Archive for December 6th, 2017

ਲੰਡਨ ਦੇ ਮੇਅਰ ਨੇ ਕਿਹਾ: ਬ੍ਰਿਟੇਨ ਸਰਕਾਰ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਮੁਆਫ਼ੀ ਮੰਗੇ

ਲੰਡਨ ਦੇ ਮੇਅਰ ਨੇ ਕਿਹਾ: ਬ੍ਰਿਟੇਨ ਸਰਕਾਰ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਲਈ ਮੁਆਫ਼ੀ ਮੰਗੇ

December 6, 2017 at 10:31 pm

ਅੰਮ੍ਰਿਤਸਰ, 6 ਦਸੰਬਰ, (ਪੋਸਟ ਬਿਊਰੋ)- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ 13 ਅਪਰੈਲ 1919 ਨੂੰ ਹੋਏ ਇਸ ਖੂਨੀ ਕਾਂਡ ਲਈ ਹੁਣ ਬ੍ਰਿਟੇਨ ਦੀ ਸਰਕਾਰ ਨੂੰ ਭਾਰਤੀ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਅੱਜ ਏਥੇ ਜੱਲ੍ਹਿਆਂਵਾਲਾ ਬਾਗ […]

Read more ›
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਕਤਲ ਦੀ ਸਾਜਿ਼ਸ਼ ਨਾਕਾਮ ਕਰ ਦਿੱਤੀ ਗਈ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਕਤਲ ਦੀ ਸਾਜਿ਼ਸ਼ ਨਾਕਾਮ ਕਰ ਦਿੱਤੀ ਗਈ

December 6, 2017 at 10:29 pm

ਲੰਡਨ, 6 ਦਸੰਬਰ, (ਪੋਸਟ ਬਿਊਰੋ)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਧਮਾਕਾਖੇਜ ਸਮਾਨ ਨਾਲ ਕਤਲ ਕਰਨ ਦੀ ਅੱਤਵਾਦੀਆਂ ਦੀ ਯੋਜਨਾ ਨੂੰ ਸੁਰੱਖਿਆ ਏਜੰਸੀਆਂ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਤਵਾਦੀਆਂ ਵਲੋਂ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਉੱਤੇ ਆਈ ਈ ਡੀ (ਇੰਪ੍ਰੋਵਾਈਜ਼ਡ […]

Read more ›
ਅਕਾਲੀ ਦਲ ਦੇ ਦੋ ਸਾਬਕਾ ਮੇਅਰ ਮੈਦਾਨ ਤੋਂ ਕੰਨੀ ਖਿਸਕਾ ਗਏ

ਅਕਾਲੀ ਦਲ ਦੇ ਦੋ ਸਾਬਕਾ ਮੇਅਰ ਮੈਦਾਨ ਤੋਂ ਕੰਨੀ ਖਿਸਕਾ ਗਏ

December 6, 2017 at 10:28 pm

\ ਪਟਿਆਲਾ, 6 ਦਸੰਬਰ, (ਪੋਸਟ ਬਿਊਰੋ)- ਅਕਾਲੀ ਦਲ ਵੱਲੋਂ ਪਟਿਆਲਾ ਨਗਰ ਨਿਗਮ  ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ਵਿੱਚੋਂ ਦੋ ਸਾਬਕਾ ਮੇਅਰ ਤੇ ਕੁਝਹੋਰ ਆਗੂ ਨਾਮਜ਼ਦਗੀ ਕਾਗਜ਼ ਭਰਨ ਤੋਂ ਪਹਿਲਾਂ ਹੀ ਮੈਦਾਨ ਛੱਡ ਗਏ ਹਨ। ਇਸ ਸ਼ਹਿਰ ਵਿੱਚ ਅਕਾਲੀ-ਭਾਜਪਾ ਗੱਠਜੋੜ 42 ਅਤੇ 18 ਅਨੁਪਾਤ ਵਿੱਚ ਚੋਣਾਂ ਲੜ ਰਿਹਾ ਹੈ। ਵਰਨਣ ਯੋਗ […]

Read more ›
ਇਲਿਆਨਾ ਬਣਾਏਗੀ ਉਜ਼ਮਾ ਅਹਿਮਦ

ਇਲਿਆਨਾ ਬਣਾਏਗੀ ਉਜ਼ਮਾ ਅਹਿਮਦ

December 6, 2017 at 10:23 pm

ਇਲਿਆਨਾ ਦਾ ਜਨਮ ਮਾਹਿਮ (ਮੁੰਬਈ) ਵਿੱਚ ਹੋਇਆ ਸੀ, ਪਰ ਉਸ ਦਾ ਪਾਲਣ ਪੋਸ਼ਣ ਗੋਆ ਵਿੱਚ ਹੋਇਆ। ਉਸ ਦੀ ਮਾਂ ਬੋਲੀ ਕੋਂਕਣੀ ਹੈ। ਜਦੋਂ ਉਹ ਆਪਣੀ ਅੱਲ੍ਹੜ ਉਮਰ ਵਿੱਚ ਸੀ ਤਾਂ ਉਸ ਦੀ ਮਾਂ ਇੱਕ ਹੋਟਲ ਕੰਮ ਕਰਦੀ ਸੀ। ਉਸ ਹੋਟਲ ਦੇ ਮੈਨੇਜਰ ਨੇ ਕਿਹਾ ਸੀ ਇਲਿਆਨਾ ਦੀ ਮੁਸਕਾਨ ਬਹੁਤ ਸ਼ਾਨਦਾਰ […]

Read more ›
ਘਰ ਲੱਭ ਰਹੀ ਹੈ ਕੈਟਰੀਨਾ

ਘਰ ਲੱਭ ਰਹੀ ਹੈ ਕੈਟਰੀਨਾ

December 6, 2017 at 10:19 pm

ਹੁਣੇ ਜਿਹੇ ਕੁਝ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੈਟਰੀਨਾ ਕੈਫ ਇੱਕ ਵਾਰ ਫਿਰ ਆਪਣੇ ਪੁਰਾਣੇ ਅਪਾਰਟਮੈਂਟ ਵਿੱਚ ਚਲੀ ਗਈ ਹੈ ਅਤੇ ਉਸ ਨੇ ਉਸ ਘਰ ਨੂੰ ਛੱਡ ਦਿੱਤਾ ਹੈ ਜਿਸ ਵਿੱਚ ਉਹ ਆਪਣੇ ਐਕਸ ਬੁਆਏਫਰੈਂਡ ਰਣਬੀਰ ਕਪੂਰ ਨਾਲ ਰਹਿ ਰਹੀ ਸੀ। ਹੁਣ ਉਹ ਨਵੇਂ […]

Read more ›
ਹੋਰ ਅੱਗੇ ਜਾਣਾ ਹੈ : ਨੇਹਾ ਧੂਪੀਆ

ਹੋਰ ਅੱਗੇ ਜਾਣਾ ਹੈ : ਨੇਹਾ ਧੂਪੀਆ

December 6, 2017 at 10:14 pm

ਨੇਹਾ ਧੂਪੀਆ ਅਜਿਹੀ ਅਭਿਨੇਤਰੀ ਹੈ, ਜੋ ਇੱਕੋ ਸਮੇਂ ‘ਤੇ ਕਈ ਕੰਮ ਕਰ ਸਕਣ ਵਿੱਚ ਮਾਹਰ ਹੈ। ਪਿਛਲੇ ਸਮੇਂ ਵਿੱਚ ਉਹ ‘ਹਿੰਦੀ ਮੀਡੀਅਮ’ ਅਤੇ ‘ਕਰੀਬ ਕਰੀਬ ਸਿੰਗਲ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ ਸੀ। ਇਨ੍ਹਾਂ ਦੋਵਾਂ ਫਿਲਮਾਂ ਵਿੱਚ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਸਨ ਤੇ ਹਲਕੇ ਫੁਲਕੇ ਢੰਗ ਨਾਲ ਆਧੁਨਿਕ ਸਮੇਂ ਦੀ ਅਸਲੀਅਤ […]

Read more ›
ਅੱਜ-ਨਾਮਾ

ਅੱਜ-ਨਾਮਾ

December 6, 2017 at 10:11 pm

  ਖਹਿੜਾ ਛੁੱਟਿਆ ਨਹੀਂ ਕੇਸਾਂ ਪਹਿਲਿਆਂ ਤੋਂ, ਮੁੜ ਕੇ ਫਸ ਗਿਆ ਸਿਰਸੇ ਦਾ ਸੰਤ ਬੇਲੀ।         ਮੈਸੈਂਜਰ ਗਾਡ ਦਾ ਜਿਹੜਾ ਅਖਵਾਂਵਦਾ ਸੀ,         ਉਸ ਲਈ ਮੁਸ਼ਕਲ ਆ ਬਣੀ ਅਨੰਤ ਬੇਲੀ। ਬਿਰਧ ਮਾਤਾ ਲਈ ਜੀਣਾ ਹਰਾਮ ਹੋਇਆ, ਭਟਕਦਾ ਕਹਿਣ ਲੋਕੀਂ ਜੀਆ-ਜੰਤ ਬੇਲੀ।         ਸ਼ਰਧਾਲੂ ਡਰਨ, ਚੜ੍ਹਾਵਾ ਈ ਘੱਟ ਹੋਇਆ,         ਮੁਸ਼ਕਲ […]

Read more ›

ਹਲਕਾ ਫੁਲਕਾ

December 6, 2017 at 10:10 pm

ਪਤਨੀ (ਫੋਨ ‘ਤੇ), ‘‘ਜਦੋਂ ਮੈਨੂੰ ਤੁਹਾਡੀ ਯਾਦ ਆਉਂਦੀ ਹੈ ਤਾਂ ਫੋਟੋਆਂ ਦੇਖ ਲੈਂਦੀ ਹਾਂ।” ਪਤੀ, ‘‘…ਅਤੇ ਮੇਰੀ ਆਵਾਜ਼ ਸੁਣਨ ਲਈ ਕੀ ਕਰਦੀ ਏਂ?” ਪਤਨੀ, ‘‘ਕੁੱਤੇ ਨੂੰ ਲੱਤ ਮਾਰ ਦਿੰਦੀ ਹਾਂ।” ******** ਪਤਨੀ, ‘‘ਹੁਣ ਹੱਦ ਹੋ ਗਈ ਹੈ। ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ ਅਤੇ ਕਦੀ ਵਾਪਸ ਨਹੀਂ ਆਵਾਂਗੀ।” […]

Read more ›
ਪੁਲਸ ਜਬਰ ਤੋਂ ਅਜੇ ਵੀ ਨਹੀਂ ਬਚ ਰਿਹਾ ਆਮ ਆਦਮੀ

ਪੁਲਸ ਜਬਰ ਤੋਂ ਅਜੇ ਵੀ ਨਹੀਂ ਬਚ ਰਿਹਾ ਆਮ ਆਦਮੀ

December 6, 2017 at 10:08 pm

-ਲਕਸ਼ਮੀ ਕਾਂਤਾ ਚਾਵਲਾ ਕਾਫੀ ਸਮਾਂ ਪਹਿਲਾਂ ਇਹ ਕਿਹਾ ਗਿਆ ਸੀ ਕਿ ‘ਲੋਕਤੰਤਰ ਸ਼ਰਮਿੰਦਾ ਹੈ, ਆਮ ਆਦਮੀ ਜਿੰਦਾ ਹੈ।’ ਇਹ ਕੌਣ ਨਹੀਂ ਜਾਣਦਾ ਕਿ ਜੀਵਤ ਹੋਣ ਅਤੇ ਜੀਵਤ ਵਰਗਾ ਹੋਣ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਹਕੀਕਤ ਵਿੱਚ ਜਿਹੜਾ ਜੀਵਤ ਹੈ, ਉਹ ਜ਼ਿੰਦਾ ਨਹੀਂ। ਗੁਰੂਗ੍ਰਾਮ ਵਿੱਚ ਅਸ਼ੋਕ ਨਾਂ ਦਾ ਅਜਿਹਾ ਹੀ […]

Read more ›

ਆਓ ਆਪਸੀ ਮਤਭੇਦ ਦੂਰ ਕਰੀਏ

December 6, 2017 at 10:05 pm

-ਡਾ. ਰਣਜੀਤ ਸਿੰਘ ਇਹ ਮੰਨੀ ਹੋਈ ਗੱਲ ਹੈ ਕਿ ਜਿਥੇ ਚਾਰ ਭਾਂਡੇ ਹੋਣਗੇ, ਉਹ ਆਪੋ ਵਿੱਚ ਜ਼ਰੂਰ ਖੜਕਣਗੇ। ਇਹੋ ਸਥਿਤੀ ਕਿਸੇ ਪਰਵਾਰ ਜਾਂ ਦੋਸਤਾਂ ਦੀ ਵੀ ਹੋ ਸਕਦੀ ਹੈ। ਜੇ ਸਮੇਂ ਸਿਰ ਆਪਸੀ ਮਤਭੇਦਾਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਪਰਵਾਰ ਤੇ ਦੋਸਤਾਂ ਦੇ ਆਪਸੀ ਸਬੰਧਾਂ ਉਤੇ ਕੋਈ ਅਣਸੁਖਾਵਾਂ ਪ੍ਰਭਾਵ […]

Read more ›