸਾਊਂਡ ਐਂਡ ਲੇਜ਼ਰ ਸ਼ੋਅ ਰਿਹਾ ਸਫਲ, ਟੀਮ ਵਿਰਾਸਤ-ਏ-ਖਾਲਸਾ ਦੀ ਸ਼ਲਾਘਾ

ਵਿਰਸਤ-ਏ-ਖਾਲਸਾ ਦਾ ਸਾਊਂਡ ਐਂਡ ਲੇਜ਼ਰ ਸ਼ੋਅ ਰਿਹਾ ਸਫਲ, ਟੀਮ ਵਿਰਾਸਤ-ਏ-ਖਾਲਸਾ ਦੀ ਸ਼ਲਾਘਾ

December 17, 2017 at 10:17 pm

ਬਰੈਪਟਨ, 17 ਦਸੰਬਰ (ਪੋਸਟ ਬਿਓਰੋ)- ਕੱਲ ਬਰੈੈਂਪਟਨ ਦੇ ਕੈਨੇਡੀਅਨ ਕਨਵੈਸ਼ਨ ਸੈਂਟਰ ਵਿਖੇ ਵਿਰਾਸਤ-ਏ-ਖਾਲਸਾ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਊਡ ਐਡ ਲੇਜ਼ਰ ਸੋਅ ਦਾ ਆਯੋਜਨ ਕੀਤਾ ਗਿਆ। ਇਸਦੇ ਦੋ ਸ਼ੋਅ ਰੱਖੇ ਗਏ ਸਨ ਤੇ ਦੋਵੇ ਹੀ ਸ਼ੋਅਜ਼ ਨੂੰ ਆਸ-ਪਾਸ ਦੀ ਸੰਗਤ ਵੱਲੋ ਬਹੁਤ […]

Read more ›
ਸਿਮਰ ਸੰਧੂ ਹੋਣਗੇ ਬਰੈਂਪਟਨ ਈਸਟ ਤੋਂ ਪੀ ਸੀ ਪਾਰਟੀ ਦੇ ਐਮ ਪੀ ਪੀ ਲਈ ਉਮੀਦਵਾਰ, ਪੰਜਾਬੀ ਭਾਈਚਾਰੇ `ਚ ਖੁਸ਼ੀ ਦੀ ਲਹਿਰ

ਸਿਮਰ ਸੰਧੂ ਹੋਣਗੇ ਬਰੈਂਪਟਨ ਈਸਟ ਤੋਂ ਪੀ ਸੀ ਪਾਰਟੀ ਦੇ ਐਮ ਪੀ ਪੀ ਲਈ ਉਮੀਦਵਾਰ, ਪੰਜਾਬੀ ਭਾਈਚਾਰੇ `ਚ ਖੁਸ਼ੀ ਦੀ ਲਹਿਰ

December 17, 2017 at 10:15 pm

ਬਰੈਂਪਟਨ: ਸ਼ਨਿਚਰਵਾਰ ਨੂੰ ਬਰੈਂਪਟਨ ਈਸਟ ਰਾਈਡਿੰਗ ਲਈ ਹੋਈ ਪੀ ਸੀ ਪਾਰਟੀ ਦੀ ਨੌਮੀਨੇਸ਼ਨ ਚੋਣ ਵਿੱਚ ਸਿਮਰ ਸੰਧੂ ਨੇ ਜਿੱਤ ਹਾਸਲ ਕੀਤੀ ਹੈ। ਇਸ ਨੌਮੀਨੇਸ਼ਨ ਲਈ ਤ੍ਰਿਕੋਣਾ ਮੁਕਾਬਲਾ ਸੀ ਜਿਸ ਵਿੱਚ ਸਿਮਰ ਸੰਧੂ ਸਮੇਤ ਜਰਮਨਜੀਤ ਸਿੰਘ ਅਤੇ ਨਵਲ ਬਜਾਜ ਉਮੀਦਵਾਰ ਸੀ। ਅੰਕੜਾ ਵਿਭਾਗ ਕੈਨੇਡਾ ਵੱਲੋਂ ਹਾਲ ਵਿੱਚ ਰੀਲੀਜ਼ ਕੀਤੀ ਗਈ ਜਾਣਕਾਰੀ […]

Read more ›
ਉਂਟੇਰੀਓ ਵਿੱਚ ਬੱਚਿਆਂ ਲਈ ਸੁਰੱਖਿਅਤਾ ਦੀ ਉਮਰ 17 ਸਾਲ ਹੋਣ ਦੇ ਮਾਅਨੇ

ਉਂਟੇਰੀਓ ਵਿੱਚ ਬੱਚਿਆਂ ਲਈ ਸੁਰੱਖਿਅਤਾ ਦੀ ਉਮਰ 17 ਸਾਲ ਹੋਣ ਦੇ ਮਾਅਨੇ

December 17, 2017 at 10:13 pm

ਉਂਟੇਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਵੱਲੋਂ 16 ਅਤੇ 17 ਸਾਲ ਦੇ ਬੱਚਿਆਂ ਲਈ ਸੰਭਾਲ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਦਾਇਰੇ ਨੂੰ ਮੋਕਲਾ ਕਰਨ ਦੇ ਇਰਾਦੇ ਨਾਲ Child, Youth and Family Services Act ਵਿੱਚ ਤਬਦੀਲੀਆਂ ਕਰਨ ਵਾਲਾ ਮੋਸ਼ਨ ਪਾਸ ਕੀਤਾ ਜਾ ਚੁੱਕਾ ਹੈ। ਇਸਦੇ ਜਨਵਰੀ 2018 ਵਿੱਚ ਲਾਗੂ ਹੋ ਜਾਣ ਦੀਆਂ ਸੰਭਾਵਨਾਵਾਂ ਹਨ। […]

Read more ›
ਅੱਜ-ਨਾਮਾ

ਅੱਜ-ਨਾਮਾ

December 17, 2017 at 10:11 pm

ਸਰਦ ਮੌਸਮ, ਪਰ ਗਰਮ ਮਾਹੌਲ ਹੋਇਆ, ਚੱਲਦੀ ਚੋਣਾਂ ਦੀ ਤਿੱਖੀ ਪਈ ਦੌੜ ਮੀਆਂ। ਗੱਡੀਆਂ ਵਿੱਚ ਲਿਜਾਏ ਸਨ ਗਏ ਵੋਟਰ, ਪੈਦਲ ਮੁੜੇ ਤਾਂ ਕੱਢਣ ਪਏ ਕੌੜ ਮੀਆਂ। ਝਾਕ ਜਿੱਤਣ ਦੀ ਭੁੱਲ ਗਿਆ ਅੰਨ-ਪਾਣੀ, ਕੀਤਾ ਖਰਚ ਨੇ ਝੁੱਗਾ ਪਿਆ ਚੌੜ ਮੀਆਂ। ਲੋਕੀਂ ਆਖਣ ਬਈ ਏਨੇ ਕੁ ਖਰਚ ਪੈਸੇ, ਜਿੱਤਣ ਵਾਲੇ ਤਾਂ ਕੱਢਣਗੇ […]

Read more ›

ਹਲਕਾ ਫੁਲਕਾ

December 17, 2017 at 10:09 pm

ਸੱਸ, ‘‘ਜਵਾਈ ਜੀ, ਅਗਲੇ ਜਨਮ ਵਿੱਚ ਤੁਸੀਂ ਕੀ ਬਣਨਾ ਚਾਹੋਗੇ?” ਜਵਾਈ, ‘‘ਜੀ, ਛਿਪਕਲੀ।” ਸੱਸ, ‘‘ਉਹ ਕਿਉਂ?” ਜਵਾਈ, ‘‘…ਕਿਉਂਕਿ ਤੁਹਾਡੀ ਬੇਟੀ ਸਿਰਫ ਛਿਪਕਲੀ ਤੋਂ ਡਰਦੀ ਹੈ।” ******** ਸੁਭਾਸ਼ ਬਹੁਤ ਦਿਨਾਂ ਤੋਂ ਪਰੇਸ਼ਾਨ ਸੀ। ਉਸ ਦਾ ਦੋਸਤ ਮਿਲਣ ਆਇਆ। ਸੁਭਾਸ਼ ਬੋਲਿਆ, ‘‘ਚਾਰ ਮਹੀਨੇ ਪਹਿਲਾਂ ਲੋਨ ਲੈ ਕੇ ਮੈਂ ਗੱਡੀ ਲਈ, ਪਰ ਕਿਸ਼ਤ […]

Read more ›
‘ਸਭ ਤੋਂ ਵੱਡੀ ਸੈਕੂਲਰ’ ਹੋਣ ਦੇ ਵਹਿਮ ਹੇਠ ‘ਬੇਵਕੂਫਾਂ ਦੀ ਬਰਾਤ` ਬਣੀ ਪਈ ਕਾਂਗਰਸ ਪਾਰਟੀ

‘ਸਭ ਤੋਂ ਵੱਡੀ ਸੈਕੂਲਰ’ ਹੋਣ ਦੇ ਵਹਿਮ ਹੇਠ ‘ਬੇਵਕੂਫਾਂ ਦੀ ਬਰਾਤ` ਬਣੀ ਪਈ ਕਾਂਗਰਸ ਪਾਰਟੀ

December 17, 2017 at 10:07 pm

-ਜਤਿੰਦਰ ਪਨੂੰ ਹੱਥਲੀ ਲਿਖਤ ਗੁਜਰਾਤ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਅਤੇ ਨਤੀਜਾ ਨਿਕਲਣ ਤੋਂ ਪਹਿਲਾਂ ਜਾਣ-ਬੁੱਝ ਕੇ ਇਸ ਲਈ ਲਿਖੀ ਗਈ ਹੈ ਕਿ ਇਸ ਨੂੰ ਨਤੀਜਿਆਂ ਦੇ ਇੱਕ ਜਾਂ ਦੂਸਰੇ ਪੱਖ ਵਿੱਚ ਭੁਗਤਣ ਨਾਲ ਜੋੜਨ ਬਿਨਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇ। ਉਮਰ ਦੇ ਚੌਧਵੇਂ ਸਾਲ ਵਿੱਚ ਪਹਿਲੀ ਵਾਰ […]

Read more ›
ਰਾਜਸਥਾਨ ਵਿੱਚ ਕਿਉਂ ਨਹੀਂ ਰੁਕ ਰਹੀਆਂ ਫਿਰਕੂ ਹਿੰਸਕ ਘਟਨਾਵਾਂ

ਰਾਜਸਥਾਨ ਵਿੱਚ ਕਿਉਂ ਨਹੀਂ ਰੁਕ ਰਹੀਆਂ ਫਿਰਕੂ ਹਿੰਸਕ ਘਟਨਾਵਾਂ

December 17, 2017 at 10:06 pm

-ਵਿਪਿਨ ਪੱਬੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਭਾਜਪਾ ਦੇ ਸਭ ਤੋਂ ਨਰਮ ਪੰਥੀ ਅਤੇ ਆਧੁਨਿਕ ਨੇਤਾਵਾਂ ‘ਚੋਂ ਇੱਕ ਮੰਨਿਆ ਜਾਂਦਾ ਸੀ। ਉਹ ਇੱਕ ਸ਼ਾਹੀ ਪਰਵਾਰ ਨਾਲ ਸੰਬੰਧਤ ਹਨ ਤੇ ਉਨ੍ਹਾਂ ਨੂੰ ਚੰਗੀ ਸਿਖਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ […]

Read more ›