Archive for December 12th, 2017

ਪ੍ਰੀਮੀਅਰ ਕੈਥਲਿਨ ਵਿੱਨ ਵੱਲੋਂ ਬਰੈਂਪਟਨ ਵਿੱਚ ਟਾਊਨਹਾਲ ਮੀਟਿੰਗ ਅੱਜ

ਪ੍ਰੀਮੀਅਰ ਕੈਥਲਿਨ ਵਿੱਨ ਵੱਲੋਂ ਬਰੈਂਪਟਨ ਵਿੱਚ ਟਾਊਨਹਾਲ ਮੀਟਿੰਗ ਅੱਜ

December 12, 2017 at 11:11 pm

ਬਰੈਂਪਟਨ ਪੋਸਟ ਬਿਊਰੋ: ਪ੍ਰੀਮੀਅਰ ਕੈਥਲਿਨ ਵਿੱਨ ਵੱਲੋਂ ਅੱਜ ਬਰੈਂਪਟਨ ਦੇ 340 ਵੌਡਨ ਸਟਰੀਟ ਈਸਟ ਉੱਤੇ ਸਥਿਤ ਸੈਂਚਰੀ ਗਾਰਡਨਜ਼ ਰੀਕਰੀਏਸ਼ਨ ਸੈਂਟਰ ਵਿਖੇ ਟਾਊਨ ਹਾਲ ਮੀਟਿੰਗ ਕੀਤੀ ਜਾ ਰਹੀ ਹੈ। ਪ੍ਰੀਮੀਅਰ ਦੇ ਦਫ਼ਤਰ ਵੱਲੋਂ ਰੀਲੀਜ਼ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਟਾਊਨ ਹਾਲ ਮੀਟਿੰਗ ਦਾ ਮਕਸਦ ਸਿੱਖਿਆ, ਸਿਹਤ ਸੰਭਾਲ, ਜੌਬ ਸਿਕਿਉਰਿਟੀ ਅਤੇ ਹੋਰ […]

Read more ›
ਕੀ ਨਿਰਪੱਖਤਾ ਰੱਖ ਪਾਵੇਗਾ ਨਵ-ਨਿਯੁਕਤ ਫੈਡਰਲ ਇਮਾਨਦਾਰੀ ਕਮਿਸ਼ਨਰ

ਕੀ ਨਿਰਪੱਖਤਾ ਰੱਖ ਪਾਵੇਗਾ ਨਵ-ਨਿਯੁਕਤ ਫੈਡਰਲ ਇਮਾਨਦਾਰੀ ਕਮਿਸ਼ਨਰ

December 12, 2017 at 11:09 pm

ਹਾਊਸ ਆਫ ਕਾਮਨਜ਼ ਵਿੱਚ ਸਰਕਾਰੀ ਪੱਖ ਦੀ ਲੀਡਰ (ਮੰਤਰੀ) ਗਰਦੀਸ਼ ਚੱਗੜ ਵੱਲੋਂ ਮਾਰੀਓ ਡੀਓਨ ਨੂੰ ਕੈਨੇਡਾ ਦੇ ਨਵੇਂ ਇਮਦਾਨਦਾਰੀ ਕਮਿਸ਼ਨਰ (integrity commissioner) ਵਜੋਂ ਨਿਯੁਕਤ ਕਰਨ ਦਾ ਐਲਾਨ ਦਿਲਚਸਪ ਗੱਲ ਹੈ। ਇਸ ਦਿਲਚਸਪੀ ਦਾ ਇੱਕ ਕਾਰਣ ਮਾਰਓ ਡੀਓਨ ਦਾ ਵਿਵਾਦਮਈ ਪਿਛੋਕੜ ਅਤੇ ਵਿਰੋਧੀ ਪਾਰਟੀਆਂ ਵੱਲੋਂ ਨਿਯੁਕਤੀ ਕਰਨ ਲਈ ਅਪਣਾਏ ਗਏ ਵਿਧੀ […]

Read more ›
ਬਰਫੀਲੇ ਤੂਫ਼ਾਨ ਦੌਰਾਨ ਭਾਰਤ ਦੇ ਪੰਜ ਫ਼ੌਜੀ ਲਾਪਤਾ, ਤਲਾਸ਼ ਜਾਰੀ

ਬਰਫੀਲੇ ਤੂਫ਼ਾਨ ਦੌਰਾਨ ਭਾਰਤ ਦੇ ਪੰਜ ਫ਼ੌਜੀ ਲਾਪਤਾ, ਤਲਾਸ਼ ਜਾਰੀ

December 12, 2017 at 9:28 pm

ਸ੍ਰੀਨਗਰ, 12 ਦਸੰਬਰ, (ਪੋਸਟ ਬਿਊਰੋ)- ਕਸ਼ਮੀਰ ਘਾਟੀ ਵਿੱਚ ਕੱਲ੍ਹ ਤੋਂ ਪੈ ਰਹੀ ਭਾਰੀ ਬਰਫ਼ਬਾਰੀ ਦੇ ਦੌਰਾਨ ਅੱਜ ਗੁਰੇਜ਼ ਅਤੇ ਨੌਗਾਮ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨੇੜੇ ਪੰਜ ਫ਼ੌਜੀ ਲਾਪਤਾ ਹੋ ਗਏ ਹਨ। ਇਸ ਦੌਰਾਨ ਇੱਕ ਫੌਜੀ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਇਸ ਸਮੇਂ ਭਾਰੀ ਬਰਫ਼ਬਾਰੀ […]

Read more ›
ਮੋਦੀ ਸਰਕਾਰ ਦਾਗੀ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਦੇ ਕੇਸਾਂ ਲਈ ਸਪੈਸ਼ਲ ਕੋਰਟ ਬਣਾਉਣਾ ਮੰਨੀ

ਮੋਦੀ ਸਰਕਾਰ ਦਾਗੀ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਦੇ ਕੇਸਾਂ ਲਈ ਸਪੈਸ਼ਲ ਕੋਰਟ ਬਣਾਉਣਾ ਮੰਨੀ

December 12, 2017 at 9:23 pm

ਨਵੀਂ ਦਿੱਲੀ, 12 ਦਸੰਬਰ, (ਪੋਸਟ ਬਿਊਰੋ)- ਭਾਰਤ ਦੇ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਉੱਤੇ ਚੱਲਦੇ ਅਪਰਾਧਿਕ ਕੇਸਾਂ ਦੀ ਸੁਣਵਾਈ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇੱਕ ਸਾਲ ਤੱਕ 12 ਸਪੈਸ਼ਲ ਕੋਰਟ ਚਲਾਉਣ ਦੇ ਲਈ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਸਪੈਸ਼ਲ ਕੋਰਟਾਂ ਵਿੱਚ ਲਗਭਗ 1571 ਅਪਰਾਧਿਕ ਕੇਸਾਂ ਦੀ ਸੁਣਵਾਈ ਹੋਵੇਗੀ। ਇਹ […]

Read more ›
ਸੁਮੇਧ ਸੈਣੀ ਖਿਲਾਫ ਕੇਸ ਦਾ ਨਿਆਂ ਉਡੀਕਦੀ ਚਲੀ ਗਈ ਅਮਰ ਕੌਰ

ਸੁਮੇਧ ਸੈਣੀ ਖਿਲਾਫ ਕੇਸ ਦਾ ਨਿਆਂ ਉਡੀਕਦੀ ਚਲੀ ਗਈ ਅਮਰ ਕੌਰ

December 12, 2017 at 9:19 pm

ਨਵੀਂ ਦਿੱਲੀ, 12 ਦਸੰਬਰ, (ਪੋਸਟ ਬਿਊਰੋ)- ਬੀਤੇ ਚੌਵੀ ਸਾਲ ਪੰਜਾਬ ਪੁਲਸ ਦੇ ਸਾਬਕਾ ਮੁਖੀ (ਡੀ ਜੀ ਪੀ) ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਕੇਸ ਲੜਦੀ ਰਹੀ ਅਮਰ ਕੌਰ ਦੀ ਨਿਆਂ ਦੀ ਉਡੀਕ ਵਿੱਚ ਅੱਜ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ 15 ਮਾਰਚ 1994 ਨੂੰ ਪੁਲੀਸ ਨੇ ਅਮਰ ਕੌਰ ਦੇ ਪੁੱਤਰ […]

Read more ›
ਗੁਜਰਾਤ ਵਿਧਾਨ ਸਭਾ: ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੋਦੀ-ਰਾਹੁਲ ਦੀ ਦਿਲਚਸਪ ਪੈਂਤੜੇਬਾਜ਼ੀ

ਗੁਜਰਾਤ ਵਿਧਾਨ ਸਭਾ: ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੋਦੀ-ਰਾਹੁਲ ਦੀ ਦਿਲਚਸਪ ਪੈਂਤੜੇਬਾਜ਼ੀ

December 12, 2017 at 9:15 pm

* ਰਾਹੁਲ ਨੇ ਜ਼ਬਰਦਸਤ ਨਤੀਜਿਆਂ ਦਾ ਦਾਅਵਾ ਕਰ ਮਾਰਿਆ * ਮੋਦੀ ਵੱਲੋਂ ਗੁਜਰਾਤੀ ਲੋਕਾਂ ਮੂਹਰੇ ਸੀਅ-ਪਲੇਨ ਦੀ ਪੇਸ਼ਕਾਰੀ ਅਹਿਮਦਾਬਾਦ, 12 ਦਸੰਬਰ, (ਪੋਸਟ ਬਿਊਰੋ)- ਗੁਜਰਾਤ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੂਸਰੇ ਅਤੇ ਆਖ਼ਰੀ ਗੇੜ ਲਈ 14 ਦਸੰਬਰ ਨੂੰ ਵੋਟਾਂ ਪਾਉਣ ਲਈ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ […]

Read more ›
ਬਿਊਟੀ ਟਿਪਸ

ਬਿਊਟੀ ਟਿਪਸ

December 12, 2017 at 9:13 pm

ਹਰ ਕਿਸਮ ਦੀ ਚਮੜੀ ਲਈ ਮਾਇਸਚੁਰਾਈਜ਼ਰ ਜ਼ਰੂਰੀ ਹੁੰਦਾ ਹੈ। ਤੁਹਾਡੀ ਚਮੜੀ ਭਾਵੇਂ ਖੁਸ਼ਕ ਹੋਵੇ, ਆਇਲੀ ਹੋਵੇ ਜਾਂ ਨਾਰਮਲ, ਮੁਆਇਸਚੁਰਾਈਜ਼ਰ ਹਰ ਕਿਸੇ ਦੀ ਬਿਊਟੀ ਰੁਟੀਨ ਦਾ ਇੱਕ ਹਿੱਸਾ ਹੁੰਦਾ ਹੈ। ਬਦਲਦੇ ਮੌਸਮ ਵਿੱਚ ਮੁਆਇਸਚੁਰਾਈਜ਼ਰ ਤੁਹਾਡੀ ਚਮੜੀ ਨੂੰ ਮੁਲਾਇਮ ਰੱਖਦਾ ਹੈ। ਬਾਜ਼ਾਰ ਵਿੱਚ ਮਿਲਣ ਵਾਲੇ ਮੁੁਆਇਸਚੁਰਾਈਜ਼ਰ ਤਾਂ ਤੁਸੀਂ ਕਈ ਵਾਰ ਟਰਾਈ ਕੀਤੇ […]

Read more ›
ਰਵਾ ਉਤਪਮ

ਰਵਾ ਉਤਪਮ

December 12, 2017 at 9:10 pm

ਸਮੱਗਰੀ- ਰਵਾ/ਸੂਜੀ ਇੱਕ ਕੱਪ, ਪਿਆਜ਼ ਅੱਧਾ ਕੱਪ (ਕੱਟੇ ਹੋਏ), ਦਹੀਂ 1/4 ਕੱਪ, ਟਮਾਟਰ ਅੱਧਾ ਕੱਪ (ਕੱਟੇ ਹੋਏ), ਗਾਜਰ 1/4 ਕੱਪ (ਕੱਦੂਕਸ ਕੀਤੀ ਹੋਈ), ਹਰੀਆਂ ਮਿਰਚਾਂ ਦੋ (ਬਰੀਕ ਕੱਟੀਆਂ ਹੋਈਆਂ), ਅਦਰਕ ਇੱਕ ਇੰਚ ਦਾ ਟੁਕੜਾ (ਬਰੀਕ ਕੱਟਿਆ ਹੋਇਆ), ਧਨੀਆ ਇੱਕ ਛੋਟਾ ਚਮਚ (ਬਰੀਕ ਕੱਟਿਆ ਹੋਇਆ), ਤੇਲ ਲੋੜ ਅਨੁਸਾਰ, ਨਮਕ ਸਵਾਦ ਅਨੁਸਾਰ। […]

Read more ›

ਬਾਈਪੋਲਰ

December 12, 2017 at 9:08 pm

-ਪ੍ਰੀਤਮਾ ਦੋਮੇਲ ਐਸ ਬਾਲਾਚੰਦਰਨ ਕੇਰਲ ਦਾ ਰਹਿਣ ਵਾਲਾ ਸੀ, ਪਰ ਉਸ ਨੇ ਆਪਣੀ ਨੌਕਰੀ ਦੇ 20 ਸਾਲ ਹਰਿਆਣੇ ਤੇ ਪੰਜਾਬ ਦੇ ਬੈਂਕਾਂ ਵਿੱਚ ਹੀ ਬਿਤਾਏ ਸਨ। ਸ਼ਾਦੀ ਕਰਵਾ ਕੇ ਉਹ ਹਰਿਆਣੇ ਦੇ ਕਰਨਾਲ ਸ਼ਹਿਰ ਦੀ ਬੈਂਕ ਵਿੱਚ ਲੱਗ ਗਿਆ ਸੀ। ਉਸ ਦੇ ਦੋਵੇਂ ਬੱਚੇ ਰਾਧਾ ਤੇ ਰਮਨ ਇਧਰ ਹੀ ਪੈਦਾ […]

Read more ›

ਸੇਵਾ

December 12, 2017 at 9:07 pm

-ਮਨਜੀਤ ਕੌਰ ‘‘ਬਾਬਾ ਜੀ, ਕੀ ਥੋੜ੍ਹਾ ਦੁੱਧ ਮਿਲੇਗਾ? ਮੇਰੀ ਬੱਚੀ ਨੂੰ ਭੁੱਖ ਲੱਗੀ ਏ।” ਇੱਕ ਔਰਤ ਨੇ ਚਾਹ ਦਾ ਲੰਗਰ ਵਰਤਾ ਰਹੇ ਭਾਈ ਜੀ ਨੂੰ ਬੜੀ ਨਿਮਰਤਾ ਨਾਲ ਪੁੱਛਿਆ। ‘‘ਹਾਂ, ਹਾਂ ਬੇਟੀ ਕਿਉਂ ਨਹੀਂ ਮਿਲੇਗਾ? ਇਹ ਲੰਗਰ ਅਸੀਂ ਸਭ ਦੀ ਸੇਵਾ ਲਈ ਲਾਇਆ ਹੋਇਐ, ਪਰ ਜੇ ਰੱਬ ਦੇ ਪਿਆਰੇ ਬੱਚੇ […]

Read more ›