Archive for November 29th, 2017

ਰਣਧੀਰ ਸਿੰਘ ਗਿੱਲ ਦਾ ਦਿਹਾਂਤ, ਅੰਤਮ ਸੰਸਕਾਰ ਐਤਵਾਰ ਨੂੰ

ਰਣਧੀਰ ਸਿੰਘ ਗਿੱਲ ਦਾ ਦਿਹਾਂਤ, ਅੰਤਮ ਸੰਸਕਾਰ ਐਤਵਾਰ ਨੂੰ

November 29, 2017 at 9:59 pm

ਬਰੈਂਪਟਨ-ਪੋਸਟ ਬਿਉਰੋ: ਸ੍ਰੀ ਰਣਧੀਰ ਸਿੰਘ ਗਿੱਲ ਸਪੁੱਤਰ ਸਰਦਾਰ ਜਗਰਾਜ ਸਿੰਘ (ਪੁਰਾਣਾ ਮੋਗਾ) ਦਾ 28 ਨਵੰਬਰ ਦਿਨ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਮ ਸੰਸਕਾਰ ਦਿਨ ਐਤਵਾਰ 3 ਦਸੰਬਰ ਨੂੰ 30 ਬਰੈਮਵਿਨ ਕੋਰਡ ਉੱਤੇ ਸਥਿਤ ਬਰੈਂਪਟਨ ਕਰੈਮੇਟੋਰੀਅਮ ਵਿਖੇ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਹੋਵੇਗਾ। ਇਸ ਉਪਰੰਤ […]

Read more ›
ਸਰਕਾਰ ਲਈ ਸਿਰਦਰਦੀ ਬਣ ਸਕਦੇ ਹਨ ਬਿੱਲ ਮੋਰਨੂ

ਸਰਕਾਰ ਲਈ ਸਿਰਦਰਦੀ ਬਣ ਸਕਦੇ ਹਨ ਬਿੱਲ ਮੋਰਨੂ

November 29, 2017 at 9:54 pm

ਕੁੱਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਨੂੰਨੀ ਰੂਪ ਵਿੱਚ ਵੀ ਸਹੀ ਹੋਣੀਆਂ ਹੀ ਚਾਹੀਦੀਆਂ ਹਨ ਅਤੇ ਪਬਲਿਕ ਦੀਆਂ ਨਜ਼ਰਾਂ ਵਿੱਚ ਵੀ ਸਹੀ ਦਿੱਸਣੀਆਂ ਚਾਹੀਦੀਆਂ ਹਨ। ਖਾਸ ਕਰਕੇ ਜੇ ਤੁਸੀਂ ਫੈਡਰਲ ਸਰਕਾਰ ਦੇ ਵਿੱਤ ਮੰਤਰੀ ਹੋ ਤਾਂ ਤੁਹਾਨੂੰ ਆਪਣੀ ਵਿੱਤਾਂ ਦਾ ਲੇਖਾ ਜੋਖਾ ਹੋਰਾਂ ਨਾਲੋਂ ਵੀ ਵੱਧ ਸਪੱਸ਼ਟ ਰੱਖਣਾ ਚਾਹੀਦਾ ਹੈ। […]

Read more ›
ਸ਼ਹਿਨਾਜ਼ ਹੁਸੈਨ ਦੀ ਬਾਇਓਪਿਕ ਵਿੱਚ ਪ੍ਰਿਅੰਕਾ

ਸ਼ਹਿਨਾਜ਼ ਹੁਸੈਨ ਦੀ ਬਾਇਓਪਿਕ ਵਿੱਚ ਪ੍ਰਿਅੰਕਾ

November 29, 2017 at 9:10 pm

ਪ੍ਰਸਿੱਧ ਨਿਰਮਾਤਾ ਬੌਬੀ ਬੇਦੀ ਦੀ ਭਤੀਜੀ ਫਿਲਮ ਮੇਕਰ ਪੂਜਾ ਬੇਦੀ ਕੌਮਾਂਤਰੀ ਪੱਧਰ ਉੱਤੇ ਮਸ਼ਹੂਰ ਸੁੰਦਰਤਾ ਮਾਹਰ ਸ਼ਹਿਨਾਜ਼ ਹੁਸੈਨ ਬਾਰੇ ਬਾਇਓਪਿਕ ਬਣਾਉਣ ਲੱਗੀ ਹੈ। ਇਹ ਫਿਲਮ ਸ਼ਹਿਨਾਜ਼ ਦੀ ਬੇਟੀ ਨੀਲੋਫਰ ਕਰਿਮਭੋਏ ਵੱਲੋਂ ਲਿਖੀ ਗਈ ਕਿਤਾਬ ‘ਫਲੇਮ-ਦਿ ਇੰਸਪਾਇਰਿੰਗ ਲਾਈਫ ਆਫ ਮਾਈ ਮਦਰ’ ਉੱਤੇ ਆਧਾਰਤ ਹੋਵੇਗੀ। ਪੂਜਾ ਨੇ ਪਿਛਲੇ ਸਾਲ ਇਸ ਕਿਤਾਬ ਦੇ […]

Read more ›
ਮੈਨੂੰ ਹੋਰ ਕੀ ਚਾਹੀਦੈ: ਅਨੁਸ਼ਕਾ ਸ਼ਰਮਾ

ਮੈਨੂੰ ਹੋਰ ਕੀ ਚਾਹੀਦੈ: ਅਨੁਸ਼ਕਾ ਸ਼ਰਮਾ

November 29, 2017 at 9:08 pm

ਅਨੁਸ਼ਕਾ ਸ਼ਰਮਾ ਨੇ ਬਹੁਤ ਘੱਟ ਸਮੇਂ ਵਿੱਚ ਬਾਲੀਵੁੱਡ ਵਿੱਚ ਆਪਣਾ ਚੰਗਾ ਥਾਂ ਬਣਾ ਲਿਆ ਹੈ। ਚੰਗੇ ਕਿਰਦਾਰ ਅਨੁਸ਼ਕਾ ਕਰ ਹੀ ਰਹੀ ਹੈ, ਫਿਲਮ ਨਿਰਮਾਤਾ ਬਣ ਕੇ ਵੀ ਉਸ ਨੇ ਸਿੱਧ ਕਰ ਦਿੱਤਾ ਹੈ ਕਿ ਮਨ ਵਿੱਚ ਵਿਸ਼ਵਾਸ ਹੋਵੇ ਅਤੇ ਨਾਲ ਜਨੂੰਨ ਵੀ ਹੋਵੇ ਤਾਂ ਕੋਈ ਵੀ ਕੰਮ ਕਰਨਾ ਮੁਸ਼ਕਲ ਅਤੇ […]

Read more ›
ਕੈਟਰੀਨਾ ਨਾਲ ਮੈਂ ਕੰਮ ਨਹੀਂ ਕਰਨਾ ਚਾਹੁੰਦਾ, ਸਭ ਗੱਲਾਂ ਬਕਵਾਸ ਹਨ : ਸ਼ਾਹਿਦ ਕਪੂਰ

ਕੈਟਰੀਨਾ ਨਾਲ ਮੈਂ ਕੰਮ ਨਹੀਂ ਕਰਨਾ ਚਾਹੁੰਦਾ, ਸਭ ਗੱਲਾਂ ਬਕਵਾਸ ਹਨ : ਸ਼ਾਹਿਦ ਕਪੂਰ

November 29, 2017 at 9:06 pm

ਸ਼ਾਹਿਦ ਕਪੂਰ ‘ਬੱਤੀ ਗੁੱਲ ਮੀਟਰ ਚਾਲੂ’ ਦੀ ਸ਼ੂਟਿੰਗ ਦੀ ਤਿਆਰੀ ਸ਼ੁਰੂ ਕਰ ਚੁੱਕੇ ਹਨ। ਇਸ ਫਿਲਮ ਵਿੱਚ ਉਸ ਦੇ ਆਪੋਜ਼ਿਟ ਕੈਟਰੀਨਾ ਕੈਫ ਦੇ ਨਜ਼ਰ ਆਉਣ ਦੀ ਸੰਭਾਵਨਾ ਹੈ, ਪਰ ਇੰਡਸਟਰੀ ਵਿੱਚ ਚਰਚਾ ਹੈ ਕਿ ਕੈਟਰੀਨਾ ਨਾਲ ਸ਼ਾਹਿਦ ਕੰਮ ਨਹੀਂ ਕਰਨਾ ਚਾਹੁੰਦੇ। ਦਰਅਸਲ ਇਸ ਫਿਲਮ ਵਿੱਚ ਸ਼ਾਹਿਦ ਦੇ ਆਪੋਜ਼ਿਟ ਕਦੇ ਕੈਟਰੀਨਾ […]

Read more ›
ਅੱਜ-ਨਾਮਾ

ਅੱਜ-ਨਾਮਾ

November 29, 2017 at 9:04 pm

ਬਾਪੂ ਬਾਦਲ ਇਹ ਕਹਿੰਦਾ ਸੁਖਬੀਰ ਸਿੰਘਾ, ਗੁਣ ਦੀ ਬਾਤ ਪਾਈਏ, ਧਿਆਨ ਕਰ ਬੇਟਾ।         ਹਰ ਕੋਈ ਗੱਲ ਜੇ ਗੁਪਤ ਜਿਹੀ ਰੱਖ ਲਈਏ,         ਰਹਿੰਦਾ ਉਲਝਣ ਦਾ ਬਹੁਤ ਨਹੀਂ ਡਰ ਬੇਟਾ। ਆਇਆਂ ਵਕਤ ਫਿਰ ਖੋਲ੍ਹੀਏ ਗੰਢ ਜੇਕਰ, ਅਟਕਲਾਂ ਨਾਲ ਜਾਂਦਾ ਈ ਬੁੱਤਾ ਸਰ ਬੇਟਾ।         ਲਾਲੀਪਾਪ ਵਿਖਾਵੀਂ ਦਸ-ਵੀਹ ਆਗੂਆਂ ਨੂੰ,         […]

Read more ›

ਹਲਕਾ-ਫੁਲਕਾ

November 29, 2017 at 9:03 pm

ਪਤੀ ਪਤਨੀ ਚੋਰੀ ਬਾਰੇ ਗੱਲ ਕਰ ਰਹੇ ਸਨ। ਪਤੀ, ‘‘ਜੋ ਚੋਰੀ ਕਰਦਾ ਹੈ, ਉਹ ਬਾਅਦ ਵਿੱਚ ਬਹੁਤ ਪਛਤਾਉਂਦਾ ਹੈ।” ਪਤਨੀ ਰੋਮਾਂਟਿਕ ਅੰਦਾਜ਼ ਵਿੱਚ, ‘‘ਤੂੰ ਵਿਆਹ ਤੋਂ ਪਹਿਲਾਂ ਜੋ ਮੇਰੀਆਂ ਨੀਦਾਂ ਚੁਰਾਈਆਂ ਸਨ, ਮੇਰਾ ਦਿਲ ਚੁਰਾਇਆ ਸੀ, ਉਨ੍ਹਾਂ ਬਾਰੇ ਕੀ ਖਿਆਲ ਹੈ?” ਪਤੀ, ‘‘ਕਹਿ ਤਾਂ ਰਿਹਾ ਹਾਂ, ਜੋ ਚੋਰੀ ਕਰਦਾ ਹੈ, […]

Read more ›
ਕੀ ਰਾਹੁਲ ਗਾਂਧੀ ਕਾਂਗਰਸ ਵਿੱਚ ਤਬਦੀਲੀ ਲਿਆ ਸਕਣਗੇ

ਕੀ ਰਾਹੁਲ ਗਾਂਧੀ ਕਾਂਗਰਸ ਵਿੱਚ ਤਬਦੀਲੀ ਲਿਆ ਸਕਣਗੇ

November 29, 2017 at 9:03 pm

-ਪੂਨਮ ਆਈ ਕੌਸ਼ਿਸ਼ ਦਿੱਲੀ ‘ਚ ਸਿਆਸੀ ਪ੍ਰਪੱਕਤਾ ਦਾ ਮੌਸਮ ਆ ਗਿਆ ਹੈ, ਜਿਸ ਦੇ ਤਹਿਤ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਹੋ ਰਿਹਾ ਪ੍ਰਚਾਰ ਦੱਸਦਾ ਹੈ ਕਿ ਰਾਹੁਲ ਗਾਂਧੀ ਨਵੇਂ ਸਿਰਿਉਂ ਸਿਆਸਤ ਵਿੱਚ ਪੈਰ ਰੱਖ ਰਹੇ ਹਨ ਅਤੇ ਉਹ ਅਜਿਹੇ ਸਮੇਂ ‘ਤੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ […]

Read more ›
‘ਪਾਲੀ ਪਾਣੀ ਖੂਹ ਤੋਂ ਭਰੇ’ ਗੀਤ ਦੇ ਲੇਖਕ ਗੁਰਪਾਲ ਪਾਲ ਦਾ ਦੇਹਾਂਤ

‘ਪਾਲੀ ਪਾਣੀ ਖੂਹ ਤੋਂ ਭਰੇ’ ਗੀਤ ਦੇ ਲੇਖਕ ਗੁਰਪਾਲ ਪਾਲ ਦਾ ਦੇਹਾਂਤ

November 29, 2017 at 9:01 pm

ਕੋਟਕਪੂਰਾ, 29 ਨਵੰਬਰ, (ਪੋਸਟ ਬਿਊਰੋ)- ਪੰਜਾਬੀ ਬੋਲੀ ਦੇ ਸਦਾ ਬਹਾਰ ਗੀਤ ‘ਪਾਲੀ ਪਾਣੀ ਖੂਹ ਤੋਂ ਭਰੇ’, ‘ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆ ਨੱਚੀ ਜਾਂਦੀ ਐ’, ‘ਸਿੱਖੀ ਦਾ ਬੂਟਾ’, ‘ਦਾਤੇ ਦੀਆਂ ਬੇਪਰਵਾਹੀਆਂ’ ਤੇ ਹੋਰ ਕਰੀਬ 250 ਗੀਤਾਂ ਦੇ ਗਾਇਕ ਗੁਰਪਾਲ ਸਿੰਘ ਪਾਲ (83) ਦਾ ਬੀਤੀ ਦੇਰ ਰਾਤ ਕੋਟਕਪੂਰਾ ਦੇ ਇਕ ਨਿੱਜੀ ਹਸਪਤਾਲ […]

Read more ›
ਭਾਰਤੀ ਕ੍ਰਿਕਟ ਬੋਰਡ ਨੂੰ ਇੱਕੋ ਦਿਨ ਦੋ ਝਟਕੇ

ਭਾਰਤੀ ਕ੍ਰਿਕਟ ਬੋਰਡ ਨੂੰ ਇੱਕੋ ਦਿਨ ਦੋ ਝਟਕੇ

November 29, 2017 at 8:59 pm

* ਕੰਪੀਟੀਸ਼ਨ ਕਮਿਸ਼ਨ ਵੱਲੋਂ ਕ੍ਰਿਕਟ ਬੋਰਡ ਨੂੰ 52 ਕਰੋੜ ਦਾ ਜੁਰਮਾਨਾ * ਸੁਪਰੀਮ ਕੋਰਟ ਨੇ ਕ੍ਰਿਕਟ ਬੋਰਡ ਦੇ ਖਜ਼ਾਨਚੀ ਤੋਂ ਜਵਾਬ ਮੰਗ ਲਿਆ ਨਵੀਂ ਦਿੱਲੀ, 29 ਨਵੰਬਰ, (ਪੋਸਟ ਬਿਊਰੋ)- ਭਾਰਤੀ ਕੰਪੀਟੀਸ਼ਨ ਕਮਿਸ਼ਨ (ਸੀ ਸੀ ਆਈ) ਨੇ ਅੱਜ ਆਈ ਪੀ ਐੱਲ ਕ੍ਰਿਕਟ ਲੜੀ ਵਾਸਤੇ ਮੀਡੀਆ ਅਧਿਕਾਰਾਂ ਦੀ ਬੋਲੀ ਦੇ ਮਾਮਲੇ ਵਿੱਚ […]

Read more ›