Archive for December 10th, 2017

‘ਟੈਕਸਟ ਮੈਸੇਜਾਂ’ ਬਾਰੇ ਸੁਪਰੀਮ ਕੋਰਟ ਦੇ ਫੈਸਲੇ

‘ਟੈਕਸਟ ਮੈਸੇਜਾਂ’ ਬਾਰੇ ਸੁਪਰੀਮ ਕੋਰਟ ਦੇ ਫੈਸਲੇ

December 10, 2017 at 11:14 pm

ਕੈਨੇਡੀਅਨ ਸੁਪਰੀਮ ਕੋਰਟ ਨੇ ਬੀਤੇ ਦਿਨੀਂ ਫੋਨਾਂ ਰਾਹੀਂ ਭੇਜੇ ਜਾਂਦੇ ਟੈਕਸਟ ਮੈਸੇਜਾਂ ਬਾਰੇ ਦੋ ਅਹਿਮ ਫੈਸਲੇ ਕੀਤੇ ਹਨ। ਪਹਿਲੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਭਰੋਸਾ ਦਿੱਤਾ ਹੈ ਕਿ ਜਦੋਂ ਕੈਨੇਡੀਅਨ ਟੈਕਸਟ ਮੈਸੇਜ ਭੇਜਦੇ ਹਨ ਤਾਂ ਉਹ ਇਹ ਆਸ ਰੱਖ ਸਕਦੇ ਹਨ ਕਿ ਉਹਨਾਂ ਦੀ ਨਿੱਜਤਾ ਭਾਵ ਪ੍ਰਾਈਵੇਸੀ ਨੂੰ ਕਾਇਮ ਰੱਖਿਆ […]

Read more ›
ਸ਼ਰਧਾ ਅਤੇ ਰਾਜਕੁਮਾਰ ਹਾਰਰ ਕਾਮੇਡੀ ਕਰਨਗੇ

ਸ਼ਰਧਾ ਅਤੇ ਰਾਜਕੁਮਾਰ ਹਾਰਰ ਕਾਮੇਡੀ ਕਰਨਗੇ

December 10, 2017 at 10:07 pm

ਕੁਝ ਦਿਨ ਪਹਿਲਾਂ ਦਿਨੇਸ਼ ਵਿਜਾਨ ਨੇ ਅਨਾਉਂਸ ਕੀਤਾ ਸੀ ਕਿ ਉਹ ਰਾਜ ਅਤੇ ਡੀ ਕੇ ਨਾਲ ਮਿਲ ਕੇ ਇੱਕ ਹਾਰਰ ਕਾਮੇਡੀ ਫਿਲਮ ਪ੍ਰੋਡਿਊਸ ਕਰਨ ਵਾਲੇ ਹਨ, ਜਿਸ ਵਿੱਚ ਰਾਜ ਕੁਮਾਰ ਰਾਓ ਲੀਡ ਰੋਲ ਪਲੇਅ ਕਰਨਗੇ। ਇਸ ਫਿਲਮ ਲਈ ਫੀਮੇਲ ਲੀਡ ਦੀ ਤਲਾਸ਼ ਜਾਰੀ ਸੀ, ਜੋ ਸ਼ਰਧਾ ਕਪੂਰ ‘ਤੇ ਆ ਕੇ […]

Read more ›
ਸੱਤ ਕਰੋੜ ਦੇ ਸੈੱਟ ‘ਤੇ ‘ਕੇਦਾਰਨਾਥ’ ਦਾ ਸੈਕਿੰਡ ਸ਼ਡਿਊਲ ਹੋਵੇਗਾ

ਸੱਤ ਕਰੋੜ ਦੇ ਸੈੱਟ ‘ਤੇ ‘ਕੇਦਾਰਨਾਥ’ ਦਾ ਸੈਕਿੰਡ ਸ਼ਡਿਊਲ ਹੋਵੇਗਾ

December 10, 2017 at 10:05 pm

ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ ‘ਕੇਦਾਰਨਾਥ’ ਦਾ ਪਹਿਲਾ ਸ਼ਡਿਊਲ ਖਤਮ ਕਰ ਚੁੱਕੇ ਹਨ। ਕੁਝ ਹੀ ਦਿਨਾਂ ਵਿੱਚ ਟੀਮ ਆਪਣੇ ਸੈਕਿੰਡ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਸੂਤਰਾਂ ਅਨੁਸਾਰ ਮੁੰਬਈ ਫਿਲਮ ਸਿਟੀ ਵਿੱਚ ਫਿਲਮ ਦਾ ਇੱਕ ਬਹੁਤ ਵੱਡਾ ਸੈੱਟ ਤਿਆਰ ਕੀਤਾ ਗਿਆ ਹੈ, ਜਿੱਥੇ […]

Read more ›
ਅੱਜ-ਨਾਮਾ

ਅੱਜ-ਨਾਮਾ

December 10, 2017 at 10:02 pm

ਬੀਤੇ ਦਿਨੀਂ ਜਦ ਪੁੱਤਰ ਜਗਤਾਰ ਸੋਂਹ ਦਾ, ਅਸਲੋਂ ਕੌੜੇ ਕਈ ਬੋਲ ਗਿਆ ਬੋਲ ਮੀਆਂ।         ਹੱਕਾ-ਬੱਕਾ ਜਿਹਾ ਸਿੰਘ ਜਗਤਾਰ ਹੋਇਆ,         ਗਿਆ ਫਿਰ ਤੜਪਦਾ ਪੰਚਾਂ ਦੇ ਕੋਲ ਮੀਆਂ। ਦੱਸਿਆ ਦੁੱਖ ਸੀ ਭਰੀ ਪੰਚਾਇਤ ਦੇ ਵਿੱਚ, ਲਿਆ ਪੰਚਾਇਤ ਨੇ ਪੁੱਤਰ ਨੂੰ ਟੋਲ ਮੀਆਂ।         ਪੁੱਛਿਆ, ਕਿੱਥੋਂ ਬਈ ਪੁੱਤਰਾ ਅਕਲ ਸਿੱਖੀ,         […]

Read more ›

ਹਲਕਾ ਫੁਲਕਾ

December 10, 2017 at 9:58 pm

ਪਤਨੀ, ‘‘ਮੈਂ ਕਿਹਾ ਜੀ ਸੁਣਦੇ ਹੋ, ਮੈਂ ਮਰ ਗਈ ਤਾਂ ਦੂਜਾ ਵਿਆਹ ਕਦੋਂ ਕਰਵਾਓਗੇ?” ਪਤੀ, ‘‘ਮਹਿੰਗਾਈ ਦਾ ਜ਼ਮਾਨਾ ਹੈ, ਕੋਸ਼ਿਸ਼ ਕਰਾਂਗਾ ਕਿ ਤੇਰ੍ਹਵੀਂ ਦੇ ਖਰਚ ਵਿੱਚ ਹੀ ਰਿਸੈ਼ਪਸਨ ਵੀ ਹੋ ਜਾਵੇ।” ******** ਮਹਿਲਾ ਮਰੀਜ਼, ‘‘ਡਾਕਟਰ ਸਾਹਿਬ, ਮਰਨ ਤੋਂ ਬਾਅਦ ਮੈਂ ਆਪਣਾ ਦਿਮਾਗ ਦਾਨ ਕਰਨਾ ਚਾਹੁੰਦੀ ਹਾਂ।” ਡਾਕਟਰ, ‘‘ਠੀਕ ਹੈ, ਹੋਵੇਗਾ […]

Read more ›
ਹਾਰਦਿਕ ਪਟੇਲ ਨਾਲ ਖੜੀ ਭੀੜ ਤਮਾਸ਼ਬੀਨ ਹੈ ਜਾਂ ਵੋਟਾਂ ਦੇਵੇਗੀ

ਹਾਰਦਿਕ ਪਟੇਲ ਨਾਲ ਖੜੀ ਭੀੜ ਤਮਾਸ਼ਬੀਨ ਹੈ ਜਾਂ ਵੋਟਾਂ ਦੇਵੇਗੀ

December 10, 2017 at 9:57 pm

-ਵਿਜੇ ਵਿਦਰੋਹੀ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਦੀ ਫਸਵੀਂ ਟੱਕਰ ਹੈ। ਦੋਵਾਂ ਪਾਰਟੀਆਂ ਦੀਆਂ ਨਜ਼ਰਾਂ ਇੱਕ ਕਰੋੜ ਪਾਟੀਦਾਰ ਲੋਕਾਂ ‘ਤੇ ਹਨ, ਜਿਨ੍ਹਾਂ ਦੀਆਂ ਵੋਟਾਂ ਫੈਸਲਾਕੰੁਨ ਸਿੱਧ ਹੋਣਗੀਆਂ, ਪਰ ਕੀ ਪਿੰਡਾਂ ਅਤੇ ਸ਼ਹਿਰਾਂ ਦੇ ਪਾਟੀਦਾਰ, ਅਮੀਰ ਤੇ ਗਰੀਬ ਪਾਟੀਦਾਰ ਇੱਕੋ ਤਰ੍ਹਾਂ ਸੋਚਦੇ ਹਨ? ਉਨ੍ਹਾ ਲਈ ਖੇਤੀ ਮੁੱਦਾ ਵੱਡਾ […]

Read more ›

ਠੀਕ ਗੱਲਾਂ ਕਰਦਾ ਸੀ ਕੁਲਦੀਪਾ ਮਿਸਤਰੀ

December 10, 2017 at 9:55 pm

-ਬੇਅੰਤ ਸਿੰਘ ਉਹ ਵੀ ਸਮਾਂ ਸੀ, ਜਦੋਂ ਕਿਸਾਨ ਖੇਤ ਵਿੱਚੋਂ ਬੋਤੇ ਉਪਰ ਪੱਠੇ ਲੱਦ ਕੇ ਉਸ ਦੀ ਮੁਹਾਰ ਫੜੀ ਅੱਗੇ-ਅੱਗੇ ਤੁਰਦਾ ਤਾਂ ਬਹੁਤ ਗੌਰਵ ਮਹਿਸੂਸ ਕਰਦਾ ਹੁੰਦਾ ਸੀ। ਖੇਤਾਂ ਦੇ ਕੱਚੇ ਰਸਤਿਆਂ ਉਤੇ ਜਦੋਂ ਪੱਠਿਆਂ ਵਾਲੇ ਕਈ ਬੋਤੇ ਕਤਾਰ ਵਿੱਚ ਅੱਗੇ ਪਿੱਛੇ ਤੁਰਦੇ ਤਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਪੱਠਿਆਂ […]

Read more ›

ਹੁਣ 5-ਜੀ ਲਈ ਸੰਘਰਸ਼ ਦੀ ਸ਼ੁਰੂਆਤ

December 10, 2017 at 9:54 pm

-ਰਾਣਾ ਫੋਰੂਹਰ ਪਿਛਲੇ 20 ਸਾਲਾਂ ਦੌਰਾਨ ਖਪਤਕਾਰ ਇੰਟਰਨੈਟ ਕ੍ਰਾਂਤੀ ਕਾਰਨ ਸਾਡੀ ਜ਼ਿੰਦਗੀ ਵਿੱਚ ਕਈ ਹੈਰਾਨੀ ਜਨਕ ਚੀਜ਼ਾਂ ਆ ਗਈਆਂ ਹਨ, ਜਿਵੇਂ ਆਨਲਾਈਨ ਸਰਚ ਇੰਜਣਾਂ ਤੋਂ ਲੈ ਕੇ ਨਿੱਜੀ ਸਹਾਇਕ ਦੀ ਭੂਮਿਕਾ ਨਿਭਾਉਣ ਵਾਲੇ ਸੈੱਲਫੋਨ ਤੱਕ। ਇਹ ਤਬਦੀਲੀਆਂ ਚਾਹੇ ਕਿੰਨੀਆਂ ਵੀ ਨਾਟਕੀ ਕਿਉਂ ਨਾ ਹੋਣ, ਨੇੜ ਭਵਿੱਖ ਵਿੱਚ ਆ ਰਹੇ 5-ਜੀ […]

Read more ›
ਫੋਰਟਿਸ ਹਸਪਤਾਲ ਨੂੰ ਵੱਡਾ ਝਟਕਾ, ਜ਼ਮੀਨ ਦੀ ਲੀਜ਼ ਵੀ ਰੱਦ

ਫੋਰਟਿਸ ਹਸਪਤਾਲ ਨੂੰ ਵੱਡਾ ਝਟਕਾ, ਜ਼ਮੀਨ ਦੀ ਲੀਜ਼ ਵੀ ਰੱਦ

December 10, 2017 at 9:53 pm

ਗੁਰੂਗਰਾਮ, 10 ਦਸੰਬਰ (ਪੋਸਟ ਬਿਊਰੋ)- ਦਿੱਲੀ ਦੇ ਮੈਕਸ ਹਸਪਤਾਲ ਦੇ ਮਗਰੋਂ ਫੋਰਟਿਸ ਹਸਪਤਾਲ ਨੂੰ ਵੀ ਵੱਡਾ ਝਟਕਾ ਲੱਗ ਗਿਆ ਹੈ। ਹਰਿਆਣਾ ਸਰਕਾਰ ਨੇ ਗੁਰੂਗਰਾਮ ਦੇ ਫੋਰਟਿਸ ਹਸਪਤਾਲ ਵਿੱਚ ਡੇਂਗੂ ਪੀੜਤ ਸੱਤ ਸਾਲਾ ਬੱਚੀ ਦੇ ਇਲਾਜ ਵਿੱਚ 18 ਲੱਖ ਰੁਪਏ ਦਾ ਬਿੱਲ ਵਸੂਲਣ ਤੇ ਇਸ ਦੇ ਬਾਅਦ ਵੀ ਬੱਚੀ ਦੀ ਜਾਨ […]

Read more ›
ਜੈਲਲਿਤਾ ਦੇ ਅੰਗੂਠੇ ਵਾਲੇ ਕੇਸ ਵਿੱਚ ਹਾਈ ਕੋਰਟ ਦਾ ਹੁਕਮ ਸੁਪਰੀਮ ਕੋਰਟ ਨੇ ਰੋਕ ਦਿੱਤਾ

ਜੈਲਲਿਤਾ ਦੇ ਅੰਗੂਠੇ ਵਾਲੇ ਕੇਸ ਵਿੱਚ ਹਾਈ ਕੋਰਟ ਦਾ ਹੁਕਮ ਸੁਪਰੀਮ ਕੋਰਟ ਨੇ ਰੋਕ ਦਿੱਤਾ

December 10, 2017 at 9:52 pm

ਨਵੀਂ ਦਿੱਲੀ, 10 ਦਸੰਬਰ (ਪੋਸਟ ਬਿਊਰੋ)- ਤਾਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਨਾਲ ਸੰਬੰਧਤ ਇਕ ਕੇਸ ਵਿੱਚ ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਫ਼ੈਸਲੇ ਉੱਤੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਚੋਣ ਬਾਰੇ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਆਧਾਰ ਕਾਰਡ ਅਥਾਰਟੀ (ਯੂ ਆਈ ਡੀ ਏ ਆਈ) […]

Read more ›