Archive for December 4th, 2017

ਫੈਡਰਲ ਸਰਕਾਰ ਵੱਲੋਂ ‘ਸਮਾਲ ਬਿਜਨਸਾਂ’ ਲਈ ਟੈਕਸਾਂ ਬਾਬਤ ਨਵੀਂ ਮੁਫ਼ਤ ਸੇਵਾ ਦਾ ਐਲਾਨ

ਫੈਡਰਲ ਸਰਕਾਰ ਵੱਲੋਂ ‘ਸਮਾਲ ਬਿਜਨਸਾਂ’ ਲਈ ਟੈਕਸਾਂ ਬਾਬਤ ਨਵੀਂ ਮੁਫ਼ਤ ਸੇਵਾ ਦਾ ਐਲਾਨ

December 4, 2017 at 10:40 pm

ਬਰੈਂਪਟਨ ਪੋਸਟ ਬਿਉਰੋ: ਨੈਸ਼ਨਲ ਰੈਵੇਨਿਊ ਮੰਤਰੀ ਦੀ ਪਾਰਲੀਮਾਨੀ ਸਕੱਤਰ ਅਤੇ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਅਤੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਕੈਨੇਡਾ ਭਰ ਵਿੱਚ ਛੋਟੇ ਵਿਉਪਾਰਾਂ ਨੂੰ ਮਦਦ ਦੇਣ ਵਾਲੇ ‘ਤਾਲਮੇਲ ਅਫ਼ਸਰ ਸੇਵਾ’ ਵਿੱਚ ਵਾਧੇ ਦਾ ਐਲਾਨ ਕੀਤਾ। ਉਹਨਾਂ ਨੇ ਇਹ ਐਲਾਨ ਬਰੈਂਪਟਨ ਡਾਊਨ ਟਾਊਨ […]

Read more ›
ਖੱਟਾਈ ਵਿੱਚ ਹੈ ਟਰੂਡੋ ਦੀ ਚੀਨ ਯਾਤਰਾ

ਖੱਟਾਈ ਵਿੱਚ ਹੈ ਟਰੂਡੋ ਦੀ ਚੀਨ ਯਾਤਰਾ

December 4, 2017 at 10:28 pm

ਆਖਦੇ ਹਨ ਕਿ ਮਨੁੱਖ ਨੂੰ ਕਰਮਾਂ ਦਾ ਫਲ ਅੱਜ ਨਹੀਂ ਤਾਂ ਕੱਲ ਨੂੰ ਭੋਗਣਾ ਹੀ ਪੈਂਦਾ ਹੈ। ਕੀ ਇਹ ਕਰਮਾਂ ਦੀ ਹੀ ਖੇਡ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੀ ਚੀਨ ਯਾਤਰਾ ਦੌਰਾਨ ਚੀਨ ਨੇ ਼ ਫਰੀ ਟਰੇਡ ਬਾਰੇ ਗੱਲਬਾਤ ਤੋਂ ਹੀ ਨਾਂਹ ਨਹੀਂ ਕੀਤੀ ਸਗੋਂ ਇਸ ਬਾਰੇ ਐਲਾਨੀ […]

Read more ›
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਤੇ ਅਧਾਰਤ ਸਾਊਂਡ ਤੇ ਲੇਜ਼ਰ ਸ਼ੋਅ 17 ਨੂੰ

ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਤੇ ਅਧਾਰਤ ਸਾਊਂਡ ਤੇ ਲੇਜ਼ਰ ਸ਼ੋਅ 17 ਨੂੰ

December 4, 2017 at 10:00 pm

ਵਿਰਾਸਤ-ਏ-ਖਾਲਸਾ ਦੇ ਸੱਦੇ ਉੱਤੇ ਅੱਜ ਅਲੀਟ ਬੈਂਕੁਏਟ ਹਾਲ ਵਿਖੇ 2:00 ਵਜੇ ਕਰਵਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਕਈ ਮੀਡੀਆ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਹਾਜ਼ਰ ਹੋਣ ਵਾਲੇ ਸਾਰੇ ਤੇ ਇਸ ਦੌਰਾਨ ਹਿੱਸਾ ਨਾ ਲੈ ਸਕਣ ਵਾਲੇ ਨੁਮਾਇੰਦਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਉਨ੍ਹਾਂ ਵੱਲੋਂ ਇਸ ਸਮਾਰੋਹ ਨੂੰ ਹੋਰ ਬਿਹਤਰ […]

Read more ›
ਸਰੋਗੇਟ ਮਦਰ ਦਾ ਕਿਰਦਾਰ ਨਿਭਾਏਗੀ ਅਨੁਸ਼ਕਾ

ਸਰੋਗੇਟ ਮਦਰ ਦਾ ਕਿਰਦਾਰ ਨਿਭਾਏਗੀ ਅਨੁਸ਼ਕਾ

December 4, 2017 at 9:24 pm

ਨਿਰਦੇਸ਼ਕ ਸ੍ਰੀਨਾਰਾਇਣ ਸਿੰਘ ਦੀ ਅਗਲੀ ਫਿਲਮ ਵਿੱਚ ਅਨੁਸ਼ਕਾ ਸ਼ਰਮਾ ਇੱਕ ਸਰੋਗੇਟ ਮਾਂ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਇਸ ਫਿਲਮ ਦਾ ਨਾਂਅ ‘ਜੈਸਮੀਨ’ ਹੈ। ਸ੍ਰੀਨਾਰਾਇਣ ਸਿੰਘ ਨੇ ਦੱਸਿਆ, ਇਸ ਫਿਲਮ ਦੀ ਕਹਾਣੀ ਇੱਕ ਮਾਂ ਅਤੇ ਉਸ ਦੇ ਬੱਚੇ ਦੇ ਆਲੇ ਦੁਆਲੇ ਲਿਖੀ ਗਈ ਹੈ। ਮੈਂ ਲੰਬੇ ਸਮੇਂ ਤੋਂ ਚਾਹੁੰਦਾ ਸੀ […]

Read more ›
ਇਤਿਹਾਸਕ ਲੜਾਈ ‘ਤੇ ਫਿਲਮ ਬਣਾਉਣ ਵਾਲੇ ਹਨ ਗੋਵਾਰੀਕਰ

ਇਤਿਹਾਸਕ ਲੜਾਈ ‘ਤੇ ਫਿਲਮ ਬਣਾਉਣ ਵਾਲੇ ਹਨ ਗੋਵਾਰੀਕਰ

December 4, 2017 at 9:22 pm

ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਇੱਕ ਫਿਲਮ ਬਣਾਉਣ ਜਾ ਰਹੇ ਹਨ, ਜੋ 16ਵੀਂ ਅਤੇ 18ਵੀਂ ਸਦੀ ਦੇ ਵਿੱਚ ਲੜੀਆਂ ਗਈਆਂ ਲੜਾਈਆਂ ‘ਤੇ ਹੋਵੇਗੀ। ਦਰਅਸਲ ਇਸ ਫਿਲਮ ਨੂੰ ਇੱਕ ਅਜਿਹੀ ਲੜਾਈ ਉਤੇ ਬਣਾਇਆ ਜਾ ਰਿਹਾ ਹੈ, ਜਿਸ ਨੇ ਇਤਿਹਾਸ ਵਿੱਚ ਖੁਦ ਨੂੰ ਤਿੰਨ ਵਾਰ ਦੋਹਰਾਇਆ। ਇਨ੍ਹੀਂ ਦਿਨੀਂ ਆਸ਼ੂਤੋਸ਼ ਇਸ ਸਕ੍ਰਿਪਟ ਨੂੰ ਫਾਈਨਲ ਟਚ […]

Read more ›
ਸ਼ਾਹਰੁਖ ਨੇ ਪੜ੍ਹ ਕੇ ਸੁਣਾਇਆ ਖ਼ਤ ਅਤੇ ਰੋ ਪਈ ਦੀਪਿਕਾ

ਸ਼ਾਹਰੁਖ ਨੇ ਪੜ੍ਹ ਕੇ ਸੁਣਾਇਆ ਖ਼ਤ ਅਤੇ ਰੋ ਪਈ ਦੀਪਿਕਾ

December 4, 2017 at 9:20 pm

ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਇੱਕ ਟੀ ਵੀ ਸ਼ੋਅ ਹੋਸਟ ਕਰ ਰਹੇ ਹਨ। ਹਾਲ ਹੀ ਵਿੱਚ ਉਸ ਸ਼ੋਅ ਵਿੱਚ ਦੀਪਿਕਾ ਪਾਦੁਕੋਣ ਵੀ ਪਹੁੰਚੀ ਸੀ, ਪਰ ਸ਼ਾਹਰੁਖ ਦੀਆਂ ਗੱਲਾਂ ਸੁਣ ਕੇ ਉਹ ਥੋੜ੍ਹਾ ਇਮੋਸ਼ਨਲ ਹੋ ਗਈ ਅਤੇ ਉਸ ਦੀਆਂ ਅੱਖਾਂ ਭਰ ਆਈਆਂ। ਇਸ ਦੌਰਾਨ ਸ਼ਾਹਰੁਖ ਨੇ ਉਸ ਦੇ ਅੱਥਰੂ ਪੂੰਝੇ। ਦਰਅਸਲ, ਸ਼ਾਹਰੁਖ […]

Read more ›
ਅੱਜ-ਨਾਮਾ

ਅੱਜ-ਨਾਮਾ

December 4, 2017 at 9:18 pm

ਜਿਸ ਦਾ ਚਿੱਤ ਨਾ ਠੀਕ, ਉਹ ਆਪ ਜਾਣੇ, ਕੋਈ ਨਹੀਂ ਜਾਣਦਾ ਕਿਸੇ ਦਾ ਹਾਲ ਮੀਆਂ।         ਪੁੱਛਣ ਆਉਂਦਾ ਕੋਈ ਹਾਲ ਬਿਮਾਰ ਦਾ ਤਾਂ,         ਟਿੱਚਰਾਂ ਵਾਂਗ ਪਿਆ ਵਰਤਦਾ ਤਾਲ ਮੀਆਂ। ਏਧਰ-ਓਧਰ ਦੇ ਕਿੱਸੇ ਕੁਝ ਛੇੜ ਕੇ ਉਹ, ਡਾਕਟਰ ਵਾਂਗ ਪਿਆ ਕਰੂ ਸਵਾਲ ਮੀਆਂ।         ਹੱਦ ਤੋਂ ਬਾਹਲਾ ਬਈ ਹੇਜਲਾ ਬਣਨ […]

Read more ›

ਹਲਕਾ ਫੁਲਕਾ

December 4, 2017 at 9:17 pm

ਅਧਿਆਪਕ, ‘‘ਇੰਨੀ ਮਾਰ ਖਾ ਕੇ ਵੀ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ?” ਵਿਦਿਆਰਥੀ, ‘‘ਸ਼ਰਮ ਕਿਹੋ ਜਿਹੀ ਸਰ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ ਹੱਸਦੇ ਹੀ ਸਹਿਣਾ ਚਾਹੀਦਾ ਹੈ।” ******** ਪਤਨੀ, ‘‘ਤੁਸੀਂ ਅਜੀਬ ਹੋ, ਮੈਂ ਜੋ ਕਹਿੰਦੀ ਹਾਂ, ਤੁਸੀਂ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਵਿੱਚੋਂ […]

Read more ›
ਲੋਕਤੰਤਰਿਕ ਪ੍ਰਣਾਲੀ ਮਜ਼ਬੂਤ ਕਰਨਾ ਹਰ ਮੈਂਬਰ ਦਾ ਮੁੱਢਲਾ ਫਰਜ਼

ਲੋਕਤੰਤਰਿਕ ਪ੍ਰਣਾਲੀ ਮਜ਼ਬੂਤ ਕਰਨਾ ਹਰ ਮੈਂਬਰ ਦਾ ਮੁੱਢਲਾ ਫਰਜ਼

December 4, 2017 at 9:16 pm

-ਇਕ ਵਿਸ਼ੇਸ਼ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਦੌਰਾਨ ਮੈਂਬਰਾਂ ਵੱਲੋਂ ਕਈ ਅਹਿਮ ਮਸਲੇ ਸਾਰਥਕ ਢੰਗ ਨਾਲ ਉਠਾਏ ਗਏ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਮੈਂਬਰਾਂ ਲਈ ਕਰਵਾਏ ਗਏ ਓਰੀਐਂਟੇਸ਼ਨ ਪ੍ਰੋਗਰਾਮ ਦਾ ਕੁਝ ਅਸਰ ਜ਼ਰੂਰ ਰਿਹਾ ਹੈ। ਮੈਂਬਰਾਂ ਨੇ ਆਪਣੇ ਹਲਕੇ ਨਾਲ […]

Read more ›

ਸਵਰਗ ਵਿੱਚ ਦਾਖਲਾ

December 4, 2017 at 9:14 pm

-ਰਾਬਰਟ ਕਲੀਮੈਂਟਸ ਬ੍ਰੀਫਕੇਸ ਹੱਥ ਵਿੱਚ ਫੜੀ ਇੱਕ ਵਪਾਰੀ ਭੱਜਦਾ ਹੋਇਆ ਸਵਰਗ ਦੇ ਦਰਵਾਜ਼ੇ ਉੱਤੇ ਪਹੁੰਚਿਆ ਤੇ ਉਥੇ ਖੜ੍ਹੀ ਇੱਕ ਬਜ਼ੁਰਗ ਔਰਤ ਨੂੰ ਇੱਕ ਪਾਸੇ ਧੱਕਦਿਆਂ ਚਿੱਲਾਇਆ, ‘‘ਮੈਂ ਪਹਿਲਾਂ ਆਇਆ ਸੀ।” ਬਜ਼ੁਰਗ ਔਰਤ ਨੇ ਕਿਹਾ, ‘‘ਮੇਰੇ ਸਾਰੇ ਜਾਣ-ਪਛਾਣ ਵਾਲੇ ਧਾਰਮਿਕ ਬਿਰਤੀ ਵਾਲੇ ਹਨ ਤੇ ਉਨ੍ਹਾਂ ‘ਚ ਮੈਂ ਤੁਹਾਨੂੰ ਪਹਿਲਾਂ ਕਦੇ ਨਹੀਂ […]

Read more ›