Archive for December 13th, 2017

ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜੀ ਦੇ ਸਦਕਾ ਭਾਰਤ ਨੇ ਸੀਰੀਜ਼ ‘ਚ ਕੀਤੀ ਬਰਾਬਰੀ

ਰੋਹਿਤ ਸ਼ਰਮਾ ਦੀ ਧਮਾਕੇਦਾਰ ਬੱਲੇਬਾਜੀ ਦੇ ਸਦਕਾ ਭਾਰਤ ਨੇ ਸੀਰੀਜ਼ ‘ਚ ਕੀਤੀ ਬਰਾਬਰੀ

December 13, 2017 at 11:01 pm

      -ਸ੍ਰੀਲੰਕਾ ਨੂੰ 141 ਦੌੜਾਂ ਦੇ ਫਰਕ ਦੇ ਨਾਲ ਹਰਾਇਆ,  ਰੋਹਿਤ ਨੇ  ਬਣਾਈਆਂ (ਨਾਬਾਦ) 208 ਦੌੜਾਂ  ਮੋਹਾਲੀ, 14 ਦਸੰਬਰ (ਪੋਸਟ ਬਿਉਰੋ)-  ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਆਪਣੇ ਕਰੀਅਰ ਦੇ ਤੀਜੇ ਦੂਹਰੇ ਸੈਂਕੜੇ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਭਾਰਤ ਨੇ ਦੂਜੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਸ੍ਰੀਲੰਕਾ […]

Read more ›
ਏਅਰਪੋਰਟ ਰੱਨਰਜ਼ ਕਲੱਬ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਕਰਵਾਇਆ

ਏਅਰਪੋਰਟ ਰੱਨਰਜ਼ ਕਲੱਬ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਕਰਵਾਇਆ

December 13, 2017 at 10:40 pm

ਏਅਰਪੋਰਟ ਰੱਨਰਜ਼ ਕਲੱਬ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਪ੍ਰੋਗਰਾਮ ਕਰਵਾਇਆਬਰੈਂਪਟਨ (ਹਰਜੀਤ ਬੇਦੀ):ਇਸ ਵੀਕ ਐਂਡ ਤੇ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਵਲੋਂ ਬਰੈਮਲੀ ਰੋਡ ਤੇ ਗਰੇਟਰ ਟੋਰਾਂਟੋ ਮਾਰਗੇਜ਼ ਦੇ ਦਫਤਰ ਵਿੱਚ ਕ੍ਰਿਸਮਸ ਅਤੇ ਨਵਾਂ ਸਾਲ ਦੇ ਸਬੰਧ ਵਿੱਚ ਪ੍ਰੋਗਰਾਮ ਕੀਤਾ ਗਿਆ। ਟੈਕਸੀ ਸਰਵਿਸ ਦੇ ਮੁਸ਼ੱਕਤ ਭਰੇ ਅਤੇ ਅਕਾਊ ਕੰਮ ਕਰਨ ਵਾਲੇ […]

Read more ›
ਪੀਪਲ ਵੋਇਸ ਫੋਰਮ ਵੱਲੋਂ ‘ਜੰਗ ਦੇ ਵਧਦੇ ਖਤਰਿਆਂ ਨੂੰ ਠੱਲ੍ਹ ਪਾਉਣ ਦੀ ਲੋੜ’ ਦੇ ਸੰਬੰਧ ਵਿਚ ਬੈਠਕ

ਪੀਪਲ ਵੋਇਸ ਫੋਰਮ ਵੱਲੋਂ ‘ਜੰਗ ਦੇ ਵਧਦੇ ਖਤਰਿਆਂ ਨੂੰ ਠੱਲ੍ਹ ਪਾਉਣ ਦੀ ਲੋੜ’ ਦੇ ਸੰਬੰਧ ਵਿਚ ਬੈਠਕ

December 13, 2017 at 10:33 pm

ਪੀਪਲ ਵੋਇਸ ਫੋਰਮ ਵੱਲੋਂ ‘ਜੰਗ ਦੇ ਵਧਦੇ ਖਤਰਿਆਂ ਨੂੰ ਠੱਲ੍ਹ ਪਾਉਣ ਦੀ ਲੋੜ’ ਦੇ ਸੰਬੰਧ ਵਿਚ ਬੈਠਕਬਰੈਂਪਟਨ  (ਹਰਜੀਤ ਬੇਦੀ): ਬੀਤੇ ਐਤਵਾਰ ਪੀਪਲ ਵੌਇਸ ਫੋਰਮ ਵਲੋਂ ਸੰਸਾਰ ਵਿੱਚ ਵਧਦੇ ਜਾ ਰਹੇ ਜੰਗ ਦੇ ਖਤਰਿਆਂ ਨੂੰ ਮੁੱਖ ਰੱਖ ਕੇ ਜਨਤਕ ਸ਼ਾਤੀ ਐਕਸ਼ਨ ਦੀ ਲੋੜ ਸਮਝਦਿਆਂ ਇਕ ਮੀਟਿੰਗ ਫੋਰਟੀਨੋ ਪਲਾਜੇ ਵਿੱਚ ਕੀਤੀ ਗਈ। […]

Read more ›
ਕੈਲੀਫੋਰਨੀਆ ਦੇ ਸਿੱਖਾਂ ਵਲੋਂ ਗਰੀਬ ਬੱਚਿਆਂ ਲਈ 1000 ਤੋਂ ਵੱਧ ਸਾਇਕਲ ਦਾਨ

ਕੈਲੀਫੋਰਨੀਆ ਦੇ ਸਿੱਖਾਂ ਵਲੋਂ ਗਰੀਬ ਬੱਚਿਆਂ ਲਈ 1000 ਤੋਂ ਵੱਧ ਸਾਇਕਲ ਦਾਨ

December 13, 2017 at 10:31 pm

ਫਰਿਜ਼ਨੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) “ਵੀ ਆਰ ਸਿੱਖ ਮੁਹਿੰਮ” ਨੇ ਬੀਤੇ ਦਿਨ ਫਰਿਜ਼ਨੋ ਹੈਲਸ ਏਂਜਲਸ ਟਾਏ ਰਨ ਦੇ 19ਵੇ ਸਾਲਾਨਾ ਸਮਾਗਮ ਵਿਚ ਸ਼ਾਮਿਲ ਹਿੱਸਾ ਲਿਆ ਜੋ ਕਿ ਚੁਕਚਾਨਸੀ ਪਾਰਕ ਫੀਲਡ ਵਿਚ ਹੋਇਆ। ਦਸਣਯੋਗ ਹੈ ਕਿ ਨੈਸ਼ਨਲ ਸਿਖ ਕੈਂਪੇਨ ਨੇ ਇਸੇ ਸਾਲ ਅਪ੍ਰੈਲ ਵਿਚ “ਵੀ ਆਰ ਸਿਖ ਕੈਂਪੇਨ” ਸ਼ੁਰੂ ਕੀਤੀ ਸੀ […]

Read more ›
ਪੰਜਾਬੀ ਅੰਤਰਰਾਸ਼ਟਰੀ ਵਿੱਦਿਆਰਥੀ : ਇੱਕ ਚੁਣੌਤੀ

ਪੰਜਾਬੀ ਅੰਤਰਰਾਸ਼ਟਰੀ ਵਿੱਦਿਆਰਥੀ : ਇੱਕ ਚੁਣੌਤੀ

December 13, 2017 at 10:25 pm

  ਬਰੈਂਪਟਨ ਵਿੱਚੋਂ ਨਿਕਲੀ ਇੱਕ ਵੀਡੀਓ ਪਿਛਲੇ ਦੋ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਕਥਿਤ ਰੂਪ ਵਿੱਚ ਪੰਜਾਬੀ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਮੈਕਲਾਗਨਿਲ ਅਤੇ ਸਟੀਲਜ਼ ਦੇ ਕੋਨੇ ਉੱਤੇ ਸਥਿਤ ਟਿਮ ਹਾਰਟਨ ਵਾਲੇ ਸ਼ਾਪਿੰਗ ਅਹਾਤੇ ਵਿੱਚ ਖੁੱਲ ਕੇ ਲੜਾਈ ਹੋਈ। ਇਸ ਵੀਡੀਓ ਵਿੱਚ ਵਿੱਦਿਆਰਥੀ […]

Read more ›
ਬੈਂਕ ਖਾਤਿਆਂ ਨਾਲ ਆਧਾਰ ਤੇ ਪੈਨ ਅਟੈਚ ਕਰਾਉਣ ਲਈ ਹੋਰ ਸਮਾਂ ਦਿੱਤਾ ਗਿਆ

ਬੈਂਕ ਖਾਤਿਆਂ ਨਾਲ ਆਧਾਰ ਤੇ ਪੈਨ ਅਟੈਚ ਕਰਾਉਣ ਲਈ ਹੋਰ ਸਮਾਂ ਦਿੱਤਾ ਗਿਆ

December 13, 2017 at 10:22 pm

ਨਵੀਂ ਦਿੱਲੀ, 13 ਦਸੰਬਰ, (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਸਾਰੇ ਬੈਂਕ ਖਾਤਿਆਂ ਤੇ ਖਾਸ ਵਿੱਤੀ ਲੈਣ ਦੇਣ ਵਾਸਤੇ ਆਧਾਰ ਕਾਰਡ ਅਤੇ ਪੈਨ (ਇਨਕਮ ਟੈਕਸ ਖਾਤਾ ਨੰਬਰ) ਲਾਜ਼ਮੀ ਕੀਤੇ ਜਾਣ ਦੀ ਮਿਆਦ ਤਿੰਨ ਮਹੀਨੇ ਹੋਰ ਵਧਾ ਕੇ 31 ਮਾਰਚ 2018 ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਮੌਜੂਦਾ ਬੈਂਕ ਖ਼ਾਤਿਆਂ ਨਾਲ […]

Read more ›
ਹਨੀਪ੍ਰੀਤ ਨੇ ਮੰਨ ਲਿਆ:  ਪ੍ਰਸ਼ਾਸਨ ਦਾ ਧਿਆਨ ਲਾਭੇ ਪਾਉੇਣ ਲਈ ਪੰਚਕੂਲਾ ਵਿੱਚ ਯੋਜਨਾ ਬੱਧ ਭੰਨ-ਤੋੜ ਕਰਵਾਈ ਗਈ

ਹਨੀਪ੍ਰੀਤ ਨੇ ਮੰਨ ਲਿਆ: ਪ੍ਰਸ਼ਾਸਨ ਦਾ ਧਿਆਨ ਲਾਭੇ ਪਾਉੇਣ ਲਈ ਪੰਚਕੂਲਾ ਵਿੱਚ ਯੋਜਨਾ ਬੱਧ ਭੰਨ-ਤੋੜ ਕਰਵਾਈ ਗਈ

December 13, 2017 at 10:21 pm

ਚੰਡੀਗੜ੍ਹ, 13 ਦਸੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ-ਬੋਲੀ ਬੇਟੀ ਹਨੀਪ੍ਰੀਤ ਨੇ ਪੁਲਿਸ ਦੀ ਜਾਂਚ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ। ਉਸ ਦੇ ਖ਼ਿਲਾਫ਼ ਦਾਇਰ ਕੀਤੇ ਦੋਸ਼ ਪੱਤਰ ਵਿੱਚ ਕਈ ਗੱਲਾਂ ਬਾਰੇ ਉਸ ਦੇ ਕਬੂਲਨਾਮੇ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਉਸ […]

Read more ›
ਵੋਟਿੰਗ ਨੇੜੇ ਟੀ ਵੀ ਚੈਨਲਾਂ ਨਾਲ ਇੰਟਰਵਿਊ ਲਈ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ

ਵੋਟਿੰਗ ਨੇੜੇ ਟੀ ਵੀ ਚੈਨਲਾਂ ਨਾਲ ਇੰਟਰਵਿਊ ਲਈ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ

December 13, 2017 at 10:16 pm

* ਭਾਜਪਾ ਆਗੂਆਂ ਵਿਰੁੱਧ ਕਾਂਗਰਸੀ ਆਗੂ ਵੀ ਚੋਣ ਕਮਿਸ਼ਨ ਜਾ ਪਹੁੰਚੇ ਨਵੀਂ ਦਿੱਲੀ, 13 ਦਸੰਬਰ, (ਪੋਸਟ ਬਿਊਰੋ)- ਗੁਜਰਾਤ ਵਿੱਚ ਆਖਰੀ ਗੇੜ ਦੀਆਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਸਥਾਨਕ ਟੀ ਵੀ ਚੈਨਲਾਂ ਨੂੰ ਇੰਟਰਵਿਊ ਦੇਣ ਨੂੰ ਚੋਣ ਜਾਬਤੇ ਦੀ ਉਲੰਘਣਾ ਮੰਨ ਕੇ ਚੋਣ ਕਮਿਸ਼ਨ ਨੇ ਅੱਜ ਰਾਤ ਰਾਹੁਲ ਗਾਂਧੀ ਨੂੰ […]

Read more ›
ਭਾਜਪਾ ਨੇ ਮੇਰਾ ਅਕਸ ਵਿਗਾੜਨ ਲਈ ਚੋਖਾ ਪੈਸਾ ਖਰਚਿਆ: ਰਾਹੁਲ

ਭਾਜਪਾ ਨੇ ਮੇਰਾ ਅਕਸ ਵਿਗਾੜਨ ਲਈ ਚੋਖਾ ਪੈਸਾ ਖਰਚਿਆ: ਰਾਹੁਲ

December 13, 2017 at 10:14 pm

ਅਹਿਮਦਾਬਾਦ, 13 ਦਸੰਬਰ, (ਪੋਸਟ ਬਿਊਰੋ)- ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਹ ਦੋਸ਼ ਲਾਇਆ ਕਿ ਗੁਜਰਾਤ ਦੀ ਹਾਕਮ ਧਿਰ ਭਾਜਪਾ ਨੇ ਪੈਸੇ ਅਤੇ ਤਾਕਤ ਨਾਲ ਉਸ ਦਾ ਅਕਸ ਵਿਗਾੜਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਮੇਰੇ ਕੋਲੋਂ ਨਹੀਂ ਡਰਦੀ, ਉਹ ਤਾਂ ਗੁਜਰਾਤ ਤੋਂ ਡਰਦੀ ਹੈ। ਗੁਜਰਾਤ ਦੀਆਂ […]

Read more ›
ਮੋਦੀ ਦਾ ਨਵਾਂ ਹਮਲਾ: ਪਿਛਲੀ ਸਰਕਾਰ ਵੇਲੇ ਸਭ ਤੋਂ ਵੱਡਾ ਘੋਟਾਲਾ ਬੈਂਕ ਕਰਜਿ਼ਆਂ ਦਾ ਹੋਇਆ

ਮੋਦੀ ਦਾ ਨਵਾਂ ਹਮਲਾ: ਪਿਛਲੀ ਸਰਕਾਰ ਵੇਲੇ ਸਭ ਤੋਂ ਵੱਡਾ ਘੋਟਾਲਾ ਬੈਂਕ ਕਰਜਿ਼ਆਂ ਦਾ ਹੋਇਆ

December 13, 2017 at 10:13 pm

* ਬੈਂਕਾਂ ਵਿੱਚ ਲੋਕਾਂ ਦਾ ਪੈਸਾ ਸੁਰੱਖਿਅਤ ਰਹੇਗਾ: ਮੋਦੀ ਨਵੀਂ ਦਿੱਲੀ, 13 ਦਸੰਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ ਪੀ ਏ ਗੱਠਜੋੜ ਦੀ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਉੱਤੇ ਇੱਕ ਨਵਾਂ ਭਰਵਾਂ ਹਮਲਾ ਕਰਦਿਆਂ ਕਿਹਾ ਕਿ ਉਸ ਦੇ ਕਾਰਜਕਾਲ ਵਿਚ ਚੋਣਵੇਂ ਉਦਯੋਗਪਤੀਆਂ ਨੂੰ ਹਜ਼ਾਰਾਂ ਕਰੋੜ […]

Read more ›