Archive for December 7th, 2017

ਮਾਨੁਸ਼ੀ ਦੀ ਹਸਰਤ ਪੂਰੀ ਕਰਨਗੇ ਆਮਿਰ ਖਾਨ

ਮਾਨੁਸ਼ੀ ਦੀ ਹਸਰਤ ਪੂਰੀ ਕਰਨਗੇ ਆਮਿਰ ਖਾਨ

December 7, 2017 at 10:12 pm

 17 ਸਾਲਾਂ ਬਾਅਦ ਮਿਸ ਵਰਲਡ ਦਾ ਤਾਜ ਵਾਪਸ ਲਿਆਉਣ ਵਾਲੀ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਨੇ ਕਿਹਾ ਸੀ ਕਿ ਬਾਲੀਵੁੱਡ ਵਿੱਚ ਕੰਮ ਕਰਨ ਤੋਂ ਉਸ ਨੂੰ ਕੋਈ ਪ੍ਰਹੇਜ਼ ਨਹੀਂ, ਪਰ ਉਸ ਨੂੰ ਸਿਰਫ ਆਮਿਰ ਖਾਨ ਦੀਆਂ ਫਿਲਮਾਂ ਵਿੱਚ ਦਿਲਚਸਪੀ ਹੈ। ਵਿਸ਼ਵ ਸੁੰਦਰੀ ਦੇ ਇਨ੍ਹਾਂ ਸ਼ਬਦਾਂ ਦੀ ਗੰੂਜ ਆਮਿਰ ਤੱਕ ਪਹੁੰਚੀ ਹੈ […]

Read more ›
ਇਰਫਾਨ ਨੂੰ ‘ਬਲੈਕਮੇਲ’ ਕਰੇਗੀ ਕੀਰਤੀ ਕੁਲਹਾਰੀ

ਇਰਫਾਨ ਨੂੰ ‘ਬਲੈਕਮੇਲ’ ਕਰੇਗੀ ਕੀਰਤੀ ਕੁਲਹਾਰੀ

December 7, 2017 at 10:06 pm

ਪਹਿਲਾਂ ‘ਹਿੰਦੀ ਮੀਡੀਅਮ’ ਅਤੇ ਹਾਲ ਹੀ ਵਿੱਚ ‘ਕਰੀਬ ਕਰੀਬ ਸਿੰਗਲ’ ਦੇ ਬਾਅਦ ਇਰਫਾਨ ਖਾਨ ਇੱਕ ਵਾਰ ਫਿਰ ਪਰਦੇ ਉਤੇ ਵਾਪਸੀ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਵਾਰ ਉਨ੍ਹਾ ਦੀ ਜੋੜੀ ‘ਇੰਦੂ ਸਰਕਾਰ’ ਯਾਨੀ ਕੀਰਤੀ ਕੁਲਹਾਰੀ ਨਾਲ ਹੋਵੇਗੀ। ਫਿਲਮ ਦਾ ਟਾਈਟਲ ਹੈ ‘ਬਲੈਕਮੇਲ’, ਜਿਸ ਦਾ ਨਿਰਦੇਸ਼ਨ ਅਭਿਨਵ ਦੇਵ ਨੇ ਕੀਤਾ ਹੈ, […]

Read more ›
ਬਾਲੀਵੁੱਡ ਵਿੱਚ ਵਾਪਸੀ ਦੇ ਮੂਡ ਵਿੱਚ ਨਹੀਂ ਪ੍ਰਿਅੰਕਾ

ਬਾਲੀਵੁੱਡ ਵਿੱਚ ਵਾਪਸੀ ਦੇ ਮੂਡ ਵਿੱਚ ਨਹੀਂ ਪ੍ਰਿਅੰਕਾ

December 7, 2017 at 10:05 pm

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਹਾਲੀਵੁੱਡ ਪ੍ਰੋਜੈਕਟਾਂ ‘ਤੇ ਹੀ ਫੋਕਸ ਕਰਨ ਦਾ ਮਨ ਬਣਾਇਆ ਹੈ। ਉਹ ਇਨ੍ਹੀਂ ਦਿਨੀਂ ਹਾਲੀਵੁੱਡ ਵਿੱਚ ਰੁੱਝੀ ਹੋਈ ਹੈ। ਪ੍ਰਿਅੰਕਾ ਬਾਲੀਵੁੱਡ ‘ਚ ਵਾਪਸੀ ਦੇ ਮੂਡ ਵਿੱਚ ਨਹੀਂ ਤੇ ਇਸੇ ਕਾਰਨ ਉਹ ਹਾਲੀਵੁੱਡ ਦੇ ਪ੍ਰੋਜੈਕਟਾਂ ‘ਤੇ ਹੀ ਫੋਕਸ ਕਰ ਰਹੀ ਹੈ। ਪ੍ਰਿਅੰਕਾ ਨੇ ਇੱਕ ਹੋਰ […]

Read more ›
ਅੱਜ-ਨਾਮਾ

ਅੱਜ-ਨਾਮਾ

December 7, 2017 at 10:02 pm

ਹਿੰਦੂ ਕਿਹੜਾ ਤੇ ਕਿਹੜਾ ਨਹੀਂ ਸ਼ੁੱਧ-ਹਿੰਦੂ, ਕਿਹੜਾ ਲੀਡਰ ਹੁਣ ਕੀਹਦੀ ਸੰਤਾਨ ਬੇਲੀ।         ਗੁਜਰਾਤ ਵਿੱਚ ਬਈ ਹੋਣ ਸਵਾਲ ਇਹ ਹੀ,         ਬਣ ਗਿਆ ਮੁੱਦਾ ਇਹ ਜਿਵੇਂ ਪ੍ਰਧਾਨ ਬੇਲੀ। ਨਾਨਕ-ਦਾਦਕ ਦਾ ਫੋਲ ਰਹੇ ਵਹੀ-ਖਾਤਾ, ਮਿਲਦੇ ਪੜ੍ਹਨ ਲਈ ਇਹੋ ਬਿਆਨ ਬੇਲੀ।         ਰਹਿ ਗਈ ਬਾਤ ਵਿਕਾਸ ਦੀ ਬਹੁਤ ਪਿੱਛੇ,         ਕਰਦਾ ਉਹਦਾ […]

Read more ›

ਹਲਕਾ ਫੁਲਕਾ

December 7, 2017 at 10:00 pm

ਗੋਲੂ, ‘‘ਤੂੰ ਸਕੂਲ ਆਉਣਾ ਕਿਉਂ ਬੰਦ ਕਰ ਦਿੱਤਾ?” ਮੋਲੂ, ‘‘ਪਾਪਾ ਦੀ ਗੱਲ ਸੁਣ ਕੇ।” ਗੋਲੂ, ‘‘ਕੀ ਪਾਪਾ ਨੇ ਮਨ੍ਹਾ ਕੀਤਾ ਸੀ?” ਮੋਲੂ, ‘‘ਨਹੀਂ ਯਾਰ, ਪਾਪਾ ਕਹਿੰਦੇ ਰਹਿੰਦੇ ਹਨ ਕਿ ਵਾਰ-ਵਾਰ ਇੱਕੋ ਥਾਂ ‘ਤੇ ਜਾਣ ਨਾਲ ਇੱਜ਼ਤ ਘਟ ਜਾਂਦੀ ਹੈ।” ******** ਅਧਿਆਪਕ, ‘‘ਕੱਲ੍ਹ ਮੈਂ ਸੂਰਜ ‘ਤੇ ਲੈਕਚਰ ਦੇਵਾਂਗਾ। ਕੋਈ ਵੀ ਕਲਾਸ […]

Read more ›

ਪਿਛਾਂਹ ਵੱਲ ਦੌੜਦੀਆਂ ਬਹਿਸਾਂ

December 7, 2017 at 10:00 pm

-ਕਸ਼ਮਾ ਸ਼ਰਮਾ ਉਂਝ ਤਾਂ ਜਦੋਂ ਵੀ ਚੋਣਾਂ ਆਉਂਦੀਆਂ ਹਨ, ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਉਤੇ ਚਿੱਕੜ ਉਛਾਲਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਪਰ ਕਈ ਵਾਰ ਲੱਗਦਾ ਹੈ ਕਿ ਕੀ ਲੋਕਤੰਤਰ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂਅ ‘ਤੇ ਅਜਿਹੀਆਂ ਗੱਲਾਂ, ਬਹਿਸਾਂ ਠੀਕ ਹਨ, ਜੋ ਇਨ੍ਹੀਂ ਦਿਨੀਂ ਚਾਰੇ ਪਾਸੇ ਛਾਈਆਂ ਹੋਈਆਂ ਹਨ? […]

Read more ›

ਇੱਕ ਨਿਰਾਸ਼ ਸੜਕ

December 7, 2017 at 9:59 pm

-ਰਾਬਰਟ ਕਲੀਮੈਂਟਸ ‘‘ਹਾ, ਹਾ, ਹਾ! ਕੋਈ ਮੈਨੂੰ ਗੁਦਗੁਦਾ ਰਿਹਾ ਹੈ” ਲੰਮੀ-ਪਤਲੀ ਸੜਕ ਨੇ ਠਹਾਕਾ ਲਾਇਆ। ਮੈਂ ਕਿਹਾ, ‘‘ਉਹ ਤੇਰੇ ਦੋਵੇਂ ਪਾਸੇ ਜਗ੍ਹਾ ਪੁੱਟ ਰਹੇ ਹਨ ਤਾਂ ਕਿ ਤੇਰੀ ਚੌੜਾਈ ਵਧਾਈ ਜਾ ਸਕੇ।” ਸੜਕ ਨੇ ਨਿਰਾਸ਼ਾ ‘ਚ ਚੀਕਦੇ-ਚਿੱਲਾਉਂਦੇ ਕਿਹਾ, ‘‘ਹੇ ਭਗਵਾਨ, ਇਹ ਲੋਕ ਕੀ ਕਰ ਰਹੇ ਹਨ? ਆਖਰ ਮੇਰੇ ਪਤਲੇ ਤਨ […]

Read more ›
ਭਾਰਤ ਦੀ ਸਭ ਤੋਂ ਗੰਭੀਰ ਸਮੱਸਿਆ ਹੈ ਵਧਦੀ ਆਬਾਦੀ ਦਾ ਧਮਾਕਾ

ਭਾਰਤ ਦੀ ਸਭ ਤੋਂ ਗੰਭੀਰ ਸਮੱਸਿਆ ਹੈ ਵਧਦੀ ਆਬਾਦੀ ਦਾ ਧਮਾਕਾ

December 7, 2017 at 9:54 pm

-ਸ਼ਾਂਤਾ ਕੁਮਾਰ ਵਿਸ਼ਵ ਪ੍ਰਸਿੱਧ ਰੇਟਿੰਗ ਸੰਸਥਾ ‘ਮੂਡੀਜ਼’ ਨੇ ਭਾਰਤ ਦੀ ਆਰਥਿਕ ਸਥਿਤੀ ਦੀ ਸ਼ਲਾਘਾ ਕੀਤੀ ਹੈ ਕਿ ਇਸ ਦੀ ਅਰਥ ਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ। ਦੁਨੀਆ ਦੇ ਕੁਝ ਅਮੀਰ ਦੇਸ਼ਾਂ ਵਿੱਚ ਭਾਰਤ ਦਾ ਨਾਂਅ ਵੀ ਸ਼ਾਮਲ ਹੋ ਗਿਆ ਹੈ। ਕਰੋੜਪਤੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਇਸ ਸਾਰੀ […]

Read more ›
ਮਰਹੂਮ ਫਿਲਮ ਸਟਾਰ ਸ਼ਸ਼ੀ ਕਪੂਰ ਦੇ ਨਾਂ ਉੱਤੇ ਹੋਟਲ ਦਾ ਕਮਰਾ

ਮਰਹੂਮ ਫਿਲਮ ਸਟਾਰ ਸ਼ਸ਼ੀ ਕਪੂਰ ਦੇ ਨਾਂ ਉੱਤੇ ਹੋਟਲ ਦਾ ਕਮਰਾ

December 7, 2017 at 9:35 pm

ਕੋਲਕਾਤਾ, 7 ਦਸੰਬਰ (ਪੋਸਟ ਬਿਊਰੋ)- ਆਪਣੀ ਜਾਦੂਈ ਅਦਾਕਾਰੀ ਦੇ ਨਾਲ ਕਈ ਦਹਾਕਿਆਂ ਤੱਕ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਦਾਕਾਰ ਸ਼ਸ਼ੀ ਕਪੂਰ ਹੁਣ ਇਸ ਦੁਨੀਆ ‘ਚ ਨਹੀਂ ਰਹੇ, ਪਰ ਉਨ੍ਹਾਂ ਦਾ ਕੋਲਕਾਤਾ ਦੇ ਇਕ ਹੋਟਲ ਨਾਲ ਖਾਸ ਸਬੰਧ ਸੀ, ਜਿਸ ਬਾਰੇ ਸ਼ਾਇਦ ਹੀ ਲੋਕਾਂ ਨੂੰ ਪਤਾ ਹੈ। ਕੋਲਕਾਤਾ ਦੇ […]

Read more ›
ਇੰਟਰ ਕਾਸਟ ਮੈਰਿਜ ਕਰਨ ਵਾਲੇ ਹਰ ਜੋੜੇ ਨੂੰ 2.5 ਲੱਖ ਮਿਲਣਗੇ

ਇੰਟਰ ਕਾਸਟ ਮੈਰਿਜ ਕਰਨ ਵਾਲੇ ਹਰ ਜੋੜੇ ਨੂੰ 2.5 ਲੱਖ ਮਿਲਣਗੇ

December 7, 2017 at 9:34 pm

ਨਵੀਂ ਦਿੱਲੀ, 7 ਦਸੰਬਰ (ਪੋਸਟ ਬਿਊਰੋ)- ਇੰਟਰਕਾਸਟ ਮੈਰਿਜ ਨੂੰ ਬੜ੍ਹਾਵਾ ਦੇਣ ਲਈ ਭਾਰਤ ਸਰਕਾਰ ਨੇ ਪੰਜ ਲੱਖ ਰੁਪਏ ਸਾਲਾਨਾ ਆਮਦਨ ਦੀ ਹੱਦ ਨੂੰ ਖਤਮ ਕਰ ਦਿੱਤਾ ਹੈ। ਕੇਂਦਰ ਦੇ ਇਸ ਫੈਸਲੇ ਨਾਲ ਅੰਤਰਜਾਤੀ ਵਿਆਹ ਕਰਨ ਵਾਲੇ ਸਾਰੇ ਆਮਦਨ ਵਰਗ ਦੇ ਲੋਕਾਂ ਨੂੰ ਡਾ. ਅੰਬੇਡਕਰ ਸਕੀਮ ਫਾਰ ਸੋਸ਼ਲ ਇੰਟੀਗ੍ਰੇਸ਼ਨ ਹੇਠ ਇੰਟਰਕਾਸਟ […]

Read more ›