Archive for December 8th, 2017

ਅੱਜ-ਨਾਮਾ

ਅੱਜ-ਨਾਮਾ

December 8, 2017 at 2:44 pm

ਧਰਨਾ ਲਾ ਕੇ ਆ ਬਾਦਲ ਸੁਖਬੀਰ ਬੈਠਾ, ਕਹਿੰਦਾ ਕਰਨੀ ਮਜਬੂਰ ਸਰਕਾਰ ਭਾਈ।           ਅਕਾਲੀ ਵਰਕਰਾਂ ਦੇ ਕਾਗਜ਼ ਰੱਦ ਕਰ ਕੇ,           ਕਰਵਾਈ ਨਾਲ ਆ ਪੁਲਸ ਤੋਂ ਮਾਰ ਭਾਈ। ਜਿਹੜੇ ਅਫਸਰ ਸੀ ਸਾਨੂੰ ਸਲੂਟ ਕਰਦੇ, ਸਾਨੂੰ ਕਰਦੇ ਉਹ ਖੱਜਲ-ਖੁਆਰ ਭਾਈ।           ਕੱਲ੍ਹ ਤੱਕ ਅਸੀਂ ਪਏ ਲੋਕਾਂ ਨੂੰ ਚਾਰਦੇ ਸੀ,           ਹੁਣ […]

Read more ›
ਆਸਟਰੇਲੀਅਨ ਪਾਰਲੀਮੈਂਟ ਨੇ ਸਮਲਿੰਗੀ ਵਿਆਹਾਂ ਨੂੰ ਪ੍ਰਵਾਨਗੀ ਦਿੱਤੀ

ਆਸਟਰੇਲੀਅਨ ਪਾਰਲੀਮੈਂਟ ਨੇ ਸਮਲਿੰਗੀ ਵਿਆਹਾਂ ਨੂੰ ਪ੍ਰਵਾਨਗੀ ਦਿੱਤੀ

December 8, 2017 at 2:42 pm

ਸਿਡਨੀ, 8 ਦਸੰਬਰ (ਪੋਸਟ ਬਿਊਰੋ)- ਲੰਬੀ ਬਹਿਸ ਤੇ ਕਈ ਰੁਕਾਵਟਾਂ ਪਾਰ ਕਰਨ ਪਿੱਛੋਂ ਆਸਟਰੇਲੀਅਨ ਪਾਰਲੀਮੈਂਟ ਨੇ ਸਮਲਿੰਗੀ ਵਿਆਹਾਂ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਪਾਰਲੀਮੈਂਟ ਵਿੱਚ ਪੇਸ਼ ਬਿੱਲ ਦੇ ਹੱਕ ਵਿੱਚ ਕਾਨੂੰਨ ਬਣਾਉਣ ਵਾਲਿਆਂ ਨੇ ਵੋਟ ਪਾਈ। ਬਿੱਲ ਨੂੰ ਪ੍ਰਵਾਨਗੀ ਮਿਲਣ ਪਿੱਛੋਂ ਹੁਣ ਪਹਿਲੇ ਸਮਲਿੰਗੀ ਵਿਆਹ ਦੇ ਫਰਵਰੀ 2018 ਵਿੱਚ […]

Read more ›
ਅਮਰੀਕੀ ਪਾਰਲੀਮੈਂਟ ਨੇ ਟਰੰਪ ਉੱਤੇ ਮਹਾਦੋਸ਼ ਚਲਾਉਣ ਦਾ ਮਤਾ ਰੱਦ ਕੀਤਾ

ਅਮਰੀਕੀ ਪਾਰਲੀਮੈਂਟ ਨੇ ਟਰੰਪ ਉੱਤੇ ਮਹਾਦੋਸ਼ ਚਲਾਉਣ ਦਾ ਮਤਾ ਰੱਦ ਕੀਤਾ

December 8, 2017 at 2:40 pm

ਵਾਸ਼ਿੰਗਟਨ, 8 ਦਸੰਬਰ (ਪੋਸਟ ਬਿਊਰੋ)- ਅਮਰੀਕੀ ਪਾਰਲੀਮੈਂਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਮਹਾਦੋਸ਼ ਚਲਾਉਣ ਦਾ ਮਤਾ ਰੱਦ ਕਰ ਦਿੱਤਾ ਹੈ। ਇਸ ਨੂੰ ਟੈਕਸਾਸ ਦੇ ਡੈਮੋਕ੍ਰੇਟਿਕ ਪਾਰਲੀਮੈਂਟ ਮੈਂਬਰ ਅਲ ਗ੍ਰੀਨ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵਸ ਵਿੱਚ ਪੇਸ਼ ਕੀਤਾ ਸੀ। ਸਮਰਥਨ ਵਿੱਚ 58 ਹੋਰ ਅਤੇ ਵਿਰੋਧ ਵਿੱਚ 364 ਵੋਟਾਂ ਪਈਆਂ। ਦਿਲਚਸਪ ਗੱਲ ਇਹ […]

Read more ›
ਪ੍ਰਿਅੰਕਾ ਚੋਪੜਾ ਨੂੰ ਪੰਜਵੀਂ ਵਾਰ ‘ਏਸ਼ੀਆ ਦੀ ਸਭ ਤੋਂ ਸੈਕਸੀ ਔਰਤ’ ਦਾ ਖਿਤਾਬ ਮਿਲਿਆ

ਪ੍ਰਿਅੰਕਾ ਚੋਪੜਾ ਨੂੰ ਪੰਜਵੀਂ ਵਾਰ ‘ਏਸ਼ੀਆ ਦੀ ਸਭ ਤੋਂ ਸੈਕਸੀ ਔਰਤ’ ਦਾ ਖਿਤਾਬ ਮਿਲਿਆ

December 8, 2017 at 2:39 pm

ਲੰਡਨ, 8 ਦਸੰਬਰ (ਪੋਸਟ ਬਿਊਰੋ)- ਅਭਿਨੇਤਰੀ ਪ੍ਰਿਅੰਕਾ ਚੋਪੜਾ ਨੂੰ ਲਗਾਤਾਰ ਪੰਜਵੀਂ ਵਾਰ ‘ਏਸ਼ੀਆ ਦੀ ਸਭ ਤੋਂ ਆਕਰਸ਼ਕ ਮਹਿਲਾ’ ਐਲਾਨਿਆ ਗਿਆ ਹੈ। ਇਸ ਨਾਲ ਉਹ ਕਾਫੀ ਖੁਸ਼ ਹੈ। ਲੰਡਨ ਦੀ ਇਕ ਹਫਤਾਵਰੀ ਅਖਬਾਰ ‘ਈਸਟਰਨ ਆਈ’ ਵਿੱਚ ਪ੍ਰਕਾਸ਼ਤ ਏਸ਼ੀਆ ਦੀਆਂ 50 ਸਭ ਤੋਂ ਖਿੱਚ ਪਾਊ ਔਰਤਾਂ ਦੀ ਸੂਚੀ ‘ਚ ਅਭਿਨੇਤਰੀ ਪ੍ਰਿਅੰਕਾ ਚੋਪੜਾ […]

Read more ›
ਬ੍ਰਿਟੇਨ ਨੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਬਹੁਤ ਸ਼ਰਮਨਾਕ ਕਿਹਾ, ਪਰ ਮੁਆਫੀ ਨਹੀਂ ਮੰਗੀ

ਬ੍ਰਿਟੇਨ ਨੇ ਜਲਿਆਂਵਾਲਾ ਬਾਗ ਕਤਲੇਆਮ ਨੂੰ ਬਹੁਤ ਸ਼ਰਮਨਾਕ ਕਿਹਾ, ਪਰ ਮੁਆਫੀ ਨਹੀਂ ਮੰਗੀ

December 8, 2017 at 2:37 pm

ਲੰਡਨ, 8 ਦਸੰਬਰ (ਪੋਸਟ ਬਿਊਰੋ)- ਬ੍ਰਿਟੇਨ ਨੇ ਲੰਡਨ ਦੇ ਮੇਅਰ ਸਾਦਿਕ ਖਾਨ ਵੱਲੋਂ 1919 ਦੇ ਜਲਿਆਂਵਾਲਾ ਬਾਗ ਦੇ ਕਤਲੇਆਮ ਲਈ ਆਪਣੀ ਸਰਕਾਰ ਨੂੰ ਮੁਆਫੀ ਮੰਗਣ ਲਈ ਦਿੱਤੇ ਸੱਦੇ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਸਰਕਾਰ ਨੇ ਬ੍ਰਿਟਿਸ਼ ਇਤਿਹਾਸ ਵਿੱਚ ਇਸ ਘਟਨਾ ਨੂੰ ਬਹੁਤ ਸ਼ਰਮਨਾਕ ਕਹਿ ਕੇ ਸਹੀ ਨਿਖੇਧੀ ਕੀਤੀ ਹੈ। ਵਰਨਣ […]

Read more ›
ਲਿਉਨਾਰਡੋ ਵੱਲੋਂ ਬਣਾਈ ਈਸਾ ਦੀ ਪੇਂਟਿੰਗ ਦਾ ਗ੍ਰਾਹਕ ਸਾਊਦੀ ਅਰਬ ਦਾ ਪ੍ਰਿੰਸ ਨਿਕਲਿਆ

ਲਿਉਨਾਰਡੋ ਵੱਲੋਂ ਬਣਾਈ ਈਸਾ ਦੀ ਪੇਂਟਿੰਗ ਦਾ ਗ੍ਰਾਹਕ ਸਾਊਦੀ ਅਰਬ ਦਾ ਪ੍ਰਿੰਸ ਨਿਕਲਿਆ

December 8, 2017 at 2:35 pm

ਨਿਊਯਾਰਕ, 8 ਦਸੰਬਰ (ਪੋਸਟ ਬਿਊਰੋ)- ਲਿਉਨਾਰਡੋ ਦ ਵਿੰਸੀ ਦੀ ਪੇਟਿੰਗ ‘ਸਾਲਵਾਡੋਰ ਮੁੰਡੀ’ ਦਾ ਭੇਦ ਭਰਿਆ ਖਰੀਦਦਾਰ ਹੁਣ ਸਾਊਦੀ ਅਰਬ ਦਾ ਪਿ੍ਰੰਸ ਨਿਕਲਿਆ ਹੈ। ਉਸ ਨੇ ਪਿਛਲੇ ਮਹੀਨੇ ਨਿਊ ਯਾਰਕ ਦੀ ਨੀਲਾਮੀ ਵਿਚ ਇਸ ਪੇਟਿੰਗ ਨੂੰ 45.03 ਕਰੋੜ ਡਾਲਰ ਦੀ ਰਿਕਾਰਡ ਕੀਮਤ ਅਦਾ ਕਰ ਕੇ ਖਰੀਦਿਆ ਸੀ। ਇਕ ਅਖਬਾਰ ਨੇ ਦਸਤਾਵੇਜ਼ਾਂ […]

Read more ›
ਅਦਾਲਤਾਂ ਵਿੱਚ ਵਕੀਲਾਂ ਦੇ ਉੱਚਾ ਬੋਲਣ ਤੋਂ ਸੁਪਰੀਮ ਕੋਰਟ ਨਾਰਾਜ਼

ਅਦਾਲਤਾਂ ਵਿੱਚ ਵਕੀਲਾਂ ਦੇ ਉੱਚਾ ਬੋਲਣ ਤੋਂ ਸੁਪਰੀਮ ਕੋਰਟ ਨਾਰਾਜ਼

December 8, 2017 at 2:32 pm

ਨਵੀਂ ਦਿੱਲੀ, 8 ਦਸੰਬਰ (ਪੋਸਟ ਬਿਊਰੋ)- ਹੁਣੇ ਜਿਹੇ ਕੁਝ ਅਹਿਮ ਕੇਸਾਂ ਦੀ ਸੁਣਵਾਈ ਦੌਰਾਨ ਕੁਝ ਸੀਨੀਅਰ ਵਕੀਲਾਂ ਵੱਲੋਂ ਅਦਾਲਤ ਵਿੱਚ ਇੱਕ ਦੂਜੇ ਵਿਰੁੱਧ ਉੱਚੀ ਬੋਲਣ ਅਤੇ ਜੱਜਾਂ ਉੱਤੇ ਰੋਹਬ ਪਾਉਣ ਦੀਆਂ ਘਟਨਾਵਾਂ ਪ੍ਰਤੀ ਸੁਪਰੀਮ ਕੋਰਟ ਨੇ ਕਾਫੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਪੰਜ ਮੈਂਬਰੀ […]

Read more ›
ਰਾਜਸਥਾਨ ਵਿੱਚ ਮਜ਼ਦੂਰ ਨੂੰ ਜ਼ਿੰਦਾ ਸਾੜ ਕੇ ਵੀਡੀਓ ਬਣਾਉਣ ਵਾਲਾ ਫੜਿਆ ਗਿਆ

ਰਾਜਸਥਾਨ ਵਿੱਚ ਮਜ਼ਦੂਰ ਨੂੰ ਜ਼ਿੰਦਾ ਸਾੜ ਕੇ ਵੀਡੀਓ ਬਣਾਉਣ ਵਾਲਾ ਫੜਿਆ ਗਿਆ

December 8, 2017 at 2:31 pm

ਜੈਪੁਰ, 8 ਦਸੰਬਰ (ਪੋਸਟ ਬਿਊਰੋ)- ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿਸ ਵਿੱਚ ਇੱਕ ਮਜ਼ਦੂਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਅਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਪਾ ਦਿੱਤੀ ਗਈ। ਪੁਲਸ ਨੇ ਕਿਹਾ ਕਿ ਇਸ ਘਟਨਾ ਵਿੱਚ ਪੱਛਮੀ ਬੰਗਾਲ ਵਿੱਚ ਰਹਿਣ ਵਾਲੇ ਮਜ਼ਦੂਰ […]

Read more ›
ਦੇਸ਼ ਦੇ ਹਾਲਾਤ ਅਜਿਹੇ ਹਨ ਕਿ ਕੋਈ ਵਿਚਾਰ ਵੀ ਨਹੀਂ ਰੱਖ ਸਕਦਾ : ਹਾਈ ਕੋਰਟ

ਦੇਸ਼ ਦੇ ਹਾਲਾਤ ਅਜਿਹੇ ਹਨ ਕਿ ਕੋਈ ਵਿਚਾਰ ਵੀ ਨਹੀਂ ਰੱਖ ਸਕਦਾ : ਹਾਈ ਕੋਰਟ

December 8, 2017 at 2:29 pm

ਨਵੀਂ ਦਿੱਲੀ, 8 ਦਸੰਬਰ (ਪੋਸਟ ਬਿਊਰੋ)- ਬੰਬੇ ਹਾਈ ਕੋਰਟ ਨੇ ਕੱਲ੍ਹ ਕਿਹਾ ਕਿ ਭਾਰਤ ਜਿਹੇ ਲੋਕਤੰਤਰੀ ਦੇਸ਼ ਵਿੱਚ ਕਲਾਕਾਰਾਂ ਤੇ ਹੋਰਨਾਂ ਨੂੰ ਧਮਕੀਆਂ ਦੇਣਾ ਤੇ ਆਪਣੇ ਵਿਚਾਰ ਰੱਖਣ ਲਈ ਲੋਕਾਂ ‘ਤੇ ਹਮਲਾ ਕਰਨਾ ਸ਼ਰਮਨਾਕ ਹੈ। ਹਾਈ ਕੋਰਟ ਨੇ ਸੰਜੇ ਲੀਲਾ ਭੰਸਾਲੀ ਦੀ ਵਿਵਾਦਾਂ ਵਿੱਚ ਘਿਰੀ ਫਿਲਮ ‘ਪਦਮਾਵਤੀ’ ਦਾ ਹਵਾਲਾ ਦਿੰਦਿਆਂ […]

Read more ›
ਕਿਸੇ ਕਲੱਬ ਵਿੱਚ ਛੋਟੀ ਜਿਹੀ ਰਕਮ ਨਾਲ ਰਮੀ ਖੇਡਣਾ ਜੂਆ ਨਹੀਂ ਹੁੰਦਾ : ਹਾਈ ਕੋਰਟ

ਕਿਸੇ ਕਲੱਬ ਵਿੱਚ ਛੋਟੀ ਜਿਹੀ ਰਕਮ ਨਾਲ ਰਮੀ ਖੇਡਣਾ ਜੂਆ ਨਹੀਂ ਹੁੰਦਾ : ਹਾਈ ਕੋਰਟ

December 8, 2017 at 2:27 pm

ਨਵੀਂ ਦਿੱਲੀ, 8 ਦਸੰਬਰ (ਪੋਸਟ ਬਿਊਰੋ)- ਕਿਸੇ ਕਲੱਬ ਵਿੱਚ ਛੋਟੀ ਰਕਮ ਦੇ ਨਾਲ ਰਮੀ ਖੇਡਣਾ ਜੂਆ ਨਹੀਂ ਹੈ। ਇਹ ਟਿੱਪਣੀ ਦਿੱਲੀ ਹਾਈ ਕੋਰਟ ਨੇ ਕੱਲ੍ਹ ਇੱਕ ਕੇਸ ਦੀ ਸੁਣਵਾਈ ਦੌਰਾਨ ਕੀਤੀ ਤੇ ਜਸਟਿਸ ਵਾਲਮੀਕੀ ਮਹਿਤਾ ਦੀ ਕੋਰਟ ਨੇ ਟਰਾਇਲ ਕੋਰਟ ਦਾ ਫੈਸਲਾ ਕਾਇਮ ਰੱਖਿਆ ਹੈ। ਦਰਅਸਲ ਸੁਰੇਸ਼ ਕੁਮਾਰ ਨਾਂਅ ਦੇ […]

Read more ›