Archive for November 20th, 2017

ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਅਤੇ ਓਕਵਿੱਲ ਨੌਰਥ ਬਰਲਿੰਗਟਨ ਤੋਂ ਐਫੀ ਟਰੀਆਂਟਾਫੀਲੋਪੂਲੁਸ ਨੇ ਪ੍ਰੋਵਿੰਸ਼ੀਅਲ ਪੀ ਸੀ ਨੌਮੀਨੇਸ਼ਨ ਜੇਤੂ

November 20, 2017 at 11:03 pm

ਮਿਸੀਸਾਗਾ: 19 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਮਾਲਟਨ ਅਤੇ ਓਕਵਿੱਲ ਨੌਰਥ ਬਰਲਿੰਗਟਨ ਰਾਈਡਿੰਗਾਂ ਲਈ ਪੀ ਸੀ ਪਾਰਟੀ ਦੀਆਂ ਨੌਮੀਨੇਸ਼ਨ ਚੋਣਾਂ ਹੋਈਆਂ। ਮਿਸੀਸਾਗਾ ਮਾਲਟਨ ਤੋਂ ਦੀਪਕ ਆਨੰਦ ਨੇ ਇਹ ਚੋਣ ਜਿੱਤੀ ਜਿਸ ਵਿੱਚ ਹਰਦੀਪ ਗਰੇਵਾਲ ਦੂਜੇ ਨੰਬਰ ਉੱਤੇ ਰਹੇ। ਭਰੋਸੇਯੋਗ ਸੂਤਰਾਂ ਮੁਤਾਬਕ ਤੀਜੇ ਗੇੜ ਜਾ ਕੇ ਹੋਏ ਇਸ ਨੌਮੀਨੇਸ਼ਨ ਮੁਕਾਬਲੇ ਵਿੱਚ […]

Read more ›

ਸਿੱਖ ਸਪਿਰਿਚੂਅਲ ਸੈਂਟਰ ਦੀ ਨਵੀਂ ਕਮੇਟੀ ਦੀ ਚੋਣ

November 20, 2017 at 11:02 pm

ਟੋਰਾਂਟੋ ਪੋਸਟ ਬਿਉਰੋ: ਸਿੱਖ ਸਪਿਰਿਚੂਅਲ ਸਪਿਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਦੀ ਕਾਰਜਕਰਣੀ ਦੀ ਇੱਕ ਮੀਟਿੰਘ 19 ਨਵੰਬਰ ਦਿਨ ਐਤਵਾਰ ਨੂੰ ਹੋਈ ਜਿਸ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਨਵੀਂ ਕਮੇਟੀ ਵਿੱਚ ਰਣਜੀਤ ਸਿੰਘ ਤੂਰ ਚੇਅਰਮੈਨ, ਪ੍ਰਧਾਨ ਗੁਰਿੰਦਰ ਸਿੰਘ ਖੈਹਰਾ, ਖਜਾਨਚੀ ਸਾਧੂ ਸਿੰਘ ਬਰਾੜ, ਸਕੱਤਰ ਮੱਖਣ ਸਿੰਘ ਮਾਨ ਅਤੇ ਸਹਾਇਕ […]

Read more ›
ਗੁਰਦੇਵ ਸਿੰਘ ਸੱਜਣ ਦਾ ਦਿਹਾਂਤ, ਅੰਤਮ ਸੰਸਕਾਰ ਐਤਵਾਰ ਨੂੰ

ਗੁਰਦੇਵ ਸਿੰਘ ਸੱਜਣ ਦਾ ਦਿਹਾਂਤ, ਅੰਤਮ ਸੰਸਕਾਰ ਐਤਵਾਰ ਨੂੰ

November 20, 2017 at 11:01 pm

ਬਰੈਂਪਟਨ ਪੋਸਟ ਬਿਉਰੋ: ਸੱਜਣ ਟਰਾਂਸਪੋਰਟ ਦੇ ਜੱਸਾ ਸੱਜਣ (ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਈਸਟ ਕੈਨੇਡਾ) ਅਤੇ ਦੀਪਾ ਸੱਜਣ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਸੱਜਣ ਦੀ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਉਹਨਾਂ ਅੰਤਮ ਸੰਸਕਾਰ 26 ਨਵੰਬਰ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਅੰਤਮ ਸੰਸਕਾਰ ਬਰੈਂਪਟਨ ਵਿੱਚ 30 ਬਰੈਨਵਿੱਨ ਕੋਰਟ ਉੱਤੇ ਸਥਿਤ […]

Read more ›
ਆਖ਼ਰ ਨੂੰ ਹੋਈ ਕਾਲਜ ਵਿੱਦਿਆਰਥੀਆਂ ਦੀ ਵਾਪਸੀ

ਆਖ਼ਰ ਨੂੰ ਹੋਈ ਕਾਲਜ ਵਿੱਦਿਆਰਥੀਆਂ ਦੀ ਵਾਪਸੀ

November 20, 2017 at 10:59 pm

ਪੰਜ ਹਫ਼ਤਿਆਂ ਦੇ ਰੱਬ ਜਿੱਡੇ ਲੰਬੇ ਵਕਫ਼ੇ ਤੋਂ ਬਾਅਦ ਉਂਟੇਰੀਓ ਦੇ 5 ਲੱਖ ਵਿੱਦਿਆਰਥੀ ਆਪਣੇ ਕਾਲਜਾਂ ਦੀਆਂ ਕਲਾਸਾਂ ਲਾਉਣ ਲਈ ਅੱਜ ਵਾਪਸ ਜਾਣਗੇ। ਉਂਟੇਰੀਓ ਭਰ ਵਿੱਚ ਵਿੱਦਿਆਰਥੀ ਅਤੇ ਉਹਨਾਂ ਦੇ ਪਰਿਵਾਰ ਰਾਹਤ ਦੇ ਅਹਿਸਾਸ ਨਾਲ ਸਾਹ ਲੈ ਰਹੇ ਹਨ। ਦੇਰੀ ਨਾਲ ਹੀ ਸਹੀ ਪਰ ਇਹ ਸੰਭਵ ਹੋਇਆ ਜਦੋਂ ਸਰਕਾਰ ਨੇ […]

Read more ›
ਅੱਗ ਲੱਗਣ ਨਾਲ ਫੈਕਟਰੀ ਦੀ ਪੰਜ ਮੰਜ਼ਿਲਾ ਇਮਾਰਤ ਡਿੱਗੀ

ਅੱਗ ਲੱਗਣ ਨਾਲ ਫੈਕਟਰੀ ਦੀ ਪੰਜ ਮੰਜ਼ਿਲਾ ਇਮਾਰਤ ਡਿੱਗੀ

November 20, 2017 at 9:10 pm

ਲੁਧਿਆਣਾ, 20 ਨਵੰਬਰ, (ਪੋਸਟ ਬਿਊਰੋ)- ਇਸ ਮਹਾਂਨਗਰ ਦੇ ਇੰਡਸਟਰੀਅਲ ਏਰੀਆ-ਏ ਵਿੱਚ ਸੂਫ਼ੀਆ ਚੌਕ ਨੇੜੇ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਐਮ. ਸੰਨਜ਼ ਪਾਲੀਮਰਜ਼ ਵਿੱਚ ਅੱਗ ਲੱਗਣ ਨਾਲ ਧਮਾਕਾ ਹੋਇਆ ਤੇ ਪੰਜ ਮੰਜ਼ਿਲਾ ਇਮਾਰਤ ਢੇਰੀ ਹੋ ਗਈ। ਇਸ ਦੇ ਮਲਬੇ ਹੇਠ ਫਾਇਰ ਬ੍ਰਿਗੇਡ ਦੇ ਤਿੰਨ ਅਫ਼ਸਰ, ਛੇ ਮੁਲਾਜ਼ਮ, ਭਾਵਾਧਸ ਦੇ ਦਲਿਤ […]

Read more ›
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੂਡੋ ਦੀ ਪਤਨੀ ਸਮਝ ਕੇ ਟਰੰਪ ਗੱਲਾਂ ਕਰਦਾ ਗਿਆ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਟਰੂਡੋ ਦੀ ਪਤਨੀ ਸਮਝ ਕੇ ਟਰੰਪ ਗੱਲਾਂ ਕਰਦਾ ਗਿਆ

November 20, 2017 at 8:57 pm

ਵਾਸ਼ਿੰਗਟਨ, 20 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ ਮੀਡੀਆ ਵਿੱਚ ਸੁਰਖੀਆਂ ਵਿੱਚ ਰਹਿੰਦੇ ਹਨ ਤੇ ਅਮਰੀਕੀ ਮੀਡੀਆ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਅਜਿਹਾ ਟ੍ਰੋਲ ਕਰਦਾ ਹੈ ਕਿ ਰਾਸ਼ਟਰਪਤੀ ਪਰੇਸ਼ਾਨ ਹੋ ਜਾਂਦੇ ਹਨ। ਅਜਿਹੀ ਇਕ ਘਟਨਾ ਓਦੋਂ ਵਾਪਰੀ, ਜਦੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡ੍ਰਨ ਅਤੇ […]

Read more ›
ਸਾਰੇ ਦੇਸ਼ ਵਿੱਚੋਂ ਆਏ ਕਿਸਾਨਾਂ ਦੀ ‘ਕਿਸਾਨ ਸੰਸਦ’ ਵਿੱਚ ਕਰਜ਼ੇ ਉੱਤੇ ਲੀਕ ਫੇਰਨ ਦਾ ‘ਬਿੱਲ’ ਪਾਸ

ਸਾਰੇ ਦੇਸ਼ ਵਿੱਚੋਂ ਆਏ ਕਿਸਾਨਾਂ ਦੀ ‘ਕਿਸਾਨ ਸੰਸਦ’ ਵਿੱਚ ਕਰਜ਼ੇ ਉੱਤੇ ਲੀਕ ਫੇਰਨ ਦਾ ‘ਬਿੱਲ’ ਪਾਸ

November 20, 2017 at 8:51 pm

* ਪੰਜਾਬ ਵਿੱਚ ਕਰਜ਼ੇ ਮੁਆਫੀ ਬਾਰੇ ਸਥਿਤੀ ਅਜੇ ਵੀ ਸਾਫ ਨਹੀਂ ਨਵੀਂ ਦਿੱਲੀ, 20 ਨਵੰਬਰ, (ਪੋਸਟ ਬਿਊਰੋ)- ਸਾਰੇ ਭਾਰਤ ਵਿੱਚੋਂ ਏਥੇ ਆਏ ਹਜ਼ਾਰਾਂ ਕਿਸਾਨਾਂ ਨੇ ਅੱਜ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇੱਕ ਵਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ਉੱਤੇ ਲੀਕ ਫੇਰ ਦਿੱਤੀ ਜਾਵੇ ਅਤੇ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ। […]

Read more ›
ਰਾਮ ਰਹੀਮ ਦਾ ਸਭ ਤੋਂ ਵੱਡਾ ਲਫਟੈਣ ਪਵਨ ਇੰਸਾਂ ਵੀ ਫੜਿਆ ਗਿਆ

ਰਾਮ ਰਹੀਮ ਦਾ ਸਭ ਤੋਂ ਵੱਡਾ ਲਫਟੈਣ ਪਵਨ ਇੰਸਾਂ ਵੀ ਫੜਿਆ ਗਿਆ

November 20, 2017 at 8:48 pm

ਡੇਰਾ ਬਸੀ, 20 ਨਵੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਸਿੰਘ ਨੂੰ ਬੀਤੀ 25 ਅਗਸਤ ਨੂੰ ਪੰਚਕੂਲਾ ਦੀ ਸੀ ਬੀ ਆਈ ਦੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਪਿੱਛੋਂ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਕੇਸ ਵਿੱਚ ਨਾਮਜ਼ਦ ਡੇਰਾ ਮੁਖੀ ਦੇ ਸਭ ਤੋਂ ਵੱਡੇ ਜੋੜੀਦਾਰ ਪਵਨ […]

Read more ›
ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਵਿਰੁੱਧ ਸਿਰਸਾ ਨੇ ਪੁਲੀਸ ਨੂੰ ਸ਼ਿਕਾਇਤ ਜਾ ਕੀਤੀ

ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਵਿਰੁੱਧ ਸਿਰਸਾ ਨੇ ਪੁਲੀਸ ਨੂੰ ਸ਼ਿਕਾਇਤ ਜਾ ਕੀਤੀ

November 20, 2017 at 8:46 pm

ਨਵੀਂ ਦਿੱਲੀ, 20 ਨਵੰਬਰ, (ਪੋਸਟ ਬਿਊਰੋ)- ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਉੱਤੇ ਇਸ ਦੀ ਟਰੱਸਟ ਸੁਸਾਇਟੀ ਦੇ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਅੱਜ ਏਥੇ ਥਾਣਾ ਲੋਧੀ ਰੋਡ ਵਿੱਚ ਦਰਜ ਕਰਵਾਈ ਗਈ […]

Read more ›
ਆਪ ਪਾਰਟੀ ਆਗੂਆਂ ਅਤੇ ਬੈਂਸ ਭਰਾਵਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ

ਆਪ ਪਾਰਟੀ ਆਗੂਆਂ ਅਤੇ ਬੈਂਸ ਭਰਾਵਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ

November 20, 2017 at 8:43 pm

ਚੰਡੀਗੜ੍ਹ, 20 ਨਵੰਬਰ, (ਪੋਸਟ ਬਿਊਰੋ)- ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਦੂਸਰੇ ਰਾਜਾਂ ਤੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਦਾ ਮੁੱਦਾ ਚੁੱਕਿਆ। […]

Read more ›