Archive for December 14th, 2017

ਕਿਸੇ ਤੋਂ ਨਹੀਂ ਡਰਦੀ ਦੀਪਿਕਾ

ਕਿਸੇ ਤੋਂ ਨਹੀਂ ਡਰਦੀ ਦੀਪਿਕਾ

December 14, 2017 at 10:58 pm

ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮਿਲਣ ਵਾਲੀਆਂ ਧਮਕੀਆਂ ਦਾ ਦੌਰ ਜਾਰੀ ਹੈ। ‘ਪਦਮਾਵਤੀ’ ਉੱਤੇ ਵਿਵਾਦ ਵਧਦਾ ਹੀ ਗਿਆ ਹੈ। ਹੁਣ ਤੱਕ ਦੀਪਿਕਾ ਨੇ ਇਸ ਵਿਸ਼ੇ ਉਤੇ ਕੁਝ ਨਹੀਂ ਕਿਹਾ ਸੀ, ਪਰ ਹੁਣ ਉਹ ਖੁੱਲ੍ਹ ਕੇ ਬੋਲਣ ਲੱਗੀ ਹੈ। ਉਸ ਦਾ ਕਹਿਣਾ ਹੈ ਕਿ ਅਜਿਹੇ ਵਿਵਾਦਾਂ […]

Read more ›
ਬੈਸਟ ਦੇਣਾ ਅਜੇ ਬਾਕੀ ਹੈ : ਸੋਨਮ ਕਪੂਰ

ਬੈਸਟ ਦੇਣਾ ਅਜੇ ਬਾਕੀ ਹੈ : ਸੋਨਮ ਕਪੂਰ

December 14, 2017 at 10:56 pm

ਸੋਨਮ ਕਪੂਰ ਨੇ ਸੰਜੇ ਲੀਲਾ ਭੰਸਾਲੀ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਫਿਲਮਾਂ ‘ਚ ਕਰੀਅਰ ਸ਼ੁਰੂ ਕੀਤਾ ਸੀ। ਬਾਅਦ ਵਿੱਚ ਭੰਸਾਲੀ ਨੇ ਉਸ ਨੂੰ ਫਿਲਮ ‘ਸਾਂਵਰੀਆ’ ਵਿੱਚ ਬਤੌਰ ਹੀਰੋਇਨ ਬ੍ਰੇਕ ਦਿੱਤਾ। ਫਿਰ ਸੋਨਮ ਨੇ ‘ਦਿੱਲੀ 6’, ‘ਆਇਸ਼ਾ’, ‘ਰਾਂਝਣਾ’, ‘ਭਾਗ ਮਿਲਖਾ ਭਾਗ’, ‘ਨੀਰਜਾ’ ਅਤੇ ‘ਪ੍ਰੇਮ ਰਤਨ ਧਨ ਪਾਇਓ’ ਵਰਗੀਆਂ ਫਿਲਮਾਂ ਦਿੱਤੀਆਂ। ‘ਨੀਰਜਾ’ ਨਾਲ […]

Read more ›
ਸਰਗਰਮ ਹੋਈ ਉਰਮਿਲਾ ਮਾਤੋਂਡਕਰ

ਸਰਗਰਮ ਹੋਈ ਉਰਮਿਲਾ ਮਾਤੋਂਡਕਰ

December 14, 2017 at 10:55 pm

ਕਾਫੀ ਸਮੇਂ ਤੋਂ ਸੁਨਹਿਰੀ ਪਰਦੇ ਤੋਂ ਦੂਰ ਰਹੀ ਉਰਮਿਲਾ ਮਾਤੋਂਡਕਰ ਦਾ ਕੈਮਰੇ ਨਾਲ ਰਿਸ਼ਤਾ ਕਾਫੀ ਪੁਰਾਣਾ ਹੈ। ਚਾਰ ਫਰਵਰੀ 1974 ਨੂੰ ਮੁੰਬਈ ਵਿੱਚ ਪੈਦਾ ਹੋਈ ਉਰਮਿਲਾ ਨੇ ਸਿਰਫ ਤਿੰਨ ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਕੈਮਰੇ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਲੀਵੁੱਡ ਦੀਆਂ ਮਸ਼ਹੂਰ ਹੀਰੋਇਨਾਂ ਵਿੱਚੋਂ ਇੱਕ […]

Read more ›
ਅੱਜ-ਨਾਮਾ

ਅੱਜ-ਨਾਮਾ

December 14, 2017 at 10:53 pm

ਮਹਾਰਾਸ਼ਟਰ ਵਿੱਚ ਸਖਤ ਕਾਨੂੰਨ ਸੁਣਿਆ, ‘ਮਕੋਕਾ’ ਕਹਿੰਦੇ ਸੀ ਓਸ ਦਾ ਨਾਮ ਮੀਆਂ।         ਕਈ ਰਾਜਾਂ ਫਿਰ ਉਹਦੀ ਹੈ ਨਕਲ ਕੀਤੀ,         ਰੋਕਣ ਖਾਤਰ ਬਈ ਜੁਰਮ ਤਮਾਮ ਮੀਆਂ। ਯੂ ਪੀ ਅੰਦਰ ਉਪਕੋਕਾ ਹੁਣ ਬਣੂ ਉਹ ਹੀ, ਕਹਿੰਦੀ ਪਈ ਸਰਕਾਰ ਇਹ ਆਮ ਮੀਆਂ।         ਪੰਜਾਬ ਅੰਦਰ ਵੀ ਏਸੇ ਦੀ ਛਿੜੀ ਚਰਚਾ,         […]

Read more ›

ਸਰਕਾਰੀ ਨੌਕਰੀ ਦੇ ਰੂਪ ਵਿੱਚ ਮਿਲਿਆ ਸੇਵਾ ਦਾ ਫਲ

December 14, 2017 at 10:52 pm

-ਨਵਦੀਪ ਸਿੰਘ ਭਾਟੀਆ ਗੱਲ ਕੋਈ 25 ਸਾਲ ਪੁਰਾਣੀ ਹੈ। ਮੈਂ ਖੰਨਾ ਸ਼ਹਿਰ ਦੇ ਪ੍ਰਾਈਵੇਟ ਸਕੂਲ ਸਪਰਿੰਗਡੇਲ ਪਬਲਿਕ ਸਕੂਲ ਵਿੱਚ ਪੜ੍ਹਾ ਰਿਹਾ ਸੀ। ਤਨਖਾਹ ਭਾਵੇਂ ਬਹੁਤ ਘੱਟ ਸੀ, ਪਰ ਉਸ ਸਕੂਲ ਦੇ ਬੱਚੇ ਸ਼ਾਮ ਨੂੰ ਟਿਊਸ਼ਨ ਪੜ੍ਹਨ ਮੇਰੇ ਘਰ ਆ ਜਾਂਦੇ ਸਨ। ਥੋੜ੍ਹਾ ਬਹੁਤ ਗੁਜ਼ਾਰਾ ਹੋ ਰਿਹਾ ਸੀ। ਅਜੇ ਵਿਆਹ ਨਹੀਂ […]

Read more ›

ਪਲ-ਪਲ ਮਰਦਾ ਮਨੁੱਖ..

December 14, 2017 at 10:51 pm

-ਕਮਲਜੀਤ ਸਿੰਘ ਬਨਵੈਤ ਨਜ਼ਦੀਕੀ ਰਿਸ਼ਤੇਦਾਰ ਦੇ ਬੇਟੇ ਨੂੰ ਬੀ ਏ ਫਾਈਨਲ ਪੇਪਰ ਦੇਣ ਤੋਂ ਪਹਿਲਾਂ ਬੁਖਾਰ ਨੇ ਆ ਘੇਰਿਆ ਸੀ। ਹਰ ਦੂਜੇ ਦਿਨ ਚੜ੍ਹਦੇ ਉਤਰਦੇ ਬੁਖਾਰ ਦੀ ਵਜ੍ਹਾ ਕਰਕੇ ਉਹ ਪੇਪਰ ਦੇਣ ਤੋਂ ਵੀ ਖੁੰਝ ਗਿਆ। ਇਸ ਰਿਸ਼ਤੇਦਾਰ ਨੇ ਬੇਟੇ ਦੇ ਕਾਲਜ ਵਾਲਿਆਂ ਨਾਲ ਪੱਕੇ ਪੇਪਰ ਨਾ ਦੇ ਸਕਣ ਦੀ […]

Read more ›
ਵਿਸ਼ਵ ਪੱਧਰ ਉੱਤੇ ਬਾਲ ਮਜ਼ਦੂਰੀ ਦੀ ਸਮੱਸਿਆ ਕਿਵੇਂ ਹੱਲ ਹੋਵੇ

ਵਿਸ਼ਵ ਪੱਧਰ ਉੱਤੇ ਬਾਲ ਮਜ਼ਦੂਰੀ ਦੀ ਸਮੱਸਿਆ ਕਿਵੇਂ ਹੱਲ ਹੋਵੇ

December 14, 2017 at 10:50 pm

-ਕ੍ਰਿਸ ਫਲੱਡ ਅਮਰੀਕੀ ਆਈਫੋਨ ਨਿਰਮਾਤਾ ‘ਐਪਲ’ ਨੂੰ ਮਾਲ ਸਪਲਾਈ ਕਰਨ ਵਾਲੀ ਕੰਪਨੀ ‘ਫਾਕਸਕਾਨ’ ਵਿੱਚ ਸਕੂਲੀ ਉਮਰ ਦੇ ਇੰਟਰਨੀਆਂ ਤੋਂ ਨਾਜਾਇਜ਼ ਓਵਰਟਾਈਮ ਕਰਵਾਉਣ ‘ਤੇ ਭੜਕੇ ਵਿਵਾਦ ਨਾਲ ਇਨ੍ਹਾਂ ਚਿੰਤਾਵਾਂ ਨੂੰ ਹਵਾ ਮਿਲ ਰਹੀ ਹੈ ਕਿ ਬਾਲ ਮਜ਼ਦੂਰੀ ਬਾਰੇ ਹੋਰ ਅਨੇਕ ਕੰਪਨੀਆਂ ਨਾ ਸਿਰਫ ਕਾਨੂੰਨੀ ਚੁਣੌਤੀਆਂ ਵਿੱਚ ਫਸ ਸਕਦੀਆਂ ਹਨ, ਸਗੋਂ ਉਨ੍ਹਾਂ […]

Read more ›
ਉੱਚੀਆਂ ਬਿਲਡਿੰਗਾਂ ਵਿੱਚ ਵੀ ਚੀਨ ਦਾ ਪਹਿਲਾ ਨੰਬਰ

ਉੱਚੀਆਂ ਬਿਲਡਿੰਗਾਂ ਵਿੱਚ ਵੀ ਚੀਨ ਦਾ ਪਹਿਲਾ ਨੰਬਰ

December 14, 2017 at 10:46 pm

ਵਾਸ਼ਿੰਗਟਨ, 14 ਦਸੰਬਰ (ਪੋਸਟ ਬਿਊਰੋ)- ਸੰਸਾਰ ਵਿੱਚ ਆਰਥਿਕ ਤਰੱਕੀ ਬਾਰੇ ਭਾਵੇਂ ਨਾਂਹ ਪੱਖੀ ਦਾਅਵੇ ਕੀਤੇ ਜਾਣ ਪਰ ਅਸਲੀਅਤ ਇਹ ਹੈ ਕਿ ਸਾਲ 2017 ਵਿੱਚ ਸਭ ਤੋਂ ਵੱਧ ਅਸਮਾਨ ਛੂੰਹਦੀਆਂ ਇਮਾਰਤਾਂ ਬਣ ਕੇ ਤਿਆਰ ਹੋਈਆਂ। ਸਭ ਤੋਂ ਵੱਧ ਉੱਚੀਆਂ ਇਮਾਰਤਾਂ ਬਣਾਉਣ ਵਾਲੇ ਦਸ ਸ਼ਹਿਰਾਂ ਵਿੱਚ ਚੀਨ ਨੇ ਬਾਜ਼ੀ ਮਾਰੀ ਹੈ। ਇਸ […]

Read more ›
ਕਸੂਰੀ ਨੇ ਕਿਹਾ:  ਗੁਜਰਾਤ ਚੋਣਾਂ ਨਾਲ ਪਾਕਿਸਤਾਨ ਦਾ ਕੋਈ ਸਬੰਧ ਨਹੀਂ

ਕਸੂਰੀ ਨੇ ਕਿਹਾ: ਗੁਜਰਾਤ ਚੋਣਾਂ ਨਾਲ ਪਾਕਿਸਤਾਨ ਦਾ ਕੋਈ ਸਬੰਧ ਨਹੀਂ

December 14, 2017 at 10:43 pm

ਇਸਲਾਮਾਬਾਦ, 14 ਦਸੰਬਰ (ਪੋਸਟ ਬਿਊਰੋ)- ਪਾਕਿਸਤਾਨ ਨੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਇਸ ਦਾਅਵੇ ਨੂੰ ‘ਬਿਨਾਂ ਆਧਾਰ ਦੇ ਅਜੀਬ ਕਹਾਣੀ’ ਕਰਾਰ ਦਿੰਦਿਆਂ ਕੱਲ੍ਹ ਰੱਦ ਕਰ ਦਿੱਤਾ ਕਿ ਪਾਕਿਸਤਨਾ ਗੁਜਰਾਤ ਚੋਣਾਂ ਵਿੱਚ ਦਖਲ ਦੇ ਰਿਹਾ ਹੈ। ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ […]

Read more ›
ਫੁੱਟਬਾਲਰ ਮੈਸੀ ਵਿਸ਼ਵ ਕੱਪ ਦੀਆਂ ਤਲਖੀਆਂ ਨੂੰ ਭੁੱਲ ਜਾਣਾ ਚਾਹੁੰਦੈ

ਫੁੱਟਬਾਲਰ ਮੈਸੀ ਵਿਸ਼ਵ ਕੱਪ ਦੀਆਂ ਤਲਖੀਆਂ ਨੂੰ ਭੁੱਲ ਜਾਣਾ ਚਾਹੁੰਦੈ

December 14, 2017 at 10:41 pm

ਪੈਰਿਸ, 14 ਦਸੰਬਰ (ਪੋਸਟ ਬਿਊਰੋ)- ਅਰਜਨਟੀਨਾ ਦੇ ਸੁਪਰ ਸਟਾਰ ਫੁਟਬਾਲਰ ਲਿਓਨਲ ਮੈਸੀ ਦੇ ਸਾਲ 2014 ਦੇ ਫੁਟਬਾਲ ਵਿਸ਼ਵ ਕੱਪ ਦੇ ਜ਼ਖਮ ਸ਼ਾਇਦ ਨਾ ਭਰਨ, ਪਰ ਉਹ ਆਸ ਕਰਦਾ ਹੈ ਕਿ ਉਹ 2018 ਦਾ ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਹੋਣਗੇ, ਜੋ ਉਨ੍ਹਾਂ ਦਾ ਹੱਕ ਬਣਦਾ ਹੈ। ਵਰਨਣ ਯੋਗ ਹੈ ਕਿ ਦੁਨੀਆ […]

Read more ›