Archive for November 25th, 2017

ਬੰਦੂਕਾਂ ਤੇ ਗੋਲੀ ਸਿੱਕਾ ਸਪਲਾਈ ਕਰਨ ਵਾਲੇ ਪੰਜਾਬੀ ਨੂੰ 18 ਸਾਲ ਜੇਲ

ਬੰਦੂਕਾਂ ਤੇ ਗੋਲੀ ਸਿੱਕਾ ਸਪਲਾਈ ਕਰਨ ਵਾਲੇ ਪੰਜਾਬੀ ਨੂੰ 18 ਸਾਲ ਜੇਲ

November 25, 2017 at 2:00 pm

ਲੰਡਨ, 25 ਨਵੰਬਰ (ਪੋਸਟ ਬਿਊਰੋ)- ਵੁਲਵਰਹੈਂਪਟਨ ਵਿਖੇ ਇਕ ਪੰਜਾਬੀ ਨੌਜਵਾਨ ਨੂੰ ਇਕ ਅਪਰਾਧੀ ਗਿਰੋਹ ਨੂੰ ਬੰਦੂਕਾਂ ਤੇ ਗੋਲੀ ਸਿੱਕਾ ਸਪਲਾਈ ਕਰਨ ਦੇ ਦੋਸ਼ ‘ਚ ਵੁਲਵਰਹੈਂਪਟਨ ਕਰਾਊਨ ਕੋਰਟ ਵਿੱਚ ਇਸ ਕੇਸ ਦੇ ਮੁਕੱਦਮੇ ਦੀ ਸੁਣਵਾਈ ਮੌਕੇ ਦੱਸਿਆ ਗਿਆ ਕਿ ਸੰਨੀ ਢੱਟ (26) ਵਾਸੀ ਵਿਟਾਕਰ ਸਟਰੀਟ, ਪਾਰਕਫੀਲਡਜ਼ ਨੇ ਇਕ ਬਦਨਾਮ ਅਪਰਾਧੀ ਖਾਲੜ […]

Read more ›
ਸ਼ਮਸ਼ਾਨ ਘਾਟ ਵਾਲਿਆਂ ਨੇ ਕਿਹਾ: ਆਧਾਰ ਕਾਰਡ ਬਿਨਾਂ ਸਸਕਾਰ ਵੀ ਨਹੀਂ ਹੋਣਾ

ਸ਼ਮਸ਼ਾਨ ਘਾਟ ਵਾਲਿਆਂ ਨੇ ਕਿਹਾ: ਆਧਾਰ ਕਾਰਡ ਬਿਨਾਂ ਸਸਕਾਰ ਵੀ ਨਹੀਂ ਹੋਣਾ

November 25, 2017 at 1:58 pm

ਫਰੀਦਾਬਾਦ, 25 ਨਵੰਬਰ (ਪੋਸਟ ਬਿਊਰੋ)- ਭਾਰਤ ਵਿੱਚ ਮੋਬਾਈਲ ਫੋਨ, ਬੈਂਕਿੰਗ ਸਹੂਲਤਾਂ ਸਮੇਤ ਕਈ ਸਹੂਲਤਾਂ ਲਈ ਆਧਾਰ ਕਾਰਡ ਜ਼ਰੂਰੀ ਕੀਤਾ ਜਾ ਰਿਹਾ ਹੈ, ਪਰ ਸਨਅਤੀ ਸ਼ਹਿਰ ਫਰੀਦਾਬਾਦ ‘ਚ ਅੰਤਿਮ ਸਸਕਾਰ ਲਈ ਵੀ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ। ਪੁਰਾਣੇ ਫਰੀਦਾਬਾਦ ਦੇ ਖੇੜੀ ਰੋਡ ਸ਼ਮਸ਼ਾਨ ਘਾਟ ਵਿੱਚ ਮੈਨੇਜਮੈਂਟ ਨੇ ਬੋਰਡ ਲਾ ਕੇ […]

Read more ›
ਮੈਡੀਕਲ ਵੀਜ਼ੇ ਦੇ ਚੱਕਰ ਵਿੱਚ ਪਾਕਿਸਤਾਨ ਉਲਝ ਗਿਆ

ਮੈਡੀਕਲ ਵੀਜ਼ੇ ਦੇ ਚੱਕਰ ਵਿੱਚ ਪਾਕਿਸਤਾਨ ਉਲਝ ਗਿਆ

November 25, 2017 at 1:57 pm

ਨਵੀਂ ਦਿੱਲੀ, 25 ਨਵੰਬਰ (ਪੋਸਟ ਬਿਊਰੋ)- ਭਾਰਤ ਦੇ ਮੈਡੀਕਲ ਵੀਜ਼ਾ ਦੇ ਕੂਟਨੀਤਕ ਚੱਕਰ ਵਿੱਚ ਪਾਕਿਸਤਾਨ ਉਲਝ ਗਿਆ ਹੈ। ਹਾਲਾਤ ਇਹ ਬਣਦੀ ਜਾ ਰਹੀ ਹੈ ਕਿ ਪਾਕਿਸਤਾਨ ਦੀ ਜਨਤਾ ਜਿਥੇ ਇਕ ਪਾਸੇ ਭਾਰਤ ਅਤੇ ਇਸ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਗੁਣਗਾਨ ਕਰਦੇ ਨਹੀਂ ਥੱਕ ਰਹੀ, ਉਥੇ ਦੂਸਰੇ ਪਾਸੇ ਇਸ ਦੇ […]

Read more ›
500 ਤੇ ਦੋ ਹਜ਼ਾਰ ਦੇ ਨੋਟਾਂ ਉੱਤੇ ਕੁਝ ਲਿਖਿਆ ਵੀ ਹੈ ਤਾਂ ਬੈਂਕ ਲੈਣ ਤੋਂ ਮਨ੍ਹਾ ਨਹੀਂ ਕਰ ਸਕਦੇ

500 ਤੇ ਦੋ ਹਜ਼ਾਰ ਦੇ ਨੋਟਾਂ ਉੱਤੇ ਕੁਝ ਲਿਖਿਆ ਵੀ ਹੈ ਤਾਂ ਬੈਂਕ ਲੈਣ ਤੋਂ ਮਨ੍ਹਾ ਨਹੀਂ ਕਰ ਸਕਦੇ

November 25, 2017 at 1:56 pm

ਨਵੀਂ ਦਿੱਲੀ, 25 ਨਵੰਬਰ (ਪੋਸਟ ਬਿਊਰੋ)- ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਨੇ ਦੱਸਿਆ ਹੈ ਕਿ ਕੋਈ ਵੀ ਬੈਂਕ 500 ਅਤੇ 2000 ਰੁਪਏ ਦੇ ਉਨ੍ਹਾਂ ਨੋਟਾਂ ਨੂੰ ਲੈਣ ਤੋਂ ਮਨ੍ਹਾਂ ਨਹੀਂ ਕਰ ਸਕਦਾ, ਜਿਸ ਉੱਤੇ ਕੁਝ ਲਿਖਿਆ ਹੋਵੇ। ਅਜਿਹੇ ਨੋਟਾਂ ਨੂੰ ਸਿਰਫ ਜਮ੍ਹਾਂ ਕਰਨ ਵਾਲੇ ਦੇ ਨਿੱਜੀ ਖਾਤੇ ‘ਚ […]

Read more ›
ਧੋਖੇਬਾਜ਼ ਏਜੰਟ ਵੱਲੋਂ ਸਾਊਦੀ ਅਰਬ ਭੇਜੇ ਤਿੰਨ ਨੌਜਵਾਨ ਬੰਧੂਆ ਮਜ਼ਦੂਰ ਬਣਾਏ ਗਏ

ਧੋਖੇਬਾਜ਼ ਏਜੰਟ ਵੱਲੋਂ ਸਾਊਦੀ ਅਰਬ ਭੇਜੇ ਤਿੰਨ ਨੌਜਵਾਨ ਬੰਧੂਆ ਮਜ਼ਦੂਰ ਬਣਾਏ ਗਏ

November 25, 2017 at 1:54 pm

ਨੂਰਪੁਰਬੇਦੀ, 25 ਨਵੰਬਰ (ਪੋਸਟ ਬਿਊਰੋ)- ਪੰਜਾਬ ਦੇ ਇਕ ਧੋਖੇਬਾਜ਼ ਏਜੰਟ ਵੱਲੋਂ ਇਕ ਕੰਪਨੀ ਦੇ ਡਰਾਈਵਰ ਰਖਵਾਉਣ ਦਾ ਝਾਂਸਾ ਦੇ ਕੇ ਸਾਊਦੀ ਅਰਬ ਭੇਜੇ ਗਏ ਤਿੰਨ ਨੌਜਵਾਨਾਂ ਨੂੰ ਉਥੋਂ ਦੇ ਇਕ ਤਬੇਲੇ ‘ਚ ਬੰਧੂਆ ਮਜ਼ਦੂਰ ਬਣਾ ਕੇ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਬਲਾਕ ਨੂਰਪੁਰ ਬੇਦੀ ਦੇ ਪਿੰਡ ਮਵਾ ਆਬਾਦੀ […]

Read more ›
ਵਿਦੇਸ਼ ਭੇਜਣ ਦੇ ਨਾਂਅ ਉੱਤੇ ਠੱਗੀ ਮਾਰਨ ਵਾਲਿਆਂ ਨੂੰ ਸਜ਼ਾ

ਵਿਦੇਸ਼ ਭੇਜਣ ਦੇ ਨਾਂਅ ਉੱਤੇ ਠੱਗੀ ਮਾਰਨ ਵਾਲਿਆਂ ਨੂੰ ਸਜ਼ਾ

November 25, 2017 at 1:53 pm

ਮੁਹਾਲੀ, 25 ਨਵੰਬਰ (ਪੋਸਟ ਬਿਊਰੋ)- ਵਿਦੇਸ਼ ਭੇਜਣ ਦੇ ਨਾਮ ਉੱਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਜ਼ਿਲਾ ਅਦਾਲਤ ਨੇ ਫੇਜ਼-6 ਤੋਂ ਚੱਲਦੀ ਜੈਟ ਇੰਟਰਨੈਸ਼ਨਲ ਪਲੇਸਮੈਂਟ ਸਰਵਿਸ ਕੰਪਨੀ ਦੇ ਖਿਲਾਫ ਫੈਸਲਾ ਦਿੱਤਾ ਹੈ। ਅਦਾਲਤ ਨੇ ਕੰਪਨੀ ਦੇ ਮਾਲਕ ਦੀਪਕ ਅਰੋੜਾ ਅਤੇ ਉਸ ਦੇ ਸਾਥੀ ਕਰਨਦੀਪ ਸਿੰਘ ਉਰਫ ਪ੍ਰਗਟ ਸਿੰਘ […]

Read more ›
ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਟਿਡ ਪਲੇਸ’ ਦਾ ਐਵਾਰਡ

ਹਰਿਮੰਦਰ ਸਾਹਿਬ ਨੂੰ ‘ਮੋਸਟ ਵਿਜ਼ਟਿਡ ਪਲੇਸ’ ਦਾ ਐਵਾਰਡ

November 25, 2017 at 1:52 pm

ਅੰਮ੍ਰਿਤਸਰ, 25 ਨਵੰਬਰ (ਪੋਸਟ ਬਿਊਰੋ)- ‘ਵਰਲਡ ਬੁੱਕ ਆਫ ਰਿਕਾਰਡਜ਼’ ਲੰਡਨ (ਯੂ ਕੇ) ਵੱਲੋਂ ਸ੍ਰੀ ਹਰਮਿੰਦਰ ਸਾਹਿਬ ਲਈ ‘ਮੋਸਟ ਵਿਜ਼ਟਿਡ ਪਲੇਸ ਆਫ ਦਿ ਵਰਲਡ’ ਐਵਾਰਡ ਦਾ ਭੇਟ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਐਵਾਰਡ ਲੰਡਨ ਤੋਂ ਆਈ ਬੀਬੀ […]

Read more ›