Archive for November 26th, 2017

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ

November 26, 2017 at 9:36 pm

ਬੀਤੇ ਦਿਨੀਂ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਤ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਬੜੀ ਸ਼ਰਧਾ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਸ਼ਬਦ ਕੀਰਤਨ ਦੇ ਨਾਲ-ਨਾਲ ਭਾਸ਼ਣ ਵਿੱਚ ਵੀ ਭਾਗ ਲਿਆ। ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਫਿਲਾਸਫੀ ਬਾਰੇ ਸਾਰੀਆਂ ਕਲਾਸਾਂ ਵਿੱਚ […]

Read more ›
ਬਰੈਂਪਟਨ ਸੌਕਰ ਸੈਂਟਰ ਵਿਖੇ ਬਜ਼ੁਰਗ ਸੇਵਾ ਦਲ ਦੀ ਹੋਈ ਵਿਸ਼ੇਸ ਼ਬੈਠਕ

ਬਰੈਂਪਟਨ ਸੌਕਰ ਸੈਂਟਰ ਵਿਖੇ ਬਜ਼ੁਰਗ ਸੇਵਾ ਦਲ ਦੀ ਹੋਈ ਵਿਸ਼ੇਸ ਼ਬੈਠਕ

November 26, 2017 at 9:35 pm

 ਬੀਤੇ 19 ਨਵੰਬਰ ਦਿਨ ਐਤਵਾਰ ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ਬਜ਼ੁਰਗ ਸੇਵਾ ਦਲ ਦੀ ਇਕ ਵਿਸ਼ੇਸ ਮੀਟਿੰਗ ਹੋਈ ਜਿਸ ਵਿਚ ਭਾਈਚਾਰੇ ਵਿਚੋਂ ਬਟਰਫਲਾਈ ਵੇਮੈਨ ਕਲੱਬ ਦੀ ਪਰਧਾਨ ਬੀਬੀ ਰਜਨੀ ਸ਼ਰਮਾ ਅਤੇ ਨਵੀਂ ਬਣੀ ਪੈਰਿਟੀ ਸੀਨੀਅਰ ਕਲੱਬ ਦੇ ਪ੍ਰਧਾਨ ਇਕ ਬਾਲ ਸਿੰਘ ਵਿਰਕ ਸਮੇਤ ਉਨ੍ਹਾ ਦੇ 2 ਹੋਰ ਸਾਥੀ ਪਹਿਲੀ ਵਾਰ […]

Read more ›
‘ਕ੍ਰਿਸ਼ 3’ ਦੇ ਵਿਲੇਨ ਨਵਾਜ਼ੂਦੀਨ ਹੋਣਗੇ

‘ਕ੍ਰਿਸ਼ 3’ ਦੇ ਵਿਲੇਨ ਨਵਾਜ਼ੂਦੀਨ ਹੋਣਗੇ

November 26, 2017 at 9:24 pm

ਰਾਕੇਸ਼ ਰੋਸ਼ਨ ਦੀ ‘ਕ੍ਰਿਸ਼ 4’ ਨੂੰ ਲੈ ਕੇ ਇੱਕ ਨਵੀਂ ਜਾਣਕਰੀ ਸਾਹਮਣੇ ਆ ਰਹੀ ਹੈ। ਚਰਚਾ ਹੈ ਕਿ ਇਸ ਵਾਰ ਨਵਾਜੂਦੀਨ ਸਿੱਦੀਕੀ ਨੂੰ ਮੇਨ ਵਿਲੇਨ ਦਾ ਰੋਲ ਦਿੱਤਾ ਜਾ ਰਿਹਾ ਹੈ। ਇਹ ਖਬਰ ਰਾਕੇਸ਼ ਰੋਸ਼ਨ ਦੇ ਪ੍ਰੋਡਕਸ਼ਨ ਹਾਊਸ ਦੇ ਸੂਤਰਾਂ ਦੇ ਹਵਾਲੇ ਨਾਲ ਆਈ ਹੈ। ‘ਕ੍ਰਿਸ਼ 3’ ਵਿੱਚ ਵਿਵੇਕ ਓਬਰਾਏ […]

Read more ›
ਅਨੰਨਿਆ ਨੂੰ ਜਾਹਨਵੀ ਵਾਲਾ ਰੋਲ ਚਾਹੀਦੈ

ਅਨੰਨਿਆ ਨੂੰ ਜਾਹਨਵੀ ਵਾਲਾ ਰੋਲ ਚਾਹੀਦੈ

November 26, 2017 at 9:22 pm

ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦੇ ਕਰੀਅਰ ਬਾਰੇ ਇਹ ਗੱਲ ਲਗਭਗ ਤੈਅ ਹੈ ਕਿ ਉਸ ਨੂੰ ਕਰਣ ਜੌਹਰ ਦੀ ਕੰਪਨੀ ਵਿੱਚ ਬਣ ਰਹੀ ਫਿਲਮ ‘ਸਟੂਡੈਂਟਸ ਆਫ ਦੀ ਈਅਰ 2’ ਵਿੱਚ ਲਾਂਚ ਕੀਤਾ ਜਾਏਗਾ। ਫਿਲਮ ਦਾ ਪਹਿਲਾ ਪੋਸਟਰ ਲਾਂਚ ਹੋ ਚੁੱਕਾ ਹੈ, ਜਿਸ ਵਿੱਚ ਸਿਰਫ ਫਿਲਮ ਦੇ ਹੀਰੋ ਟਾਈਗਰ ਸ਼ਰਾਫ […]

Read more ›
ਸ਼ਵੇਤਾ ਤਿ੍ਰਪਾਠੀ ਦੀ ਅਗਲੀ ਫਿਲਮ ਅਨੁਰਾਗ ਕਸ਼ਯਪ ਦੇ ਨਾਲ

ਸ਼ਵੇਤਾ ਤਿ੍ਰਪਾਠੀ ਦੀ ਅਗਲੀ ਫਿਲਮ ਅਨੁਰਾਗ ਕਸ਼ਯਪ ਦੇ ਨਾਲ

November 26, 2017 at 9:20 pm

ਰਿਚਾ ਚੱਢਾ ਦੀ ਫਿਲਮ ‘ਮਸਾਨ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਅਭਿਨੇਤਰੀ ਸ਼ਵੇਤਾ ਤਿ੍ਰਪਾਠੀ ਨੇ ਪਹਿਲੀ ਫਿਲਮ ਵਿੱਚ ਪ੍ਰਭਾਵਤ ਕੀਤਾ ਸੀ। ਇਸ ਫਿਲਮ ਦੇ ਬਾਅਦ ਉਸ ਨੂੰ ਨਵਾਜੂਦੀਨ ਸਿੱਦੀਕੀ ਦੇ ਨਾਲ ‘ਹਰਾਮਖੋਰ’ ਵਿੱਚ ਦੇਖਿਆ ਗਿਆ, ਜੋ ਇੱਕ ਟੀਚਰ ਤੇ ਸਟੂਡੈਂਟ ਵਿਚਾਲੇ ਸੰਬੰਧਾਂ ਉਤੇ ਬਣੀ ਫਿਲਮ ਸੀ। ਇਸ ਨੂੰ ਅਨੁਰਾਗ ਕਸ਼ਯਪ […]

Read more ›
ਅੱਜ-ਨਾਮਾ

ਅੱਜ-ਨਾਮਾ

November 26, 2017 at 9:18 pm

ਹੋ ਰਹੀ ਜੰਗ ਜਿਹੀ ਜਾਪੇ ਗੁਜਰਾਤ ਅੰਦਰ, ਸਭਨਾਂ ਧਿਰਾਂ ਨੇ ਲਾਇਆ ਹੁਣ ਟਿੱਲ ਬੇਲੀ।         ਲੈ ਕੇ ਲਸ਼ਕਰ ਕਈ ਫਿਰਨ ਵਜ਼ੀਰ ਘੁੰਮਦੇ,         ਕਹਿੰਦੇ ਰਹਿਣ ਨਾ ਦੇਣੀ ਕੋਈ ਢਿੱਲ ਬੇਲੀ। ਚੱਕਰਵਿਊ ਜਿਹਾ ਬਣ ਗਿਆ ਜਾਪਦਾ ਈ, ਜਿਹੜਾ ਘਿਰ ਗਿਆ ਸਕੂ ਨਾ ਹਿੱਲ ਬੇਲੀ।         ਅਭਿਮੰਨੂ ਵਾਂਗ ਨਹੀਂ ਲੜਨ ਦਾ ਮਾਹਰ […]

Read more ›

ਹਲਕਾ ਫੁਲਕਾ

November 26, 2017 at 9:16 pm

ਇੱਕ ਵਿਅਕਤੀ ਛੋਟਾ ਬੂਟ ਪਾ ਕੇ ਜਾ ਰਿਹਾ ਸੀ। ਚੁੰਨੂ, ‘‘ਅੰਕਲ ਜੀ, ਬੂਟ ਕਿੱਥੋਂ ਲਿਆ ਹੈ।” ਵਿਅਕਤੀ (ਚਿੜਾਉਂਦੇ ਹੋਏ), ‘‘ਦਰੱਖਤ ਤੋਂ ਤੋੜਿਆ ਹੈ।” ਚੁੰਨੂ, ‘‘ਤੋੜਨਾ ਹੀ ਸੀ ਤਾਂ ਦੋ ਮਹੀਨੇ ਬਾਅਦ ਤੋੜਦੇ, ਕੁਝ ਵੱਡਾ ਤਾਂ ਹੋ ਜਾਂਦਾ।” ******** ਪਤਨੀ ਨੇ ਸਵੇਰੇ-ਸਵੇਰੇ ਕਿਹਾ ਕਿ ਮੇਰਾ ਅੱਧਾ ਸਿਰ ਦੁੱਖ ਰਿਹਾ ਹੈ। ਪਤੀ […]

Read more ›
ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਕਿਸੇ ਨਵੀਂ ਖੇਡ ਦੀ ਸ਼ੁਰੂਆਤ

ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਕਿਸੇ ਨਵੀਂ ਖੇਡ ਦੀ ਸ਼ੁਰੂਆਤ

November 26, 2017 at 9:15 pm

-ਜਤਿੰਦਰ ਪਨੂੰ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ‘ਵੰਦੇ ਮਾਤਰਮ` ਕਾਲਜ ਰੱਖਣ ਦਾ ਫੈਸਲਾ ਕਰਨ ਦੇ ਖਿਲਾਫ ਦਿੱਲੀ ਦੇ ਕੁਝ ਸਿੱਖ ਆਗੂਆਂ ਨੇ ਖੜੇ ਪੈਰ ਵਿਰੋਧ ਪ੍ਰਗਟ ਕਰ ਦਿੱਤਾ। ਇਨ੍ਹਾਂ ਵਿੱਚ ਇੱਕ ਨਾਂਅ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਦਾ ਹੈ, ਜਿਸ ਨੇ […]

Read more ›
ਪੈਟਰਿਕ ਬਰਾਊਨ: ਨਵੀਂ ਦਿਸ਼ਾ ਜਾਂ ਮਹਿਜ਼ ਸੱਤਾ ਉੱਤੇ ਕਬਜ਼ੇ ਦਾ ਯਤਨ

ਪੈਟਰਿਕ ਬਰਾਊਨ: ਨਵੀਂ ਦਿਸ਼ਾ ਜਾਂ ਮਹਿਜ਼ ਸੱਤਾ ਉੱਤੇ ਕਬਜ਼ੇ ਦਾ ਯਤਨ

November 26, 2017 at 9:13 pm

1500 ਤੋਂ ਵੱਧ ਪਾਰਟੀ ਦੇ ਵਫਾਦਾਰ ਡੈਲੀਗੇਟਾਂ ਦੀ ਹਾਜ਼ਰੀ ਵਿੱਚ ਉਂਟੇਰੀਓ ਪੀ ਸੀ ਆਗੂ ਪੈਟਰਿਕ ਬਰਾਊਨ ਨੇ ਪਰਸੋਂ People’s Guarantee (ਲੋਕਾਂ ਦੀ ਗਰੰਟੀ) ਨਾਮਕ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਲੰਬੇ ਚੌੜੇ ਦਸਤਾਵੇਜ਼ ਦਾ ਮਕਸਦ ਇੱਕ ਅਜਿਹਾ ਪਲੇਟਫਾਰਮ ਖੜਾ ਕਰਨਾ ਹੈ ਜਿਸ ਸਦਕਾ ਉਂਟੇਰੀਓ ਦੇ ਵੋਟਰ ਪੈਟਰਿਕ ਬਰਾਊਨ ਨੂੰ ਪ੍ਰੀਮੀਅਰ […]

Read more ›
ਪਾਕਿਸਤਾਨ ਵਿੱਚ ਲਗਾਤਾਰ ਦੂਸਰੇ ਦਿਨ ਸੁਰੱਖਿਆ ਫੋਰਸਾਂ ਅਤੇ ਲੋਕਾਂ ਦਾ ਟਕਰਾਅ ਜਾਰੀ ਰਿਹਾ

ਪਾਕਿਸਤਾਨ ਵਿੱਚ ਲਗਾਤਾਰ ਦੂਸਰੇ ਦਿਨ ਸੁਰੱਖਿਆ ਫੋਰਸਾਂ ਅਤੇ ਲੋਕਾਂ ਦਾ ਟਕਰਾਅ ਜਾਰੀ ਰਿਹਾ

November 26, 2017 at 9:12 pm

* ਛੇ ਜਣਿਆਂ ਦੀ ਮੌਤ ਅਤੇ ਦੋ ਸੌ ਤੋਂ ਵੱਧ ਜ਼ਖਮੀ ਹੋਣ ਦੀ ਖਬਰ ਇਸਲਾਮਾਬਾਦ, 26 ਨਵੰਬਰ, (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਅੱਜ ਦੂਸਰੇ ਦਿਨ ਵੀ ਪੁਲਿਸ ਤੇ ਪ੍ਰਦਰਸ਼ਨ ਕਰਦੇ ਲੋਕਾਂ ਵਿਚਾਲੇ ਹਿੰਸਕ ਝੜਪਾਂ ਚੱਲਦੀਆਂ ਰਹੀਆਂ। ਭੀੜ ਦੇ ਕੈਂਪ ਨੇੜੇ ਅੱਜ ਸਵੇਰੇ ਇਕ ਕਾਰ ਅਤੇ ਤਿੰਨ ਮੋਟਰਸਾਈਕਲ ਵੀ ਸਾੜੇ ਗਏ, ਜਿੱਥੇ […]

Read more ›