Archive for November 27th, 2017

ਘੱਟੋ ਘੱਟ ਉਜਰਤ ਵਧਾਉਣ ਵਾਲਾ ਬਿਲ 148 ੳਨਟੈਰੀੳ ਲੋਕਸਭਾ ਵਿਚ ਪਾਸ ਹੋਇਆ : ਵਿੱਕ ਢਿਲੋਂ

ਘੱਟੋ ਘੱਟ ਉਜਰਤ ਵਧਾਉਣ ਵਾਲਾ ਬਿਲ 148 ੳਨਟੈਰੀੳ ਲੋਕਸਭਾ ਵਿਚ ਪਾਸ ਹੋਇਆ : ਵਿੱਕ ਢਿਲੋਂ

November 27, 2017 at 9:52 pm

ਜਨਵਰੀ 2018 ਤੋਂ 14 ਅਤੇ 2019 ਤੋਂ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕੀਤੀ ਗਈ ਬਰੈਮਪਟਨ ਵੈਸਟ ਤੌਂ ਐਮ ਪੀ ਪੀ ਵਿਕ ਢਿਲੌਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀੳ ਸਰਕਾਰ ਨੇ ਦਹਾਕੇ ਦੇ ਸੱਭ ਤੋਂ ਅਹਿਮ ਅਤੇ ਵੱਡੇ ਲੇਬਰ ਪ੍ਰਸਤਾਵਾਂ ਨੂੰ ਅੱਜ ਕਾਨੂੰਨ ਦਾ ਰੂਪ […]

Read more ›

‘ਗਾਲਾ ਨਾਈਟ’ ਪਹਿਲੀ ਦਸੰਬਰ ਨੂੰ

November 27, 2017 at 9:23 pm

ਬਰੈਂਪਟਨ, (ਡਾ. ਝੰਡ) -ਮਹਿੰਦਰ ਸਿੰਘ ਆਹਲੂਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 1 ਦਸੰਬਰ 2017 ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ 6.00 ਵਜੇ ਤੋਂ ਰਾਤ ਦੇ 11.00 ਵਜੇ ਤੱਕ ‘ਡਰੀਮਜ਼ ਕਨਵੈੱਨਸ਼ਨ ਸੈਂਟਰ’ ਬਰੈਂਪਟਨ ਵਿਖੇ ਸ਼ਾਨਦਾਰ ‘ਗਾਲਾ-ਨਾਈਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਜ਼ਾਇਕੇਦਾਰ ਸਨੈਕਸ ਦੇ […]

Read more ›
ਰਵਿੰਦਰਪਾਲ ਸਿੰਘ ਵਾਲੀਆ ਦੀ ਪੁਸਤਕ ‘ਲੀਗਲ ਗਾਈਡ ਫ਼ਾਰ ਐੱਨ. ਆਰ. ਆਈਜ਼’ ਲੋਕ-ਅਰਪਿਤ

ਰਵਿੰਦਰਪਾਲ ਸਿੰਘ ਵਾਲੀਆ ਦੀ ਪੁਸਤਕ ‘ਲੀਗਲ ਗਾਈਡ ਫ਼ਾਰ ਐੱਨ. ਆਰ. ਆਈਜ਼’ ਲੋਕ-ਅਰਪਿਤ

November 27, 2017 at 9:17 pm

ਬਰੈਂਪਟਨ, (ਡਾ. ਝੰਡ) -ਬੀਤੇ ਸ਼ਨੀਵਾਰ 25 ਨਵੰਬਰ ਨੂੰ ਸਾਬਕਾ ਪੀ.ਸੀ.ਐੱਸ. ਅਫ਼ਸਰ ਰਵਿੰਦਰਪਾਲ ਸਿੰਘ ਵਾਲੀਆ ਦੀ ਐੱਨ.ਆਰ.ਆਈਜ਼. ਨਾਲ ਸਬੰਧਿਤ ਭਾਰਤੀ ਕਾਨੂੰਨ ਦੇ ਵੱਖ-ਵੱਖ ਪੱਖਾਂ ਦੀ ਭਰਪੂਰ ਜਾਣਕਾਰੀ ਦਿੰਦੀ ਹੋਈ ਪੁਸਤਕ ‘ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼’ ਮਰੋਕ ਲਾਅ ਆਫਿ਼ਸ ਵਿਚ ਸਥਿਤ ‘ਪੰਜਾਬੀ ਭਵਨ ਟੋਰਾਂਟੋ’ ਵਿਚ ਲੋਕ-ਅਰਪਿਤ ਕੀਤੀ ਗਈ। ਲੱਗਭੱਗ ਦੋ ਘੰਟੇ ਚੱਲੇ ਇਸ […]

Read more ›
ਮੁਆਫੀਆਂ ਸਹੀ ਦਿਸ਼ਾ ਵਿੱਚ ਦੇਰੀ ਨਾਲ ਚੁੱਕੇ ਕਦਮ

ਮੁਆਫੀਆਂ ਸਹੀ ਦਿਸ਼ਾ ਵਿੱਚ ਦੇਰੀ ਨਾਲ ਚੁੱਕੇ ਕਦਮ

November 27, 2017 at 9:05 pm

  ਅੱਜ ਦਿਨ ਮੰਗਲਵਾਰ 28 ਨਵੰਬਰ 2017 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਮਲਿੰਗੀ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਕੋਲੋਂ ਮੁਆਫੀ ਮੰਗੀ ਜਾਵੇਗੀ।। ਇਸ ਮੁਆਫ਼ੀ ਦੇ ਹਿੱਸੇ ਵਜੋਂ ਸਰਕਾਰ 145 ਮਿਲੀਅਨ ਡਾਲਰ ਦੇ ਕਰੀਬ ਰਾਸ਼ੀ ਵੀ ਖਰਚ ਕਰੇਗੀ ਜਿਸ ਵਿੱਚੋਂ 100 ਮਿਲੀਅਨ ਡਾਲਰ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਨਿਰਧਾਰਤ ਕੀਤੇ ਜਾਣਗੇ। […]

Read more ›
ਬ੍ਰਿਟੇਨ ਦੇ ਪ੍ਰਿੰਸ ਹੈਰੀ ਅਗਲੇ ਸਾਲ ਵਿਆਹ ਕਰਵਾਉਣਗੇ

ਬ੍ਰਿਟੇਨ ਦੇ ਪ੍ਰਿੰਸ ਹੈਰੀ ਅਗਲੇ ਸਾਲ ਵਿਆਹ ਕਰਵਾਉਣਗੇ

November 27, 2017 at 8:31 pm

ਲੰਡਨ, 27 ਨਵੰਬਰ, (ਪੋਸਟ ਬਿਊਰੋ)- ਬ੍ਰਿਟੇਨ ਦੇ 33 ਸਾਲਾ ਰਾਜਕੁਮਾਰ ਪ੍ਰਿੰਸ ਹੈਰੀ ਅਗਲੇ ਸਾਲ ਅਮਰੀਕਾ ਦੀ 36 ਸਾਲਾ ਐਕਟਰੈੱਸ ਮੇਗਨ ਮਾਰਕਲ ਨਾਲ ਵਿਆਹ ਕਰਵਾਉਣ ਲਈ ਤਿਆਰ ਹਨ। ਇਸ ਦਾ ਐਲਾਨ ਅੱਜ ਸ਼ਾਹੀ ਮਹੱਲਾਂ ਵਲੋਂ ਬਾਕਾਇਦਾ ਤੌਰ ਉੱਤੇ ਕੀਤਾ ਗਿਆ ਹੈ। ਵਰਨਣ ਯੋਗ ਹੈ ਕਿ ਬ੍ਰਿਟੇਨ ਦਾ ਰਾਜ ਸੰਭਾਲਣ ਵਾਲਿਆਂ ਵਿੱਚ […]

Read more ›
ਬੰਗਲਾ ਦੇਸ਼ ਵਿੱਚ ਬਗਾਵਤ ਦੇ ਦੋਸ਼ੀ 139 ਫੌਜੀਆਂ ਲਈ ਫਾਂਸੀ ਦੀ ਸਜ਼ਾ ਕਾਇਮ ਰਹੀ

ਬੰਗਲਾ ਦੇਸ਼ ਵਿੱਚ ਬਗਾਵਤ ਦੇ ਦੋਸ਼ੀ 139 ਫੌਜੀਆਂ ਲਈ ਫਾਂਸੀ ਦੀ ਸਜ਼ਾ ਕਾਇਮ ਰਹੀ

November 27, 2017 at 8:27 pm

ਢਾਕਾ, 27 ਨਵੰਬਰ, (ਪੋਸਟ ਬਿਊਰੋ)- ਬੰਗਲਾ ਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਆਪਰਾਧਿਕ ਕੇਸ ਵਿੱਚ ਕੋਰਟ ਨੇ ਆਪਣਾ ਫੈਸਲਾ ਕਾਇਮ ਰੱਖਿਆ ਹੈ। ਹਾਈ ਕੋਰਟ ਨੇ 2009 ਦੀ ਫੌਜੀ ਬਗ਼ਾਵਤ ਦੇ ਦੋਸ਼ੀ ਮੰਨੇ ਗਏ 139 ਫੌਜੀਆਂ ਨੂੰ ਮੌਤ ਦੀ ਸਜ਼ਾ ਅਤੇ 146 ਨੂੰ ਉਮਰ ਕੈਦ ਦੀ ਸਜ਼ਾ […]

Read more ›
ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਸਿੱਖ ਸਦਭਾਵਨਾ ਦਲ ਨੂੰ ਸਰੂਪ ਦੇਣ ਤੋਂ ਨਾਂਹ ਕੀਤੀ

ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਸਿੱਖ ਸਦਭਾਵਨਾ ਦਲ ਨੂੰ ਸਰੂਪ ਦੇਣ ਤੋਂ ਨਾਂਹ ਕੀਤੀ

November 27, 2017 at 8:22 pm

ਫਤਹਿਗੜ੍ਹ ਸਾਹਿਬ, 27 ਨਵੰਬਰ, (ਪੋਸਟ ਬਿਊਰੋ)- ਸਿੱਕਿਮ ਵਿਚਲੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਖ਼ਾਲਸਾ ਮਾਰਚ ਕੱਢਣ ਵਾਸਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਤੋਂ ਨਾਂਹ ਕਰ ਦਿੱਤੀ। ਇਸ ਮਾਰਚ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ […]

Read more ›
ਨਸ਼ਾ ਤਸਕਰੀ ਦੇ ਕੇਸਾਂ ਬਾਰੇ ਪੰਜਾਬ ਪੁਲੀਸ ਦੇ ਦੋ ਸੀਨੀਅਰ ਅਫ਼ਸਰ ਆਹਮੋ-ਸਾਹਮਣੇ

ਨਸ਼ਾ ਤਸਕਰੀ ਦੇ ਕੇਸਾਂ ਬਾਰੇ ਪੰਜਾਬ ਪੁਲੀਸ ਦੇ ਦੋ ਸੀਨੀਅਰ ਅਫ਼ਸਰ ਆਹਮੋ-ਸਾਹਮਣੇ

November 27, 2017 at 8:20 pm

* ਟਾਸਕ ਫੋਰਸ ਦੇ ਮੁਖੀ ਉੱਤੇ ਐਸ ਐਸ ਪੀ ਨੇ ਫਸਾਉਣ ਦੇ ਦੋਸ਼ ਲਾਏ ਚੰਡੀਗੜ੍ਹ, 27 ਨਵੰਬਰ, (ਪੋਸਟ ਬਿਊਰੋ)- ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਨੂੰ ਰੋਕ ਲਾਉਣ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ (ਐਸ ਟੀ ਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੇ ਖਿਲਾਫ ਮੋਗੇ ਦੇ ਐਸ ਐਸ ਪੀ ਰਾਜਜੀਤ ਸਿੰਘ ਹੁੰਦਲ […]

Read more ›
ਬੈਂਸ ਭਰਾਵਾਂ ਦੇ ਸਟਿੰਗ ਅਪਰੇਸ਼ਨ ਨਾਲ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਵਿੱਚ ਨਵਾਂ ਮੋੜ

ਬੈਂਸ ਭਰਾਵਾਂ ਦੇ ਸਟਿੰਗ ਅਪਰੇਸ਼ਨ ਨਾਲ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਵਿੱਚ ਨਵਾਂ ਮੋੜ

November 27, 2017 at 8:18 pm

* ਆਡੀਓ ਸੀ ਡੀ ਰਾਹੀਂ ਕੇਸ ਨੂੰ ਇੱਕ ਸਾਜਿ਼ਸ਼ ਦਾ ਹਿੱਸਾ ਦੱਸਿਆ ਚੰਡੀਗੜ੍ਹ, 27 ਨਵੰਬਰ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੀ ਸਹਾਇਕ ਧਿਰ ਵਜੋਂ ਕੰਮ ਕਰਦੀ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਅੱਜ ਇਕ ਆਡੀਓ ਸੀ ਡੀ ਜਾਰੀ ਕਰ ਕੇ ਇਹ […]

Read more ›
ਮੈਰੀਜੁਆਨਾ ਸਬੰਧੀ ਬਿੱਲ ਹਾਊਸ ਆਫ ਕਾਮਨਜ਼ ਵਿੱਚ ਪਾਸ

ਮੈਰੀਜੁਆਨਾ ਸਬੰਧੀ ਬਿੱਲ ਹਾਊਸ ਆਫ ਕਾਮਨਜ਼ ਵਿੱਚ ਪਾਸ

November 27, 2017 at 8:16 pm

ਓਟਵਾ, 27 ਨਵੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਅਗਲੀਆਂ ਗਰਮੀਆਂ ਤੱਕ ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ ਆਪਣੀ ਯੋਜਨਾ ਵੱਲ ਇੱਕ ਹੋਰ ਕਦਮ ਵੱਧ ਗਈ ਹੈ। ਬਿੱਲ ਸੀ-45 ਨੂੰ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚੋਂ ਫਾਈਨਲ ਮਨਜ਼ੂਰੀ ਮਿਲ ਗਈ। ਇਹ ਬਿੱਲ 82 ਦੇ ਮੁਕਾਬਲੇ 200 ਵੋਟਾਂ ਨਾਲ ਪਾਸ ਹੋਇਆ। ਹੁਣ […]

Read more ›