Archive for November 22nd, 2017

ਬਰੈਂਪਟਨ ਦੇ ਜਸਦੀਪ ਬੈਂਸ ਦੀ ਟਰੱਕ ਨਾਲ ਹਾਦਸੇ ਵਿੱਚ ਮੌਤ

ਬਰੈਂਪਟਨ ਦੇ ਜਸਦੀਪ ਬੈਂਸ ਦੀ ਟਰੱਕ ਨਾਲ ਹਾਦਸੇ ਵਿੱਚ ਮੌਤ

November 22, 2017 at 9:33 pm

ਬਰੈਂਪਟਨ ਪੋਸਟ ਬਿਉਰੋ: ਮਿਲੀਆਂ ਖਬ਼ਰਾਂ ਮੁਤਾਬਕ ਬਰੈਂਪਟਨ ਵਾਸੀ 25 ਸਾਲਾ ਜਸਦੀਪ ਸਿੰਘ ਬੈਂਸ ਦੀ ਪਰਸੋਂ ਉਂਟੇਰੀਓ ਪੈਰਿਸ ਲਾਗੇ ਇੱਕ ਟਰੱਕ ਨਾਲ ਹੋਏ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਸਦੀਪ ਸਿੰਘ ਆਪਣੀ ਚਿੱਟੀ ਔਡੀ AQ 7 ਕਾਰ ਵਿੱਚ ਸ਼ਾਮੀ ਸਾਢੇ ਤਿੰਨ ਵਜੇ ਦੇ ਕਰੀਬ ਰੈਸਟ ਏਕੜਜ਼ ਰੋਡ ਉੱਤੇ ਜਾ ਰਿਹਾ […]

Read more ›
ਕਵਿਸ਼ਰ ਜੋਗਾ ਸਿੰਘ ਜੋਗੀ ਨਮਿੱਤ ਸ਼ਰਧਾਂਜਲੀ ਸਮਾਰੋਹ 26 ਨਵੰਬਰ ਨੂੰ

ਕਵਿਸ਼ਰ ਜੋਗਾ ਸਿੰਘ ਜੋਗੀ ਨਮਿੱਤ ਸ਼ਰਧਾਂਜਲੀ ਸਮਾਰੋਹ 26 ਨਵੰਬਰ ਨੂੰ

November 22, 2017 at 9:25 pm

ਮਿਸੀਸਾਗਾ ਪੋਸਟ ਬਿਉਰੋ: ਪੰਜਾਬੀ ਅਤੇ ਸਿੱਖ ਜਗਤ ਦੀ ਪ੍ਰਸਿੱਧ ਸਖ਼ਸਿ਼ਅਤ ਅਤੇ ਕਵਿਸ਼ਰੀ ਦੇ ਬਾਬਾ ਬੋਹੜ ਕਰਕੇ ਜਾਣੇ ਜਾਂਦੇ ਭਾਈ ਜੋਗਾ ਸਿੰਘ ਜੋਗੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਹਨਾਂ ਦੀ ਮਿੱਠੀ ਯਾਦ ਵਿੱਚ ਇੱਕ ਭਾਵਪੂਰਣ ਸ਼ਰਧਾਂਜਲੀ ਸਮਾਰੋਹ 26 ਨਵੰਬਰ ਦਿਨ ਐਤਵਾਰ ਨੂੰ ਸ਼ਾਮੀ 5 ਵਜੇ ਤੋਂ 8 ਵਜੇ ਤੱਕ […]

Read more ›
2018 ਚੋਣਾਂ ਵਿੱਚ 15 ਡਾਲਰ ਪ੍ਰਤੀ ਘੰਟਾ ਤਨਖਾਹ ਬਣੇਗਾ ਅਹਿਮ ਮੁੱਦਾ

2018 ਚੋਣਾਂ ਵਿੱਚ 15 ਡਾਲਰ ਪ੍ਰਤੀ ਘੰਟਾ ਤਨਖਾਹ ਬਣੇਗਾ ਅਹਿਮ ਮੁੱਦਾ

November 22, 2017 at 9:24 pm

ਕੱਲ ਉਂਟੇਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ ਲਿਬਰਲ ਸਰਕਾਰ ਵੱਲੋਂ ਪ੍ਰਸਤਾਵਿਤ ਉਹ ਬਿੱਲ ਪਾਸ ਹੋ ਗਿਆ ਹੈ ਜਿਸ ਬਦੌਲਤ ਸੂਬੇ ਵਿੱਚ ਅਗਲੇ ਦੋ ਸਾਲਾਂ ਵਿੱਚ ਵਰਕਰਾਂ ਦੀ ਘੱਟੋ ਘੱਟ ਤਨਖਾਹ ਵੱਧ ਕੇ 15 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। Fair Workplaces, Better Jobs Act, 2017 ਨਾਮ ਨਾਲ ਜਾਣੇ ਜਾਂਦੇ ਇਸ ਬਿੱਲ ਵਿੱਚ ਮਹਿਜ਼ ਘੱਟੋ […]

Read more ›
ਅਕਸ਼ੈ ਅਤੇ ਅਰਸ਼ਦ ਨੂੰ ਲੈ ਕੇ ਬਣੇਗੀ ‘ਜੌਲੀ ਐੱਲ ਐੱਲ ਬੀ 3’

ਅਕਸ਼ੈ ਅਤੇ ਅਰਸ਼ਦ ਨੂੰ ਲੈ ਕੇ ਬਣੇਗੀ ‘ਜੌਲੀ ਐੱਲ ਐੱਲ ਬੀ 3’

November 22, 2017 at 9:10 pm

ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਅਤੇ ਕਾਮੇਡੀ ਅਭਿਨੈ ਲਈ ਮਸ਼ਹੂਰ ਅਰਸ਼ਦ ਵਾਰਸੀ ਨੂੰ ਲੈ ਕੇ ‘ਜੌਲੀ ਐੱਲ ਐੱਲ ਬੀ 3’ ਬਣਾਈ ਜਾ ਸਕਦੀ ਹੈ। ਸਾਲ 2013 ਵਿੱਚ ਪ੍ਰਦਰਸ਼ਿਤ ਸੁਪਰਹਿੱਟ ਫਿਲਮ ‘ਜੌਲੀ ਐੱਲ ਐੱਲ ਬੀ’ ਵਿੱਚ ਅਰਸ਼ਦ ਵਾਰਸੀ ਨੇ ਮੁੱਖ ਭੂਮਿਕਾ ਨਿਭਾਈ ਸੀ। ਉਸ ਦੇ ਚਾਰ ਸਾਲ ਬਾਅਦ ਇਸ ਸਾਲ ‘ਜੌਲੀ […]

Read more ›
ਦੱਖਣ ਨੂੰ ਚੱਲੀ ਨਿਧੀ ਅਗਰਵਾਲ

ਦੱਖਣ ਨੂੰ ਚੱਲੀ ਨਿਧੀ ਅਗਰਵਾਲ

November 22, 2017 at 9:09 pm

ਫਿਲਮ ‘ਮੁੰਨਾ ਮਾਈਕਲ’ ਵਿੱਚ ਟਾਈਗਰ ਸ਼ਰਾਫ ਨਾਲ ਬਾਲੀਵੁੱਡ ਵਿੱਚ ਕਦਮ ਰੱਖ ਚੁੱਕੀ ਨਿਧੀ ਅਗਰਵਾਲ ਛੇਤੀ ਹੀ ਦੱਖਣ ਦੀ ਫਿਲਮ ਨਗਰੀ ਦਾ ਰੁਖ਼ ਕਰੇਗੀ। ਅਸਲ ਵਿੱਚ ਇਹ ਨਵੀਂ ਅਦਾਕਾਰਾ ਹਿੰਦੀ ਤੋਂ ਪਿੱਛੋਂ ਦੱਖਣ ਭਾਰਤੀ ਫਿਲਮਾਂ ਵਿੱਚ ਡੈਬਿਊ ਕਰਨ ਜਾ ਰਹੀ ਹੈ। ਉਸ ਦੀ ਪਹਿਲੀ ਫਿਲਮ ਬਾਕਸ ਆਫਿਸ ‘ਤੇ ਖਾਸ ਨਹੀਂ ਚੱਲੀ, […]

Read more ›
ਫਿਰ ਛਾ ਗਿਆ ਅਕਸ਼ੈ ਖੰਨਾ

ਫਿਰ ਛਾ ਗਿਆ ਅਕਸ਼ੈ ਖੰਨਾ

November 22, 2017 at 9:08 pm

ਹੁਣੇ ਜਿਹੇ ਰਿਲੀਜ਼ ਫਿਲਮ ‘ਇਤਫਾਕ’ ਨੂੰ ਚੰਗੇ ਰਿਵਿਊਜ਼ ਮਿਲੇ ਹਨ ਤੇ ਸਾਰੇ ਕ੍ਰਿਟਿਕਸ ਨੇ ਫਿਲਮ ‘ਚ ਅਕਸ਼ੈ ਕੁਮਾਰ ਦੇ ਅਭਿਨੈ ਨੂੰ ਬਹੁਤ ਦਮਦਾਰ ਦੱਸਦੇ ਹੋਏ ਉਸ ਦੀ ਖੂਬ ਤਾਰੀਫ ਕੀਤੀ ਹੈ। ਜਿੱਥੇ ਸੋਨਾਕਸ਼ੀ ਨੂੰ ਆਪਣੀ ਭੂਮਿਕਾ ਦੇ ਨਾਲ ਅਖੀਰ ਤੱਕ ਸੰਘਰਸ਼ ਕਰਦੇ ਮਹਿਸੂਸ ਕਰਨ ਦੀ ਗੱਲ ਸਮੀਖਿਅਕਾਂ ਨੇ ਕਹੀ ਹੈ, […]

Read more ›
ਅੱਜ-ਨਾਮਾ

ਅੱਜ-ਨਾਮਾ

November 22, 2017 at 9:04 pm

  ਕਈ ਰੱਫੜ ਪਰਦੇਸ ਵਿੱਚ ਵੱਸਦਿਆਂ ਨੂੰ, ਹੋ ਰਹੇ ਬਹੁਤ ਆ ਖੱਜਲ-ਖੁਆਰ ਮੀਆਂ।         ਸੇਵਾ ਤੁਸਾਂ ਦੀ ਕਰਨ ਲਈ ਅਸੀਂ ਹਾਂ ਜੀ,         ਕਹਿੰਦੀ ਬੜਾ ਹੈ ਭਾਰਤ ਸਰਕਾਰ ਮੀਆਂ। ਤਾਜ਼ਾ ਰੱਫੜ ਕਿ ਸਾਰਿਆਂ ਕਾਰਜਾਂ ਲਈ, ਹਰ ਥਾਂ ਚਾਹੀਦਾ ਕਾਰਡ ਆਧਾਰ ਮੀਆਂ।         ਕੀਹਦਾ ਬਣੂੰ ਤੇ ਨਹੀਂ ਹੁਣ ਬਣੂੰ ਕੀਹਦਾ,         […]

Read more ›

ਹਲਕਾ ਫੁਲਕਾ

November 22, 2017 at 9:03 pm

ਪਤਨੀ, ‘‘ਜਦੋਂ ਤੁਸੀਂ ਸ਼ਰਾਬ ਪੀ ਕੇ ਘਰ ਆਉਂਦੇ ਹੋ ਤਾਂ ਮੇਰੇ ਬਹੁਤ ਕੰਮ ਆਉਂਦੇ ਹੋ।” ਪਤੀ, ‘‘ਉਹ ਕਿਵੇਂ?” ਪਤਨੀ, ‘‘ਕੱਲ੍ਹ ਰਾਤ ਤੁਸੀਂ ਨਸ਼ੇ ਵਿੱਚ ਘਰ ਦੇ ਸਾਰੇ ਭਾਂਡੇ ਧੋ ਦਿੱਤੇ ਤੇ ਮੇਰੇ ਪੈਰ ਵੀ ਘੁੱਟੇ।” ******** ਗਗਨ, ‘‘ਓਏ, ਇਕੱਲਾ ਕਿਉਂ ਹੱਸੀ ਜਾ ਰਿਹੈਂ?” ਅਨਿਲ, ‘‘ਅੱਜ ਸਵੇਰੇ ਖੂਬਸੂਰਤ ਗੁਆਂਢਣ ਨੂੰ ਹੱਥ […]

Read more ›

ਗੁਜਰਾਤ ਵਿੱਚ ਫਸਵੀਂ ਟੱਕਰ ਦੇ ਰਹੀ ਹੈ ਕਾਂਗਰਸ

November 22, 2017 at 9:00 pm

-ਕਲਿਆਣੀ ਸ਼ੰਕਰ ਕਾਂਗਰਸ ਪਾਰਟੀ ਇਸ ਗੱਲ ਉੱਤੇ ਬਹੁਤ ਉਤਸ਼ਾਹਤ ਹੈ ਕਿ ਸੱਤਾ ਗੁਆਉਣ ਤੋਂ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਗੁਜਰਾਤ ਦੀਆਂ ਚੋਣਾਂ ਵਿੱਚ ਫਸਵੀਂ ਟੱਕਰ ਦੇ ਰਹੀ ਹੈ। ਗੁਜਰਾਤ ਦੇ ਵੋਟਰਾਂ ਨੂੰ ਲੁਭਾਉਣ ਲਈ ਪਾਰਟੀ ਕਿਸੇ ਵੀ ਹੱਦ ਤੱਕ ਜਾ ਰਹੀ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ […]

Read more ›

ਨਾਨਕੇ ਘਰ ਦੀਆਂ ਯਾਦਾਂ

November 22, 2017 at 8:59 pm

-ਅਵਤਾਰ ਸਿੰਘ ਧਾਲੀਵਾਲ ਮੇਰੀਆਂ ਬਚਪਨ ਦੀਆਂ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਹਨ, ਜਿਨ੍ਹਾਂ ਨੂੰ ਚੇਤੇ ਕਰਕੇ ਮੈਂ ਕਈ ਵਾਰ ਖੁਸ਼ ਅਤੇ ਕਈ ਵਾਰ ਉਦਾਸ ਹੋ ਜਾਂਦਾ ਹਾਂ। ਇਨ੍ਹਾਂ ਵਿੱਚ ਇਕ ਅਜਿਹੀ ਯਾਦ ਹੈ, ਜਿਹੜੀ ਹਰ ਵੇਲੇ ਮੇਰੇ ਅੰਗ ਸੰਗ ਰਹਿੰਦੀ ਹੈ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਮੈਂ ਸਕੂਲ ਵਿੱਚ […]

Read more ›