Archive for December 3rd, 2017

ਸੁਰੱਖਿਆ ਪ੍ਰਤੀ ਕੁਤਾਹੀ ਕੰਪਨੀਆਂ ਨੂੰ ਸਜ਼ਾ ਮਿਸਾਲੀ ਹੋਵੇ

ਸੁਰੱਖਿਆ ਪ੍ਰਤੀ ਕੁਤਾਹੀ ਕੰਪਨੀਆਂ ਨੂੰ ਸਜ਼ਾ ਮਿਸਾਲੀ ਹੋਵੇ

December 3, 2017 at 10:41 pm

ਦਸੰਬਰ ਦਾ ਮਹੀਨਾ ਆ ਗਿਆ ਹੈ ਅਤੇ ਆਲਾ ਦੁਆਲਾ ਕ੍ਰਿਸਮਿਸ ਦੇ ਜਸ਼ਨਾਂ ਨੂੰ ਜੀਓ ਆਇਆਂ ਨੂੰ ਆਖਣ ਵਾਸਤੇ ਤਿਆਰੀਆਂ ਕਰ ਰਿਹਾ ਹੈ। 2016 ਵਿੱਚ ਕ੍ਰਿਸਮਿਸ ਤੋਂ ਇੱਕ ਦਿਨ ਪਹਿਲਾਂ ਟੋਰਾਂਟੋ ਦੇ ਕਿਪਲਿੰਗ ਐਵੇਨਿਊ ਦੀ 13ਵੀਂ ਮੰਜ਼ਲ ਉੱਤੇ 6 ਵਰਕਰ ਇਸ ਲਈ ਚਾਈਂ ਚਾਈਂ ਕੰਮ ਕਰ ਰਹੇ ਸਨ ਕਿ ਛੁੱਟੀ ਹੋਣ […]

Read more ›
ਆਪਣੇ ਦੇਸ਼ਾਂ ਨੂੰ ਪਰਤਣ ਦੀ ਚਾਹਨਾਂ ਰੱਖਣ ਵਾਲੇ ਮਾਈਗ੍ਰੈਂਟਸ ਨੂੰ ਜਰਮਨੀ ਦੀ ਸਰਕਾਰ ਦੇਵੇਗੀ 3000 ਯੂਰੋਜ਼

ਆਪਣੇ ਦੇਸ਼ਾਂ ਨੂੰ ਪਰਤਣ ਦੀ ਚਾਹਨਾਂ ਰੱਖਣ ਵਾਲੇ ਮਾਈਗ੍ਰੈਂਟਸ ਨੂੰ ਜਰਮਨੀ ਦੀ ਸਰਕਾਰ ਦੇਵੇਗੀ 3000 ਯੂਰੋਜ਼

December 3, 2017 at 9:30 pm

ਬਰਲਿਨ, 3 ਦਸੰਬਰ (ਪੋਸਟ ਬਿਊਰੋ) : ਸ਼ਰਨ ਲੈਣ ਲਈ ਜਰਮਨੀ ਆਏ ਲੋਕਾਂ ਵਿੱਚੋਂ ਜਿਨ੍ਹਾਂ ਦੇ ਕੇਸ ਰਿਜੈਕਟ ਕਰ ਦਿੱਤੇ ਗਏ ਉਨ੍ਹਾਂ ਵਾਸਤੇ ਸਰਕਾਰ ਨੇ ਵਧੀਆ ਪੇਸ਼ਕਸ਼ ਰੱਖੀ ਹੈ। ਅਜਿਹੇ ਲੋਕਾਂ ਨੂੰ ਜਰਮਨੀ ਦੀ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਜੇ ਉਹ ਆਪਣੀ ਇੱਛਾ ਨਾਲ ਆਪਣੇ ਦੇਸ਼ਾਂ ਨੂੰ […]

Read more ›
ਦੱਖਣੀ ਭਾਰਤ ਵਿੱਚ ਤੂਫਾਨ ਕਾਰਨ 26 ਮੌਤਾਂ, ਲਾਪਤਾ ਮਛੇਰਿਆਂ ਦੀ ਭਾਲ ਜਾਰੀ

ਦੱਖਣੀ ਭਾਰਤ ਵਿੱਚ ਤੂਫਾਨ ਕਾਰਨ 26 ਮੌਤਾਂ, ਲਾਪਤਾ ਮਛੇਰਿਆਂ ਦੀ ਭਾਲ ਜਾਰੀ

December 3, 2017 at 9:24 pm

ਤਿਰੂਵਨੰਤਪੁਰਮ, 3 ਦਸੰਬਰ, (ਪੋਸਟ ਬਿਊਰੋ)- ਕੇਰਲਾ ਤੇ ਦੱਖਣੀ ਤਾਮਿਲ ਨਾਡੂ ਵਿੱਚ ਆਏ ਤੂਫ਼ਾਨ ‘ਓਖੀ’ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 26 ਹੋ ਗਈ ਹੈ ਤੇ ਅਜੇ ਤੱਕ ਵੀ ਬਹੁਤ ਸਾਰੇ ਮਛੇਰੇ ਲਾਪਤਾ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਾਪਤਾ ਮਛੇਰਿਆਂ ਦੀ ਭਾਲ ਲਈ 55 ਰਿਵਾਇਤੀ ਮਛੇਰਿਆਂ ਦਾ ਗਰੁੱਪ ਸਮੁੰਦਰ […]

Read more ›
ਪ੍ਰਦੂਸ਼ਣ ਦੀ ਲਪੇਟ ਵਿੱਚ ਭਾਰਤ-ਸ੍ਰੀਲੰਕਾ ਕ੍ਰਿਕਟ ਦਾ ਟੈਸਟ ਮੈਚ ਵੀ ਆ ਗਿਆ

ਪ੍ਰਦੂਸ਼ਣ ਦੀ ਲਪੇਟ ਵਿੱਚ ਭਾਰਤ-ਸ੍ਰੀਲੰਕਾ ਕ੍ਰਿਕਟ ਦਾ ਟੈਸਟ ਮੈਚ ਵੀ ਆ ਗਿਆ

December 3, 2017 at 9:22 pm

* ਮਾਸਕ ਪਾ ਕੇ ਖੇਡਣ ਦੇ ਬਾਵਜੂਦ ਨਹੀਂ ਖੇਡ ਸਕੇ ਖਿਡਾਰੀ ਨਵੀਂ ਦਿੱਲੀ, 3 ਦਸੰਬਰ, (ਪੋਸਟ ਬਿਊਰੋ)- ਭਾਰਤ-ਸੀਲੰਕਾ ਵਿੱਚ ਦਿੱਲੀ ਦੇ ਕੋਟਲਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਅੱਜ ਲੰਚ ਪਿੱਛੋਂ ਸ੍ਰੀਲੰਕਾ ਦੇ ਖਿਡਾਰੀਆਂ ਨੇ ਪ੍ਰਦੂਸ਼ਣ ਦੇ ਕਾਰਨ ਵਾਰ-ਵਾਰ ਖੇਡ ਰੋਕੀ, ਜਿਸ ਕਾਰਨ ਭਾਰਤੀ […]

Read more ›
ਜਸਟਿਸ ਗਿੱਲ ਕਮਿਸ਼ਨ ਵੱਲੋਂ ਚੌਥੀ ਅੰਤ੍ਰਿਮ ਰੀਪੋਰਟ ਸਰਕਾਰ ਨੂੰ ਪੇਸ਼

ਜਸਟਿਸ ਗਿੱਲ ਕਮਿਸ਼ਨ ਵੱਲੋਂ ਚੌਥੀ ਅੰਤ੍ਰਿਮ ਰੀਪੋਰਟ ਸਰਕਾਰ ਨੂੰ ਪੇਸ਼

December 3, 2017 at 9:21 pm

* ਮਾਮਲਾ ਅਕਾਲੀ-ਭਾਜਪਾ ਰਾਜ ਵੇਲੇ ਦੀਆਂ ਜਿ਼ਆਦਤੀਆਂ ਦਾ ਚੰਡੀਗੜ੍ਹ, 3 ਦਸੰਬਰ, (ਪੋਸਟ ਬਿਊਰੋ)- ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਦਰਜ ਹੋਏ ਝੂਠੇ ਦੱਸੇ ਜਾਂਦੇ ਕੇਸਾਂ ਬਾਰੇ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਅੱਜ ਅਪਣੀ ਚੌਥੀ ਅੰਤ੍ਰਿਮ ਰੀਪੋਰਟ ਵਿੱਚ 112 ਕੇਸਾਂ ਦੀ ਜਾਂਚ ਵਿਚੋਂ 30 ਕੇਸਾਂ ਉੱਤੇ ਕਾਰਵਾਈ ਕਰਨ ਦੀ ਸਿਫ਼ਾਰਸ਼ […]

Read more ›
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲੌਂਗੋਵਾਲ ਵੱਲੋਂ ਡੇਰਾ ਸਿਰਸਾ ਗਏ ਹੋਣ ਦਾ ਮੁੱਦਾ ਉਬਾਲੇ ਖਾਣ ਲੱਗਾ

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲੌਂਗੋਵਾਲ ਵੱਲੋਂ ਡੇਰਾ ਸਿਰਸਾ ਗਏ ਹੋਣ ਦਾ ਮੁੱਦਾ ਉਬਾਲੇ ਖਾਣ ਲੱਗਾ

December 3, 2017 at 9:18 pm

ਅੰਮ੍ਰਿਤਸਰ, 3 ਦਸੰਬਰ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਏਸੇ ਸਾਲ ਫਰਵਰੀ ਵਿੱਚ ਹੋਈਆਂ ਚੋਣਾਂ ਵੇਲੇ ਵੋਟਾਂ ਦਾ ਪ੍ਰਸ਼ਾਦ ਲੈਣ ਲਈ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਜਾਣ ਅਤੇ ਇਸ ਦੇ ਬਾਅਦ ਇਸੇ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤਣ ਵਾਲੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ […]

Read more ›
ਸ਼ਹਿਰੀ ਇਲਾਕਿਆਂ ਵਿੱਚ ਗੰਨਜ਼ ਉੱਤੇ ਪਾਬੰਦੀ ਚਾਹੁੰਦੇ ਹਨ ਬਹੁਤੇ ਕੈਨੇਡੀਅਨਜ਼

ਸ਼ਹਿਰੀ ਇਲਾਕਿਆਂ ਵਿੱਚ ਗੰਨਜ਼ ਉੱਤੇ ਪਾਬੰਦੀ ਚਾਹੁੰਦੇ ਹਨ ਬਹੁਤੇ ਕੈਨੇਡੀਅਨਜ਼

December 3, 2017 at 9:16 pm

ਓਟਵਾ, 3 ਦਸੰਬਰ (ਪੋਸਟ ਬਿਊਰੋ) : ਇੱਕ ਨਵੇਂ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਕੈਨੇਡੀਅਨਜ਼ ਸ਼ਹਿਰੀ ਇਲਾਕਿਆਂ ਵਿੱਚ ਗੰਨਜ਼ ਉੱਤੇ ਪਾਬੰਦੀ ਦੇ ਹੱਕ ਵਿੱਚ ਹਨ। ਈਕੋਜ਼ ਰਿਸਰਚ ਐਸੋਸਿਏਟਜ਼ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 69 ਫੀ ਸਦੀ ਕੈਨੇਡੀਅਨਾਂ ਦਾ ਇਹ ਮੰਨਣਾ ਹੈ ਕਿ ਸ਼ਹਿਰੀ ਇਲਾਕਿਆਂ […]

Read more ›
ਸੀਮਤ ਸਾਧਨਾਂ ਤੇ ਫੰਡਿੰਗ ਤਹਿਤ ਹੀ ਕੈਨੇਡਾ ਚੁਣੇਗਾ ਪੀਸਕੀਪਿੰਗ ਮਿਸ਼ਨਜ਼ : ਵਾਂਸ

ਸੀਮਤ ਸਾਧਨਾਂ ਤੇ ਫੰਡਿੰਗ ਤਹਿਤ ਹੀ ਕੈਨੇਡਾ ਚੁਣੇਗਾ ਪੀਸਕੀਪਿੰਗ ਮਿਸ਼ਨਜ਼ : ਵਾਂਸ

December 3, 2017 at 9:08 pm

ਓਟਵਾ, 3 ਦਸੰਬਰ (ਪੋਸਟ ਬਿਊਰੋ) : ਕੈਨੇਡਾ ਦੇ ਉੱਘੇ ਜਨਰਲ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ ਪੀਸਕੀਪਰਜ਼ ਨੂੰ ਬਾਹਰ ਭੇਜਣ ਲਈ ਬਹੁਤ ਕਾਹਲੇ ਨਹੀਂ ਹਨ। ਉਨ੍ਹਾਂ ਆਖਿਆ ਕਿ ਜਦੋਂ ਅਧਿਕਾਰੀ ਅਜਿਹੇ ਮਿਸ਼ਨਜ਼ ਬਾਰੇ ਵਿਚਾਰ ਕਰਨਗੇ ਤਾਂ ਪੈਸੇ ਦੀ ਗੱਲ ਵੀ ਜ਼ਰੂਰ ਕੀਤੀ ਜਾਵੇਗੀ। ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ […]

Read more ›
ਅੱਜ-ਨਾਮਾ

ਅੱਜ-ਨਾਮਾ

December 3, 2017 at 2:09 pm

ਪ੍ਰਧਾਨੀ ਪੰਥ ਦੀ ਝੋਲੀ ਵਿੱਚ ਪਈ ਜਿਸ ਦੇ, ਉੱਠ ਪਏ ਉੱਪਰ ਆ ਉਹਦੇ ਸਵਾਲ ਭਾਈ।           ਕਹਿੰਦੇ ਸਿਰਸੇ ਨੂੰ ਗਿਆ ਸੀ ਲਾਉਣ ਗੇੜਾ,           ਲਈ ਸੀ ਮੀਡੀਏ ਪਕੜ ਇਹ ਚਾਲ ਭਾਈ। ਤਨਖਾਹੀਏ ਦਿੱਤੇ ਕਰਾਰ ਸਨ ਗਏ ਕਾਫੀ, ਇਹ ਵੀ ਫਸ ਗਿਆ ਉਨ੍ਹਾਂ ਦੇ ਨਾਲ ਭਾਈ।           ਬਰਤਨ ਮਾਂਜੇ, ਪ੍ਰਕਰਮਾ ਗਈ […]

Read more ›
ਸ਼ੇਖਰ ਕਪੂਰ ਦੇ ਨਾਲ ਕੰਮ ਕਰੇਗੀ ਕੰਗਨਾ

ਸ਼ੇਖਰ ਕਪੂਰ ਦੇ ਨਾਲ ਕੰਮ ਕਰੇਗੀ ਕੰਗਨਾ

December 3, 2017 at 2:08 pm

ਇੰਟਰਨੈਸ਼ਨਲ ਸਿਨੇਮਾ ਵਿੱਚ ਪਛਾਣ ਬਣਾ ਚੁੱਕੇ ਸ਼ੇਖਰ ਕਪੂਰ ਸਾਲਾਂ ਬਾਅਦ ਹਿੰਦੀ ਵਿੱਚ ਫਿਲਮ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ। ਉਨ੍ਹਾਂ ਦੀ ਇਸ ਫਿਲਮ ਦੀ ਯੋਜਨਾ ਵਿੱਚ ਮੇਨ ਲੀਡ ਦੇ ਲਈ ਕੰਗਨਾ ਦੇ ਨਾਂਅ ਦੀ ਚਰਚਾ ਹੈ। ਸ਼ੇਖਰ ਕਪੂਰ ਗੋਆ ਵਿੱਚ ਹੋ ਰਹੇ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਆਏ ਸਨ। ਉਨ੍ਹਾਂ […]

Read more ›