Archive for November 28th, 2017

ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ “ਜੋਗੀ” ਨੂੰ ਦਿੱਤੀ ਨਿੱਘੀ ਸ਼ਰਧਾਜਲੀ

ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ “ਜੋਗੀ” ਨੂੰ ਦਿੱਤੀ ਨਿੱਘੀ ਸ਼ਰਧਾਜਲੀ

November 28, 2017 at 9:38 pm

ਟੋਰਾਂਟੋ (ਏਕਮ ਮੀਡਿਆ) ਪੰਜਾਬੀ ਅਤੇ ਸਿੱਖ ਜਗਤ ਦੀ ਉੱਘੀ ਸ਼ਖ਼ਸੀਅਤ ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ “ਜੋਗੀ” ਜੀ ਦੇ ਸ਼ਰਧਾਜਲੀ ਸਮਾਗਮ 26 ਨਵੰਬਰ 2017 ਦਿਨ ਐਤਵਾਰ ਸ਼ਾਮ ਨੂੰ 5:00 ਤੋ 9:00 ਵਜੇ ਤੱਕ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦਵਾਰਾ ਸਾਹਬਿ ਵਿਖੇ ਹੋਏ। ਜਿਸ ਵਿੱਚ ਸਹਿਜ ਪਾਠ ਦੇ ਭੋਗ ਉਪਰੰਤ […]

Read more ›
ਹਰਦੇਵ ਸਿੰਘ ਚਾਹਲ ਦਾ ਦਿਹਾਂਤ, ਸ਼ਨਿਚਰਵਾਰ ਨੂੰ ਅੰਤਮ ਸੰਸਕਾਰ

ਹਰਦੇਵ ਸਿੰਘ ਚਾਹਲ ਦਾ ਦਿਹਾਂਤ, ਸ਼ਨਿਚਰਵਾਰ ਨੂੰ ਅੰਤਮ ਸੰਸਕਾਰ

November 28, 2017 at 9:37 pm

ਬਰੈਂਪਟਨ – ਪੋਸਟ ਬਿਉਰੋ: ਬਰੈਂਪਟਨ ਵਾਸੀ ਹਰਦੇਵ ਸਿੰਘ ਚਾਹਲ ਦਾ 24 ਨਵੰਬਰ ਦਿਨ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਉਹ ਜਿ਼ਲਾ ਨਵਾਂਸ਼ਹਿਰ ਦੇ ਪਿੰਡ ਰਟੈਂਡਾਂ ਤੋਂ ਸਨ। ਹਰਦੇਵ ਸਿੰਘ ਚਾਹਲ ਦੇ ਅੰਤਮ ਦਰਸ਼ਨ (ਵਿਜ਼ੀਟੇਸ਼ਨ) ਬਰੈਂਪਟਨ ਵਿੱਚ 30 ਬਰੈਮਵਿੱਨ ਡਰਾਈਵ ਉੱਤੇ ਸਥਿਤ ਕਰੈਮੇਟੋਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ ਵਿਖੇ […]

Read more ›
ਚਿੰਤਾ ਦਾ ਵਿਸ਼ਾ ਹੈ ਉਂਟੇਰੀਓ ਵਿੱਚ ਫੂਡ ਬੈਂਕਾਂ ਦੀ ਵੱਧਦੀ ਲੋੜ

ਚਿੰਤਾ ਦਾ ਵਿਸ਼ਾ ਹੈ ਉਂਟੇਰੀਓ ਵਿੱਚ ਫੂਡ ਬੈਂਕਾਂ ਦੀ ਵੱਧਦੀ ਲੋੜ

November 28, 2017 at 9:35 pm

ਉਂਟੇਰੀਓ ਵਰਗੇ ਸੂਬੇ ਵਿੱਚ ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਇੱਥੇ ਵੱਸਦੇ ਅੱਧਾ ਮਿਲੀਅਨ ਲੋਕ ਭੁੱਖ ਨਾਲ ਦੋ ਹੱਥ ਚਾਰ ਕਰ ਰਹੇ ਹਨ। ਬੀਤੇ ਦਿਨੀਂ ਉਂਟੇਰੀਓ ਐਸੋਸੀਏਸ਼ਨ ਆਫ ਫੂਡ ਬੈਂਕ ਦੀ ਸਾਲਾਨਾ ਰਿਪੋਰਟ ਵਿੱਚੋਂ ਨਿਕਲੇ ਤੱਥ ਹੈਰਾਨ ਕਰਨ ਵਾਲੇ ਹਨ। ਬੀਤੇ ਸਾਲ ਜਿਹੜੇ 5 ਲੱਖ ਤੋਂ ਵੱਧ ਲੋਕਾਂ ਨੇ ਵਾਰ […]

Read more ›
ਚੈਲੰਜ ਪਸੰਦ ਹਨ ਮੈਨੂੰ : ਚਿਤਰਾਂਗਦਾ ਸਿੰਘ

ਚੈਲੰਜ ਪਸੰਦ ਹਨ ਮੈਨੂੰ : ਚਿਤਰਾਂਗਦਾ ਸਿੰਘ

November 28, 2017 at 9:22 pm

ਇੰਟੈਂਸ ਅਤੇ ਬੋਲਡ ਪਰ ਤੁਣਕ ਮਿਜਾਜ਼ ਅਦਾਕਾਰਾ ਅਖਵਾਉਣ ਵਾਲੀ ਚਿਤਰਾਂਗਦਾ ਸਿੰਘ ਲਗਭਗ ਤਿੰਨ ਸਾਲ ਬਾਅਦ ਹੁਣ ਫਿਲਮਾਂ ਵਿੱਚ ਵਾਪਸੀ ਕਰ ਰਹੀ ਹੈ। ਚਿਤਰਾਂਗਦਾ ਨੇ ਆਖਰੀ ਵਾਰ 2013 ਵਿੱਚ ਅਰਜੁਨ ਰਾਮਪਾਲ ਦੇ ਨਾਲ ‘ਇਨਕਾਰ’ ਵਿੱਚ ਤੇ ਜਾਨ ਅਬਰਾਹਮ ਨਾਲ ‘ਆਈ, ਮੀ ਔਰ ਮੈਂ’ ਵਿੱਚ ਕੰਮ ਕੀਤਾ ਸੀ। ਅਕਸ਼ੈ ਕੁਮਾਰ ਦੀ ਫਿਲਮ […]

Read more ›
ਅਸੀਂ ਹਿੰਦੀ ਫਿਲਮ ਵੀ ਬਣਾਵਾਂਗੇ : ਜਿੰਮੀ ਸ਼ੇਰਗਿੱਲ

ਅਸੀਂ ਹਿੰਦੀ ਫਿਲਮ ਵੀ ਬਣਾਵਾਂਗੇ : ਜਿੰਮੀ ਸ਼ੇਰਗਿੱਲ

November 28, 2017 at 9:20 pm

ਕਈ ਦਹਾਕੇ ਪਹਿਲਾਂ ਫਿਲਮ ‘ਮਾਚਿਸ’ ਨਾਲ ਅਭਿਨੇਤਾ ਵਜੋਂ ਬਾਲੀਵੁੱਡ ਵਿੱਚ ਕਰੀਅਰ ਸ਼ੁਰੂ ਕਰਨ ਵਾਲੇ ਜਿੰਮੀ ਸ਼ੇਰਗਿੱਲ ਹੁਣ ਤੱਕ ਪੰਜਾਹ ਤੋਂ ਵੱਧ ਹਿੰਦੀ ਫਿਲਮਾਂ ਤੇ ਲਗਭਗ ਅੱਧਾ ਦਰਜਨ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਆਪਣੇ ਪ੍ਰੋਡਕਸ਼ਨ ਹਾਊਸ ਤਹਿਤ ਕੁਝ ਪੰਜਾਬੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਪੇਸ਼ ਹਨ ਇਸੇ […]

Read more ›
ਆਪਣੀ ਬੋਲਡ ਇਮੇਜ਼ ਬਦਲਣਾ ਚਾਹੁੰਦੀ ਹਾਂ : ਡੇਜ਼ੀ ਸ਼ਾਹ

ਆਪਣੀ ਬੋਲਡ ਇਮੇਜ਼ ਬਦਲਣਾ ਚਾਹੁੰਦੀ ਹਾਂ : ਡੇਜ਼ੀ ਸ਼ਾਹ

November 28, 2017 at 9:18 pm

ਸਲਮਾਨ ਖਾਨ ਦੀ ਫਿਲਮ ‘ਜੈ ਹੋ’ ਰਾਹੀਂ ਹਿੰਦੀ ਫਿਲਮ ਨਗਰੀ ‘ਚ ਕਦਮ ਰੱਖਣ ਵਾਲੀ ਖੂਬਸੂਰਤ ਅਦਾਕਾਰਾ ਡੇਜ਼ੀ ਸ਼ਾਹ ਦੇ ਪੈਰ ਅੱਜਕੱਲ੍ਹ ਜ਼ਮੀਨ ‘ਤੇ ਨਹੀਂ ਹਨ। ਉਸ ਦੀ ‘ਹੇਟ ਸਟੋਰੀ 3’ ਅਤੇ ‘ਰਾਮ ਰਤਨ…` ਵਰਗੀਆਂ ਫਿਲਮਾਂ ਤਾਂ ਆ ਹੀ ਚੁੱਕੀਆਂ ਹਨ, ਹੁਣ ਉਹ ਇੱਕ ਵਾਰ ਫਿਰ ਸਲਮਾਨ ਖਾਨ ਦੇ ਨਾਲ ਇੱਕ […]

Read more ›
ਅੱਜ-ਨਾਮਾ

ਅੱਜ-ਨਾਮਾ

November 28, 2017 at 9:15 pm

  ਹਿੰਦੂ ਕਹਿੰਦਾ ਜੀ ਅਸਾਂ ਨਾਲ ਹੋਏ ਧੱਕਾ, ਹਰ ਕੋਈ ਅਸਾਂ ਉੱਪਰ ਹੱਲਾ ਕਰੇ ਬੇਲੀ।         ਮੁਸਲਿਮ ਆਖਦਾ ਐਵੇਂ ਕੋਈ ਚੁੱਕ ਮੁੱਦਾ,         ਹਰ ਕੋਈ ਅਸਾਂ ਉੱਤੇ ਉਂਗਲ ਧਰੇ ਬੇਲੀ। ਸਿੱਖ ਆਖਦਾ ਸਾਡੇ ਨਾਲ ਬੜੀ ਹੋ ਗਈ, ਜਾਵਣ ਹੋਰ ਬਈ ਦੁੱਖ ਨਹੀਂ ਜਰੇ ਬੇਲੀ।         ਈਸਾਈ ਆਖਦਾ ਪੀੜ ਕੋਈ ਸੁਣੋ […]

Read more ›
ਕਸ਼ਮੀਰ ਮੁੱਦੇ ਉੱਤੇ ਭਾਜਪਾ ਤੇ ਮੋਦੀ ਸਰਕਾਰ ਇਕਸੁਰ ਨਹੀਂ

ਕਸ਼ਮੀਰ ਮੁੱਦੇ ਉੱਤੇ ਭਾਜਪਾ ਤੇ ਮੋਦੀ ਸਰਕਾਰ ਇਕਸੁਰ ਨਹੀਂ

November 28, 2017 at 9:13 pm

-ਕਰਣ ਥਾਪਰ ਕੀ ਕਸ਼ਮੀਰ ਦੇ ਮੁੱਦੇ ਉੱਤੇ ਭਾਜਪਾ ਅਤੇ ਇਸ ਦੀ ਸਰਕਾਰ ਵਿਚਾਲੇ ਤਾਲਮੇਲ ਦੀ ਘਾਟ ਹੈ? ਕੀ ਕਸ਼ਮੀਰ ਬਾਰੇ ਦੋਵਾਂ ਦੀ ਕਹਿਣੀ ਤੇ ਕਰਨੀ ਵੱਖੋ-ਵੱਖ ਹੈ? ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ ਦਾ ਜਵਾਬ ਨਹੀਂ ਜਾਣਦਾ, ਫਿਰ ਵੀ ਮੈਨੂੰ ਸ਼ੱਕ ਜ਼ਰੂਰ ਹੈ। ਆਓ, ਇਸ ਮੁੱਦੇ ਨੂੰ ਨੇੜਿਓਂ ਦੇਖੀਏ। ਸੱਚਾਈ […]

Read more ›
ਡੇਰਿਆਂ ਉੱਤੇ ਨਜ਼ਰ ਨਾ ਰੱਖੇ ਜਾਣ ਕਾਰਨ ਪੰਜਾਬ-ਹਰਿਆਣਾ ਦੇ ਗ੍ਰਹਿ ਸਕੱਤਰਾਂ ਨੂੰ ਨੋਟਿਸ ਜਾਰੀ

ਡੇਰਿਆਂ ਉੱਤੇ ਨਜ਼ਰ ਨਾ ਰੱਖੇ ਜਾਣ ਕਾਰਨ ਪੰਜਾਬ-ਹਰਿਆਣਾ ਦੇ ਗ੍ਰਹਿ ਸਕੱਤਰਾਂ ਨੂੰ ਨੋਟਿਸ ਜਾਰੀ

November 28, 2017 at 9:10 pm

ਚੰਡੀਗੜ੍ਹ, 28 ਨਵੰਬਰ, (ਪੋਸਟ ਬਿਊਰੋ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਚੱਲਣ ਵਾਲੇ ਸਾਰੇ ਡੇਰਿਆਂ ਵਿਚ ਹੁੰਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਉੱਤੇ ਨਜ਼ਰ ਰੱਖਣ ਲਈ ਹਾਈ ਕੋਰਟ ਵਲੋਂ ਜਾਰੀ ਕੀਤੇ ਹੋਏ ਹੁਕਮ ਪਿੱਛੋਂ ਇਨ੍ਹਾਂ ਡੇਰਿਆਂ ਉੱਤੇ ਨਜ਼ਰ ਨਾ ਰੱਖੇ ਜਾਣ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਦਇਆ ਚੌਧਰੀ ਦੀ ਸਿੰਗਲ ਬੈਂਚ […]

Read more ›
ਜੱਗੀ ਜੌਹਲ ਅਤੇ ਜਿੰਮੀ ਦਾ ਨਵੇਂ ਸਿਰਿਓਂ ਪੁਲਸ ਰਿਮਾਂਡ ਲਿਆ ਗਿਆ

ਜੱਗੀ ਜੌਹਲ ਅਤੇ ਜਿੰਮੀ ਦਾ ਨਵੇਂ ਸਿਰਿਓਂ ਪੁਲਸ ਰਿਮਾਂਡ ਲਿਆ ਗਿਆ

November 28, 2017 at 9:09 pm

ਲੁਧਿਆਣਾ, 28 ਨਵੰਬਰ, (ਪੋਸਟ ਬਿਊਰੋ)- ਪੰਜਾਬ ਵਿੱਚ ਮਿੱਥ ਕੇ ਕੀਤੇ ਗਏ ਕਤਲਾਂ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਹੋਏ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਤੇ ਤਲਜੀਤ ਸਿੰਘ ਜਿੰਮੀ ਨੂੰ ਅੱਜ ਭਾਰੀ ਸੁਰੱਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਜਿੰਮੀ ਦੇ ਪੁਲਸ ਰਿਮਾਂਡ ਵਿਚ ਤਿੰਨ ਦਿਨਾਂ ਦਾ ਅਤੇ […]

Read more ›