Archive for December 5th, 2017

ਪੰਜਾਬੀ ਪੋਸਟ ਵਿਸ਼ੇਸ਼: ਸੀਨੀਅਰਾਂ ਨੂੰ ਰਿਆਇਤੀ ਬੱਸ ਸੇਵਾ ਦਾ ਮੁੱਦਾ: ਕੀ ਕਾਉਂਸਲਰ ਢਿੱਲੋਂ ਦਾ ਮਤਾ ਅੱਜ ਹੋਵੇਗਾ ਪ੍ਰਵਾਨ?

ਪੰਜਾਬੀ ਪੋਸਟ ਵਿਸ਼ੇਸ਼: ਸੀਨੀਅਰਾਂ ਨੂੰ ਰਿਆਇਤੀ ਬੱਸ ਸੇਵਾ ਦਾ ਮੁੱਦਾ: ਕੀ ਕਾਉਂਸਲਰ ਢਿੱਲੋਂ ਦਾ ਮਤਾ ਅੱਜ ਹੋਵੇਗਾ ਪ੍ਰਵਾਨ?

December 5, 2017 at 11:10 pm

ਵਾਰਡ ਨੰਬਰ 9 ਅਤੇ 10 ਤੋਂ ਸਿਟੀ ਕਾਉਂਸਲਰ ਗੁਰਪ੍ਰੀਤ ਢਿੱਲੋਂ ਉਦਾਸ ਹੈ ਕਿਉਂਕਿ ਬੀਤੇ ਦਿਨੀਂ ਬਰੈਂਪਟਨ ਕਾਉਂਸਲ ਨੇ ਉਸ ਵੱਲੋਂ ਪੇਸ਼ ਉਸ ਮੋਸ਼ਨ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ ਜਿਸ ਤਹਿਤ ਬਰੈਂਪਟਨ ਦੇ ਸੀਨੀਅਰ ਸਿਟੀਜ਼ਨਾਂ ਨੂੰ ਬਰੈਂਪਟਨ ਟਰਾਂਜਿ਼ਟ ਵਿੱਚ ਯਾਤਰਾ ਕਰਨੀ ਬਹੁਤ ਸਸਤੀ ਹੋ ਜਾਣੀ ਸੀ। ਕਾਉਂਸਲਰ ਢਿੱਲੋਂ ਦੇ ਮਤੇ ਦੇ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਪੈਟਰਿਕ ਬਰਾਊਨ ਲਈ ਵੱਡੀ ਚੁਣੌਤੀ ਹੈ ਵਿਕਰਮ ਸਿੰਘ ਦਾ ਕਨੂੰਨੀ ਸਟੈਂਡ

ਪੰਜਾਬੀ ਪੋਸਟ ਵਿਸ਼ੇਸ਼: ਪੈਟਰਿਕ ਬਰਾਊਨ ਲਈ ਵੱਡੀ ਚੁਣੌਤੀ ਹੈ ਵਿਕਰਮ ਸਿੰਘ ਦਾ ਕਨੂੰਨੀ ਸਟੈਂਡ

December 5, 2017 at 11:08 pm

ਹੈਮਿਲਟਨ ਵੈਸਟ ਐਨਕਾਸਟਰ ਡੰਡਾਸ ਰਾਈਡਿੰਗ ਲਈ ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ 7 ਮਈ ਨੂੰ ਹੋਈ ਨੌਮੀਨੇਸ਼ਨ ਚੋਣ ਨੇ ਅਜਿਹੀਆਂ ਸੰਭਾਵਨਾਵਾਂ ਖੜੀਆਂ ਕਰ ਦਿੱਤੀਆਂ ਹਨ ਕਿ ਜੇਕਰ ਪਾਰਟੀ ਇਸ ਮੁੱਦੇ ਉੱਤੇ ਖਰ੍ਹੀ ਉੱਤਰਨ ਵਿੱਚ ਅਸ਼ਫਲ ਰਹੀ ਤਾਂ 2018 ਦੀਆਂ ਚੋਣਾਂ ਵਿੱਚ ਪਾਰਟੀ ਦੀ ਸਫ਼ਲਤਾ ਦਾ ਊਠ ਜਿੱਤ ਜਾਂ ਹਾਰ ਕਿਸੇ ਵੀ […]

Read more ›
ਸੁਸ਼ਾਂਤ ਨਹੀਂ, ਇਰਫਾਨ ਖਾਨ ਵਰਗਾ ਬਣਨਾ ਹੈ : ਵਿਵਾਨ ਭਟੇਨਾ

ਸੁਸ਼ਾਂਤ ਨਹੀਂ, ਇਰਫਾਨ ਖਾਨ ਵਰਗਾ ਬਣਨਾ ਹੈ : ਵਿਵਾਨ ਭਟੇਨਾ

December 5, 2017 at 10:46 pm

ਮਸ਼ਹੂਰ ਟੀ ਵੀ ਆਰਟਿਸਟ ਵਿਵਾਨ ਭਟੇਨਾ ਹੁਣ ਹਿੰਦੀ ਫਿਲਮਾਂ ਦੇ ਖਾਸ ਵਿਲੇਨ ਬਣ ਚੁੱਕੇ ਹਨ। ਇਸ ਦੇ ਲਈ ਉਨ੍ਹਾਂ ਨੇ ਲੰਬਾ ਸਫਰ ਤੈਅ ਕੀਤਾ ਹੈ। ਉਨ੍ਹਾਂ ਟੀ ਵੀ ਸੀਰੀਅਲ ‘ਕਿਉਂਕਿ ਸਾਸ ਭੀ ਕਭੀ ਬਹੁ ਸੀ’ ਵਿੱਚ ਅਹਿਮ ਕਿਰਦਾਰ ਨਿਭਾਇਆ ਤੇ ਫਿਰ ਬਾਲੀਵੁੱਡ ਦੇ ਦੋ ਖਾਨਾਂ ਆਮਿਰ ਖਾਨ ਅਤੇ ਸ਼ਾਹਰੁਖ ਖਾਨ […]

Read more ›
ਮੈਂ ਸ਼ੁਕਰ ਗੁਜ਼ਾਰ ਹਾਂ : ਸਵਰਾ ਭਾਸਕਰ

ਮੈਂ ਸ਼ੁਕਰ ਗੁਜ਼ਾਰ ਹਾਂ : ਸਵਰਾ ਭਾਸਕਰ

December 5, 2017 at 10:20 pm

ਐਸ਼ਵਰਿਆ ਰਾਏ ਬੱਚਨ ਤੇ ਰਿਤਿਕ ਰੋਸ਼ਨ ਦੀ ਫਿਲਮ ‘ਗੁਜਾਰਿਸ਼’ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਸਵਰਾ ਭਾਸਕਰ ‘ਤਨੂ ਵੈਡਸ ਮਨੂ’, ‘ਚਿੱਲਰ ਪਾਰਟੀ’, ‘ਲਿਸਨ ਅਮਾਇਆ’, ‘ਔਰੰਗਜ਼ੇਬ’, ‘ਰਾਂਝਣਾ’, ‘ਮੱਛਲੀ ਜਲ ਕੀ ਰਾਣੀ ਹੈ’, ‘ਤਨੂ ਵੈਡਸ ਮਨੂ ਰਿਟਰਨਸ’, ‘ਪ੍ਰੇਮ ਰਤਨ ਧਨ ਪਾਇਓ’, ‘ਨਿਲ ਬਟੇ ਸੰਨਾਟਾ’, ‘ਅਨਾਰਕਲੀ ਆਰਾ ਵਾਲੀ’ ਵਰਗੀਆਂ ਕਈ ਫਿਲਮਾਂ ਵਿੱਚ […]

Read more ›

ਹਲਕਾ ਫੁਲਕਾ

December 5, 2017 at 10:17 pm

ਮਿੱਤਰ, ‘‘ਤੁਹਾਡਾ ਮੁੰਡਾ ਬਹੁਤ ਖਰਾਬ ਹੈ, ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਦਾ ਹੈ।” ਮੁੰਡੇ ਦਾ ਪਿਤਾ, ‘‘ਅਜੇ ਉਮਰ ਹੀ ਕੀ ਹੈ। ਜ਼ਰਾ ਵੱਡਾ ਹੋਣ ਦਿਓ, ਫਿਰ ਚੰਗੀਆਂ-ਚੰਗੀਆਂ ਗਾਲ੍ਹਾਂ ਕੱਢੇਗਾ।” ******** ਇੱਕ ਵਾਰ ਇੱਕ ਆਦਮੀ ਆਪਣੇ ਪਰਵਾਰ ਨਾਲ ਇੱਕ ਕਮਰੇ ਵਿੱਚ ਸੌਂ ਰਿਹਾ ਸੀ। ਉਸ ਨੂੰ ਬੜੇ ਮੱਛਰ ਕੱਟ ਰਹੇ ਸਨ। ਉਸ ਨੇ ਕਮਰੇ […]

Read more ›

ਚੌਗਿਰਦਾ ਕਿ ਗੈਸ ਚੈਂਬਰ

December 5, 2017 at 10:16 pm

-ਨੂਰ ਸੰਤੋਖਪੁਰੀ ਇਉਂ ਜਾਪਦਾ ਹੈ, ਜਿਵੇਂ ਅਸੀਂ ਮੈਦਾਨੀ ਇਲਾਕੇ ਵਿੱਚ ਨਾ ਰਹਿ ਕੇ ਕਿਸੇ ਵੱਡੇ ਸਾਰੇ ਗੈਸ ਚੈਂਬਰ ਵਿੱਚ ਰਹਿ ਰਹੇ ਹਾਂ। ਕਾਲਖ-ਮਿਲੀ ਧੁੰਦ ਕਾਰਨ ਤੇ ਧੂੰਏਂ ਕਾਰਨ ਸਰਦੀ ਦੇ ਮੌਸਮ ਵਿੱਚ ਸਾਡਾ ਪਲੀਤ ਤੇ ਮਲੀਨ ਚੌਗਿਰਦਾ ਇੱਕ ਵੱਡੇ ਸਾਰੇ ਗੈਸ ਚਾਂਬਰ ਵਿੱਚ ਬਦਲ ਜਾਂਦਾ ਹੈ। ਸਾਹ ਲੈਣਾ ਔਖਾ ਹੋ […]

Read more ›
ਅੱਜ-ਨਾਮਾ

ਅੱਜ-ਨਾਮਾ

December 5, 2017 at 10:14 pm

ਬਿੱਲ ਸਰਦ ਅਜਲਾਸ ਵਿੱਚ ਆਉਣ ਲੱਗਾ, ਵੱਜਣੀ ਸਾਧਾਂ ਨੂੰ ਕਹਿੰਦੇ ਕੋਈ ਚੋਟ ਮੀਆਂ।         ਦੁਨੀਆਦਾਰੀ ਦਾ ਕਹਿਣ ਤਿਆਗ ਕਰਿਆ,         ਮਨਾਂ ਅੰਦਰ ਨਹੀਂ ਰਿਹਾ ਕੋਈ ਖੋਟ ਮੀਆਂ। ਸਾਂਝ ਸਿਆਸਤ ਦੇ ਨਾਲ ਉਹ ਜਾਣ ਰੱਖੀ, ਨਾਅਰਾ ਧਰਮ ਦਾ, ਹੂੰਝ ਰਹੇ ਨੋਟ ਮੀਆਂ।         ਹੁਕਮ ਸੰਗਤ ਲਈ ਲਾਉਂਦੇ ਈ ਚੋਣ ਮੌਕੇ,         […]

Read more ›

ਇਸ ਸਾਵਣ ਨਾ ਆਈਂ

December 5, 2017 at 10:12 pm

-ਅਰਤਿੰਦਰ ਸੰਧੂ ਇਸ ਸਾਵਣ ਨਾ ਆਈਂ ਮੇਰੇ ਸਾਹਿਬਾ ਇਹ ਸਾਵਣ ਖੁਦ ਪਿਆਸਾ ਲੂਸ ਰਿਹਾ ਏ, ਸੀਨੇ ਇਸ ਦੇ ਹਰ ਸੁਪਨਾ ਇਕਵਾਸਾ। ਇਸ ਸਾਵਣ ਤਾਂ ਰੁੱਸੀ ਜਿੰਦੜੀ ਮੌਤ ਨੂੰ ਕਰੇ ਇਸ਼ਾਰੇ ਦੁੱਖ ਦੇ ਗਹਿਰੇ ਬੱਦਲਾਂ ਪੂੰਝੇ ਆਸਾਂ ਦੇ ਸਭ ਤਾਰੇ ਸਾਡੀ ਮਿੱਟੀ ਦੇ ਅੰਦਰ ਹੀ ਮਰ ਜਾਂਦਾ ਹਰ ਹਾਸਾ.. ਇਸ ਸਾਵਣ.. […]

Read more ›

ਵਣਜ ਬਣਾਉਣ ਨੂੰ ਫਿਰਦੇ ਨੇ

December 5, 2017 at 10:12 pm

-ਪ੍ਰੋ. ਕੁਲਵੰਤ ਸਿੰਘ ਔਜਲਾ ਧੜਕਦੇ ਹੋਏ ਅੱਖਰਾਂ ਨੂੰ ਮੇਟਣ ਮਿਟਾਉਣ ਨੂੰ ਫਿਰਦੇ ਨੇ। ਵੱਡੇ-ਵੱਡੇ ਢਿੱਡਾਂ ਵਿੱਚ ਸਭ ਕੁਝ ਪਾਉਣ ਨੂੰ ਫਿਰਦੇ ਨੇ। ਕਿਸੇ ਕੋਲ ਬਾਈ, ਕਿਸੇ ਕੋਲ ਤੇਈ, ਕਿਸੇ ਕੋਲ ਚੌਵੀ ਮੰਜੀਆਂ, ਸਿੱਕਾ ਨਾਮ ਆਪਣੇ ਦਾ ਹਰ ਹਾਲਤ ਚਲਾਉਣ ਨੂੰ ਫਿਰਦੇ ਨੇ। ਬੇਅਦਬੀਆਂ, ਸ਼ਹੀਦੀਆਂ ਤੇ ਦੰਗਿਆਂ ਦੀ ਹਰ ਪਾਸੇ ਸਿਆਸਤ, […]

Read more ›
ਗੁਜਰਾਤ ਵਿੱਚ ਬਹੁਤ ਘੱਟ ਫਰਕ ਨਾਲ ਹੋਵੇਗਾ ਹਾਰ-ਜਿੱਤ ਦਾ ਫੈਸਲਾ

ਗੁਜਰਾਤ ਵਿੱਚ ਬਹੁਤ ਘੱਟ ਫਰਕ ਨਾਲ ਹੋਵੇਗਾ ਹਾਰ-ਜਿੱਤ ਦਾ ਫੈਸਲਾ

December 5, 2017 at 10:11 pm

-ਆਕਾਰ ਪਟੇਲ ਗੁਜਰਾਤ ‘ਚ ਚੋਣ ਮੁਹਿੰਮ ਇਸ ਸਮੇਂ ਨਵੇਂ-ਨਵੇਂ ਦ੍ਰਿਸ਼ ਪੇਸ਼ ਕਰ ਰਹੀ ਹੈ, ਉਸ ਵਿੱਚ ਕਿਹੜੇ ਕਿਹੜੇ ਮੁੱਦੇ ਹਨ? 22 ਸਾਲਾਂ ਤੋਂ ਗੁਜਰਾਤ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਇਸ ਦੀ ਚੋਣ ਮੁਹਿੰਮ ਦਾ ਕੇਂਦਰੀ ਮੁੱਦਾ ਵਿਕਾਸ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਇਸ ਸ਼ਬਦ ਦਾ […]

Read more ›