Archive for November 24th, 2017

ਅੱਜ-ਨਾਮਾ

ਅੱਜ-ਨਾਮਾ

November 24, 2017 at 2:28 pm

ਪੱਥਰਬਾਜ਼ੀ ਕਸ਼ਮੀਰ ਵਿੱਚ ਹੋਈ ਪਹਿਲਾਂ, ਫੜ-ਫੜ ਦੋਸ਼ੀ ਤੇ ਕੇਸ ਵੀ ਪਾਏ ਮੀਆਂ।           ਆਖਿਆ ਕਿਸੇ ਨੇ ਰਤਾ ਲਿਹਾਜ ਕਰ ਲਓ,           ਭਾਜਪਾ ਆਗੂ ਸੀ ਤੈਸ਼ ਵਿੱਚ ਆਏ ਮੀਆਂ। ਜਿਹੜਾ ਜ਼ਰਾ ਵੀ ਕੋਈ ਸੀ ਬਾਤ ਕਹਿੰਦਾ, ਕਹਿੰਦੇ ਸਨ ਕਿ ਪਾਕਿ ਉਹ ਜਾਏ ਮੀਆਂ।           ਵਾਪਸ ਲੱਗ ਪਏ ਹੋਣ ਬਈ ਕੇਸ ਉਹ […]

Read more ›
ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀਜ਼ੇ ਦਾ ਅੜਿੱਕਾ ਵੀ ਬਣ ਸਕਦੀ ਹੈ

ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀਜ਼ੇ ਦਾ ਅੜਿੱਕਾ ਵੀ ਬਣ ਸਕਦੀ ਹੈ

November 24, 2017 at 2:26 pm

ਮੈਲਬਰਨ, 24 ਨਵੰਬਰ (ਪੋਸਟ ਬਿਊਰੋ)- ਆਸਟਰੇਲੀਆ ਦੇ ਇਮੀਗਰੇਸ਼ਨ ਵਿਭਾਗ ਦੇ ਨਵੇਂ ਨਿਯਮਾਂ ਮੁਤਾਬਕ ਸੋਸ਼ਲ ਮੀਡੀਆ ਉੱਤੇ ਪਾਈ ਜਾਣ ਵਾਲੀ ਸਮੱਗਰੀ ਕਿਸੇ ਦੇ ਵੀਜ਼ੇ ਲਈ ਵੱਡਾ ਅੜਿੱਕਾ ਬਣ ਸਕਦੀ ਹੈ। ਵਿਭਾਗ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਮੁਤਾਬਕ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਵੈਬਸਾਈਟ ਉੱਤੇ ਜੇ ਕਿਸੇ ਖਿਲਾਫ ਨਫਰਤ, ਧਮਕਾਉਣਾ ਜਾਂ ਵਿਤਕਰੇ […]

Read more ›
ਪਾਕਿ ਸੁਪਰੀਮ ਕੋਰਟ ਨੇ ਕਟਾਸ ਰਾਜ ਸਰੋਵਰ ‘ਚ ਇਕ ਹਫਤੇ ਵਿੱਚ ਪਾਣੀ ਭਰਨ ਲਈ ਕਿਹਾ

ਪਾਕਿ ਸੁਪਰੀਮ ਕੋਰਟ ਨੇ ਕਟਾਸ ਰਾਜ ਸਰੋਵਰ ‘ਚ ਇਕ ਹਫਤੇ ਵਿੱਚ ਪਾਣੀ ਭਰਨ ਲਈ ਕਿਹਾ

November 24, 2017 at 2:25 pm

ਇਸਲਾਮਾਬਾਦ, 24 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਸੁਪਰੀਮ ਕੋਰਟ ਨੇ ਇਤਿਹਾਸਕ ਕਟਾਸਰਾਜ ਮੰਦਰ ਕੰਪਲੈਕਸ ‘ਚ ਸਰੋਵਰ ਦੀ ਸਰਪ੍ਰਸਤੀ ਵਿੱਚ ਅਸਫਲ ਹੋਣ ‘ਤੇ ਸਰਕਾਰ ਦੀ ਖਿਚਾਈ ਕੀਤੀ ਤੇ ਇਸ ਦੀ ਜਾਂਚ ਲਈ ਉਚ ਪੱਧਰੀ ਕਮੇਟੀ ਬਣਾਉਣ ਦਾ ਆਦੇਸ਼ ਦਿੱਤਾ ਹੈ। ਇਲਾਕੇ ‘ਚ ਉਦਯੋਗਿਕ ਸਰਗਰਮੀਆਂ ਲਈ ਟਿਊਬਵੈਲ ਦੀ ਵਰਤੋਂ ਕਾਰਨ ਸਰੋਵਰ ਸੁੱਕ ਰਿਹਾ […]

Read more ›
ਰੋਹਿੰਗਿਆ ਦੀ ਵਾਪਸੀ ਲਈ ਮਿਆਂਮਾਰ-ਬੰਗਲਾ ਦੇਸ਼ ਵਿੱਚ ਸਮਝੌਤਾ

ਰੋਹਿੰਗਿਆ ਦੀ ਵਾਪਸੀ ਲਈ ਮਿਆਂਮਾਰ-ਬੰਗਲਾ ਦੇਸ਼ ਵਿੱਚ ਸਮਝੌਤਾ

November 24, 2017 at 2:24 pm

ਯੰਗੂਨ, 24 ਨਵੰਬਰ (ਪੋਸਟ ਬਿਊਰੋ)- ਰੋਹਿੰਗਿਆ ਮੁਸਲਮਾਨਾਂ ਲਈ ਆਪਣੇ ਦੇਸ਼ ਵਾਪਸੀ ਦਾ ਰਾਹ ਸਾਫ ਕਰਨ ਲਈ ਮਿਆਂਮਾਰ ਤੇ ਬੰਗਲਾ ਦੇਸ਼ ਵਿਚਾਲੇ ਕੱਲ੍ਹ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਮਿਆਂਮਾਰ ਦੇ ਰਖਾਈਨ ਸੂਬੇ ‘ਚ ਫੌਜੀ ਕਾਰਵਾਈ ਤੋਂ ਬਾਅਦ ਅਗਸਤ ਤੋਂ ਕਰੀਬ ਛੇ ਲੱਖ 20 ਹਜ਼ਾਰ ਰੋਹਿੰਗਿਆ ਮੁਸਲਮਾਨ ਭੱਜ ਕੇ ਬੰਗਲਾ ਦੇਸ਼ ਆ […]

Read more ›
ਯੂ ਐੱਨ ਰਿਪੋਰਟ:  ਦੁਨੀਆ ਵਿੱਚ ਲੈਟਿਨ ਅਮਰੀਕਾ ਔਰਤਾਂ ਲਈ ਸਭ ਤੋਂ ਖਤਰਨਾਕ

ਯੂ ਐੱਨ ਰਿਪੋਰਟ: ਦੁਨੀਆ ਵਿੱਚ ਲੈਟਿਨ ਅਮਰੀਕਾ ਔਰਤਾਂ ਲਈ ਸਭ ਤੋਂ ਖਤਰਨਾਕ

November 24, 2017 at 2:22 pm

ਪਨਾਮਾ ਸਿਟੀ, 24 ਨਵੰਬਰ (ਪੋਸਟ ਬਿਊਰੋ)- ਯੂ ਐੱਨ ਨੇ ਕੱਲ੍ਹ ਕਿਹਾ ਕਿ ਲੈਟਿਨ ਅਮਰੀਕਾ ਅਤੇ ਕੈਰੇਬੀਆ ਦੁਨੀਆ ਵਿੱਚ ਔਰਤਾਂ ਲਈ ਸਭ ਤੋਂ ਜ਼ਿਆਦਾ ਖਤਰਨਾਕ ਅਤੇ ਹਿੰਸਕ ਖੇਤਰ ਹਨ। ਸੰਸਾਰ ਦੀ ਸੰਸਥਾ ਨੇ ਖਾਸ ਤੌਰ ਉੱਤੇ ਮੱਧ ਅਮਰੀਕਾ ਅਤੇ ਮੈਕਸੀਕੋ ਨੂੰ ਖਤਰਨਾਕ ਰੂਪ ਵਿੱਚ ਪੇਸ਼ ਕੀਤਾ ਹੈ। ਪਨਾਮਾ ਵਿੱਚ ਪੇਸ਼ ਕੀਤੀ […]

Read more ›
ਰਾਧਾ ਸਵਾਮੀ ਡੇਰੇ ਹੇਠ ਜੰਗਲਾਤ ਦੀ ਜ਼ਮੀਨ ਦੱਬੀ ਹੋਣ ਦਾ ਦੋਸ਼

ਰਾਧਾ ਸਵਾਮੀ ਡੇਰੇ ਹੇਠ ਜੰਗਲਾਤ ਦੀ ਜ਼ਮੀਨ ਦੱਬੀ ਹੋਣ ਦਾ ਦੋਸ਼

November 24, 2017 at 2:20 pm

* ਹਾਈ ਕੋਰਟ ਨੇ ਸੰਬੰਧਤ ਅਧਿਕਾਰੀਆਂ ਤੋਂ ਜਵਾਬ ਮੰਗਿਆ ਸ਼ਿਮਲਾ, 24 ਨਵੰਬਰ (ਪੋਸਟ ਬਿਊਰੋ)- ਪ੍ਰਦੇਸ਼ ਹਾਈ ਕੋਰਟ ਨੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੰਗਠਨ ਵੱਲੋਂ ਕਾਂਗੜਾ ਜ਼ਿਲੇ ਦੇ ਪਰੌਰ ਵਿੱਚ 648 ਕਨਾਲ ਜ਼ਮੀਨ ਉੱਤੇ ਚਾਹ ਬਾਗ ਖਤਮ ਕਰਕੇ ਉਥੇ ਰਾਜ ਸਰਕਾਰ ਦੀ ਆਗਿਆ ਦੇ ਬਿਨਾਂ ਵੱਡੇ ਸ਼ੈਡ ਬਣਾਉਣ ਦੀ ਸ਼ਿਕਾਇਤ […]

Read more ›
ਮੱਧ ਪ੍ਰਦੇਸ਼ ਦੇ ਸਕੂਲਾਂ ਦੇ ਪ੍ਰੋਗਰਾਮਾਂ ਵਿੱਚ ਪਦਮਾਵਤੀ ਦੇ ‘ਘੂਮਰ’ ਗਾਣੇ ਉੱਤੇ ਰੋਕ

ਮੱਧ ਪ੍ਰਦੇਸ਼ ਦੇ ਸਕੂਲਾਂ ਦੇ ਪ੍ਰੋਗਰਾਮਾਂ ਵਿੱਚ ਪਦਮਾਵਤੀ ਦੇ ‘ਘੂਮਰ’ ਗਾਣੇ ਉੱਤੇ ਰੋਕ

November 24, 2017 at 2:18 pm

ਭੋਪਾਲ, 24 ਨਵੰਬਰ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ਦੇ ਜ਼ਿਲਾ ਸਿੱਖਿਆ ਅਧਿਕਾਰੀ ਨੇ ਵਿਵਾਦਾਂ ਵਿੱਚ ਆਈ ਹੋਈ ਫਿਲਮ ‘ਪਦਮਾਵਤੀ’ ਦੇ ‘ਘੂਮਰ’ ਗਾਣੇ ਨੂੰ ਜ਼ਿਲੇ ਦੇ ਸਕੂਲਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨ ਉੱਤੇ ਰੋਕ ਲਾਉਣ ਦਾ ਹੁਕਮ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਇਸ ਹੁਕਮ ਦੇ ਵਾਇਰਲ ਹੋਣ […]

Read more ›
ਜੀ ਐਸ ਟੀ ਤੋਂ ਵਪਾਰ ਮੇਲੇ ਵਿੱਚ ਵਿਦੇਸ਼ੀ ਕਾਰੋਬਾਰੀ ਵੀ ਪ੍ਰੇਸ਼ਾਨ

ਜੀ ਐਸ ਟੀ ਤੋਂ ਵਪਾਰ ਮੇਲੇ ਵਿੱਚ ਵਿਦੇਸ਼ੀ ਕਾਰੋਬਾਰੀ ਵੀ ਪ੍ਰੇਸ਼ਾਨ

November 24, 2017 at 2:17 pm

ਨਵੀਂ ਦਿੱਲੀ, 24 ਨਵੰਬਰ (ਪੋਸਟ ਬਿਊਰੋ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ ਕੌਮਾਂਤਰੀ ਵਪਾਰ ਮੇਲੇ ਵਿੱਚ ਵਿਦੇਸ਼ੀ ਦੁਕਾਨਦਾਰਾਂ ਨੂੰ ‘ਜੀ ਐਸ ਟੀ’ ਨੇ ਉਲਝਾ ਰੱਖਿਆ ਹੈ। ਇਸ ਵਾਰ ਮੇਲੇ ਦੀ ਰੌਣਕ ਫਿੱਕੀ ਨਜ਼ਰ ਆ ਰਹੀ ਹੈ, ਇਸ ਦੀ ਸ਼ੁਰੂਆਤ ਜ਼ੋਰਦਾਰ ਨਹੀਂ ਰਹੀ। ਪ੍ਰਗਤੀ ਮੈਦਾਨ ਦਾ ਨਵੀਨੀਕਰਨ ਹੋਣ ਕਰਕੇ ਇਸ […]

Read more ›
ਹਾਈ ਕੋਰਟ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਾਜਾਇਜ਼ ਕਬਜ਼ੇ ਹਟਾ ਕੇ ਰਿਪੋਰਟ ਦੇਣ ਨੂੰ ਕਿਹਾ

ਹਾਈ ਕੋਰਟ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਾਜਾਇਜ਼ ਕਬਜ਼ੇ ਹਟਾ ਕੇ ਰਿਪੋਰਟ ਦੇਣ ਨੂੰ ਕਿਹਾ

November 24, 2017 at 2:15 pm

ਚੰਡੀਗੜ੍ਹ, 24 ਨਵੰਬਰ (ਪੋਸਟ ਬਿਊਰੋ)- ਪੰਜਾਬ ਵਿੱਚ ਹਜ਼ਾਰਾਂ ਏਕੜ ਸਰਕਾਰੀ ਜ਼ਮੀਨ ਗੈਰ ਕਾਨੂੰਨੀ ਕਬਜ਼ਿਆਂ ਹੇਠ ਹੈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਇਸ ਦਾ ਸਖਤ ਨੋਟਿਸ ਲਿਆ ਹੈ। ਜਸਟਿਸ ਏ ਬੀ ਚੌਧਰੀ ਦੀ ਬੈਂਚ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਨਾਜਾਇਜ਼ ਕਬਜ਼ੇ ਹਟਾ ਕੇ ਅੱਠ ਦਸੰਬਰ ਤੱਕ […]

Read more ›
ਪੀ ਜੀ ਆਈ ਵਿੱਚ ਸੈਕਸ ਚੇਂਜ ਕਰਨ ਵਾਲੀ ਸਰਜਰੀ ਸ਼ੁਰੂ

ਪੀ ਜੀ ਆਈ ਵਿੱਚ ਸੈਕਸ ਚੇਂਜ ਕਰਨ ਵਾਲੀ ਸਰਜਰੀ ਸ਼ੁਰੂ

November 24, 2017 at 2:14 pm

ਚੰਡੀਗੜ੍ਹ, 24 ਨਵੰਬਰ (ਪੋਸਟ ਬਿਊਰੋ)- ਜਨਮ ਤੋਂ ਬਨਾਵਟ ਭਾਵੇਂ ਮਰਦ ਦੀ ਹੈ, ਪਰ ਜੇ ਦਿਮਾਗ ਵਿੱਚ ਕਿਤੇ ਨਾ ਕਿਤੇ ਇਹ ਹੈ ਕਿ ਭਗਵਾਨ ਨੇ ਗਲਤ ਸਰੀਰ ਵਿੱਚ ਪੈਦਾ ਕਰ ਦਿੱਤਾ ਹੈ ਅਤੇ ਮੈਡੀਕਲ ਫੀਲਡ ਵਿੱਚ ਇਸ ਬਾਰੇ ਹੋ ਰਹੀ ਐਡਵਾਸਮੈਂਟ ਇੰਨੀ ਵਧ ਗਈ ਹੈ ਕਿ ਸਰਜਰੀ ਨਾਲ ਮਰਦ ਨੂੰ ਹੁਣ […]

Read more ›