Archive for December 11th, 2017

ਮੈਰੀਜੁਆਨਾ ਤੋਂ ਹੋਣ ਵਾਲੀ ਆਮਦਨ ਦਾ 75 ਫੀ ਸਦੀ ਹਿੱਸਾ ਪ੍ਰੋਵਿੰਸਾ ਨੂੰ ਦੇਣ ਲਈ ਫੈਡਰਲ ਸਰਕਾਰ ਹੋਈ ਰਾਜ਼ੀ

ਮੈਰੀਜੁਆਨਾ ਤੋਂ ਹੋਣ ਵਾਲੀ ਆਮਦਨ ਦਾ 75 ਫੀ ਸਦੀ ਹਿੱਸਾ ਪ੍ਰੋਵਿੰਸਾ ਨੂੰ ਦੇਣ ਲਈ ਫੈਡਰਲ ਸਰਕਾਰ ਹੋਈ ਰਾਜ਼ੀ

December 11, 2017 at 10:47 pm

ਓਟਵਾ, 11 ਦਸੰਬਰ (ਪੋਸਟ ਬਿਊਰੋ) : ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਤੋਂ ਬਾਅਦ ਉਸ ਉੱਤੇ ਲਗਾਏ ਜਾਣ ਵਾਲੇ ਟੈਕਸਾਂ ਦੀ ਆਮਦਨ ਨੂੰ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵਿੱਚ ਕਿਸ ਤਰ੍ਹਾਂ ਵੰਡਿਆ ਜਾਵੇਗਾ ਇਸ ਬਾਰੇ ਕੈਨੇਡਾ ਦੇ ਵਿੱਤ ਮੰਤਰੀਆਂ ਨੇ ਸੋਮਵਾਰ ਨੂੰ ਇੱਕ ਡੀਲ ਪੱਕੀ ਕਰ ਲਈ। ਪਰ ਇਸ ਦੇ […]

Read more ›
ਅੱਜ-ਨਾਮਾ

ਅੱਜ-ਨਾਮਾ

December 11, 2017 at 10:24 pm

ਬੁੱਤਾ ਸਾਰਨ ਲਈ ਕੋਈ ਤੇ ਚਾਹੀਦਾ ਸੀ, ਪਾਰਟੀ ਚੁਣ ਲਿਆ ਰਾਹੁਲ ਪ੍ਰਧਾਨ ਬੇਲੀ।         ਉਹੀ ਜੁੰਡੀ ਫਿਰ ਰਹੇਗੀ ਗਿਰਦ ਉਸ ਦੇ,         ਲੋਕਾਂ ਵਿੱਚ ਨਹੀਂ ਜੀਹਦਾ ਅਸਥਾਨ ਬੇਲੀ। ਉੱਪਰ-ਉੱਪਰ ਉਹ ਲੀਡਰੀ ਕਰਨ ਵਾਲੇ, ਜਿੱਤਿਆ ਜਾਂਦਾ ਨਹੀਂ ਚੋਣ ਮੈਦਾਨ ਬੇਲੀ।         ਮਣੀ ਸ਼ੰਕਰ ਤੇ ਸਿੱਬਲ ਜਿਹੇ ਲੋਕ ਕਾਫੀ,         ਸ਼ੀਲਾ ਦੀਕਸ਼ਤ […]

Read more ›

ਹਲਕਾ ਫੁਲਕਾ

December 11, 2017 at 10:23 pm

ਅਧਿਆਪਕਾ, ‘‘ਹਾਸਪੀਟਲ ਦਾ ਕੀ ਮਤਲਬ ਹੁੰਦਾ ਹੈ?” ਮਹਿੰਦਰ, ‘‘ਧਰਤੀ ਤੋਂ ਸਵਰਗ ਵੱਲ ਜਾਣ ਵੇਲੇ ਜੋ ਟੌਲ ਪਲਾਜ਼ਾ ਆਉਂਦਾ ਹੈ, ਉਹੋ ਹਾਸਪੀਟਲ ਹੁੰਦਾ ਹੈ।” ******** ਪਤਨੀ, ‘‘ਮੁਹੱਬਤ ਜੇ ਅੰਨ੍ਹੀ ਹੁੰਦੀ ਹੈ ਤਾਂ ਫਿਰ ਵਿਆਹ ਕੀ ਹੰੁਦਾ ਹੈ?” ਪਤੀ, ‘‘ਵਿਆਹ ਅੱਖਾਂ ਦਾ ਆਪਰੇਸ਼ਨ ਹੁੰਦਾ ਹੈ।” ******** ਪੰਕਜ, ‘‘ਯਾਰ, ਰੋਜ਼-ਰੋਜ਼ ਘਰ ਵਾਲੀ ਦੇ […]

Read more ›
ਜੀ ਐੱਸ ਟੀ ਕਾਰਨ ਮੁਸੀਬਤਾਂ ਵਿੱਚ ਘਿਰ ਚੁੱਕਿਐ ਭਾਰਤ ਦਾ ਵਪਾਰਕ ਢਾਂਚਾ

ਜੀ ਐੱਸ ਟੀ ਕਾਰਨ ਮੁਸੀਬਤਾਂ ਵਿੱਚ ਘਿਰ ਚੁੱਕਿਐ ਭਾਰਤ ਦਾ ਵਪਾਰਕ ਢਾਂਚਾ

December 11, 2017 at 10:22 pm

-ਰਤਨ ਲਾਲ ਅਗਰਵਾਲ ਅੱਜ ਜਦੋਂ ਜੀ ਐੱਸ ਟੀ ਅਤੇ ਨੋਟਬੰਦੀ ਨੇ ਅਰਥ ਵਿਵਸਥਾ ਅਤੇ ਆਮ ਆਦਮੀ ਦੇ ਜੀਵਨ ਨੂੰ ਲਹੂ-ਲੁਹਾਨ ਕਰ ਦਿੱਤਾ ਹੈ, ਓਦੋਂ ਜ਼ਮੀਨੀ ਹਕੀਕਤ ਤੋਂ ਅੱਖਾਂ ਮੀਚ ਕੇ ਕੇਂਦਰ ਸਰਕਾਰ ਵਿਦੇਸ਼ੀ ਰੇਟਿੰਗ ਏਜੰਸੀਆਂ ਦੇ ਰਾਹੀਂ ਆਪਣੇ ਆਪ ਨੂੰ ਸਹੀ ਠਹਿਰਾ ਰਹੀ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ […]

Read more ›

ਸੁਨੇਹਾ ਬਣਿਆ ਰਾਹ ਦਸੇਰਾ

December 11, 2017 at 10:21 pm

-ਮਲਵਿੰਦਰ ਜਦੋਂ ਮੈਂ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ, ਮੇਰਾ ਪਿਤਾ ਤੇ ਤਾਇਆ ਜੀ ਬੰਬਈ (ਮੁੰਬਈ) ਛੱਡ ਕੇ ਪਿੰਡ ਆ ਗਏ। ਉਥੇ ਉਹ ਕਿਸੇ ਰਿਸ਼ਤੇਦਾਰ ਕੋਲ, ਜੋ ਸਰਕਾਰੀ ਠੇਕੇਦਾਰ ਸੀ, ਕੰਮ ਕਰਦੇ ਸਨ। ਘਰੋਂ ਬਾਹਰ ਰਹਿਣ ਦੀਆਂ ਦੁਸ਼ਵਾਰੀਆਂ ਜਾਂ ਪਰਵਾਰਕ ਮੋਹ ਕਰਕੇ ਉਨ੍ਹਾਂ ਪਿੰਡ ਪਰਤਣ ਦਾ ਫੈਸਲਾ ਲਿਆ ਹੋਵੇਗਾ। ਉਨ੍ਹਾਂ ਕੋਲ […]

Read more ›

ਨਾਜ਼ੀਆਂ ਦੇ ਸਾਬਕਾ ਤਸੀਹਾ ਕੈਂਪ ਵਿੱਚ ਨਗਨ ਵੀਡੀਓ ਫਿਲਮਾਏ ਜਾਣ ਦੇ ਵਿਰੁੱਧ ਗੁੱਸਾ

December 11, 2017 at 10:20 pm

ਇੱਕ ਆਰਟ ਕਾਰਪੋਰੇਸ਼ਨ ਵੱਲੋਂ ਨਾਜ਼ੀਆਂ ਦੇ ਸਾਬਕਾ ਤਸੀਹਾ ਕੈਂਪ (ਡੈੱਥ ਕੈਂਪ) ਵਿੱਚ ਇੱਕ ਗੈਸ ਚੈਂਬਰ ਅੰਦਰ ਨੰਗੇ ਮਰਦਾਂ ਤੇ ਔਰਤਾਂ ਨੂੰ ‘ਗੇਮ ਆਫ ਟੈਗ’ ਖੇਡਦਿਆਂ ਦਿਖਾਉਣ ਨਾਲ ਉਸ ਤਸੀਹੇ ਭਰੇ ਦੌਰ ‘ਚੋਂ ਜ਼ਿੰਦਾ ਬਚੇ ਲੋਕਾਂ ਦਾ ਗਰੁੱਪ ਬਹੁਤ ਗੁੱਸੇ ਵਿੱਚ ਹਨ। ਇਸ ਵੀਡੀਓ ਦਾ ਫਿਲਮਾਂਕਣ ਪੋਲੈਂਡ ਦੇ ਸ਼ਹਿਰ ਗਡਾਂਸਕ ਨੇੜੇ […]

Read more ›
‘ਅਯਾਰੀ’ ਦਾ ਨਵਾਂ ਟਾਈਟਲ ‘ਯਾਰੀ ਇਨ ਅਯਾਰੀ’

‘ਅਯਾਰੀ’ ਦਾ ਨਵਾਂ ਟਾਈਟਲ ‘ਯਾਰੀ ਇਨ ਅਯਾਰੀ’

December 11, 2017 at 10:16 pm

ਫਿਲਮ ਡਾਇਰੈਕਟਰ ਨੀਰਜ ਪਾਂਡੇ ਦੀ ਫਿਲਮ ‘ਅਯਾਰੀ’ ਦੇ ਟਾਈਟਲ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਫਿਲਮ ਦਾ ਟਾਈਟਲ ਹੁਣ ‘ਯਾਰੀ ਇਨ ਅਯਾਰੀ’ ਰੱਖਿਆ ਗਿਆ ਹੈ। ਪਤਾ ਲੱਗਾ ਹੈ ਕਿ ‘ਅਯਾਰੀ’ ਟਾਈਟਲ ਨੂੰ ਲੈ ਕੇ ਕਿਸੇ ਹੋਰ ਮੇਕਰ ਨੇ ਦਾਅਵਾ ਕੀਤਾ ਸੀ। ਵਿਵਾਦ ਤੋਂ ਬਚਣ ਲਈ ‘ਅਯਾਰੀ’ ਦੇ ਟਾਈਟਲ ਵਿੱਚ ‘ਯਾਰੀ’ […]

Read more ›
ਆਲੀਆ ਡਬਲ ਰੋਲ ਵਿੱਚ ਨਜ਼ਰ ਆਏਗੀ

ਆਲੀਆ ਡਬਲ ਰੋਲ ਵਿੱਚ ਨਜ਼ਰ ਆਏਗੀ

December 11, 2017 at 10:13 pm

28 ਸਾਲ ਪਹਿਲਾਂ ਰਿਲੀਜ਼ ਹੋਈ ਸ੍ਰੀਦੇਵੀ, ਰਜਨੀਕਾਂਤ ਤੇ ਸੰਨੀ ਦਿਓਲ ਦੀ ਸੁਪਰਹਿੱਟ ਫਿਲਮ ‘ਚਾਲਬਾਜ਼’ ਦਾ ਰੀਮੇਕ ਡੇਵਿਡ ਧਵਨ ਬਣਾਉਣ ਜਾ ਰਹੇ ਹਨ। ਡੇਵਿਡ ਕਾਫੀ ਸਮੇਂ ਤੋਂ ਇਸ ਫਿਲਮ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਸਨ ਅਤੇ ਨਾਲ ਉਹ ਲੀਡਿੰਗ ਲੇਡੀ ਦੀ ਤਲਾਸ਼ ਕਰ ਰਹੇ ਸਨ। ਖਬਰ ਹੈ ਕਿ ਡੇਵਿਡ ਨੇ […]

Read more ›
‘ਅਪਨੇ’ ਦੇ ਸੀਕਵਲ ਤਿਆਰੀ ਕਰਵਾ ਰਹੇ ਹਨ ਧਰਮਿੰਦਰ

‘ਅਪਨੇ’ ਦੇ ਸੀਕਵਲ ਤਿਆਰੀ ਕਰਵਾ ਰਹੇ ਹਨ ਧਰਮਿੰਦਰ

December 11, 2017 at 10:12 pm

ਧਰਮਿੰਦਰ ਦੀ ਦਿਲੀ ਤਮੰਨਾ ਹੈ ਕਿ ਸਨੀ ਦਿਓਲ ਅਤੇ ਬੌਬੀ ਦਿਓਲ ਦੇ ਨਾਲ ਆਈ, ਉਨ੍ਹਾਂ ਦੀ ਫਿਲਮ ‘ਅਪਨੇ’ ਦਾ ਸੀਕਵਲ ਬਣੇ। ਉਹ ਆਪਣੀ ਦੇਖ-ਰੇਖ ਵਿੱਚ ਇਸ ਦੀ ਸਕ੍ਰਿਪਟ ਤਿਆਰ ਕਰਵਾ ਰਹੇ ਹਨ। ਫਿਲਮ ਦਾ ਟਾਈਟਲ ‘ਦਿਲਾਵਰ ਖਾਂ ਦੇ ਬੇਟੇ’ ਹੋ ਸਕਦਾ ਹੈ। ਫਿਲਮ ਲਈ ਇੱਕ ਗਾਣਾ ਵੀ ਫਾਈਨਲ ਹੋ ਗਿਆ […]

Read more ›
ਜਾਵੇਦ ਅਖਤਰ ਨੇ ਮਨਮੋਹਨ ਸਿੰਘ ਨੂੰ ਖੁਦਾ ਨਾਲੋਂ ਵਧੀਆ ਪ੍ਰਸ਼ਾਸਕ ਕਹਿ ਦਿੱਤਾ

ਜਾਵੇਦ ਅਖਤਰ ਨੇ ਮਨਮੋਹਨ ਸਿੰਘ ਨੂੰ ਖੁਦਾ ਨਾਲੋਂ ਵਧੀਆ ਪ੍ਰਸ਼ਾਸਕ ਕਹਿ ਦਿੱਤਾ

December 11, 2017 at 10:10 pm

ਨਵੀਂ ਦਿੱਲੀ, 11 ਦਸੰਬਰ (ਪੋਸਟ ਬਿਊਰੋ)- ਉਰਦੂ ਦੇ ਮੰਨੇ-ਪ੍ਰਮੰਨੇ ਲੋਕਾਂ ਦੀ ਮਹਿਫਲ ਵਿੱਚ ਮਸ਼ਹੂਰ ਗੀਤਕਾਰ ਅਤੇ ਸ਼ਾਇਰ ਜਾਵੇਦ ਅਖਤਰ ਨੇ ਖੁਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਜੇ ਯਕੀਨ ਕੀਤਾ ਜਾਵੇ ਤਾਂ ਮਨਮੋਹਨ ਸਿੰਘ ਖੁਦਾ ਨਾਲੋਂ ਵੀ ਵਧੀਆ ਪ੍ਰਸ਼ਾਸਕ ਹਨ। ਦਿੱਲੀ ਵਿੱਚ ਉਰਦੂ ਦੇ […]

Read more ›