Archive for November 19th, 2017

‘ਟਾਈਗਰ ਜ਼ਿੰਦਾ ਹੈ’ ਦਾ ਪਹਿਲਾ ਗਾਣਾ ਰਿਲੀਜ਼

‘ਟਾਈਗਰ ਜ਼ਿੰਦਾ ਹੈ’ ਦਾ ਪਹਿਲਾ ਗਾਣਾ ਰਿਲੀਜ਼

November 19, 2017 at 9:33 pm

ਯਸ਼ਰਾਜ ਦੀ ਨਵੀਂ ਫਿਲਮ ‘ਟਾਈਗਰ ਜ਼ਿੰਦਾ ਹੈ’ ਉਂਝ ਤਾਂ ਐਕਸ਼ਨ ਪੈਕ ਫਿਲਮ ਮੰਨੀ ਜਾ ਰਹੀ ਹੈ, ਜਿਸ ਵਿੱਚ ਸਟੰਟ ਦੇਖਣ ਨੂੰ ਮਿਲਣਗੇ, ਪਰ ਫਿਲਮ ਵਿੱਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦਾ ਰੋਮਾਂਟਿਕ ਐਂਗਲ ਵੀ ਹੈ। ਇਸ ਰੋਮਾਂਸ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ‘ਸਵੈਗ ਨਾਲ ਕਰਾਂਗੇ ਸਭ ਦਾ ਸਵਾਗਤ…` […]

Read more ›
‘ਫੁਕਰੇ ਰਿਟਰਨਸ’ ਵਿੱਚ ‘ਮੇਰੀ ਮਹਿਬਬਾ’

‘ਫੁਕਰੇ ਰਿਟਰਨਸ’ ਵਿੱਚ ‘ਮੇਰੀ ਮਹਿਬਬਾ’

November 19, 2017 at 9:31 pm

ਨਵੀਆਂ ਫਿਲਮਾਂ ਵਿੱਚ ਪੁਰਾਣੇ ਦੌਰ ਦੇ ਗੀਤਾਂ ਦੇ ਇਸਤੇਮਾਲ ਦਾ ਰੁਝਾਨ ਤੇਜ਼ੀ ਫੜਦਾ ਜਾ ਰਿਹਾ ਹੈ। ਅਜੇ ਕੁਝ ਦਿਨ ਪਹਿਲਾਂ ਫਿਲਮ ‘ਇਤਫਾਕ’ ਵਿੱਚ ਫਿਲਮ ‘ਨਮਕ ਹਲਾਲ’ ਦੇ ਗਾਣੇ ‘ਰਾਤ ਬਾਕੀ…` ਦਾ ਇਸਤੇਮਾਲ ਹੋਇਆ ਸੀ। ਹੁਣ ਦਸੰਬਰ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ‘ਫੁਕਰੇ ਰਿਟਰਨਸ’ ਵਿੱਚ ਇੱਕ ਹੋਰ ਪੁਰਾਣੇ ਗੀਤ ਦੀ ਵਰਤੋਂ […]

Read more ›
‘ਦੋਸਤਾਨਾ’ ਨੇ ਮੈਨੂੰ ਹਮੇਸ਼ਾ ਲਈ ਦੇਸੀ ਗਰਲ ਬਣਾ ਦਿੱਤਾ : ਪ੍ਰਿਅੰਕਾ ਚੋਪੜਾ

‘ਦੋਸਤਾਨਾ’ ਨੇ ਮੈਨੂੰ ਹਮੇਸ਼ਾ ਲਈ ਦੇਸੀ ਗਰਲ ਬਣਾ ਦਿੱਤਾ : ਪ੍ਰਿਅੰਕਾ ਚੋਪੜਾ

November 19, 2017 at 9:31 pm

ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਉਹ ਫਿਲਮ ‘ਦੋਸਤਾਨਾ’ ਨਾਲ ਮਸ਼ਹੂਰ ਹੋਈ ਹੈ ਅਤੇ ਇਸ ਫਿਲਮ ਤੋਂ ਉਸ ਨੂੰ ‘ਦੇਸੀ ਗਰਲ’ ਦਾ ਨਾਂਅ ਮਿਲ ਗਿਆ। ‘ਦੋਸਤਾਨਾ’ ਫਿਲਮ ਨੇ ਬੀਤੇ ਦਿਨ ਹਿੰਦੀ ਸਿਨੇਮਾ ਵਿੱਚ ਆਪਣੇ ਨੌਂ ਸਾਲ ਪੂਰੇ ਕਰ ਲਏ ਹਨ। ਉਥੇ ਪ੍ਰਿਅੰਕਾ ਨੇ ਟਵਿੱਟਰ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। […]

Read more ›
ਅੱਜ-ਨਾਮਾ

ਅੱਜ-ਨਾਮਾ

November 19, 2017 at 9:28 pm

  ਐਵੇਂ ਪੈਂਦੀ ਕੋਈ ਚੱਲ ਅਫਵਾਹ ਮੀਆਂ, ਹੋ ਰਹੀ ਦਿੱਲੀ ਦੇ ਵਿੱਚ ਸਲਾਹ ਮੀਆਂ।         ਕਰਨੀ ਫੇਰ ਕੋਈ ਸੁਣੀ ਬਈ ਨੋਟਬੰਦੀ,         ਮੁੜ ਕੇ ਮਾਰਨਾ ਸੋਟਾ ਹੁਣ ਠਾਹ ਮੀਆਂ। ਕਹਿੰਦਾ ਕੋਈ ਕਿ ਭਾਨ ਆ ਬੰਦ ਹੋਣੀ, ਸਿੱਕੇ ਚੱਲਣ ਦੀ ਰਹੀ ਨਾ ਵਾਹ ਮੀਆਂ।         ਕੋਈ ਕਹਿੰਦਾ ਕਿ ਛੋਟੇ ਨਾ ਨੋਟ […]

Read more ›

ਹਲਕਾ ਫੁਲਕਾ

November 19, 2017 at 9:27 pm

ਪਤਨੀ ਪਤੀ ਨੂੰ, ‘‘ਤੁਹਾਨੂੰ ਮੈਂ ਇੱਕ ਘੰਟੇ ਤੋਂ ਕੁਝ ਪੁੱਛ ਰਹੀ ਹਾਂ, ਪਰ ਤੁਸੀਂ ਉਬਾਸੀ ਲੈ ਰਹੇ ਹੋ।” ਪਤੀ, ‘‘ਓਹ …ਮੈਂ ਉਬਾਸੀ ਨਹੀਂ ਲੈ ਰਿਹਾ ਸੀ, ਬੱਸ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੌਕਾ ਹੀ ਨਹੀਂ ਮਿਲ ਰਿਹਾ।” ******** ਡਾਕਟਰ, ‘‘ਬੱਚੇ ਨੂੰ ਪਾਣੀ ਪਿਲਾਉਣ ਤੋਂ ਪਹਿਲਾਂ ਉਸ ਨੂੰ ਉਬਾਲ […]

Read more ›
ਜੱਜਾਂ ਦੀ ਭਰਤੀ ਨੂੰ ਲੈ ਕੇ ਸੁਪਰੀਮ ਕੋਰਟ ਤੇ ਸਰਕਾਰ ਵਿਚਾਲੇ ਇੱਟ-ਖੜੱਕਾ ਜਾਰੀ

ਜੱਜਾਂ ਦੀ ਭਰਤੀ ਨੂੰ ਲੈ ਕੇ ਸੁਪਰੀਮ ਕੋਰਟ ਤੇ ਸਰਕਾਰ ਵਿਚਾਲੇ ਇੱਟ-ਖੜੱਕਾ ਜਾਰੀ

November 19, 2017 at 9:27 pm

– ਸ਼ੰਗਾਰਾ ਸਿੰਘ ਭੁੱਲਰ ਇਹ ਹੈਰਾਨੀ ਹੀ ਹੈ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜਾਂ ਦੀ ਭਰਤੀ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਵਿੱਚ ਪਿਛਲੇ ਲਗਭਗ ਦੋ ਸਾਲਾਂ ਤੋਂ ਇੱਟ-ਖੜੱਕਾ ਜਾਰੀ ਹੈ। ਦੋਵਾਂ ਵੱਲੋਂ ਇੱਕ ਦੂਜੇ ਨਾਲ ਜ਼ੁਬਾਨੀ ਕਲਾਮੀ ਤੇ ਲਿਖਤੀ ਜੰਗ ਲੜੀ ਜਾ ਰਹੀ ਹੈ। ਇਸ […]

Read more ›

ਪੁੱਤਰਾ! ਤਾਰੂ ਈ ਡੁੱਬਦੇ ਆ..

November 19, 2017 at 9:24 pm

-ਸੁਖਪ੍ਰੀਤ ਸਿੰਘ ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਮੈਂ ਆਪਣੇ ਪਿੰਡ ਤਾਮਕੋਟ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ। ਸਕੂਲ ਵਿੱਚ ਛੁੱਟੀ ਤੋਂ ਬਾਅਦ ਅਸੀਂ ਚਾਰ ਪੰਜ ਦੋਸਤਾਂ ਨੇ ਸਿੱਧੇ ਘਰ ਨਾ ਜਾਣਾ, ਰਲ ਕੇ ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨੀ। ਇਹ ਗੱਲ 2008 ਦੀ ਹੈ, ਜਦੋਂ ਸਾਡੇ ਪਿੰਡ […]

Read more ›

ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ..

November 19, 2017 at 9:24 pm

-ਡਾ. ਨਰੇਸ਼ ਕੁਮਾਰ ਬਾਤਿਸ਼ ਸਫਾਈ ਮੁਹਿੰਮ ਦੀ ਸਫਲਤਾ ਦੀ ਕੁੰਜੀ ਹੈ ਕੂੜਾ ਸੁੱਟਣ ਤੋਂ ਰੋਕਣਾ। ਸਾਡੇ ਦੇਸ਼ ਵਿੱਚ ਸਮੇਂ-ਸਮੇਂ ਸਾਫ ਸਫਾਈ ਦੀ ਮੁਹਿੰਮ ਕਿਸੇ ਨਾ ਕਿਸੇ ਅਭਿਆਨ ਜਾਂ ਮਿਸ਼ਨ ਦੇ ਤੌਰ ‘ਤੇ ਚੱਲਦੀ ਆ ਰਹੀ ਹੈ, ਪਰ ਦੇਸ਼ ਦੀ ਆਜ਼ਾਦੀ ਦੇ 70 ਸਾਲ ਬਾਅਦ ਵੀ ਇਹ ਸਮੱਸਿਆ ਖਤਮ ਨਹੀਂ ਹੋਈ। […]

Read more ›
ਅਮਰੀਕੀ ਜਰਨੈਲ ਨੇ ਕਿਹਾ:  ਐਟਮੀ ਜੰਗ ਲਈ ਟਰੰਪ ਦਾ ਗੈਰ ਕਾਨੂੰਨੀ ਹੁਕਮ ਅਸੀਂ ਨਹੀਂ ਮੰਨਾਂਗੇ

ਅਮਰੀਕੀ ਜਰਨੈਲ ਨੇ ਕਿਹਾ: ਐਟਮੀ ਜੰਗ ਲਈ ਟਰੰਪ ਦਾ ਗੈਰ ਕਾਨੂੰਨੀ ਹੁਕਮ ਅਸੀਂ ਨਹੀਂ ਮੰਨਾਂਗੇ

November 19, 2017 at 9:17 pm

ਵਾਸ਼ਿੰਗਟਨ, 19 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਐਟਮੀ ਜੰਗ ਦਾ ਖਤਰਾ ਲਗਾਤਾਰ ਵਧੀ ਜਾ ਰਿਹਾ ਹੈ, ਪਰ ਇਸੇ ਖਿੱਚੋਤਾਣ ਦੇ ਦੌਰਾਨ ਸ਼ਨੀਵਾਰ ਨੂੰ ਅਮਰੀਕਾ ਦੇ ਇੱਕ ਸਿਖਰਲੇ ਨਿਊਕਲੀਅਰ ਕਮਾਂਡਰ ਜਨਰਲ ਜਾਨ ਹਿਟੇਨ ਦਾ ਹੈਰਾਨ ਕਰਨ ਵਾਲੀ ਬਿਆਨ ਸਾਹਮਣੇ ਆਇਆ ਹੈ। ਜਨਰਲ ਹਿਟੇਨ ਨੇ ਕੈਨੇਡਾ ਵਿੱਚ ਚੱਲ ਰਹੇ […]

Read more ›
ਅਸਤੀਫਾ ਮੰਗਦੇ ਬਾਦਲਾਂ ਨੂੰ ਸੁਖਪਾਲ ਖਹਿਰਾ ਨੇ ਮੋੜਵੇਂ ਮਿਹਣੇ ਦਿੱਤੇ

ਅਸਤੀਫਾ ਮੰਗਦੇ ਬਾਦਲਾਂ ਨੂੰ ਸੁਖਪਾਲ ਖਹਿਰਾ ਨੇ ਮੋੜਵੇਂ ਮਿਹਣੇ ਦਿੱਤੇ

November 19, 2017 at 9:09 pm

ਚੰਡੀਗੜ੍ਹ, 19 ਨਵੰਬਰ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਫਾਜ਼ਿਲਕਾ ਅਦਾਲਤ ਵਲੋਂ ਉਨ੍ਹਾਂ (ਸੁਖਪਾਲ ਸਿੰਘ) ਨੂੰ ਸੰਮਨ ਜਾਰੀ ਕਰਨ ਤੇ ਹਾਈ ਕੋਰਟ ਵਲੋਂ ਉਨ੍ਹਾਂ ਦੀ […]

Read more ›