Archive for December 2nd, 2017

ਅੱਜ-ਨਾਮਾ

ਅੱਜ-ਨਾਮਾ

December 2, 2017 at 2:03 pm

ਭਰਵੀਂ ਭਾਜਪਾ ਦੀ ਹੋ ਗਈ ਜਿੱਤ ਜਿੱਦਾਂ, ਯੂ ਪੀ ਵਾਲਾ ਗਈ ਮੋਰਚਾ ਮਾਰ ਮਿੱਤਰ।           ਮਾਇਆਵਤੀ ਨੇ ਥੋੜ੍ਹੀ ਜਿਹੀ ਜਿੱਤ ਜਿੱਤੀ,           ਪਾਰਟੀ ਗਈ ਅਖਿਲੇਸ਼ ਦੀ ਹਾਰ ਮਿੱਤਰ। ਕਾਂਗਰਸ ਵਾਲਿਆਂ ਦੇ ਪੱਲੇ ਪਿਆ ਜ਼ੀਰੋ, ਹਰ ਥਾਂ ਹਾਰਦੀ ਗਈ ਆ ਡਾਰ ਮਿੱਤਰ।           ਲੋਕੀਂ ਪੁੱਛਣ ਕੀ ਬਣੂੰ ਗੁਜਰਾਤ ਦੇ ਵਿੱਚ,           […]

Read more ›
ਪ੍ਰਿੰਸ ਹੈਰੀ ਦੇ ਵਿਆਹ ਮੌਕੇ ਬ੍ਰਿਟੇਨ ਬਾਜ਼ਾਰ ਨੂੰ 516 ਕਰੋੜ ਦਾ ਲਾਭ ਹੋਵੇਗਾ

ਪ੍ਰਿੰਸ ਹੈਰੀ ਦੇ ਵਿਆਹ ਮੌਕੇ ਬ੍ਰਿਟੇਨ ਬਾਜ਼ਾਰ ਨੂੰ 516 ਕਰੋੜ ਦਾ ਲਾਭ ਹੋਵੇਗਾ

December 2, 2017 at 2:02 pm

ਲੰਡਨ, 2 ਦਸੰਬਰ (ਪੋਸਟ ਬਿਊਰੋ)- ਵਿਆਹ ਇਕ ਅਜਿਹੀ ਰਸਮ ਹੈ ਕਿ ਜਦੋਂ ਇਸ ਬਾਰੇ ਕੋਈ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਭ ਦੇ ਮਨ ‘ਚ ਖਰਚ ਦਾ ਖਿਆਲ ਆਉਦਾ ਹੈ। ਵਿਆਹ ਦੀਆਂ ਤਿਆਰੀਆਂ ‘ਤੇ ਹਰ ਕੋਈ ਪਹੁੰਚ ਦੇ ਮੁਤਾਬਕ ਖਰਚ ਕਰਨ ਬਾਰੇ ਸੋਚਦਾ ਹੈ, ਪਰ ਕਦੇ ਸੋਚਿਆ ਹੈ ਕਿ […]

Read more ›
ਜਾਪਾਨ ਦੇ ਰਾਜਾ ਅਕੀਹਿਤੋ ਅਪ੍ਰੈਲ 2019 ਵਿੱਚ ਗੱਦੀ ਛੱਡ ਦੇਣਗੇ

ਜਾਪਾਨ ਦੇ ਰਾਜਾ ਅਕੀਹਿਤੋ ਅਪ੍ਰੈਲ 2019 ਵਿੱਚ ਗੱਦੀ ਛੱਡ ਦੇਣਗੇ

December 2, 2017 at 1:59 pm

ਟੋਕੀਓ, 2 ਦਸੰਬਰ (ਪੋਸਟ ਬਿਊਰੋ)- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਐਲਾਨ ਕੀਤਾ ਕਿ ਰਾਜਾ ਅਕੀਹਿਤੋ 30 ਅਪ੍ਰੈਲ 2019 ਨੂੰ ਰਾਜ ਗੱਦੀ ਛੱਡ ਦੇਣਗੇ। ਦੋ ਸਦੀਆਂ ਵਿੱਚ ਅਜਿਹਾ ਪਹਿਲਾ ਵਾਰ ਹੋਵੇਗਾ, ਜਦੋਂ ਦੁਨੀਆ ਦੇ ਇਸ ਸਭ ਤੋਂ ਪੁਰਾਣੇ ਸ਼ਾਹੀ ਪਰਵਾਰ ਦਾ ਕੋਈ ਮੁਖੀਆ ਸੇਵਾਮੁਕਤ ਹੋਵੇਗਾ। ਉਨ੍ਹਾਂ ਦੀ ਥਾਂ ਕਰਾਊਨ […]

Read more ›
ਐਡਮਿਰਲ ਲਾਂਬਾ ਨੇ ਕਿਹਾ: ਸਮੁੰਦਰੀ ਤਾਕਤ ਲਈ ਭਾਰਤ ਐਟਮੀ ਪਣਡੁੱਬੀਆਂ ਬਣਾ ਰਿਹੈ

ਐਡਮਿਰਲ ਲਾਂਬਾ ਨੇ ਕਿਹਾ: ਸਮੁੰਦਰੀ ਤਾਕਤ ਲਈ ਭਾਰਤ ਐਟਮੀ ਪਣਡੁੱਬੀਆਂ ਬਣਾ ਰਿਹੈ

December 2, 2017 at 1:57 pm

ਨਵੀਂ ਦਿੱਲੀ, 2 ਦਸੰਬਰ (ਪੋਸਟ ਬਿਊਰੋ)- ਚੀਨ ਦੀਆਂ ਹਮਲਾਵਰ ਸਰਗਰਮੀਆਂ ਦੇ ਕਾਰਨ ਭਾਰਤ ਨੇ ਸਮੁੰਦਰੀ ਬੇੜੇ ਨੂੰ ਅਤਿ ਆਧੁਨਿਕ ਬਣਾਉਣ ਤੇ ਐਟਮੀ ਸ਼ਕਤੀ ਨਾਲ ਲੈਸ ਕਰਨ ਲਈ ਛੇ ਹੋਰ ਪ੍ਰਮਾਣੂ ਪਣਡੁੱਬੀਆਂ ਬਣਾਉਣ ਦਾ ਮਹੱਤਵ ਪੂਰਨ ਮਿਸ਼ਨ ਸ਼ੁਰੂ ਕੀਤਾ ਹੈ। ਸਮੁੰਦਰੀ ਫੌਜ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਕੱਲ੍ਹ ਇਥੇ ਸਾਲਾਨਾ ਪ੍ਰੈਸ […]

Read more ›
ਦੋਸ਼ੀਆਂ ਨੂੰ ਸਿਆਸੀ ਪਾਰਟੀ ਚਲਾਉਣੋਂ ਰੋਕਣ ਲਈ ਸੁਪਰੀਮ ਕੋਰਟ ਦਾ ਕੇਂਦਰ ਤੇ ਚੋਣ ਕਮਿਸ਼ਨ ਨੂੰ ਨੋਟਿਸ

ਦੋਸ਼ੀਆਂ ਨੂੰ ਸਿਆਸੀ ਪਾਰਟੀ ਚਲਾਉਣੋਂ ਰੋਕਣ ਲਈ ਸੁਪਰੀਮ ਕੋਰਟ ਦਾ ਕੇਂਦਰ ਤੇ ਚੋਣ ਕਮਿਸ਼ਨ ਨੂੰ ਨੋਟਿਸ

December 2, 2017 at 1:55 pm

ਨਵੀਂ ਦਿੱਲੀ, 2 ਦਸੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਦੋਸ਼ੀ ਵਿਅਕਤੀਆਂ ਨੂੰ ਚੋਣ ਕਾਨੂੰਨ ਹੇਠ ਅਯੋਗਤਾ ਦੇ ਸਮੇਂ ਵਿੱਚ ਸਿਆਸੀ ਪਾਰਟੀਆਂ ਦਾ ਗਠਨ ਕਰਨ ਅਤੇ ਉਸ ਦੇ ਅਹੁਦੇਦਾਰ ਬਣਨ ਤੋਂ ਰੋਕਣ ਲਈ ਦਾਇਰ ਅਪੀਲ ‘ਤੇ ਕੱਲ੍ਹ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤੇ ਹਨ। ਚੀਫ ਜਸਟਿਸ ਦੀਪਕ ਮਿਸ਼ਰਾ, […]

Read more ›
ਸੱਚਾ ਸੌਦਾ ਵਿਰੁੱਧ ਖੱਟਾ ਸਿੰਘ ਦੀ ਪਟੀਸ਼ਨ ਉੱਤੇ ਸੁਣਵਾਈ ਮੁਲਤਵੀ

ਸੱਚਾ ਸੌਦਾ ਵਿਰੁੱਧ ਖੱਟਾ ਸਿੰਘ ਦੀ ਪਟੀਸ਼ਨ ਉੱਤੇ ਸੁਣਵਾਈ ਮੁਲਤਵੀ

December 2, 2017 at 1:51 pm

ਚੰਡੀਗੜ੍ਹ, 2 ਦਸੰਬਰ (ਪੋਸਟ ਬਿਊਰੋ)- ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਯਾਫਤਾ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਅਰਜ਼ੀ ਉਤੇ ਸੀ ਬੀ ਆਈ ਨੇ ਆਪਣਾ ਜਵਾਬ ਦੇਂਦਿਆਂ ਕਿਹਾ ਹੈ ਕਿ ਖੱਟਾ ਸਿੰਘ ਨੇ ਟਰਾਇਲ ਕੋਰਟ ਵਿੱਚ ਜੱਜ ਸਾਹਮਣੇ ਪੂਰੇ ਹੋਸ਼ ਵਿੱਚ ਬਿਆਨ ਦਿੱਤੇ ਹਨ ਤੇ ਇਨ੍ਹਾਂ […]

Read more ›
ਸ਼ਹੀਦ ਫੌਜੀਆਂ ਦੇ ਬੱਚਿਆਂ ਬਾਰੇ ਫੈਸਲਾ ਵਾਪਸ ਲੈਣ ਲਈ ਕੈਪਟਨ ਵੱਲੋਂ ਰੱਖਿਆ ਮੰਤਰੀ ਨੂੰ ਚਿੱਠੀ

ਸ਼ਹੀਦ ਫੌਜੀਆਂ ਦੇ ਬੱਚਿਆਂ ਬਾਰੇ ਫੈਸਲਾ ਵਾਪਸ ਲੈਣ ਲਈ ਕੈਪਟਨ ਵੱਲੋਂ ਰੱਖਿਆ ਮੰਤਰੀ ਨੂੰ ਚਿੱਠੀ

December 2, 2017 at 1:42 pm

ਚੰਡੀਗੜ੍ਹ, 2 ਦਸੰਬਰ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖ ਕੇ ਸ਼ਹੀਦ ਹੋਏ ਜਾਂ ਫੌਜੀ ਕਾਰਵਾਈ ਦੌਰਾਨ ਨਕਾਰਾ ਹੋਏ ਫੌਜੀਆਂ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਪੜ੍ਹਾਈ ਦੇ ਖਰਚ ਦੀ ਸੀਮਾ ਤੈਅ ਕਰਨ ਦਾ ਫੈਸਲਾ ਬਦਲਣ ਦੀ ਮੰਗ ਕੀਤੀ […]

Read more ›