Archive for December 1st, 2017

ਅੱਜ-ਨਾਮਾ

ਅੱਜ-ਨਾਮਾ

December 1, 2017 at 2:50 pm

ਚਰਚਾ ਪਾਕਿ ਤੋਂ ਪੱਛਮ ਦੇ ਤੀਕ ਹੋ ਗਈ, ਬਦਲਣ ਵਾਲਾ ਈ ਪਾਕਿ ਦਾ ਰਾਜ ਮੀਆਂ।         ਥਿੰਕ-ਟੈਂਕਾਂ ਦੀ ਬਹਿਸ ਵਿੱਚ ਖਾਸ ਮੁੱਦਾ,         ਬਣ ਗਿਆ ਪਾਕਿ ਦਾ ਫੇਰ ਸਮਾਜ ਮੀਆਂ। ਪਾਰਟੀ ਲਾਈ ਇਮਰਾਨ ਦੀ ਉਂੁਜ ਮੂਹਰੇ, ਜਨਰਲ ਫੌਜ ਦੇ ਚਾਹੁੰਦੇ ਨੇ ਤਾਜ ਮੀਆਂ।         ਚਸਕਾ ਰਾਜ ਦਾ ਲੱਗਾ ਪਿਆ ਫੌਜੀਆਂ […]

Read more ›
ਨਿੱਕੀ ਹੈਲੇ ਦੀ ਧਮਕੀ:  ਜੰਗ ਹੋਈ ਤਾਂ ਉੱਤਰ ਕੋਰੀਆ ਨਸ਼ਟ ਹੋ ਜਾਵੇਗਾ

ਨਿੱਕੀ ਹੈਲੇ ਦੀ ਧਮਕੀ: ਜੰਗ ਹੋਈ ਤਾਂ ਉੱਤਰ ਕੋਰੀਆ ਨਸ਼ਟ ਹੋ ਜਾਵੇਗਾ

December 1, 2017 at 2:49 pm

ਯੂ ਐੱਨ, 1 ਦਸੰਬਰ (ਪੋਸਟ ਬਿਊਰੋ)- ਅਮਰੀਕਾ ਨੇ ਉੱਤਰ ਕੋਰੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਜੰਗ ਛਿੜੀ ਤਾਂ ਉਹ ਉੱਤਰ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਵਾਲਾ ਕਦਮ ਉਠਾ ਸਕਦਾ ਹੈ। ਅਮਰੀਕਾ ਨੇ ਇਹ ਚਿਤਾਵਨੀ ਉੱਤਰ ਕੋਰੀਆ ਦੇ ਤਾਜ਼ਾ ਬੈਲੇਸਟਿਕ ਮਿਜ਼ਾਈਲ ਪ੍ਰੀਖਣ ਦੇ ਬਾਅਦ ਦਿੱਤੀ ਹੈ ਜਿਸ ਕਾਰਨ ਅਮਰੀਕੀ […]

Read more ›
ਭਾਰਤੀ ਮੂਲ ਦੇ ਰਾਜ ਸ਼ਾਹ ਨੇ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ‘ਚ ਪ੍ਰੈਸ ਕਾਨਫਰੰਸ ਕੀਤੀ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ‘ਚ ਪ੍ਰੈਸ ਕਾਨਫਰੰਸ ਕੀਤੀ

December 1, 2017 at 2:48 pm

ਵਾਸ਼ਿੰਗਟਨ, 1 ਦਸੰਬਰ (ਪੋਸਟ ਬਿਊਰੋ)- ਵ੍ਹਾਈਟ ਹਾਊਸ ਵਿੱਚ ਅਹਿਮ ਜ਼ਿੰਮੇਵਾਰੀ ਸੰਭਾਲ ਰਹੇ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਇਤਿਹਾਸ ਰਚ ਦਿੱਤਾ ਹੈ। ਉਹ ਅਮਰੀਕੀ ਰਾਸ਼ਟਰਪਤੀ ਦੇ ਉੱਡਦੇ ਜਹਾਜ਼ ਏਅਰ ਫੋਰਸ ਵੰਨ ਵਿੱਚ ਪ੍ਰੈਸ ਕਾਨਫਰੰਸ ਕਰਨ ਵਾਲੇ ਪਹਿਲੇ ਭਾਰਤ-ਵੰਸ਼ੀ ਬਣ ਗਏ ਹਨ। ਗੁਜਰਾਤ ਨਾਲ ਸਬੰਧ ਰੱਖਦੇ 33 ਸਾਲਾ ਸ਼ਾਹ ਨੂੰ ਰਾਸ਼ਟਰਪਤੀ […]

Read more ›
ਜੰਗੀ ਅਪਰਾਧੀ ਨੇ ਅਦਾਲਤ ਵਿੱਚ ਜ਼ਹਿਰ ਪੀ ਕੇ ਜਾਨ ਦੇ ਦਿੱਤੀ

ਜੰਗੀ ਅਪਰਾਧੀ ਨੇ ਅਦਾਲਤ ਵਿੱਚ ਜ਼ਹਿਰ ਪੀ ਕੇ ਜਾਨ ਦੇ ਦਿੱਤੀ

December 1, 2017 at 2:47 pm

ਹੇਗ, 1 ਦਸੰਬਰ (ਪੋਸਟ ਬਿਊਰੋ)- ਬੋਸਨੀਆ ਦੇ ਸਾਬਕਾ ਫੌਜੀ ਕਮਾਂਡਰ ਤੇ ਜੰਗੀ ਅਪਰਾਧੀ ਸਲੋਬੋਦਾਨ ਪ੍ਰਾਲਿਏਕ ਨੇ ਕੌਮਾਂਤਰੀ ਅਦਾਲਤ ਵਿੱਚ ਸੁਣਵਾਈ ਦੌਰਾਨ ਜ਼ਹਿਰ ਪੀ ਲਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਸੁਣਵਾਈ ਦਾ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਸੀ। ਪ੍ਰਾਲਿਏਕ ਬੋਸਨੀਆ ਕ੍ਰੋਏਸ਼ੀਆ […]

Read more ›
ਸੈਕਸ ਚੇਂਜ ਹਰ ਕਿਸੇ ਦਾ ਬੁਨਿਆਦੀ ਹੱਕ ਹੈ, ਸਰਕਾਰ ਨਹੀਂ ਰੋਕ ਸਕਦੀ: ਹਾਈ ਕੋਰਟ

ਸੈਕਸ ਚੇਂਜ ਹਰ ਕਿਸੇ ਦਾ ਬੁਨਿਆਦੀ ਹੱਕ ਹੈ, ਸਰਕਾਰ ਨਹੀਂ ਰੋਕ ਸਕਦੀ: ਹਾਈ ਕੋਰਟ

December 1, 2017 at 2:44 pm

ਬੀਡ (ਮਹਾਰਾਸ਼ਟਰ), 1 ਦਸੰਬਰ (ਪੋਸਟ ਬਿਊਰੋ)- ਸੈਕਸ ਚੇਂਜ ਹਰ ਵਿਅਕਤੀ ਦਾ ਬੁਨਿਆਦੀ ਹੱਕ ਹੈ, ਅਜਿਹਾ ਕਰਨ ਤੋਂ ਸਰਕਾਰ ਨਹੀਂ ਰੋਕ ਸਕਦੀ। ਬੰਬੇ ਹਾਈ ਕੋਰਟ ਨੇ ਇਹ ਕਹਿੰਦੇ ਹੋਏ ਬੀਡ ਦੀ ਮਹਿਲਾ ਪੁਲਸ ਮੁਲਾਜ਼ਮ ਨੂੰ ਰਾਹਤ ਦਿੱਤੀ ਹੈ। ਇਸ ਮਹਿਲਾ ਪੁਲਸ ਮੁਲਾਜ਼ਮ ਨੇ ਸੈਕਸ ਚੇਂਜ ਕਰਨ ਦੇ ਲਈ ਹਾਈ ਕੋਰਟ ਵਿੱਚ […]

Read more ›
ਵੇਟ ਲਿਫਟਿੰਗ ਵਿੱਚ ਦੋ ਦਹਾਕਿਆਂ ਮਗਰੋਂ ਭਾਰਤ ਨੂੰ ਸੋਨੇ ਦਾ ਤਮਗਾ ਮਿਲਿਆ

ਵੇਟ ਲਿਫਟਿੰਗ ਵਿੱਚ ਦੋ ਦਹਾਕਿਆਂ ਮਗਰੋਂ ਭਾਰਤ ਨੂੰ ਸੋਨੇ ਦਾ ਤਮਗਾ ਮਿਲਿਆ

December 1, 2017 at 2:43 pm

ਨਵੀਂ ਦਿੱਲੀ, 1 ਦਸੰਬਰ (ਪੋਸਟ ਬਿਊਰੋ)- ਵਿਸ਼ਵ ਵੇਟ ਲਿਫਟਿੰਗ ਚੈਂਪੀਅਨਸ਼ਿਪ ‘ਚ ਭਾਰਤ ਦੀ ਸੈਖੋਮ ਮੀਰਾਬਾਈ ਚਾਨ ਨੇ ਨਵਾਂ ਵਿਸ਼ਵ ਰਿਕਾਰਡ ਬਣਾ ਕੇ ਕੁੱਲ 194 ਕਿਲੋਗਰਾਮ (85 ਕਿਲੋਗਰਾਮ ਸਨੈਚ ਅਤੇ ਕਲੀਨ ਐਂਡ ਜਰਕ ‘ਚ 109 ਕਿਲੋਗਰਾਮ) ਵਜ਼ਨ ਚੁੱਕ ਕੇ ਗੋਲਡ ਮੈਡਲ ਜਿੱਤਿਆ ਹੈ। ਇਹ ਤਮਗਾ ਜਿੱਤਣ ਵਾਲੀ ਉਹ ਦੂਜੀ ਭਾਰਤੀ ਵੇਟਲਿਫਟਰ […]

Read more ›
ਉਲੇਮਾ ਨੇ ਵੰਦੇ ਮਾਤਰਮ ਗਾਉਣ ਨੂੰ ਸ਼ਰੀਅਤ ਦੇ ਖਿਲਾਫ ਆਖਿਆ

ਉਲੇਮਾ ਨੇ ਵੰਦੇ ਮਾਤਰਮ ਗਾਉਣ ਨੂੰ ਸ਼ਰੀਅਤ ਦੇ ਖਿਲਾਫ ਆਖਿਆ

December 1, 2017 at 2:42 pm

ਦੇਵਬੰਦ (ਸਹਾਰਨਪੁਰ), 1 ਦਸੰਬਰ (ਪੋਸਟ ਬਿਊਰੋ)- ਦੇਵਬੰਦੀ ਉਲੇਮਾ ਦਾ ਕਹਿਣਾ ਹੈ ਕਿ ਵੰਦੇ ਮਾਤਰਮ ਇੱਕ ਸ਼ਰੀਅਤ ਦਾ ਮਸਲਾ ਹੈ ਅਤੇ ਸ਼ਰੀਅਤ ਇਸ ਨੂੰ ਗਾਉਣ ਦੀ ਇਜਾਜ਼ਤ ਨਹੀਂ ਦਿੰਦੀ, ਪਰ ਤਿਰੰਗਾ ਦੇਸ਼ ਦੀ ਸ਼ਾਨ ਹੋਣ ਕਾਰਨ ਸਾਰਿਆਂ ਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ। ਆਲ ਇੰਡੀਆ ਮਜਲਿਸ ਉਲੇਮਾ ਦੇ ਜਨਰਲ ਸਕੱਤਰ ਮੌਲਾਨਾ […]

Read more ›
ਜੇਤਲੀ ਨੇ ਕੇਜਰੀਵਾਲ ਉੱਤੇ ਮਾਣਹਾਨੀ ਕੇਸ ਦੀ ਸੁਣਵਾਈ ‘ਚ ਦੇਰੀ ਕਰਨ ਦਾ ਦੋਸ਼ ਲਾਇਆ

ਜੇਤਲੀ ਨੇ ਕੇਜਰੀਵਾਲ ਉੱਤੇ ਮਾਣਹਾਨੀ ਕੇਸ ਦੀ ਸੁਣਵਾਈ ‘ਚ ਦੇਰੀ ਕਰਨ ਦਾ ਦੋਸ਼ ਲਾਇਆ

December 1, 2017 at 2:40 pm

ਨਵੀਂ ਦਿੱਲੀ, 1 ਦਸੰਬਰ (ਪੋਸਟ ਬਿਊਰੋ)- ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ‘ਆਪ’ ਪਾਰਟੀ ਆਗੂਆਂ ਖਿਲਾਫ ਉਨ੍ਹਾਂ (ਜੇਤਲੀ) ਵੱਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ ‘ਚ ਦੇਰੀ ਕਰਵਾਉਣ ਦੇ ਦੋਸ਼ ਲਾਏ ਹਨ। ਅਰੁਣ ਜੇਤਲੀ ਦੇ ਵਕੀਲ ਨੇ ਹਾਈ ਕੋਰਟ ‘ਚ ਇਸ ਕੇਸ […]

Read more ›
ਬੁੜੈਲ ਜੇਲ ਵਿੱਚ 20 ਕੈਦੀ ਐਚ ਆਈ ਵੀ ਪਾਜੀਟਿਵ ਹੋਣ ਦਾ ਪਤਾ ਲੱਗਾ

ਬੁੜੈਲ ਜੇਲ ਵਿੱਚ 20 ਕੈਦੀ ਐਚ ਆਈ ਵੀ ਪਾਜੀਟਿਵ ਹੋਣ ਦਾ ਪਤਾ ਲੱਗਾ

December 1, 2017 at 2:39 pm

ਚੰਡੀਗੜ੍ਹ, 1 ਦਸੰਬਰ (ਪੋਸਟ ਬਿਊਰੋ)- ਏਡਸ ਕੰਟਰੋਲ ਸੁਸਾਇਟੀ ਦੇ ਨੈਸ਼ਨਲ ਪ੍ਰੋਜੈਕਟ ਹੇਠ ਬੁੜੈਲ ਜੇਲ ਵਿੱਚ ਕੈਂਦੀਆਂ ਦੀ ਐਚ ਆਈ ਵੀ ਜਾਂਚ ਅਤੇ ਉਸ ਦੀ ਰੋਕਥਾਮ ਲਈ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਸੀ, ਜਿਸ ਦੀ ਰਿਪੋਰਟ ਵਿੱਚ 20 ਕੈਦੀਆਂ ਵਿੱਚ ਐਚ ਆਈ ਵੀ ਪਾਜੀਟਿਵ ਪਤਾ ਲੱਗਾ ਹੈ। ਬੀਤੇ ਅਗਸਤ ਵਿੱਚ ਸ਼ੁਰੂ ਹੋਏ […]

Read more ›
ਸੰਪਾਦਕ ਦੇ ਕਤਲ ਕੇਸ ਵਿੱਚ ਐੱਸ ਆਈ ਟੀ ਰਾਹੀਂ ਜਾਂਚ ਦੀ ਮੰਗ

ਸੰਪਾਦਕ ਦੇ ਕਤਲ ਕੇਸ ਵਿੱਚ ਐੱਸ ਆਈ ਟੀ ਰਾਹੀਂ ਜਾਂਚ ਦੀ ਮੰਗ

December 1, 2017 at 2:36 pm

ਚੰਡੀਗੜ੍ਹ, 1 ਦਸੰਬਰ (ਪੋਸਟ ਬਿਊਰੋ)- ਬਰਨਾਲਾ ਦੇ ਇੱਕ ਸਥਾਨਕ ਅਖਬਾਰ ਦੇ ਮੁੱਖ ਸੰਪਾਦਕ ਰਾਮ ਸਿੰਘ ਕੋਮਲ ਦੇ ਕਤਲ ਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਮ੍ਰਿਤਕ ਦੇ ਬੇਟੇ ਲਛਮਣ ਸਿੰਘ ਨੇ ਆਪਣੇ ਪਿਤਾ ਦੇ ਕਤਲ ਦੇ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੇ ਰਾਹੀਂ ਮੁੜ […]

Read more ›