Archive for November 21st, 2017

ਸ਼ੂਗਰ ਰੋਗ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਸ਼ੂਗਰ ਰੋਗ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

November 21, 2017 at 10:18 pm

ਬਰੈਂਪਟਨ (ਜਰਨੈਲ ਸਿੰਘ ਮਠਾੜੂ): ਮਿਤੀ 19 ਨਵੰਬਰ 2017 ਨੂੰ ਰਾਮਗੜੀਆ ਸਿੱਖ ਫਾਊਂਡੇਸ਼ਨ ਓਫ ਉਨਟਾਰੀਓ ਅਤੇ ਸੋਸ਼ਲ ਪਲਾਨਿੰਗ ਸੈਂਟਰ ਓਫ ਪੀਲ ਦੇ ਸਹਿਯੋਗ ਨਾਲ ਰਾਮਗੜੀਆ ਕਮਿਊਨਟੀ ਭਵਨ 7956 ਟੋਰਬ੍ਰਮ ਰੋਡ ਬਿਲਡਿੰਗ ਬੀ ਦੇ ਯੂਨਿਟ 9 ਵਿਖੇ ਲਗਾਇਆ ਗਿਆ ,ਜਿਸ ਵਿਚ ਵੱਡੀ ਗਿਣਤੀ ਵਿਚ ਬਜ਼ੁਰਗ, ਨੌਜਵਾਨ ਅਤੇ ਬਚੇ ਸ਼ਾਮਲ ਹੋਏ । ਭਰਮੀ […]

Read more ›
‘ਕੈਨੇੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ਅੰਮ੍ਰਿਤਾ ਪ੍ਰੀਤਮ ਦੀ ਯਾਦ ਵਿਚ ਸਮਾਗਮ ਕਰਵਾਇਆ

‘ਕੈਨੇੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ਅੰਮ੍ਰਿਤਾ ਪ੍ਰੀਤਮ ਦੀ ਯਾਦ ਵਿਚ ਸਮਾਗਮ ਕਰਵਾਇਆ

November 21, 2017 at 10:15 pm

ਬਰੈਂਪਟਨ, (ਡਾ. ਝੰਡ) -‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਬੀਤੇ ਐਤਵਾਰ 19 ਨਵੰਬਰ ਨੂੰ 2250 ਬੋਵੇਰਡ ਡਰਾਈਵ ਸਥਿਤ ‘ਹੋਮ ਲਾਈਫ਼ ਰਿਅਲਟੀ’ ਦਫ਼ਤਰ ਦੇ ਬੇਸਮੈਂਟ ਹਾਲ ਵਿਚ ਕਰਵਾਇਆ ਗਿਆ ਮਾਸਿਕ-ਸਮਾਗ਼ਮ ਉੱਘੀ ਪੰਜਾਬੀ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਸਰਗ਼ਰਮ ਮੈਂਬਰ ਡਾ. ਜਗਮੋਹਨ ਸਿੰਘ […]

Read more ›
ਲਾਈਫ ਸਰਟੀਫਿਕੇਟ ਬਣਾਉਣ ਦਾ ਸਫ਼ਲ ਕੈਂਪ ਲਾਇਆ

ਲਾਈਫ ਸਰਟੀਫਿਕੇਟ ਬਣਾਉਣ ਦਾ ਸਫ਼ਲ ਕੈਂਪ ਲਾਇਆ

November 21, 2017 at 10:14 pm

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬੀਤੇ ਐਤਵਾਰ ਇਨਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਵਲੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ, ਭਾਰਤੀ ਕੌਂਸਲੇਟ ਸਟਾਫ ਦੇ ਸਹਿਯੋਗ ਨਾਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ) ਬਣਾਉਣ ਦਾ ਕੈਂਪ ਲਗਾਇਆ ਗਿਆ ਜੋ ਬਹੁਤ ਹੀ ਸਫ਼ਲ ਸਿੱਧ ਹੋਇਆ। ਕਨੇਡਾ ਵਿਚ ਅਤੇ ਖਾਸਕਰ ਟੋਰਾਂਟੋ ਦੇ ਬਰੈਂਪਟਨ ਇਲਾਕੇ ਵਿਚ ਪੰਜਾਬ ਤੋਂ ਆਏ ਬਹੁੱਤ ਸਾਰੇ […]

Read more ›
ਪੀਲ ਪੁਲੀਸ ਵੱਲੋਂ ਵਾਲੰਟੀਅਰ ਸੈਕਟਰ ਲਈ ਨਵੀਂ ਫੀਸ

ਪੀਲ ਪੁਲੀਸ ਵੱਲੋਂ ਵਾਲੰਟੀਅਰ ਸੈਕਟਰ ਲਈ ਨਵੀਂ ਫੀਸ

November 21, 2017 at 9:55 pm

ਇਸ ਗੱਲ ਦਾ ਅਹਿਸਾਸ ਕਰਦੇ ਹੋਏ ਕਿ ਪੀਲ ਵਿੱਚ (ਮਿਸੀਸਾਗਾ, ਬਰੈਂਪਟਨ ਅਤੇ ਕੈਲੀਡਾਨ) ਵਿੱਚ ਰੁਜ਼ਗਾਰ ਅਤੇ ਅਰਥ ਵਿਵਸਥਾ ਕੋਈ ਬਹੁਤੀ ਅੱਛੀ ਸਥਿਤੀ ਵਿੱਚ ਨਹੀਂ ਹੈ, ਅਸੀਂ ਪੰਜਾਬੀ ਪੋਸਟ ਤੋਂ ਪੀਲ ਰੀਜਨਲ ਪੁਲੀਸ ਨੂੰ ਬੀਤੇ ਦਿਨੀਂ ਕੁੱਝ ਲਿਖਤੀ ਸੁਆਲ ਭੇਜੇ ਗਏ ਸੀ। ਇਹ ਸੁਆਲ ਪੀਲ ਪੁਲੀਸ ਵੱਲੋਂ ਵਾਲੰਟੀਅਰ ਸੈਕਟਰ ਵਾਸਤੇ ਪੁਲੀਸ […]

Read more ›
ਸ਼੍ਰੋਮਣੀ ਕਮੇਟੀ ਚੋਣ ਲਈ ਪੰਥਕ ਫਰੰਟ ਦੇ ਮੁਖੀ ਸੁਖਦੇਵ ਸਿੰਘ ਭੌਰ ਨੇ ਮੈਂਬਰਾਂ ਨੂੰ ਚਿੱਠੀ ਕੱਢੀ

ਸ਼੍ਰੋਮਣੀ ਕਮੇਟੀ ਚੋਣ ਲਈ ਪੰਥਕ ਫਰੰਟ ਦੇ ਮੁਖੀ ਸੁਖਦੇਵ ਸਿੰਘ ਭੌਰ ਨੇ ਮੈਂਬਰਾਂ ਨੂੰ ਚਿੱਠੀ ਕੱਢੀ

November 21, 2017 at 9:52 pm

ਚੰਡੀਗੜ੍ਹ, 21 ਨਵੰਬਰ, (ਪੋਸਟ ਬਿਊਰੋ)- ਪਿਛਲੇ ਦਿਨੀਂ ਨਵੇਂ ਸਿਰਜੇ ਗਏ ‘ਪੰਥਕ ਫਰੰਟ’ ਦੇ ਕਨਵੀਨਰ ਸੁਖਦੇਵ ਸਿੰਘ ਭੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਸਿਆਸੀ ਗਲਬੇ ਵਿੱਚੋਂ ਪੰਥਕ ਹਿੱਤਾਂ ਖਾਤਰ ਬਾਹਰ ਨਿਕਲਣ ਦਾ ਸੱਦਾ ਦਿੱਤਾ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ […]

Read more ›
ਮੁੜ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੀ ਕੋਸਿ਼ਸ਼ ਕਰ ਸਕਦੇ ਹਨ ਅਮਰੀਕਾ ਤੋਂ ਕੱਢੇ ਜਾਣ ਵਾਲੇ ਹਾਇਤੀਅਨਜ਼

ਮੁੜ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੀ ਕੋਸਿ਼ਸ਼ ਕਰ ਸਕਦੇ ਹਨ ਅਮਰੀਕਾ ਤੋਂ ਕੱਢੇ ਜਾਣ ਵਾਲੇ ਹਾਇਤੀਅਨਜ਼

November 21, 2017 at 9:50 pm

ਮਾਂਟਰੀਅਲ, 21 ਨਵੰਬਰ (ਪੋਸਟ ਬਿਊਰੋ) : ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਸਰਕਾਰ ਵੱਲੋਂ ਹਾਇਤੀ ਦੇ ਲੋਕਾਂ ਲਈ ਚਲਾਏ ਗਏ ਵਿਸੇ਼ਸ਼ ਪ੍ਰੋਗਰਾਮ ਨੂੰ ਜਲਦ ਖ਼ਤਮ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਹੁਣ ਅਮਰੀਕਾ ਰਹਿ ਰਹੇ ਹਾਇਤੀਅਨ ਲੋਕਾਂ ਦੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। […]

Read more ›
ਮੈਰੀਜੁਆਨਾ ਦੇ ਕਾਨੂੰਨੀਕਰਨ ਸਬੰਧੀ ਨਵੇਂ ਨਿਯਮਾਂ  ਦਾ ਫੈਡਰਲ ਸਰਕਾਰ ਨੇ ਕੀਤਾ ਖੁਲਾਸਾ

ਮੈਰੀਜੁਆਨਾ ਦੇ ਕਾਨੂੰਨੀਕਰਨ ਸਬੰਧੀ ਨਵੇਂ ਨਿਯਮਾਂ ਦਾ ਫੈਡਰਲ ਸਰਕਾਰ ਨੇ ਕੀਤਾ ਖੁਲਾਸਾ

November 21, 2017 at 9:49 pm

ਓਟਵਾ, 21 ਨਵੰਬਰ (ਪੋਸਟ ਬਿਊਰੋ) : ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਲਈ ਪ੍ਰਸਤਾਵਿਤ ਨਵੇਂ ਨਿਯਮਾਂ ਦਾ ਖਰੜਾ ਫੈਡਰਲ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਵੇਚੀ ਜਾਣ ਵਾਲੀ ਮੈਰੀਜੁਆਨਾ ਦੇ ਪੈਕੇਟ ਉੱਤੇ ਸਿਹਤ ਸਬੰਧੀ ਚੇਤਾਵਨੀਆਂ ਲਿਖੀਆਂ ਹੋਣੀਆਂ ਲਾਜ਼ਮੀ ਕੀਤੀਆਂ ਗਈਆਂ ਹਨ ਤੇ ਇਸ ਦੇ ਨਾਲ ਹੀ ਪੈਕਿੰਗ ਵੀ ਚਾਈਲਡ […]

Read more ›
ਟੈਕਸਦਾਤਾਵਾਂ ਨੂੰ ਗਲਤ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਸੀਆਰਏ ਦਾ ਕਾਲ ਸੈਂਟਰ ਸਟਾਫ : ਏਜੀ

ਟੈਕਸਦਾਤਾਵਾਂ ਨੂੰ ਗਲਤ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਸੀਆਰਏ ਦਾ ਕਾਲ ਸੈਂਟਰ ਸਟਾਫ : ਏਜੀ

November 21, 2017 at 9:48 pm

ਓਟਵਾ, 21 ਨਵੰਬਰ (ਪੋਸਟ ਬਿਊਰੋ) : ਕੈਨੇਡਾ ਦੇ ਟੈਕਸ ਕੁਲੈਕਟਰਜ਼ ਅਕਸਰ ਫੋਨ ਨਹੀਂ ਚੁੱਕਦੇ ਤੇ ਜਦੋਂ ਉਹ ਫੋਨ ਚੁੱਕਦੇ ਵੀ ਹਨ ਤਾਂ ਕੈਨੇਡੀਅਨਾਂ ਨੂੰ ਗਲਤ ਜਾਣਕਾਰੀ ਹੀ ਦਿੱਤੀ ਜਾਂਦੀ ਹੈ। ਇਹ ਖੁਲਾਸਾ ਨਵੇਂ ਫੈਡਰਲ ਆਡਿਟ ਵਿੱਚ ਹੋਇਆ। ਕੈਨੇਡਾ ਦੀ ਰੈਵਨਿਊ ਏਜੰਸੀ ਦੇ ਨੌਂ ਕਾਲ ਸੈਂਟਰਾਂ ਵੱਲੋਂ ਕੈਨੇਡੀਅਨ ਟੈਕਸਦਾਤਾਵਾਂ ਨੂੰ ਸਮੇਂ […]

Read more ›
ਕਾਰਤੀ ਚਿਦੰਬਰਮ ਨੂੰ ਬ੍ਰਿਟੇਨ ਜਾਣ ਦੀ ਇਜਾਜ਼ਤ ਮਿਲੀ

ਕਾਰਤੀ ਚਿਦੰਬਰਮ ਨੂੰ ਬ੍ਰਿਟੇਨ ਜਾਣ ਦੀ ਇਜਾਜ਼ਤ ਮਿਲੀ

November 21, 2017 at 2:25 pm

ਨਵੀਂ ਦਿੱਲੀ, 21 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਆਗੂ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਬ੍ਰਿਟੇਨ ਜਾਣ ਲਈ ਸ਼ਰਤਾਂ ਨਾਲ ਇਜਾਜ਼ਤ ਦੇ ਦਿੱਤੀ ਹੈ। ਕਾਰਤੀ ਆਪਣੀ ਧੀ ਦਾ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਕਰਵਾਉਣ ਲਈ 1 ਤੋਂ 10 ਦਸੰਬਰ ਤੱਕ ਜਾ ਸਕਣਗੇ। ਚੀਫ […]

Read more ›
ਏਅਰ ਹੋਸਟੈੱਸ ਨਾਲ ਪਹਿਲਾਂ ਬਦਸਲੂਕੀ, ਫਿਰ ਪੈਹ ਛੂਹ ਕੇ ਮੁਆਫੀ ਮੰਗੀ

ਏਅਰ ਹੋਸਟੈੱਸ ਨਾਲ ਪਹਿਲਾਂ ਬਦਸਲੂਕੀ, ਫਿਰ ਪੈਹ ਛੂਹ ਕੇ ਮੁਆਫੀ ਮੰਗੀ

November 21, 2017 at 2:25 pm

ਹੈਦਰਾਬਾਦ, 21 ਨਵੰਬਰ (ਪੋਸਟ ਬਿਊਰੋ)- ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਵਿਅਕਤੀਆਂ ਨੇ ਪਹਿਲਾਂ ਏਅਰ ਹੋਸਟੈੱਸ ਨਾਲ ਬਦਸਲੂਕੀ ਕੀਤੀ ਤੇ ਫਿਰ ਗਲਤੀ ਦਾ ਅਹਿਸਾਸ ਹੋਣ ਉਤੇ ਉਨ੍ਹਾਂ ਵਿੱਚੋਂ ਇੱਕ ਜਣਾ ਮੁਆਫੀ ਲਈ ਉਸ ਦੇ ਪੈਰਾਂ ਵਿੱਚ ਡਿੱਗ ਕੇ ਲਿਹਾਜ ਕਰਨ ਲਈ ਕਹਿਣ ਲੱਗ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ […]

Read more ›