Archive for November 17th, 2017

 ਅੱਜ-ਨਾਮਾ

 ਅੱਜ-ਨਾਮਾ

November 17, 2017 at 2:23 pm

  ਸਿੱਖ ਬੀਬੀ ਗੁਜਰਾਤ ਤੋਂ ਇੱਕ ਕਹਿੰਦੀ, ਮਿਹਰ ਸਿੱਖਾਂ `ਤੇ ਭਾਜਪਾ ਕਰੇ ਭਾਈਓ।           ਜਿਹੜੀ ਸਿੱਖਾਂ ਦੀ ਪੀੜ ਬਈ ਭਾਜਪਾ ਨੂੰ,           ਹੱਦਾਂ ਸਾਰੀਆਂ ਤੋਂ ਉਹ ਤਾਂ ਪਰੇ ਭਾਈਓ। ਸਾਡਾ ਵਿੱਚ ਗੁਜਰਾਤ ਆ ਜਿਊਣ ਏਦਾਂ, ਹੋਵੇ ਪੁੱਤ ਜਿਉਂ ਮਾਪਿਆਂ ਘਰੇ ਭਾਈਓ।           ਝੂਠੀ-ਸੱਚੀ ਬਕਵਾਸ ਕਈ ਕਰਨ ਲੱਗੇ,           ਜਿਹੜੇ ਮੋਦੀ […]

Read more ›
ਫਰਾਂਸ ਵਿੱਚ ਮੱਧ-ਕਾਲੀ ਯੁੱਗ ਦੇ ਸਿੱਕਿਆਂ ਦਾ ਖਜ਼ਾਨਾ ਮਿਲਿਆ

ਫਰਾਂਸ ਵਿੱਚ ਮੱਧ-ਕਾਲੀ ਯੁੱਗ ਦੇ ਸਿੱਕਿਆਂ ਦਾ ਖਜ਼ਾਨਾ ਮਿਲਿਆ

November 17, 2017 at 2:20 pm

ਲੰਡਨ, 17 ਨਵੰਬਰ (ਪੋਸਟ ਬਿਊਰੋ)- ਫਰਾਂਸ ‘ਚ ਮੱਧ ਕਾਲੀ ਯੁੱਗ ਦੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦਾ ਵੱਡਾ ਖਜ਼ਾਨਾ ਮਿਲਿਆ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਬੰਦ ਕੰਪਲੈਕਸ ਤੋਂ ਏਨੇ ਵੱਡੇ ਪੱਧਰ ਉੱਤੇ ਸੋਨੇ ਅਤੇ ਚਾਂਦੀ ਦੇ ਏਨੇ ਪੁਰਾਣੇ ਸਿੱਕੇ ਮਿਲੇ ਹੋਣ। ਫਰਾਂਸ ਦੇ ਰਾਸ਼ਟਰੀ ਵਿਗਿਆਨੀ ਖੋਜ […]

Read more ›
ਕਾਬੁਲ ਵਿੱਚ ਹੋਟਲ ਅੱਗੇ ਆਤਮਘਾਤੀ ਹਮਲੇ ਵਿੱਚ 18 ਹਲਾਕ

ਕਾਬੁਲ ਵਿੱਚ ਹੋਟਲ ਅੱਗੇ ਆਤਮਘਾਤੀ ਹਮਲੇ ਵਿੱਚ 18 ਹਲਾਕ

November 17, 2017 at 2:19 pm

ਕਾਬੁਲ, 17 ਨਵੰਬਰ (ਪੋਸਟ ਬਿਊਰੋ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਇੱਕ ਰੈਸਟੋਰੈਂਟ ਮੂਹਰੇ ਕੱਲ੍ਹ ਵਿਆਹ ਸਮਾਗਮ ਦੌਰਾਨ ਆਤਮਘਾਤੀ ਹਮਲਾ ਹੋਇਆ। ਅਫਗਾਨ ਮੀਡੀਆ ‘ਟੋਲੋ ਨਿਊਜ਼’ ਮੁਤਾਬਕ ਇਸ ਹਮਲੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਅੱਠ ਪੁਲਸ ਵਾਲੇ ਅਤੇ 10 ਆਮ ਨਾਗਰਿਕ ਸਨ। ਪੁਲਸ ਬੁਲਾਰੇ ਮੁਤਾਬਕ ਹਮਲਾਵਰ ਰੈਸਟੋਰੈਂਟ ਵਿੱਚ […]

Read more ›
ਰਿਕਾਰਡ ਤਿੰਨ ਹਜ਼ਾਰ ਕਰੋੜ ਦੀ ਵਿਕ ਗਈ ਲਿਓਨਾਰਦੋ ਦਾ ਵਿੰਸੀ ਦੀ ਪੇਂਟਿੰਗ

ਰਿਕਾਰਡ ਤਿੰਨ ਹਜ਼ਾਰ ਕਰੋੜ ਦੀ ਵਿਕ ਗਈ ਲਿਓਨਾਰਦੋ ਦਾ ਵਿੰਸੀ ਦੀ ਪੇਂਟਿੰਗ

November 17, 2017 at 2:15 pm

ਨਿਊ ਯਾਰਕ, 17 ਨਵੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਲਿਓਨਾਰਦੋ ਦਾ ਵਿੰਚੀ ਵੱਲੋਂ ਬਣਾਈ ਈਸਾ ਮਸੀਹ ਦੀ ਸਦੀਆਂ ਪੁਰਾਣੀ ਪੇਂਟਿੰਗ ਰਿਕਾਰਡ 45 ਕਰੋੜ ਡਾਲਰ ਵਿੱਚ ਨੀਲਾਮ ਹੋਈ ਹੈ। ਇਸ ਦੀ ਨੀਲਾਮੀ ਹੁਣ ਤੱਕ ਦੁਨੀਆ ਦੀ ਸਭ ਤੋਂ ਮਹਿੰਗੀ ਨੀਲਾਮੀ ਹੈ। 19 ਮਿੰਟ ਤੱਕ ਚੱਲੀ ਨੀਲਾਮੀ ਵਿੱਚ ਇਸ ਦੇ ਖਰੀਦਦਾਰ ਨੇ ਟੈਲੀਫੋਨ […]

Read more ›
ਐਨ ਟੀ ਪੀ ਸੀ ਹੁਣ 5,500 ਰੁਪਏ ਪ੍ਰਤੀ ਟਨ ਪਰਾਲੀ ਖਰੀਦੇਗੀ

ਐਨ ਟੀ ਪੀ ਸੀ ਹੁਣ 5,500 ਰੁਪਏ ਪ੍ਰਤੀ ਟਨ ਪਰਾਲੀ ਖਰੀਦੇਗੀ

November 17, 2017 at 2:12 pm

ਨਵੀਂ ਦਿੱਲੀ, 17 ਨਵੰਬਰ (ਪੋਸਟ ਬਿਊਰੋ)- ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਇਕ ਪਹਿਲ ਕੀਤੀ ਹੈ। ਕੇਂਦਰੀ ਊਰਜਾ ਰਾਜ ਮੰਤਰੀ (ਆਜ਼ਾਦ ਵਿਭਾਗ) ਆਰ ਕੇ ਸਿੰਘ ਨੇ ਐਲਾਨ ਕੀਤਾ ਹੈ ਕਿ ਜਨਤਕ ਖੇਤਰ ਦੀ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ ਟੀ ਪੀ ਸੀ) ਪਰਾਲੀ ਖਰੀਦਣ ਲਈ ਟੈਂਡਰ […]

Read more ›
ਅਮਿਤਾਬ ਦੇ ਹਾਦਸੇ ਵਾਲੀ ਕਾਰ ਦੇ ਫਿਟਨੈਸ ਸਰਟੀਫਿਕੇਟ ਦਾ ਸਮਾਂ ਖਤਮ ਹੋ ਚੁੱਕਾ ਸੀ

ਅਮਿਤਾਬ ਦੇ ਹਾਦਸੇ ਵਾਲੀ ਕਾਰ ਦੇ ਫਿਟਨੈਸ ਸਰਟੀਫਿਕੇਟ ਦਾ ਸਮਾਂ ਖਤਮ ਹੋ ਚੁੱਕਾ ਸੀ

November 17, 2017 at 2:10 pm

ਮੁੰਬਈ, 17 ਨਵੰਬਰ (ਪੋਸਟ ਬਿਊਰੋ)- ਕੋਲਕਾਤਾ ਦੀ ਟਰੈਫਿਕ ਪੁਲਸ ਨੇ ਸੁਪਰ ਸਟਾਰ ਅਮਿਤਾਭ ਬੱਚਨ ਦੇ ਨਾਲ ਪਿਛਲੇ ਹਫਤੇ ਹੋਏ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਅਮਿਤਾਭ ਦੀ ਜਿਸ ਮਰਸੀਡੀਜ਼ ਕਾਰ ਦਾ ਪਹੀਆ ਰਸਤੇ ਵਿੱਚ ਖੁੱਲ੍ਹ ਗਿਆ, ਉਸ ਦੇ ਫਿਟਨੈਸ ਸਰਟੀਫਿਕੇਟ ਦੀ ਮਿਆਦ ਖਤਮ […]

Read more ›
ਨੋਟਬੰਦੀ ਨਾ ਹੋਈ ਹੁੰਦੀ ਤਾਂ ਬੱਚਾ ਬਚ ਜਾਂਦਾ

ਨੋਟਬੰਦੀ ਨਾ ਹੋਈ ਹੁੰਦੀ ਤਾਂ ਬੱਚਾ ਬਚ ਜਾਂਦਾ

November 17, 2017 at 2:07 pm

ਮੁੰਬਈ, 17 ਨਵੰਬਰ (ਪੋਸਟ ਬਿਊਰੋ)- ਨੋਟਬੰਦੀ ਨੂੰ ਸਾਲ ਪੂਰਾ ਹੋ ਚੁੱਕਾ ਹੈ। ਇਸ ਦਾ ਝਟਕਾ ਆਮ ਲੋਕਾਂ ਨੂੰ ਚੋਖਾ ਲਗਾ ਹੈ। ਇਨ੍ਹਾਂ ‘ਚੋਂ ਇਕ ਅਜਿਹੀ ਮਾਂ ਹੈ ਜੋ ਅੱਜ ਵੀ ਆਪਣੇ ਨਵਜਾਤ ਬੱਚੇ ਦੇ ਵਿਛੋੜੇ ਦੀ ਗੱਲ ਨਹੀਂ ਭੁਲਾ ਸਕੀ। ਇਸੇ ਨੋਟਬੰਦੀ ਦੇ ਫੈਸਲੇ ਨਾਲ ਇਕ ਮਾਂ ਨੂੰ ਆਪਣੇ ਬੱਚੇ […]

Read more ›
ਫਰਜ਼ੀ ਟਰੈਵਲ ਏਜੰਟਾਂ ਖਿਲਾਫ ਪੁਲਸ ਮੁਹਿੰਮ ਜਾਰੀ, ਦੋ ਕਾਬੂ

ਫਰਜ਼ੀ ਟਰੈਵਲ ਏਜੰਟਾਂ ਖਿਲਾਫ ਪੁਲਸ ਮੁਹਿੰਮ ਜਾਰੀ, ਦੋ ਕਾਬੂ

November 17, 2017 at 2:05 pm

ਜਲੰਧਰ, 17 ਨਵੰਬਰ (ਪੋਸਟ ਬਿਊਰੋ)- ਬਸ ਸਟੈਂਡ ਜਲੰਧਰ ਦੇ ਨੇੜੇ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਪੁਲਸ ਵੱਲੋਂ ਚਲਾਈ ਮੁਹਿੰਮ ਹੇਠ ਥਾਣਾ ਨੰਬਰ ਸੱਤ ਦੀ ਚੌਕੀ ਬਸ ਸਟੈਂਡ ਦੀ ਪੁਲਸ ਨੇ ਇੱਕ ਏਜੰਟ ਤੇ ਲੜਕੀ ਨੂੰ ਕਾਬੂ ਕੀਤਾ ਹੈ। ਦੋਵੇਂ ਬਿਨਾਂ ਲਾਇਸੈਂਸ ਤੋਂ ਟਰੈਵਲ ਏਜੰਟ ਦਾ ਕੰਮ ਕਾਫੀ ਦੇਰ ਤੋਂ ਕਰ ਰਹੇ […]

Read more ›
ਤਬਾਦਲਾ ਕਰਾਉਣ ਬਹਾਨੇ ਕਰਨਲ ਤੋਂ 2.8 ਲੱਖ ਠੱਗਣ ਵਾਲਿਆਂ ਨੂੰ ਇੱਕ-ਇੱਕ ਸਾਲ ਕੈਦ

ਤਬਾਦਲਾ ਕਰਾਉਣ ਬਹਾਨੇ ਕਰਨਲ ਤੋਂ 2.8 ਲੱਖ ਠੱਗਣ ਵਾਲਿਆਂ ਨੂੰ ਇੱਕ-ਇੱਕ ਸਾਲ ਕੈਦ

November 17, 2017 at 2:03 pm

ਪਠਾਨਕੋਟ, 17 ਨਵੰਬਰ (ਪੋਸਟ ਬਿਊਰੋ)- ਆਪਣੇ ਆਪ ਨੂੰ ਮਨਿਸਟਰੀ ਆਫ ਹੋਮ ਅਫੇਅਰਸ ਦਾ ਸਲਾਹਕਾਰ ਦੱਸ ਕੇ ਫੌਜ ਦੇ ਕਰਨਲ ਦਾ ਤਬਾਦਲਾ ਰਾਸ਼ਟਰਪਤੀ ਭਵਨ ਵਿੱਚ ਕਰਾਉਣ ਲਈ 2.80 ਲੱਖ ਰੁਪਏ ਠੱਗਣ ਦੇ ਦੋਸ਼ੀ ਜੋੜੇ ਨੂੰ ਅਦਾਲਤ ਨੇ ਇੱਕ-ਇੱਕ ਸਾਲ ਕੈਦ ਅਤੇ ਜੁਰਮਾਨਾ ਕੀਤਾ ਹੈ। ਜੋੜੇ ਦੇ ਖਿਲਾਫ ਧੋਖਾਧੜੀ ਦੇ ਕਈ ਮਾਮਲੇ […]

Read more ›
ਇੱਕੋ ਮਾਮਲੇ ਵਿੱਚ ਦੋ ਕੇਸ ਦਰਜ ਕਰਨ ਤੋਂ ਪੁਲਸ ਅਤੇ ਸਰਕਾਰ ਨੂੰ ਨੋਟਿਸ

ਇੱਕੋ ਮਾਮਲੇ ਵਿੱਚ ਦੋ ਕੇਸ ਦਰਜ ਕਰਨ ਤੋਂ ਪੁਲਸ ਅਤੇ ਸਰਕਾਰ ਨੂੰ ਨੋਟਿਸ

November 17, 2017 at 2:01 pm

ਚੰਡੀਗੜ੍ਹ, 17 ਨਵੰਬਰ (ਪੋਸਟ ਬਿਊਰੋ)- ਇੱਕੋ ਤਰ੍ਹਾਂ ਦੇ ਦੋਸ਼ਾਂ ਉੱਤੇ ਦੋ ਵੱਖ-ਵੱਖ ਦਰਜ ਕਰਨ ਦਾ ਦੋਸ਼ ਲਾਉਂਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਪਾਸੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਹੈ, ਦੂਸਰੇ ਪਾਸੇ ਪਟੀਸ਼ਨਰ ਉੱਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾਉਣ ਦੇ ਹੁਕਮ ਦਿੱਤੇ ਹਨ। ਕਪੂਰਥਲਾ ਦੇ […]

Read more ›