Archive for November 30th, 2017

ਬੀਬੀ ਸੁਰਜੀਤ ਕੌਰ ਸਵਰਗਵਾਸ

ਬੀਬੀ ਸੁਰਜੀਤ ਕੌਰ ਸਵਰਗਵਾਸ

November 30, 2017 at 10:13 pm

ਬੀਬੀ ਸੁਰਜੀਤ ਕੌਰ ਸਵਰਗਵਾਸਬਰੈਂਪਟਨ(ਹਰਜੀਤ ਬੇਦੀ): ਬੀਬੀ ਸੁਰਜੀਤ ਕੌਰ ਜੋ 1989 ਤੋਂ ਕਨੇਡਾ ਵਿੱਚ ਰਹਿ ਰਹੇ ਸਨ ਪਿਛਲੇ ਦਿਨੀ ਹਸਦਾ ਖੇਡਦਾ ਬਹੁਤ ਵੱਡਾ ਪਰਿਵਾਰ ਛੱਡ ਕੇ 81 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਵਰਗਵਾਸੀ ਗੁਰਮੇਲ ਸਿੰਘ ਦੀ ਸੁਪਤਨੀ ਸੁਰਜੀਤ ਕੌਰ ਨੇ ਬਹੁਤ ਵੱਡੇ ਪਰਿਵਾਰ ਦੀ […]

Read more ›
ਪਾਰਲੀਮੈਂਟ ਮੈਂਬਰਾਂ ਨਾਲ ਮੀਟ ਐਂਡ ਗਰੀਟ ਪਾਰਟੀ

ਪਾਰਲੀਮੈਂਟ ਮੈਂਬਰਾਂ ਨਾਲ ਮੀਟ ਐਂਡ ਗਰੀਟ ਪਾਰਟੀ

November 30, 2017 at 10:07 pm

ਬਜ਼ੁਰਗ ਸੇਵਾਦਲ ਵਲੋਂ ਸੂਚਨਾ ਦਿਤੀ ਜਾ ਰਾਹੀ ਹੈ ਕਿ 23 ਦਸੰਬਰ, 2017 ਨੂੰ ਬਰੈਂਪਟਨ ਦੇ ਇਕ ਪੌਸ਼ ਰੈਸਟੋਰੈਂਟ ਵਿਚ ਕ੍ਰਿਸਮਸ ਈਵ ਦੇ ਉਪਲਕਸ਼ ਅਤੇ ਨਵੇਂ ਸਾਲ ਦੀ ਆਮਦ ਨੂੰ ਜੀ ਆਇਆ ਕਹਿਣ ਲਈ ਇਕ ਬਹੁਤ ਹੀ ਦਿਲਕਸ਼ ਪਾਰਟੀ ਦਾ ਅਯੋਜਿਨ ਕੀਤਾ ਗਿਆ ਹੈ। ਇਸ ਡਿਨਰ ਪਾਰਟੀ ਵਿਚ ਸਾਡੇ ਹੋਣਹਾਰ ਅਤੇ […]

Read more ›
ਫਾਲਕੋ ਗਰੁਪ ਆਫ ਕੰਪਨੀਜ਼ ਨੇ ਸ਼ੁਕਰਾਨਾ ਦਿਵਸ ਮਨਾਇਆ

ਫਾਲਕੋ ਗਰੁਪ ਆਫ ਕੰਪਨੀਜ਼ ਨੇ ਸ਼ੁਕਰਾਨਾ ਦਿਵਸ ਮਨਾਇਆ

November 30, 2017 at 10:07 pm

ਬਰੈਪਟਨ: ਬੀਤੇ ਸ਼ੁਕਰਵਾਰ ਬਰੈਂਪਟਨ ਦੇ ਗ੍ਰੇਟ ਐਂਪਾਇਰ ਬੈਂਕਿਟ ਹਾਲ ਵਿਚ ਹੋਏ ਪ੍ਰੋਗਰਾਮ ਵਿਚ 600 ਦੇ ਆਸ ਪਾਸ ਮਹਿਮਾਨਾਂ ਨੇ ਸਿ਼ਰਕਤ ਕੀਤੀ। ਜਿਨ੍ਹਾਂ ਵਿਚ ਐਮਪੀ ਰਾਜ ਗਰੇਵਾਲ, ਬੀਬੀ ਰੂਬੀ ਸਹੋਤਾ, ਰੁਮੇਸ਼ਵਰ ਸਿੰਘ ਸੰਘਾ ਤੋਂ ਇਲਾਵਾ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਅਤੇ ਕੈਲਡਨ ਮੇਅਰ ਐਲਨਥੌਪਸਨ ਹਾਜਰ ਹੋਏ। ਮਨੋਰੰਜਨ ਲਈ ਪੰਜਾਬ ਤੋਂ ਇੰਡੀਅਨ […]

Read more ›
ਵਕਤੀ ਹੈ ਟੋਰਾਂਟੋ ਪੁਲੀਸ ਉੱਤੇ ਅਧਿਕਾਰ ਕਮਿਸ਼ਨ ਦੀ ਕਰੜੀ ਨਜ਼ਰ

ਵਕਤੀ ਹੈ ਟੋਰਾਂਟੋ ਪੁਲੀਸ ਉੱਤੇ ਅਧਿਕਾਰ ਕਮਿਸ਼ਨ ਦੀ ਕਰੜੀ ਨਜ਼ਰ

November 30, 2017 at 9:48 pm

ਕਨੂੰਨ ਤਹਿਤ ਦਿੱਤੀਆਂ ਤਾਕਤਾਂ ਦਾ ਇਸਤੇਮਾਲ ਕਰਦੇ ਹੋਏ ਉਂਟੇਰੀਓ ਮਨੁੱਖੀ ਅਧਿਕਾਰ ਕਮਿਸ਼ਨ ਦੀ ਭਾਰਤੀ ਮੂਲ ਦੀ ਚੀਫ ਕਮਿਸ਼ਨਰ ਰੈਨੂ ਮੰਧਾਨੇ ਨੇ ਟੋਰਾਂਟੋ ਪੁਲੀਸ ਨੂੰ ਆਪਣੇ ਅਧਿਕਾਰਾਂ ਦੀ ਲਪੇਟ ਵਿੱਚ ਲੈ ਲਿਆ ਹੈ। ਟੋਰਾਂਟੋ ਪੁਲੀਸ ਨੂੰ ਕਿਹਾ ਗਿਆ ਹੈ ਕਿ ਉਹ ਜਨਤਕ ਹਿੱਤ ਵਿੱਚ ਜਨਵਰੀ 2010 ਤੋਂ ਜੂਨ 2017 ਤੱਕ ਦੇ […]

Read more ›
‘ਰੇਸ 3’ ਦੇ ਬਾਅਦ ਅਤੇ ‘ਭਾਰਤ’ ਤੋਂ ਪਹਿਲਾਂ ਰਿਲੀਜ਼ ਹੋਵੇਗੀ ‘ਦਬੰਗ 3’

‘ਰੇਸ 3’ ਦੇ ਬਾਅਦ ਅਤੇ ‘ਭਾਰਤ’ ਤੋਂ ਪਹਿਲਾਂ ਰਿਲੀਜ਼ ਹੋਵੇਗੀ ‘ਦਬੰਗ 3’

November 30, 2017 at 9:21 pm

ਇੱਕ ਪਾਸੇ ਜਿੱਥੇ ਸਲਮਾਨ ਖਾਨ ‘ਰੇਸ 3’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ, ਦੂਸਰੇ ਪਾਸੇ ਅਤੁਲ ਅਗਨੀਹੋਤਰੀ ਦੀ ਫਿਲਮ ‘ਭਾਰਤ’ ਦੀਆਂ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ‘ਭਾਰਤ’ ਦੀ ਸ਼ੂਟਿੰਗ ਸਲਮਾਨ ਅਗਲੇ ਸਾਲ ਸ਼ੁਰੂ ਕਰਨ ਵਾਲੇ ਹਨ, ਪਰ ਇਨ੍ਹਾਂ ਦੋਵਾਂ ਫਿਲਮਾਂ ਦੇ ਵਿੱਚ ‘ਦਬੰਗ 3’ ਦੀ ਸ਼ੂਟਿੰਗ ਵੀ ਸ਼ੁਰੂ ਹੋ […]

Read more ›
ਰਣਬੀਰ ਨਾਲ ਕੰਮ ਕਰਨਾ ਚਾਹੁੰਦੀ ਹਾਂ : ਕਰੀਨਾ ਕਪੂਰ

ਰਣਬੀਰ ਨਾਲ ਕੰਮ ਕਰਨਾ ਚਾਹੁੰਦੀ ਹਾਂ : ਕਰੀਨਾ ਕਪੂਰ

November 30, 2017 at 9:20 pm

ਰਣਬੀਰ ਨਾਲ ਕੰਮ ਕਰਨਾ ਚਾਹੁੰਦੀ ਹਾਂ : ਕਰੀਨਾ ਕਪੂਰਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਆਪਣੇ ਚਚੇਰੇ ਭਰਾ ਰਣਬੀਰ ਕਪੂਰ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਕਰੀਨਾ ਆਪਣੇ ਚਚੇਰੇ ਭਰਾ ਦੇ ਬੇਹੱਦ ਕਰੀਬ ਹੈ। ਰਣਬੀਰ ਅਤੇ ਕਰੀਨਾ ਦੇ ਫੈਨ ਲੰਬੇ ਸਮੇਂ ਤੋਂ ਇਨ੍ਹਾਂ ਦੋਵਾਂ ਨੂੰ ਇਕੱਠੇ ਸਿਲਵਰ ਸਕਰੀਨ ‘ਤੇ ਦੇਖਣਾ ਚਾਹੁੰਦੇ ਹਨ।ਕਰੀਨਾ ਤੋਂ […]

Read more ›
‘ਵੈੱਬ ਸੀਰੀਜ਼’ ਬਣਾਉਣਗੇ ਨਿਖਿਲ ਦਿਵੇਦੀ

‘ਵੈੱਬ ਸੀਰੀਜ਼’ ਬਣਾਉਣਗੇ ਨਿਖਿਲ ਦਿਵੇਦੀ

November 30, 2017 at 9:17 pm

ਐਕਟਰ ਨਿਖਿਲ ਦਿਵੇਦੀ ਫਿਲਮ ਪ੍ਰੋਡਕਸ਼ਨ ਵਿੱਚ ਉਤਰ ਚੁੱਕੇ ਹਨ। ਰਿਪੋਰਟਾਂ ਮੁਤਾਬਕ ਜਲਦ ਹੀ ਉਹ ਕੁਝ ਵੈੱਬ ਸੀਰੀਜ਼ ਪ੍ਰੋਡਿਊਸ ਕਰਨ ਵਾਲੇ ਹਨ, ਜਿਨ੍ਹਾਂ ਵਿੱਚੋਂ ਇੱਕ ਮਹਾਭਾਰਤ ਤੋਂ ਪ੍ਰੇਰਿਤ ਹੋਵੇਗੀ। ਇਸ ਵੈੱਬ ਸੀਰੀਜ਼ ਵਿੱਚ ਸਭ ਕੁਝ ਇੱਕੀਵੀਂ ਸਦੀ ਦੇ ਹਿਸਾਬ ਨਾਲ ਹੋਣ ਵਾਲਾ ਹੈ। ਇਸ ਵਿੱਚ ਇੱਕ ਬਿਜ਼ਨਸ ਕਰਨ ਵਾਲੇ ਪਰਵਾਰ ਦੇ […]

Read more ›
ਅੱਜ-ਨਾਮਾ

ਅੱਜ-ਨਾਮਾ

November 30, 2017 at 9:14 pm

  ਪਹਿਲਾਂ ਬੜ੍ਹਕ ਸੀ ਖਹਿਰਿਆ ਆਪ ਮਾਰੀ, ਪੈ ਗਈ ਮੂਹਰਿਓਂ ਚੋਟ ਬਈ ਝੱਲ ਮੀਆਂ।         ਰਿਸ਼ਤਾ ਗਾਲ੍ਹ ਤੇ ਗੱਲ ਦਾ ਕੋਈ ਹੈ ਨਹੀਂ,         ਹੋ ਰਹੀ ਗੱਲ ਤਾਂ ਕਰੋ ਬਈ ਗੱਲ ਮੀਆਂ। ਇੱਕੋ ਰਹਿ ਗਈ ਸੀ ਘਾਟ ਗਲੇਡੂਆਂ ਦੀ, ਇਹਦੇ ਨਾਲ ਨਹੀਂ ਨਿਕਲਣਾ ਹੱਲ ਮੀਆਂ।         ਬਾਹਲਾ ਵਕਤ ਜੇ ਕਰਨੀ […]

Read more ›

ਹਲਕਾ-ਫੁਲਕਾ

November 30, 2017 at 9:12 pm

ਪਤੀ, ‘‘ਸਬਜ਼ੀ ਵਿੱਚ ਲੂਣ ਕਿਉਂ ਨਹੀਂ ਪਾਇਆ?” ਪਤਨੀ, ‘‘ਸਬਜ਼ੀ ਥੋੜ੍ਹੀ ਸੜ ਗਈ ਸੀ ਨਾ।” ਪਤੀ, ‘‘…ਤਾਂ ਲੁਣ ਕਿਉਂ ਨਹੀਂ ਪਾਇਆ?” ਪਤਨੀ, ‘‘ਅਸੀਂ ਸੜੇ ‘ਤੇ ਲੂਣ ਨਹੀਂ ਛਿੜਕਦੇ।” ******** ਬਬਲੂ, ‘‘ਹਿੰਮਤ-ਏ-ਮਰਦਾਂ, ਮਦਦ-ਏ-ਖੁਦਾ’ ਦਾ ਕੀ ਮਤਲਬ ਹੈ?” ਬੰਟੂ, ‘‘ਇਹੋ ਕਿ ਜਿਹੜਾ ਆਪਣੀ ਘਰ ਵਾਲੀ ਦੇ ਸਾਹਮਣੇ ਮਰਦ ਬਣਨ ਦੀ ਕੋਸ਼ਿਸ਼ ਕਰਦਾ ਹੈ, […]

Read more ›

ਬਾਬੂਆਂ ਉੱਤੇ ਸਰਕਾਰ ਦੀ ‘ਬਾਜ’ ਵਰਗੀ ਨਜ਼ਰ

November 30, 2017 at 9:11 pm

-ਦਿਲੀਪ ਚੇਰੀਅਨ ਭਾਰਤੀ ਨੌਕਰਸ਼ਾਹੀ ਲਈ ‘ਕਰੋ ਜਾਂ ਮਰੋ’ ਦਾ ਰਵੱਈਆ ਇੱਕ ਤਰ੍ਹਾਂ ਨਾਲ ਮੋਦੀ ਸਰਕਾਰ ਦੀ ਪਛਾਣ ਬਣ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਦਰਅਸਲ ਪ੍ਰਧਾਨ ਮੰਤਰੀ ਦਫਤਰ (ਪੀ ਐੱਮ ਓ) ਰੈਂਕਾਂ ਦੇ ਵਿਚਾਲੇ ਅਨੁਸ਼ਾਸਨ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਰੱਖਦਾ ਹੈ। ਸਰਕਾਰ ਲਗਾਤਾਰ ਕੋਈ ਖਾਸ ਕੰਮ ਨਾ ਕਰਨ […]

Read more ›